Breaking News
Home / 2017 / December / 01 (page 4)

Daily Archives: December 1, 2017

ਕੈਪਟਨ ਸਰਕਾਰ ਕਰਜ਼ਾ ਮੁਕਤੀ ਤੋਂ ਵੱਟਣ ਲੱਗੀ ਪਾਸਾ

ਰਾਹਤ ਕਮੇਟੀਆਂ ਅਤੇ ਕਾਗਜ਼ੀ ਕਾਰਵਾਈਆਂ ਦੀ ਘੁੰਮਣਘੇਰੀ ‘ਚ ਫਸੀ ਪੰਜਾਬ ਸਰਕਾਰ ਚੰਡੀਗੜ੍ਹ : ਕਿਸਾਨਾਂ ਅਤੇ ਮਜ਼ਦੂਰਾਂ ਨਾਲ ਕਰਜ਼ਾ ਮੁਕਤੀ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਤੀ ਸੰਕਟ ਬਹਾਨੇ ਕਰਜ਼ਾ ਮੁਕਤੀ ਦੀ ਥਾਂ ਸਿਰਫ਼ ਰਾਹਤ ਦੇਣ ਤੱਕ ਆ ਗਈ ਪਰ ਰਾਹਤ ਵੀ ਵੱਖ-ਵੱਖ ਕਮੇਟੀਆਂ ਅਤੇ …

Read More »

ਔਰਤ-ਮਰਦ ਵਿਤਕਰਾ ਖ਼ਤਮ ਕਰਨ ਨਾਲਹੋਵੇਗਾ ਭਾਰਤ ਨੂੰ ਫ਼ਾਇਦਾ : ਇਵਾਂਕਾ ਟਰੰਪ

ਭਾਰਤ ‘ਚ ਔਰਤਾਂ ਵੱਖੋ-ਵੱਖ ਖੇਤਰਾਂ ‘ਚ ਅਸਧਾਰਨ ਕੰਮ ਕਰ ਰਹੀਆਂ : ਮੋਦੀ ਹੈਦਰਾਬਾਦ/ਬਿਊਰੋ ਨਿਊਜ਼ : ਅੱਠਵੇਂ ਸਾਲਾਨਾ ਕੌਮਾਂਤਰੀ ਉੱਦਮ ਕਰਤਾ ਸੰਮੇਲਨ ਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਅਤੇ ਵਾਈਟ ਹਾਊਸ ਵਿਚ ਸਲਾਹਕਾਰ ਇਵਾਂਕਾ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿਚ ਦੋਹਾਂ ਨੇ …

Read More »

ਹਾਫਿਜ਼ ਸਈਦ ਦਾ ਸਮਰਥਕ ਹਾਂ : ਮੁਸ਼ੱਰਫ਼

ਕਰਾਚੀ : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਤੇ ਤਾਨਾਸ਼ਾਹ ਪਰਵੇਜ਼ ਮੁਸ਼ੱਰਫ਼ ਨੇ ਖੁਦ ਨੂੰ ਲਸ਼ਕਰੇ ਤੋਇਬਾ ਤੇ ਇਸ ਦੇ ਬਾਨੀ ਹਾਫ਼ਿਜ਼ ਸਈਦ ਦਾ ‘ਸਭ ਤੋਂ ਵੱਡਾ ਸਮਰਥਕ’ ਦੱਸਦਿਆਂ ਕਿਹਾ ਕਿ ਉਹ ਇਸ ਦਹਿਸ਼ਤੀ ਜਥੇਬੰਦੀ ਵੱਲੋਂ ਕਸ਼ਮੀਰ ਵਿੱਚ ਭਾਰਤੀ ਫ਼ੌਜ ਨੂੰ ‘ਨੱਪਣ’ ਲਈ ਨਿਭਾਈ ਜਾ ਰਹੀ ਭੂਮਿਕਾ ਦੀ ਖੁੱਲ੍ਹ ਕੇ ਹਮਾਇਤ ਕਰਦਾ …

Read More »

ਕਾਮਾਗਾਟਾਮਾਰੂ ਕਾਂਡ ਅਤੇ ਕੈਨੇਡਾ ਸਰਕਾਰ ਦੀ ਮੁਆਫੀ ਦੇ ਸੰਘਰਸ਼ ਨੂੰ ਯੂਨੀਵਰਸਿਟੀਆਂ ਵਿਚ ਪੜ੍ਹਾਇਆ ਜਾਵੇ : ਜਸਵਿੰਦਰ ਤੂਰ

