Breaking News
Home / 2018 (page 322)

Yearly Archives: 2018

ਪਾਠ-ਪੁਸਤਕ ਦੇ ਵਿਵਾਦ ‘ਤੇ ਕੈਪਟਨ ਨੇ ਵਿਰੋਧੀਆਂ ਨੂੰ ਲਿਆ ਕਰੜੇ ਹੱਥੀਂ

ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਦੀ ਇਤਿਹਾਸ ਦੀ ਪਾਠ-ਪੁਸਤਕ ਦੇ ਵਿਵਾਦ ‘ਤੇ ਵਿਰੋਧੀ ਧਿਰ ਨੂੰ ਕਰੜੇ ઠਹੱਥੀਂ ਲੈਂਦਿਆਂ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਵਿਰੋਧੀ ਧਿਰ ਨੂੰ ਬੇਹੱਦ ਸੰਵੇਦਨਸ਼ੀਲ ਅਤੇ ਧਾਰਮਿਕ ਭਾਵਨਾਵਾਂ ਨਾਲ ਜੁੜੇ ਇਸ ਮੁੱਦੇ …

Read More »

ਕੈਪਟਨ ਅਧਿਕਾਰੀਆਂ ਦਾ ਪੱਖ ਪੂਰਨ ਦੀ ਥਾਂ ਸਿੱਖ ਇਤਿਹਾਸ ਨਾਲ ਖੜ੍ਹਨ : ਬਾਦਲ

ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਜਿਹਾ ਦਾਅਵਾ ਕਰਕੇ ਝੂਠ ਬੋਲ ਰਹੇ ਹਨ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 12ਵੀਂ ਕਲਾਸ ਦੀਆਂ ਕਿਤਾਬਾਂ ਵਿਚੋਂ ਸਿੱਖ ਇਤਿਹਾਸ ਨੂੰ ਮਨਫ਼ੀ ਕਰਨ ਦਾ ਫੈਸਲਾ ਅਕਾਲੀ-ਭਾਜਪਾ ਕਾਰਜਕਾਲ ਦੌਰਾਨ 2013 ਵਿਚ ਲਿਆ ਗਿਆ …

Read More »

ਸਿੱਖ ਗੁਰੂਆਂ ਅਤੇ ਪੰਜਾਬ ਦੇ ਇਤਿਹਾਸ ਨਾਲ ਸਬੰਧਿਤ ਕੁਝ ਚੈਪਟਰਾਂ ਨੂੰ ਗ਼ਾਇਬ ਕਰਨ ਦੀ

ਉਚ ਪੱਧਰੀ ਜਾਂਚ ਹੋਵੇ : ਡਾ. ਚੀਮਾ ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿਚੋਂ ਸਿੱਖ ਗੁਰੂਆਂ ਅਤੇ ਪੰਜਾਬ ਦੇ ਇਤਿਹਾਸ ਨਾਲ ਸਬੰਧਿਤ ਕੁਝ ਚੈਪਟਰਾਂ ਨੂੰ ਗ਼ਾਇਬ ਕਰਨ ਲਈ ਇਕ ਉੱਚ ਪੱਧਰੀ ਜਾਂਚ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ …

Read More »

ਜਸਵੰਤ ਦੇ ਵਾਰਸਾਂ ਨੂੰ ਮੁਆਵਜ਼ਾ ਤੇ ਨੌਕਰੀ

ਜਲੰਧਰ : ਫ਼ਗਵਾੜਾ ਹਿੰਸਾ ਵਿੱਚ ਮਾਰੇ ਗਏ ਨੌਜਵਾਨ ਜਸਵੰਤ ਉਰਫ਼ ਬੌਬੀ ਦੇ ਪਰਿਵਾਰ ਨੂੰ ਸਰਕਾਰ ਨੇ ਪੰਜ ਲੱਖ ਰੁਪਏ ਦਾ ਮੁਆਵਜ਼ਾ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਮੁਹੰਮਦ ਤੈਯਬ ਨੇ ਮ੍ਰਿਤਕ ਨੌਜਵਾਨ ਦੀ ਮਾਤਾ ਨੂੰ ਮੁਆਵਜ਼ਾ ਰਾਸ਼ੀ ਦਾ ਚੈੱਕ …

