ਪਿਛਲੇ ਹਫ਼ਤੇ ਨਵੰਬਰ 1984 ਦੇ ਸਿੱਖ ਵਿਰੋਧੀਕਤਲੇਆਮ ਦੇ ਮਾਮਲਿਆਂ ‘ਤੇ ਦਿੱਲੀ ਦੀਹਾਈਕੋਰਟ ਨੇ ਇਕ ਤਲਖ਼ਸਵਾਲਕੀਤਾ ਹੈ ਕਿ ਜੇਕਰ 1984 ਦੇ ਦਿੱਲੀ ਕਤਲੇਆਮਵੇਲੇ ਜਦੋਂ ਦਿੱਲੀ ‘ਚ ਸਿੱਖਾਂ ਦਾਕਤਲੇਆਮਕੀਤਾ ਜਾ ਰਿਹਾ ਸੀ ਤਾਂ ਸਰਕਾਰੀਮਸ਼ੀਨਰੀ ਕੀ ਕਰਰਹੀ ਸੀ? ਚੀਫਜਸਟਿਸ ਗੀਤਾ ਮਿੱਤਲ ਅਤੇ ਜਸਟਿਸਅਨੂ ਮਲਹੋਤਰਾ ਦੇ ਬੈਂਚ ਨੇ ਕਿਹਾ ਕਿ ਜੇ ਸਿੱਖ ਕਤਲੇਆਮ ਦੇ …
Read More »Yearly Archives: 2018
ਫੁੱਟਬਾਲ ਵਿਸ਼ਵ ਕੱਪ
ਫਰਾਂਸਵੀਹਸਾਲਬਾਅਦ ਮੁੜ ਫੁੱਟਬਾਲ ਦਾਚੈਂਪੀਅਨ ਕ੍ਰੋਏਸ਼ੀਆਦੀਟੀਮ ਨੇ 4-2 ਨਾਲਹਾਰ ਕੇ ਵੀਲੋਕਾਂ ਦੇ ਦਿਲ ਜਿੱਤੇ ਮਾਸਕੋ : ਫਰਾਂਸਐਤਵਾਰ ਨੂੰ ਆਪਣੀਕਾਬਲੀਅਤ ਦੇ ਦਮ’ਤੇ ਇਥੇ 21ਵੇਂ ਫੁਟਬਾਲਵਿਸ਼ਵਕੱਪਦਾਰੋਮਾਂਚਕਫਾਈਨਲਜਿੱਤ ਕੇ ਵੀਹਸਾਲਾਂ ਮਗਰੋਂ ਮੁੜਚੈਂਪੀਅਨਬਣ ਗਿਆ। ਫਰਾਂਸ ਨੇ ਖ਼ਿਤਾਬੀਮੁਕਾਬਲੇ ਵਿਚਕ੍ਰੋਏਸ਼ੀਆਦੀਟੀਮ ਨੂੰ 4-2 ਨਾਲਹਰਾਇਆ। ਪਹਿਲੀਵਾਰਫਾਈਨਲਵਿੱਚ ਪੁੱਜੀ ਕ੍ਰੋਏਸ਼ੀਆਦੀਟੀਮ ਨੇ ਹਾਫ਼ਟਾਈਮ ਤੋਂ ਪਹਿਲਾਂ ਸਖ਼ਤਟੱਕਰਦਿੱਤੀ, ਪਰ ਇਸ ਦੇ ਬਾਵਜੂਦਫਰਾਂਸ ਨੇ 2-1 ਦੀਲੀਡਬਣਾਲਈ। …
Read More »ਵਿਦੇਸ਼ਾਂ ਵੱਲਭੱਜਦੇ ਨੌਜਵਾਨ-ਸਰਕਾਰਾਂ ਦੀਅਣਦੇਖੀ
ਗੁਰਮੀਤ ਸਿੰਘ ਪਲਾਹੀ ਪੰਜਾਬ ‘ਚ ਅੰਗਰੇਜ਼ੀ ਲਿਖਣ, ਪੜ੍ਹਨ, ਸੁਨਣਦੀਤਕਨੀਕਸਿਖਾਉਣਵਾਲੇ ਆਇਲਿਟਸਸੈਂਟਰਾਂ ਦੀਨਿੱਤਪ੍ਰਤੀਬਹੁਤਾਤ ਹੁੰਦੀ ਜਾ ਰਹੀ ਹੈ। ਇਹ ਵਪਾਰਕਅਦਾਰੇ ਪਹਿਲਾਂ ਵੱਡੇ ਸ਼ਹਿਰਾਂ ਵਿੱਚਸਨ, ਹੁਣਛੋਟੇ ਸ਼ਹਿਰਾਂ ‘ਚ ਹੀ ਨਹੀਂ ਕਸਬਿਆਂ ਤੱਕਵੀਇਹਨਾਦਾਪਸਾਰ ਹੋ ਗਿਆ ਹੈ। ਵੱਡੀਆਂ ਫੀਸਾਂ ਲੈ ਕੇ ਇਹ ਅਦਾਰੇ ਆਇਲਿਟਸਵਿੱਚ ਚੰਗੇ ਬੈਂਡਦੁਆਰਾਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ, ਕਾਲਜਾਂ, ਕਮਿਊਨਿਟੀਕਾਲਜਾਂ ਵਿੱਚਦਾਖਲਾਦਿਵਾਉਣਦਾਪ੍ਰਚਾਰਕਰਦੇ ਹਨਅਤੇ ਕਈ ਤਾਂ ਵਿਦੇਸ਼ ਦੇ …
Read More »ਗਦਰੀ ਬਾਬਾ-ਬੰਤਾ ਸਿੰਘ ਸੰਘਵਾਲ
ਪ੍ਰਿੰਸੀਪਲ ਪਾਖਰ ਸਿੰਘ ਡਰੋਲੀ ਪੰਜਾਬ ਦੀ ਪਵਿੱਤਰ ਧਰਤ ਨੂੰ ਸ਼ਹੀਦਾਂ, ਜੁਝਾਰੂਆਂ, ਸਿਰ-ਲੱਥ ਯੋਧਿਆਂ ਤੇ ਅਣਖੀਲੇ ਦੇਸ਼ ਭਗਤ ਸੂਰਮਿਆਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ। ਇੱਥੋਂ ਦੇ ਜਾਂਬਾਜ ਬਹਾਦਰ ਸਪੂਤਾਂ ਨੇ ਸੁਤੰਤਰਤਾ, ਹੱਕ, ਸੱਚ, ਨਿਆਂ ਅਤੇ ਧਰਮ ਖਾਤਰ ਹੱਸ-ਹੱਸ ਕੇ ਜਾਨਾਂ ਕੁਰਬਾਨ ਕੀਤੀਆਂ। ਆਫਰੀਨ ਇਹਨਾਂ ਯੋਧਿਆਂ ਦੇ ਜਿਹਨਾਂ ਐਸ਼ੋ-ਇਸ਼ਰਤ ਤੇ …
Read More »ਸੱਚੇ ਤੇ ਇਮਾਨਦਾਰ ਸਿਆਸਤਦਾਨ ਅੱਜ ਕੱਲ੍ਹ ਨਹੀਂ ਮਿਲ ਰਹੇ
ਯਾਦਾਂ ਦੇ ਝਰੋਖੇ ‘ਚ ਸਤੰਬਰ 1969 ਨੂੰ ਸ. ਗੁਰਸ਼ਰਨ ਸਿੰਘ ਜੇਜੀ ਐਸ.ਪੀ.ਜ਼ਿਲ੍ਹਾ ਬਠਿੰਡਾ ਨੇ ਮੈਨੂੰ ਮੁੱਖ ਅਫਸਰ ਥਾਣਾ ਦਿਆਲਪੁਰਾ ਭਾਈਕਾ ਲਾ ਦਿੱਤਾ। ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਦੇਖਣਾ ਚਾਹੁੰਦਾ ਹਾਂ ਕਿ ਕੀ ਏ.ਐਸ.ਆਈ.ਮੁੱਖ ਅਫਸਰ ਸਫਲ ਹੁੰਦਾ ਹੈ? ਮੈਂ 6 ਮਹੀਨੇ ਤੋਂ ਵੱਧ ਰਿਹਾ। ਆਪਣੀ ਆਦਤ ਅਨੁਸਾਰ ਹਰ ਕੰਮ ਠੀਕ …
Read More »ਗ਼ਜ਼ਲ