ਮੋਗਾ : ਕੇਂਦਰ ਸਰਕਾਰ ਨੂੰ ਕਾਮਾਗਾਟਾਮਾਰੂ ਕਾਂਡ ਅਤੇ ਕੈਨੇਡਾ ਸਰਕਾਰ ਵਲੋਂ ਦੋ ਵਾਰ ਮੁਆਫੀ ਮੰਗਵਾਉਣ ਨੂੰ ਲੈ ਕੇ ਹੋਏ ਸੰਘਰਸ਼ ਨੂੰ ਯੂਨੀਵਰਸਿਟੀਆਂ ਦੇ ਸਿਲੇਬਸ ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਇਹ ਮੰਗ 8 ਸਾਲ ਦੇ ਸੰਘਰਸ਼ ਤੋਂ ਬਾਅਦ ਕੈਨੇਡਾ ਸਰਕਾਰ ਕੋਲੋਂ ਦੋ ਵਾਰ ਮੁਆਫੀ ਮੰਗਵਾ ਚੁੱਕੇ ਜਸਵਿੰਦਰ ਸਿੰਘ ਨੇ ਕੀਤੀ ਹੈ। …

Read More »

ਕਾਰਜਪ੍ਰਣਾਲੀ ਨੂੰ ਲੈ ਕੇ ਭਾਰਤਦੀ ਪੁਲਿਸ ਨਜ਼ਰਾਂ ‘ਚ…

ਹੁਣੇ ਜਿਹੇ ਸੰਯੁਕਤ ਰਾਸ਼ਟਰ ਨੇ ਆਪਣੀਰਿਪੋਰਟਵਿਚ ਪੁਲਿਸ ਤਸ਼ੱਦਦ ਅਤੇ ਨਸਲਵਾਦ ਦੇ ਮਾਮਲੇ ਵਿਚਭਾਰਤਦੀਭਾਰੀਝਾੜ-ਝੰਬਕੀਤੀਹੈ।ਰਿਪੋਰਟਵਿਚ ਕਿਹਾ ਗਿਆ ਹੈ ਕਿ ਭਾਰਤ ‘ਚ ਸਜ਼ਾ ਦੇਣ ਦੇ ਢੰਗ-ਤਰੀਕੇ ਅਜੇ ਵੀ ਜ਼ਾਲਮਾਨਾਹਨਅਤੇ ਪੁਲਿਸ ਹਿਰਾਸਤਵਿਚ ਗ਼ੈਰ-ਮਨੁੱਖੀ ਵਿਹਾਰਕੀਤਾ ਜਾ ਰਿਹਾਹੈ। ਸੰਯੁਕਤ ਰਾਸ਼ਟਰਦੀ ਇਹ ਰਿਪੋਰਟਭਾਰਤਵਿਚਪਿਛਲੇ ਪੰਜਸਾਲਾਂ ਦੌਰਾਨ ਵਾਪਰੀਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਘਟਨਾਵਾਂ ‘ਤੇ ਆਧਾਰਤਹੈ। ਭਾਰਤਦੀ ਪੁਲਿਸ ਇਸ …

Read More »

