ਇਨਸਾਫ਼ ਨਾ ਬਹੁੜਿਆ ਮੌਤ ਆ ਗਈ ਪਿਛਲੇ 10 ਵਰ੍ਹਿਆਂ ਤੋਂ ਸੀ ਮਾਤਾ ਅਮਰ ਕੌਰ ਨੂੰ ਅਧਰੰਗ ਫਿਰ ਵੀ ਹਰ ਤਾਰੀਖ ‘ਤੇ ਹੋਈ ਪੇਸ਼ ਹੁਸ਼ਿਆਰਪੁਰ/ਬਿਊਰੋ ਨਿਊਜ਼ ਲਗਭਗ 23 ਸਾਲ ਤੋਂ ਇਨਸਾਫ ਦੀ ਉਡੀਕ ਕਰ ਰਹੀਆਂ ਦੋ ਬੁੱਢੀਆਂ ਅੱਖਾਂ ਆਖਰ ਹਮੇਸ਼ਾ ਲਈ ਬੰਦ ਹੋ ਗਈਆਂ। ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ …
Read More »Monthly Archives: December 2017
ਸਫਰ ਏ ਸ਼ਹਾਦਤ ਕਾਫਲਾ
ਐਡਵੋਕੇਟ ਗਗਨਦੀਪ ਸਿੰਘ ਗੁਰਾਇਆ ਕਾਫ਼ਲੇ ਮੁੱਢ ਕਦੀਮਾਂ ਤੋਂ ਚਲਦੇ ਆਏ ਨੇ, ਪਰ ਸ਼ਹਾਦਤ ਦੇ ਸਫ਼ਰ ਦਾ ਉਹ ਕਾਫ਼ਲਾ ਜੋ ਧੰਨ ਗੁਰੂ ਨਾਨਕ ਸਾਹਿਬ ਨੇ ‘ਇਤੁ ਮਾਰਗਿ ਪੈਰੁ ਧਰੀਜੈ, ਸਿਰੁ ਦੀਜੈ ਕਾਣਿ ਨ ਕੀਜੈ’ ਦੇ ਫਲਸਫ਼ੇ ਨਾਲ ਸ਼ੁਰੂ ਕੀਤਾ, ਉਹ ਦੁਨੀਆਂ ਦੇ ਇਤਿਹਾਸ ਤੋਂ ਨਿਵੇਕਲਾ ਕਾਫ਼ਲਾ ਹੈ। ਇਸ ਸ਼ਹਾਦਤ ਦੇ ਸਫ਼ਰ …
Read More »ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ਸਥਾਈ ਬਣੇ
ਗੁਰਮੀਤ ਸਿੰਘ ਪਲਾਹੀ ਅਕਾਲੀ-ਭਾਜਪਾ ਸਰਕਾਰ ਵੇਲੇ ਦਰਜ ਕੀਤੇ ਨਜ਼ਾਇਜ ਕੇਸਾਂ ਦੀ ਜਾਂਚ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸਰਕਾਰ ਨੇ ਦੋ ਮੈਂਬਰੀ ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ 6 ਅਪ੍ਰੈਲ 2017 ਨੂੰ ਨੋਟੀਫੀਕੇਸ਼ਨ ਜਾਰੀ ਕਰਕੇ ਬਣਾਇਆ ਸੀ। ਜਿਸਦੀ ਮਿਆਦ ਸਿਰਫ 6 ਮਹੀਨੇ ਰੱਖੀ ਗਈ, ਪਰ 24 ਸਤੰਬਰ 2017 …
Read More »ਮੇਰਾ ਅਦਾਲਤਨਾਮਾ-2
ਬੋਲ ਬਾਵਾ ਬੋਲ ਸਾਹਬ ਦੀ ਪਤਨੀ ਆਪਣੇ ਆਪ ਨੂੰ ‘ਕੈਦਣ’ ਮਹਿਸੂਸ ਕਰਨ ਲੱਗੀ ਨਿੰਦਰ ਘੁਗਿਆਣਵੀ 94174-21700 ਅੱਜ ਪਤਾ ਨਹੀਂ ਕਿਉਂ ਜੱਜ ਜੈਦੀਪ ਸਿੰਘ ਦੀ ਯਾਦ ਵਾਰ-ਵਾਰ ਆ ਰਹੀ ਹੈ। ਉਸਦੀ ਇੱਥੇ ਹਾਲੇ ਇਹ ਪ੍ਰਥਮ ਨਿਯੁਕਤੀ ਸੀ, ਮੈਨੂੰ ਉਸ ਪਾਸ ਅਰਦਲੀ ਲਾਇਆ ਗਿਆ। ਮੈਨੂੰ ਇਉਂ ਲੱਗਣ ਲੱਗਿਆ ਸਾਹਬ ਛੇਤੀ ਹੀ ਵਹਿਮੀ …
Read More »ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਜਾਮਨ- ਆਰ.ਈ.ਐਸ.ਪੀ.
