Breaking News
Home / 2018 (page 374)

Yearly Archives: 2018

ਕੈਪਟਨਅਮਰਿੰਦਰ ਸਿੰਘ ਦੇ ਜਵਾਈਖਿਲਾਫ ਲੁੱਕਆਊਟਨੋਟਿਸਜਾਰੀ

ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਦੇ ਜਵਾਈ ਗੁਰਪਾਲ ਸਿੰਘ ਦੇ ਖਿਲਾਫਸੀ.ਬੀ.ਆਈ. ਨੇ ਸਿੰਭੋਲੀ ਸ਼ੂਗਰਜ਼ ਲਿਮਟਿਡਨਾਲਜੁੜੇ 109.08 ਕਰੋੜਰੁਪਏ ਦੇ ਬੈਂਕਧੋਖਾਧੜੀਮਾਮਲੇ ਵਿਚ ਲੁੱਕ ਆਊਟਨੋਟਿਸਜਾਰੀਕੀਤਾ ਹੈ। ਸੀਬੀਆਈ ਨੇ ਬੈਂਕਨਾਲਕਥਿਤ 97.85 ਕਰੋੜ ਤੇ 110 ਕਰੋੜਰੁਪਏ ਦਾਕਰਜ਼ ਘਪਲਾਕਰਨ ਦੇ ਦੋਸ਼ਵਿਚਲੰਘੀ 25 ਫਰਵਰੀ ਨੂੰ ਕੇਸ ਦਰਜਕੀਤਾ ਸੀ। ਸਿੰਭੋਲੀ ਸ਼ੂਗਰਜ਼ ਲਿਮਟਿਡ ਦੇ ਸੀ.ਈ.ਓ. ਜੀ.ਐੱਸ.ਸੀ.ਰਾਵ, …

Read More »

ਗੁਰੂ ਗੋਬਿੰਦ ਸਿੰਘ ਜੀ ਦਾ350ਵਾਂ ਪ੍ਰਕਾਸ਼ਪੁਰਬ :ਜਾਰੀਹੋਵੇਗਾ 350 ਰੁਪਏ ਦਾ ਸਿੱਕਾ

ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀਰਿਜ਼ਰਵਬੈਂਕ (ਆਰ. ਬੀ. ਆਈ.)ਵਲੋਂ ਜਲਦ ਹੀ ਦੇਸ਼ਵਿਚਪਹਿਲੀਵਾਰ 350 ਰੁਪਏ ਦਾ ਸਿੱਕਾ ਜਾਰੀਕੀਤਾਜਾਵੇਗਾ। ਆਰ. ਬੀ. ਆਈ. 350 ਰੁਪਏ ਦੇ ਇਸ ਸਿੱਕੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ਪੁਰਬ ਦੇ ਸਬੰਧਵਿਚਜਾਰੀਕਰੇਗਾ। ਆਰ. ਬੀ. ਆਈ.ਵਲੋਂ ਜਾਰੀਨੋਟੀਫ਼ਿਕੇਸ਼ਨਅਨੁਸਾਰ ਸਿੱਕੇ ਦੇ ਪਿਛਲੇ ਵਾਲੇ ਹਿੱਸੇ ‘ਤੇ ਤਖ਼ਤਸ੍ਰੀਹਰਿਮੰਦਰਪਟਨਾਸਾਹਿਬਦਾਚਿੱਤਰਹੋਵੇਗਾ। ਇਸ ਚਿੱਤਰ ਦੇ ਉੱਪਰਲੇ ਤੇ ਹੇਠਲੇ …

Read More »

“ਆਹ ਤੂੰ ਕੀ ਕੀਤਾ ਤਕਦੀਰੇ੩੩..!

ਡਾ: ਰਛਪਾਲ ਗਿੱਲ ਟੋਰਾਂਟੋ ਟੋਰਾਂਟੋ ਦੇ ਉੱਤਰ-ਪੱਛਮੀਂ ਖੰਭਾਂ ਦੇ ਕੋਨੇਂ ‘ਤੇ ਵਸਦੇ ਬਰੈਂਪਟਨ ਸ਼ਹਿਰ ਵਿੱਚ, ਮਾਰਚ 19, ਸੋਮਵਾਰ ਵਾਲ਼ੇ ਦਿਨ ਸ਼ਾਮੀਂ ਛੇ ਕੁ ਵਜੇ ਢਹੇ ਖੂਨੀ ਕਹਿਰ ਨੇ ਸਾਰੇ ਪੰਜਾਬੀ ਭਾਈਚਾਰੇ ਨੂੰ ਸੋਗ ਦੀ ਚੰਦਰੀ ਲਹਿਰ ਵਿਚ ਸਮੋ ਲਿਆ ਹੈ। ਸਿੱਟੇ ਵਜੋਂ ਹਰ ਪੰਜਾਬੀ ਦਾ ਹਿਰਦਾ ਬੁਰੀ ਤਰ੍ਹਾਂ ਵਲੂੰਧਰਿਆ ਗਿਆ। …

Read More »