ਮੇਰਾਪੰਜ ਨੁਕਾਤੀ ਪ੍ਰੋਗਰਾਮਓਨਟਾਰੀਓ ਨੂੰ ਮੁੜ ਲੀਹਾਂ ‘ਤੇ ਲਿਆਏਗਾ :ਪੈਟਰਿਕਬਰਾਊਨ

‘ਪਰਵਾਸੀਅਦਾਰੇ ਦੇ ਮੁਖੀ ਰਜਿੰਦਰਸੈਣੀ ਵੱਲੋਂ ਪੈਟਰਿਕਬਰਾਊਨਨਾਲਵਿਸ਼ੇਸ਼ ਗੱਲਬਾਤ’ ਮਿਸੀਸਾਗਾ/ਪਰਵਾਸੀਬਿਊਰੋ :ਬੀਤੇ ਬੁੱਧਵਾਰ ਨੂੰ ਪਰਵਾਸੀਅਦਾਰਾ ਦੇ ਮੁਖੀ ਰਜਿੰਦਰ ਸੈਣੀ ਨੇ ਓਨਟਾਰੀਓ ਦੇ ਵਿਰੋਧੀਧਿਰ ਦੇ ਲੀਡਰਪੈਟਰਿਕਬਰਾਊਨਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀਅਤੇ ਕਈ ਮਹੱਤਵਪੂਰਣ ਵਿਸ਼ਿਆਂ ਬਾਰੇ ਸਵਾਲ ਪੁੱਛੇ। ਪੇਸ਼ਹਨ ਇਸ ਇੰਟਰਵਿਊ ਦੇ ਕੁਝ ਵਿਸ਼ੇਸ਼ ਅੰਸ਼: 1. ਬੀਤੇ ਹਫਤੇ ਤੁਸੀਂ ਪੀਸੀਪਾਰਟੀਦੀ ਕੰਨਵੈਨਸ਼ਨ ਦੌਰਾਨ ਆਪਣਾ’ਪੀਪਲਸ ਗਾਰੰਟੀ’ ਨਾਮਕ ਪੰਜ …

Read More »

ਸ਼ੀਲਾ ਮਾਰਟਿਨ ਨੂੰ ਟਰੂਡੋ ਨੇ ਨਿਯੁਕਤ ਕੀਤਾ ਸੁਪਰੀਮ ਕੋਰਟ ਦੀ ਜੱਜ

ਓਟਵਾ/ਬਿਊਰੋ ਨਿਊਜ਼ ਸਿੱਖਿਆ, ਸਮਾਨਤਾ ਦੇ ਅਧਿਕਾਰਾਂ ਲਈਲੜਨ ਤੇ ਕਮਜ਼ੋਰਾਂ ਦੀਬਾਂਹਫੜਨਵਾਲੀਸ਼ੀਲਾਮਾਰਟਿਨ ਨੂੰ ਪ੍ਰਧਾਨਮੰਤਰੀਜਸਟਿਨਟਰੂਡੋ ਵੱਲੋਂ ੰ ਸੁਪਰੀਮਕੋਰਟਦੀ ਜੱਜ ਨਿਯੁਕਤਕੀਤਾ ਗਿਆ। ਟਰੂਡੋ ਨੇ ਉਨ੍ਹਾਂ ਨੂੰ ਲਾਮਿਸਾਲਜਿਊਰਿਸਟਦੱਸਿਆ। ਉਨ੍ਹਾਂ ਆਖਿਆ ਕਿ ਮਾਰਟਿਨਦਾਤਜਰਬਾਸੁਪਰੀਮਕੋਰਟ ਦੇ ਫੈਸਲਿਆਂ ਵਿੱਚਕਾਫੀਕੰਮਆਵੇਗਾ। ਮਾਂਟਰੀਅਲਵਿੱਚਜੰਮੀ ਤੇ ਪਲੀਵੱਡੀ ਹੋਈ ਮਾਰਟਿਨ ਨੂੰ ਸਿਵਲ ਤੇ ਕਾਮਨਲਾਅਦੋਵਾਂ ਵਿੱਚ ਮੁਹਾਰਤ ਹਾਸਲ ਹੈ। ਅਲਬਰਟਾਸ਼ਿਫਟਹੋਣ ਤੋਂ ਪਹਿਲਾਂ ਹੀ ਮਾਰਟਿਨ ਨੇ ਐਜੂਕੇਟਰ, …

Read More »