Read More »

ਅੰਬੇਡਕਰ ਸੈਨਾ ਪੰਜਾਬ ਦਾ ਪ੍ਰਧਾਨ ਹਰਭਜਨ ਸੁਮਨ ਗ੍ਰਿਫਤਾਰ

ਸਮਰਥਕਾਂ ਨੇ ਐਸਐਸਪੀ ਦਫਤਰ ਦੇ ਬਾਹਰ ਲਗਾਇਆ ਧਰਨਾ ਫਗਵਾੜਾ : ਪੁਲਿਸ ਨੇ ਅੰਬੇਡਕਰ ਸੈਨਾ ਪੰਜਾਬ ਦੇ ਪ੍ਰਧਾਨ ਹਰਭਜਨ ਸੁਮਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਸਥਾਨਕ ਸੂੰਢ ਕਾਲੋਨੀ ਦੇ ਨਿਵਾਸੀ ਪਵਨ ਕੁਮਾਰ ਦੀ ਸ਼ਿਕਾਇਤ ‘ਤੇ ਹੋਈ ਹੈ। ਪਵਨ ਕੁਮਾਰ ਨੇ ਸੁਮਨ ‘ਤੇ ਰੋਹਿਤ, ਬੌਬੀ ਤੇ ਅੱਧਾ ਦਰਜਨ ਹੋਰ ਸਾਥੀਆਂ …

Read More »

ਦੋ ਮੁਲਕਾਂ ‘ਚ ਖਿੱਚੀ ਗਈ ਲਕੀਰ…ਨਹੀਂ ਬਦਲੀ ਸਾਡੀ ਤਕਦੀਰ

ਪੰਜਾਬ ਸਥਿਤ ਭਾਰਤ-ਪਾਕਿ ਬਾਰਡਰ ਫੇਸਿੰਗ ਤੋਂ 800 ਮੀਟਰ ਦੂਰ ਵਸੇ ਖੇਮਕਰਨ ਸੈਕਟਰ ਦੇ ਪਿੰਡ ਪਿੰਡ ਸਕਤਰ ‘ਚ ਲੋਕ ਨਰਕਮਈ ਜੀਵਨ ਜਿਊਣ ਲਈ ਮਜਬੂਰ ਹਨ। ਅਜ਼ਾਦੀ ਦੇ ਸੱਤ ਦਹਾਕੇ ਬਾਅਦ ਵੀ ਹਾਲਾਤ ਨਹੀਂ ਬਦਲੇ ਬਲਕਿ ਹੋਰ ਵੀ ਬਦਤਰ ਹੋ ਗਏ। ਪਿੰਡ ‘ਚ ਨਾ ਪੀਣ ਲਈ ਪਾਣੀ ਹੈ, ਨਾ ਸੜਕ ਹੈ ਅਤੇ …

Read More »

ਪੰਜਾਬ ‘ਚ ਟਰਾਂਸਪੋਰਟ ਨਿਯਮ ਹੋਣਗੇ ਸਖਤ

ਟਰਾਂਸਪੋਰਟ ਮੰਤਰੀ ਨੇ ਕਿਹਾ, ਪੰਜਾਬ ‘ਚ 600 ਨਵੀਆਂ ਬੱਸਾਂ ਚਲਾਵਾਂਗੇ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਨੇ ਸੂਬੇ ਵਿਚ 600 ਨਵੀਆਂ ਬੱਸਾਂ ਚਲਾਉਣ ਦਾ ਫੈਸਲਾ ਲਿਆ ਹੈ। ਇਸ ਦੀ ਜਾਣਕਾਰੀ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੇ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੀ …

Read More »