ਜੇ ਸਾਡੇ ਲਾਣੇਦਾਰ ਥੋੜ੍ਹੇ ਜਿਹੇ ਹੋਰ ਸਿਆਣੇ ਹੋ ਜਾਣ…

ਦੀਪਕ ਸ਼ਰਮਾ ਚਨਾਰਥਲ, 98152-52959 ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਰੌਲੇ ਰੱਪੇ ਦੀ ਭੇਟ ਚੜ੍ਹਦਿਆਂ, ਕੌੜੀਆਂ-ਮਿੱਠੀਆਂ ਯਾਦਾਂ ਸਮੇਟਦਿਆਂ ਕੁਝ ਚੰਗੇ ਤੇ ਕੁਝ ਵਿਵਾਦਤ ਫੈਸਲਿਆਂ ਦੇ ਰੂਪ ਵਿਚ ਅਗਲੇ ਸੈਸ਼ਨ ਤੱਕ ਲਈ ਉਠਾ ਦਿੱਤਾ ਗਿਆ। ਪਰ ਸਵਾਲ ਇਹ ਹੈ ਕਿ ਪੰਜਾਬ ਦੇ ਹਰ ਹਲਕੇ ਤੋਂ ਚੁਣ ਕੇ ਆਏ ਵਿਧਾਇਕ ਦੀ ਕੋਸ਼ਿਸ਼ …

Read More »

ਅਭੁੱਲ ਯਾਦਾਂ ਆਸਟ੍ਰੇਲੀਆ ਫੇਰੀ ਦੀਆਂ-1

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 2011 ਵਿਚ ਮੈਨੂੰ ਆਸਟ੍ਰੇਲੀਆ ਵਿੱਚ ਰਹਿਣ ਦਾ ਮੌਕਾ ਤਿੰਨ ਮਹੀਨਿਆਂ ਦਾ ਮਿਲਿਆ। ਮੇਰੇ ਪਾਸ ਯਾਤਰੀ ਵੀਜ਼ਾ ਸੀ। ਇਸ ਸਮੇਂ ਦੌਰਾਨ ਮੈਂ ਆਸਟ੍ਰੇਲੀਆ ਦੇ ਪਾਣੀਆਂ ਤੇ ਪ੍ਰਬਤਾਂ ਦੀ ਖੂਬ ਸੈਰ ਮਾਣੀ। ਜੇਕਰ ਆਸਟ੍ਰੇਲੀਆ ਨੂੰ ਪਾਣੀਆਂ ਤੇ ਧਰਤੀਆਂ ਦਾ ਮੁਲਕ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ …

Read More »

ਘੱਟੋ-ਘੱਟ ਤਨਖਾਹ ਵਿਚ ਵਾਧਾ ਤੇ ਰੋਜ਼ਗਾਰ ਬੀਮਾ ਲੈਣ ਦੀਆਂ ਸ਼ਰਤਾਂ

ਚਰਨ ਸਿੰਘ ਰਾਏ416-400-9997 ਉਨਟਾਰੀਓ ਸਰਕਾਰ ਨੇ ਕੰਮ ਕਰਨ ਵਾਲਿਆਂ ਦੀ ਘੱਟੋ-ਘੱਟ ਤਨਖਾਹ ਵਿਚ ਵਾਧਾ ਕਰ ਦਿਤਾ ਹੈ। ਹੁਣ ਘੱਟੋ-ਘੱਟ ਉਜਰਤ 11.25 ਡਾਲਰ ਤੋਂ ਵਧਾ ਕੇ 11.40 ਡਾਲਰ ਕਰ ਦਿਤੀ ਗਈ ਹੈ। ਇਸ ਤਰਾਂ ਹੀ ਜਿਹੜੇ ਸਟੂਡੈਂਟਾਂ ਦੀ ਉਮਰ 18 ਸਾਲ ਤੋਂ ਘੱਟ ਹੈ ਅਤੇ ਉਹ ਸਕੂਲ ਜਾਂਦੇ ਹਨ,ਇਕ ਹਫਤੇ ਵਿਚ …

Read More »

ਕੈਨੇਡਾ ਵਿਚ ਕਿਹੜੀ ਆਮਦਨ ‘ਤੇ ਟੈਕਸ ਨਹੀਂ ਲੱਗਦਾ

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਕੈਨੇਡਾ ਵਿਚ ਅਸੀਂ ਬਹੁਤ ਜ਼ਿਆਦਾ ਟੈਕਸ ਦਿੰਦੇ ਹਾਂ ਪਰ ਫਿਰ ਵੀ ਕਈ ਤਰ੍ਹਾਂ ਦੀ ਆਮਦਨ ‘ਤੇ ਟੈਕਸ ਨਹੀਂ ਲਗਦਾ-ਜਿਵੇਂ ਕੈਨੇਡਾ ਚਾਈਲਡ ਬੈਨੀਫਿਟ ਪੇਮੈਂਟ, ਜੀ ਐਸ ਟੀ/ਐਚ ਐਸ ਟੀ ਕਰੈਡਿਟ ਲਾਟਰੀ ਦੀ …

Read More »

ਡਾ. ਗਾਂਧੀ ਨੇ ਬਣਾਇਆ ਨਵਾਂ ਫੋਰਮ ‘ਪੰਜਾਬ ਮੰਚ’

ਕਿਹਾ, ਇਕ-ਦੋ ਮਹੀਨਿਆਂ ਤੱਕ ਬਣਾਵਾਂਗੇ ਸਿਆਸੀ ਪਾਰਟੀ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਵਿਚੋਂ ਮੁਅੱਤਲ ਕੀਤੇ ਗਏ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਅੱਜ ‘ਪੰਜਾਬ ਮੰਚ’ ਨਾਮ ਦੇ ਨਵੇਂ ਫੋਰਮ ਦੇ ਗਠਨ ਦਾ ਐਲਾਨ ਕੀਤਾ। ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ ਆਉਣ ਵਾਲੇ ਸਮੇਂ …

Read More »