ਮਰਨ ਤੱਕ ਸੱਜਣ ਕੁਮਾਰ ਨੂੰ ਜੇਲ੍ਹ ਜੱਜਾਂ ਨੇ ਭਾਵੁਕ ਹੁੰਦੇ ਹੋਏ ਕਿਹਾ : ਦੋਸ਼ੀਆਂ ਨੂੰ ਰਾਜਨੀਤਕ ਸ਼ਰਣ ਪ੍ਰਾਪਤ ਸੀ। ਪੁਲਿਸ ਅਤੇ ਪ੍ਰਸ਼ਾਸਨ ਵੀ ਇਨ੍ਹਾਂ ਨੂੰ ਦਹਾਕਿਆਂ ਤੱਕ ਬਚਾਉਂਦਾ ਰਿਹਾ। ਹੁਣ ਸੱਚ ਦੀ ਜਿੱਤ ਹੋਈ ਹੈ। 5 ਵਿਅਕਤੀਆਂ ਦੀ ਹੱਤਿਆ ਦੀ ਜਿਨ੍ਹਾਂ ਗਵਾਹੀਆਂ ਨੂੰ ਟ੍ਰਾਇਲ ਕੋਰਟ ਨੇ ਨਹੀਂ ਮੰਨਿਆ ਸੀ, ਉਨ੍ਹਾਂ …
Read More »Yearly Archives: 2018
ਪੰਜਾਬ ‘ਚ ਨਵੇਂ ਸਿਆਸੀ ਦਲ ਪੁੰਗਰਨ ਲੱਗੇ
2019 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ‘ਚ ਰੱਖ ਕੇ ਪੰਜਾਬ ‘ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ ਅਤੇ ਨਵੇਂ ਸਿਆਸੀ ਦਲ ਪੁੰਗਰਨ ਵੀ ਲੱਗੇ ਹਨ। ਬਾਗੀ ਅਕਾਲੀਆਂ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾ ਲਿਆ ਹੈ। ਇਸੇ ਤਰ੍ਹਾਂ ਖਹਿਰਾ ਅਤੇ ਬੈਂਸ ਧੜੇ ਨੇ ਨਵੀਂ ਪਾਰਟੀ ਦੇ ਐਲਾਨ ਤੋਂ ਬਚਦਿਆਂ …
Read More »2019 ‘ਚ ਹੋ ਸਕਦੀਆਂ ਨੇ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ
ਅੰਮ੍ਰਿਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਦਨ ਦੀਆਂ ਆਮ ਚੋਣਾਂ ਅਗਲੇ ਵਰ੍ਹੇ 2019 ਵਿਚ ਸੰਸਦੀ ਚੋਣਾਂ ਤੋਂ ਬਾਅਦ ਹੋ ਸਕਦੀਆਂ ਹਨ। ਕੇਂਦਰ ਸਰਕਾਰ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ ਕਿ ਦਸੰਬਰ 2011 ਵਿਚ ਕਾਇਮ ਹੋਏ ਸ਼੍ਰੋਮਣੀ ਕਮੇਟੀ ਦੇ ਸਦਨ ਦੀ ਮਿਆਦ ਦੋ ਸਾਲ ਪਹਿਲਾਂ ਦਸੰਬਰ 2016 ਵਿਚ ਮੁਕੰਮਲ ਹੋ …
Read More »ਕੈਨੇਡਾ ਦੇ ਕਾਲਜਾਂ ‘ਚ ਭਾਰਤੀ ਵਿਦਿਆਰਥੀਆਂ ਦੀ ਭਰਮਾਰ
428 ਵਿਦਿਆਰਥੀਆਂ ਦੇ ਸਿਤਾਰੇ ਗਰਦਿਸ਼ ‘ਚ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਸਥਿਤ ਕਾਲਜਾਂ ਵਿਚ ਭਾਰਤੀ ਵਿਦਿਆਰਥੀਆਂ ਦੀ ਭਰਮਾਰ ਹੈ ਅਤੇ ਉਨ੍ਹਾਂ ਦੀ ਚਹਿਲ-ਪਹਿਲ ਬੀਤੇ ਸਾਲਾਂ ਤੋਂ ਲਗਾਤਾਰਤਾ ਨਾਲ ਵਧ ਰਹੀ ਹੈ। ਇਹ ਵੀ ਕਿ ਭਾਰਤੀ ਵਿਦਿਆਰਥੀਆਂ ਵਿਚ ਬਹੁਤ ਵੱਡੀ ਗਿਣਤੀ ਪੰਜਾਬੀ ਮੁੰਡੇ ਤੇ ਕੁੜੀਆਂ ਦੀ ਹੁੰਦੀ ਹੈ। ਦੱਖਣੀ ਉਨਟਾਰੀਓ ਵਿਚ ਨਿਆਗਾਰਾ …
Read More »ਟਾਇਲਟ ਸੀਟ ‘ਤੇ ਦਰਬਾਰ ਸਾਹਿਬ ਦੀ ਤਸਵੀਰ ਲਾਉਣ ਨਾਲ ਸਿੱਖ ਜਗਤ ‘ਚ ਰੋਸ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੇ ਐਮਾਜ਼ੋਨ ਕੰਪਨੀ ਵਲੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਕ ਮਾਮਲੇ ਵਿਚ ਸਖਤ ਨੋਟਿਸ ਲਿਆ ਹੈ।ਇਹ ਮਾਮਲਾ ਕੰਪਨੀ ਵਲੋਂ ਆਪਣੀ ਵੈਬਸਾਈਟ ‘ਤੇ ਫਿਲੀਫੋਮ ਯੂਨੀਵਰਸਲ ਟਾਇਲਟ ਸੀਟ ਦੀ ਵਿਕਰੀ ਲਈ ਨਸ਼ਰ ਕੀਤੀ ਇਕ ਤਸਵੀਰ ‘ਚ ਸੀਟ ਉਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ …
Read More »21 December 2018, MAIN
21 December 2018, GTA
ਜਸਵੰਤ ਸਿੰਘ ਕੰਵਲ ਅਜੇ ਕਾਇਮ ਹੈ
ਪ੍ਰਿੰ. ਸਰਵਣ ਸਿੰਘ ਭਾਈ ਜੋਧ ਸਿੰਘ ਤੇ ਖੁਸ਼ਵੰਤ ਸਿੰਘ ਸੈਂਚਰੀ ਮਾਰਦੇ-ਮਾਰਦੇ ਰਹਿ ਗਏ ਸਨ। ਆਸ ਹੁਣ ਜਸਵੰਤ ਸਿੰਘ ਕੰਵਲ ਉਤੇ ਹੈ। ਇਸ ਵੇਲੇ ਪੰਜਾਬੀ ਦਾ ਉਹ ਸਭ ਤੋਂ ਵੱਡਉਮਰਾ ਲੇਖਕ ਹੈ। ਭਾਈ ਜੋਧ ਸਿੰਘ 31 ਮਈ 1882 ਤੋਂ 4 ਦਸੰਬਰ 1981 ਤਕ 99 ਸਾਲ 6 ਮਹੀਨੇ 4 ਦਿਨ ਜੀਵੇ। ਖੁਸ਼ਵੰਤ …
Read More »PayPal ਨੇ ਕੈਨੇਡੀਅਨ ਇੰਮੀਗ੍ਰੈਂਟਾਂ ਲਈ ਘਰ ਪੈਸਾ ਭੇਜਣਾ ਸੌਖਾ ਬਣਾਉਣ ਲਈ ਇੱਕ ਤੇਜ਼ ਅਤੇ ਸੁਰੱਖਿਅਤ ਅੰਤਰ-ਰਾਸ਼ਟਰੀ ਮਨੀ ਟ੍ਰਾਂਸਫਰ ਸੇਵਾ, Xoom ਦੀ ਸ਼ੁਰੂਆਤ ਕੀਤੀ
Xoom ਮੋਬਾਈਲ ਐਪ ਜਾਂ ਵੈੱਬਸਾਈਟ ‘ਤੇ ਕੁਝ ਸਰਲ ਕਲਿੱਕ, ਅਤੇ ਭਾਰਤ ਅਤੇ ਪਾਕਿਸਤਾਨ ਵਿੱਚ ਪਰਿਵਾਰ ਮੁਕਾਬਲੇ ਦੀਆਂ ਦਰਾਂ ‘ਤੇ ਤੁਰੰਤ ਆਪਣੇ ਬੈਂਕ ਖਾਤਿਆਂ ਵਿੱਚ ਸਿੱਧਾ ਪੈਸਾ ਪ੍ਰਾਪਤ ਕਰ ਸਕਦੇ ਹਨ – ਟੋਰਾਂਟੋ : PayPal ਨੇ ਕੈਨੇਡਾ ਵਿੱਚ ਆਪਣੀ ਅੰਤਰ-ਰਾਸ਼ਟਰੀ ਮਨੀ ਟ੍ਰਾਂਸਫਰ ਸੇਵਾ, Xoom ਦੀ ਸ਼ੁਰੂਆਤ ਕੀਤੀ। ਕੈਨੇਡੀਅਨ ਇੰਮੀਗ੍ਰੈਂਟ ਹੁਣ ਭਾਰਤ …
Read More »ਪੰਚਾਂ-ਸਰਪੰਚਾਂ ਲਈ ਚੋਣ ਦਾ ਅਖਾੜਾ ਨੇ ਪੰਚਾਇਤੀ ਚੋਣਾਂ
ਇੰਦਰਜੀਤ ਸਿੰਘ ਹਰੇ ਭਰੇ ਤੇ ਖੁਸ਼ਹਾਲ ਸੂਬੇ ਦੇ ਨਾਮ ਨਾਲ ਜਾਣੇ ਜਾਂਦੇ ਪੰਜਾਬ ਸੂਬੇ ਨੂੰ ਬਾਰਾਂ ਹਜ਼ਾਰ ਤੋਂ ਵੀ ਵੱਧ ਪਿੰਡ ਹੋਣ ਕਰਕੇ ਪਿੰਡਾਂ ਦਾ ਸੂਬਾ ਹੋਣ ਦਾ ਮਾਣ ਹਾਸਿਲ ਹੈ। ਜੇਕਰ ਅਤੀਤ ਦੀ ਬੁੱਕਲ ਵਿੱਚ ਝਾਤ ਮਾਰੀਏ ਤਾਂ ਸਾਨੂੰ ਗਿਆਨ ਹੁੰਦਾ ਹੈ ਕਿ ਜੇਕਰ ਅੱਜ ਹਰ ਪੰਜਾਬੀ ਢਿੱਡ ਭਰ …
Read More »