ਮੁਹਿੰਦਰਦੀਪ ਗਰੇਵਾਲ ਬੜਾ ਧੋਖਾ ਹੈ ਰਾਹਾਂ ‘ਤੇ ਕਰੀਂ ਇਤਬਾਰ, ਸੰਭਲ ਕੇ ਐ ਸਾਥੀ ਕਹਿ ਰਿਹਾਂ ਤੈਨੂੰ ਮੈਂ ਸੌ-ਸੌ ਵਾਰ, ਸੰਭਲ ਕੇ ਕੀਤੇ ਨਾ ਪਿਆਰ ਦੀ ਸੂਖਮ ਜੇਹੀ ਇਹ ਤੰਦ ਟੁੱਟ ਜਾਵੇ ਕਦੀ ਸੇ ਸੱਜਣਾਂ ਨਾਲ ਹੋ ਜਾਏ ਤਕਰਾਰ, ਸੰਭਲ ਕੇ ਬੜਾ ਸੂਖਮ ਹੈ ਮਨ, ਨਾ ਏਸ ਨੂੰ ਬੀਮਾਰ ਕਰ ਬੈਠੀਂ …
Read More »ਇਹੋ ਜਿਹਾ ਸੀ ਮੇਰਾਬਚਪਨ-9
ਬੋਲਬਾਵਾਬੋਲ ਫੌਜੀਆਂ ਨੂੰ ‘ਟਾਟਾ’ ਬੁਲਾਉਣਾ ਅਸੀਂ ਨਿਆਣੇ ਕਦੇ ਨਾਭੁਲਦੇ ਨਿੰਦਰਘੁਗਿਆਣਵੀ, 94174-21700 ਬੀੜਦੀ ਕੱਚੀ ਵੱਟ ਕੋਠੇ ਜਿੱਡੀ ਸੀ। ਇਸ ਵੱਟ ਉਤੇ ਫੌਜੀ ਮੋਰਚੇ ਪੁੱਟਦੇ। ਤੰਬੂ ਗੱਡਦੇ। ਝੰਡੇ ਲਹਿਰਾਉਂਦੇ।ਦੂਰਬੀਨਾਂ ਫਿੱਟ ਕਰਦੇ।ਵਾਈਰਲੈਸਾਂ ਸੈੱਟਕਰਦੇ ਤੇ ਅਫਸਰਾਂ ਦੇ ਬਹਿਣ ਨੂੰ ਕੁਰਸੀਆਂ-ਮੇਜ਼ ਡਾਹੁੰਦੇ। ਫੌਜੀਆਂ ਦੇ ਢਾਂਚੇ ਦੀਤਾਰਛਾਉਣੀ (ਕੈਂਟ) ਤੋਂ ਲੈ ਕੇ ਕਈ ਸੌ ਕਿਲੋਮੀਟਰਾਂ ਤੱਕ ਵਿਛੀ …
Read More »20 July 2018, MAIN
20 July 2018, GTA
ਨਸ਼ੇ ਨੇ ਤਰਨਤਾਰਨ ਅਤੇ ਫਿਰੋਜ਼ਪੁਰ ‘ਚ ਲਈਆਂ ਦੋ ਹੋਰ ਜਾਨਾਂ
ਕਿਤੇ ਨਸ਼ੇ ਦੀ ਘਾਟ ਅਤੇ ਕਿਤੇ ਨਸ਼ੇ ਦੀ ਓਵਰ ਡੋਜ਼ ਨਾਲ ਹੋ ਰਹੀਆਂ ਹਨ ਮੌਤਾਂ ਤਰਨਤਾਰਨ/ਬਿਊਰੋ ਨਿਊਜ਼ ਤਰਨਤਾਰਨ ‘ਚ ਪੈਂਦੇ ਝਬਾਲ ਦੇ ਪਿੰਡ ਭੁੱਚਰ ਕਲਾਂ ਵਿਚ ਇੱਕ ਨੌਜਵਾਨ ਦੀ ਨਸ਼ਾ ਨਾ ਮਿਲਣ ਕਾਰਨ ਮੌਤ ਹੋ ਗਈ। ਮ੍ਰਿਤਕ 22 ਸਾਲਾ ਬਲਜਿੰਦਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਦੱਸਿਆ ਜਾ ਰਿਹਾ …
Read More »