ਆਦਮਪੁਰ ਤੋਂ ਉਡਾਣਾਂ ਹੋਈਆਂ ਸ਼ੁਰੂ, ਭੰਗੜੇ ਨਾਲ ਪਹਿਲੀ ਉਡਾਣ ਦਾ ਸਵਾਗਤ

ਮਹਿਮਾਨ ਨਿਵਾਜ਼ੀ ਤੇ ਸਵਾਗਤ ਤੋਂ ਮੁਸਾਫਰ ਬਾਗੋਬਾਗ ਆਦਮਪੁਰ : ਸਪਾਈਸ ਜੈਟ ਕੰਪਨੀ ਦਾ 78 ਸੀਟਰ ਜਹਾਜ਼ ਮੰਗਲਵਾਰ ਨੂੰ ਆਪਣੇ ਤੈਅ ਸਮੇਂ ਤੋਂ 11 ਮਿੰਟ ਪਹਿਲਾਂ ਜਿਵੇਂ ਹੀ ਆਦਮਪੁਰ ਏਅਰਪੋਰਟ ਦੀ ਧਰਤੀ ‘ਤੇ ਉਤਰਿਆ, ਦੋਆਬੇ ਦਾ ਪੁਰਾਣਾ ਸੁਪਨਾ ਸਾਕਾਰ ਹੋ ਗਿਆ। ਪਹਿਲੀ ਉਡਾਣ ‘ਚ ਆਏ ਮੁਸਾਫਰਾਂ ਦਾ ਸਵਾਗਤ ਢੋਲ ਦੇ ਡਗੇ …

Read More »

ਅੰਮ੍ਰਿਤਸਰ-ਕੁਆਲਾਲੰਪੁਰ ਉਡਾਣ 16 ਅਗਸਤ ਤੋਂ

ਅੰਮ੍ਰਿਤਸਰ : ਏਅਰ ਏਸ਼ੀਆ ਐਕਸ ਨੇ ਇਸ ਸਾਲ ਭਾਰਤ ਵਿਚ ਆਪਣੀਆਂ ਵਿਸਥਾਰ ਯੋਜਨਾਵਾਂ ਤਹਿਤ ਕੁਆਲਾਲੰਪੁਰ ਤੋਂ ਅੰਮ੍ਰਿਤਸਰ ਲਈ ਨਵੀਂ ਸਿੱਧੀ ਉਡਾਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸੇ ਸਾਲ 16 ਅਗਸਤ ਤੋਂ ਹਫ਼ਤੇ ਵਿਚ ਚਾਰ ਵਾਰ ਚੱਲਣ ਵਾਲੀ ਇਹ ਸੇਵਾ ਇੱਕ ਧਾਰਮਿਕ, ਸੈਰ ਸਪਾਟਾ, ਉਦਯੋਗ ਤੇ ਕਾਰੋਬਾਰ ਦੇ ਕੇਂਦਰ ਵਜੋਂ …

Read More »

ਕਾਂਗਰਸੀ ਵਿਧਾਇਕ ਆਦੀਆ ਨੇ ਲਾਇਆ ਧਰਨਾ

ਦਿੱਲੀ ਤੋਂ ਆਈ ਉਡਾਣ ਦਾ ਸਵਾਗਤ ਕਰਨ ਪੁੱਜੇ ਸ਼ਾਮਚੁਰਾਸੀ ਤੋਂ ਕਾਂਗਰਸੀ ਵਿਧਾਇਕ ਪਵਨ ਕੁਮਾਰ ਆਦੀਆ ਨੇ ਪੰਜਾਬ ਪੁਲਿਸ ‘ਤੇ ਦੁਰਵਿਵਹਾਰ ਦੇ ਦੋਸ਼ ਲਾਉਂਦੇ ਹੋਏ ਹਵਾਈ ਅੱਡੇ ਦੇ ਗੇਟ ਮੂਹਰੇ ਧਰਨਾ ਦਿੱਤਾ। ਵਿਧਾਇਕ ਨੇ ਦੋਸ਼ ਲਾਇਆ ਕਿ ਪੁਲਿਸ ਭਾਜਪਾ ਦੇ ਹਾਰੇ ਹੋਏ ਆਗੂ, ਸਾਬਕਾ ਮੇਅਰ ਤੇ ਹੋਰਾਂ ਨੂੰ ਤਾਂ ਸਵਾਗਤ ਵਾਲੀ …

Read More »