ਕੈਨੇਡਾ ‘ਚ ਗੁਰਦੁਆਰੇ ਦਾ ਸਾਬਕਾ ਮੁਖੀ ਬਲਦੇਵ ਸਿੰਘ ਕਲਸੀ ਪਤਨੀ ਦੀ ਹੱਤਿਆ ਦਾ ਦੋਸ਼ੀ ਕਰਾਰ

ਟੋਰਾਂਟੋ/ਬਿਊਰੋ ਨਿਊਜ਼ ਸਰੀ ਦੇ ਬਰੁੱਕਸਾਈਡ ਗੁਰਦੁਆਰੇ ਦੇ ਸਾਬਕਾਪ੍ਰਧਾਨਬਲਦੇਵ ਸਿੰਘ ਕਲਸੀ ਨੂੰ ਪਤਨੀਨਰਿੰਦਰ ਕੌਰ ਦੀਹੱਤਿਆਲਈਬ੍ਰਿਟਿਸ਼ਕੋਲੰਬੀਆਸੂਬੇ ਦੀਅਦਾਲਤ ਨੇ ਦੋਸ਼ੀਕਰਾਰਦਿੱਤਾ ਹੈ। ਕਲਸੀ ਨੇ ਜੁਰਮਕਬੂਲਦਿਆਂ ਕਿਹਾ ਹੈ ਕਿ ਉਸ ਦੀਮਾਰਕੁੱਟ ਕਰਕੇ ਹੀ 2014 ਵਿਚਪਤਨੀਦੀ ਮੌਤ ਹੋਈ ਸੀ। ਨਿਊ ਵੈਸਟਮਨਿਸਟਰ ઠਸੁਪਰੀਮਕੋਰਟਵਿਚਸੋਮਵਾਰ ਨੂੰ ਪੇਸ਼ ਹੋਏ ਕਲਸੀ ਨੇ ਆਪਣੇ ਜੁਰਮ ਨੂੰ ਕਬੂਲਕਰਲਿਆ। ਉਸ ਨੂੰ ਅਗਲੇ ਸਾਲ 22 …

Read More »

ਕੈਨੇਡਾ ‘ਚ ਸ੍ਰੀਸਾਹਿਬਪਹਿਨ ਕੇ ਹਵਾਈਸਫ਼ਰ ਹੋਇਆ ਸ਼ੁਰੂ

ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾਸਰਕਾਰ ਨੇ ਪਹਿਲਕਦਮੀਕਰਦਿਆਂ ਅੰਮ੍ਰਿਤਧਾਰੀ ਸਿੱਖਾਂ ਨੂੰ ਘਰੇਲੂ ਉਡਾਣਾਂ ਵਿਚ 6 ਸੈਂਟੀਮੀਟਰ ਤੋਂ ਛੋਟੀਸ੍ਰੀਸਾਹਿਬਪਹਿਨ ਕੇ ਸਫ਼ਰਕਰਨਦੀ ਖੁੱਲ੍ਹ ਦਿੱਤੀ ਹੈ ਅਤੇ 27 ਨਵੰਬਰ 2017 ਤੋਂ ਅਜਿਹਾ ਸੰਭਵਕਰਦਿੱਤਾ ਗਿਆ ਹੈ। ਭਾਵੇਂ ਕਿ ਰਿਵਾਇਤੀਸ੍ਰੀਸਾਹਿਬ 6 ਸੈਂਟੀਮੀਟਰ ਤੋਂ ਵੱਡੀ ਹੁੰਦੀ ਹੈ ਪਰ ਇਸ ਬਾਰੇ ਕੈਨੇਡਾ ਦੇ ਕਾਢ, ਵਿਗਿਆਨਅਤੇ ਆਰਿਥਕਵਿਕਾਸਮੰਤਰੀਨਵਦੀਪ ਸਿੰਘ ਬੈਂਸ ਨੇ …

Read More »

ਗੁਜਰਾਤ ਚੋਣਾਂ : ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਆਹਮੋ-ਸਾਹਮਣੇ

ਦੇਸ਼ ਨੂੰ ਲੁੱਟਣ ਵਾਲਿਆਂ ਨੂੰ ਸਿਰਫ ਡਾਕੂ ਹੀ ਚੇਤੇ ਆਉਂਦੇ : ਮੋਦੀ ਮੋਰਬੀ (ਗੁਜਰਾਤ)/ਬਿਊਰੋ ਨਿਊਜ਼ : ਗੁਜਰਾਤ ਵਿੱਚ ਚੋਣ ਪ੍ਰਚਾਰ ਜਾਰੀ ਰੱਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀਐਸਟੀ ਨੂੰ ‘ਗੱਬਰ ਸਿੰਘ ਟੈਕਸ’ ਦੱਸਣ ਲਈ ਕਾਂਗਰਸੀ ਆਗੂ ਰਾਹੁਲ ਗਾਂਧੀ ਉਤੇ ਸਿਆਸੀ ਹਮਲਾ ਕੀਤਾ ਅਤੇ ਕਿਹਾ ਕਿ ਜਿਨ੍ਹਾਂ ਦੇਸ਼ ਨੂੰ ਲੁੱਟਿਆ, ਉਨ੍ਹਾਂ …

Read More »