ਚਰਨ ਸਿੰਘ ਰਾਏ416-400-9997 ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ (ਆਰ.ਈ.ਐਸ.ਪੀ.) ਇਕ ਅਜਿਹਾ ਖਾਸ ਬੱਚਤ ਖਾਤਾ ਹੈ ਜੋ ਕੈਨੇਡਾ ਰੈਵਨਿਊ ਏਜੰਸੀ (ਸੀ.ਆਰ.ਏ.) ਨਾਲ ਰਜਿਸਟਰਡ ਹੈ ਅਤੇ ਖਾਸ ਕਰਕੇ ਉਨ੍ਹਾਂ ਪਰੀਵਾਰਾਂ ਲਈ ਬਣਾਇਆ ਗਿਆ ਹੈ ਜੋ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਬੱਚਤ ਕਰਨੀ ਚਾਹੁੰਦੇ ਹਨ। ਇਸ ਪੂਰੇ ਪਲਾਨ ਦੇ ਖਾਤੇ ਵਿਚ ਅਸੀਂ ਵੱਧ ਤੋਂ …
Read More »ਕੀ ਬਿਜਨਸ ਪਹਿਲੇ ਦਿਨ ਤੋਂ ਹੀ ਐਚਐਸਟੀ ਵਾਸਤੇ ਰਜਿਸਟਰ ਕਰਨਾ ਚਾਹੀਦਾ ਹੈ?
ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਜਿਹੜਾ ਵਿਅਕਤੀ ਜਾਂ ਕੰਪਨੀ ਵਪਾਰਕ ਕੰਮ ਕਰਦੀ ਹੈ ਅਤੇ ਉਸਦੀ ਟੈਕਸਏਬਲ ਸੇਲ ਅਜੇ 30000 ਡਾਲਰ ਨਹੀਂ ਹੋਈ ਤਾਂ ਉਸ ਵਾਸਤੇ, ਕੁਝ ਕਿਤਿਆਂ ਨੂੰ ਛੱਡਕੇ ਐਚ ਐਸ ਟੀ ਨੰਬਰ ਲੈਣਾ ਜ਼ਰੂਰੀ ਨਹੀਂ …
Read More »ਮੀਡੀਆ ‘ਚ ਖ਼ਬਰਾਂ ਹੋਈਆਂ ਨਸ਼ਰ, ਜਸਟਿਨ ਟਰੂਡੋ ਆਉਣਗੇ ਭਾਰਤ
ਸ੍ਰੀ ਹਰਿਮੰਦਰ ਸਾਹਿਬ ਵੀ ਟੇਕਣਗੇ ਮੱਥਾ ਚੰਡੀਗੜ੍ਹ/ਬਿਊਰੋ ਨਿਊਜ਼ ਮੀਡੀਆ ਵਿਚ ਖਬਰਾਂ ਨਸ਼ਰ ਹੋਈਆਂ ਹਨ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੌਰੇ ‘ਤੇ ਆ ਰਹੇ ਹਨ। ਟਰੂਡੋ ਦਾ ਇਹ ਦੌਰਾ 19 ਤੋਂ 23 ਫਰਵਰੀ ਤੱਕ ਹੋਵੇਗਾ। ਜਿਸ ਦੌਰਾਨ ਟਰੂਡੋ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਨਤਮਸਤਕ ਹੋਣਗੇ। ਟਰੂਡੇ ਨਾਲ ਸਿੱਖ …
Read More »ਐਗਜ਼ਿਟ ਪੋਲਾਂ ਮੁਤਾਬਕ ਗੁਜਰਾਤ ਅਤੇ ਹਿਮਾਚਲ ‘ਚ ਭਾਜਪਾ ਨੂੰ ਬਹੁਮਤ
ਰਾਹੁਲ ਗਾਂਧੀ ਦਾ ਕਹਿਣਾ, ਗੁਜਰਾਤ ਦੇ ਨਤੀਜੇ ਹੈਰਾਨੀਜਨਕ ਹੋਣਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਗੁਜਰਾਤ ਵਿਚ ਵੋਟਾਂ ਪੈਣ ਦਾ ਕੰਮ ਸਮਾਪਤ ਹੋ ਗਿਆ ਅਤੇ ਨਾਲ ਹੀ ਐਗਜ਼ਿਟ ਪੋਲ ਵੀ ਆਉਣੇ ਸ਼ੁਰੂ ਹੋ ਗਏ। ਹੁਣ ਤੱਕ ਆਏ ਤਿੰਨ ਐਗਜ਼ਿਟ ਪੋਲਾਂ ਮੁਤਾਬਕ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਮਿਲਦਾ ਦਿਖਾਇਆ ਗਿਆ ਹੈ। ਗੁਜਰਾਤ ਵਿਚ ਭਾਜਪਾ …
Read More »ਗੁਜਰਾਤ ‘ਚ ਦੂਜੇ ਪੜਾਅ ਦੌਰਾਨ 93 ਸੀਟਾਂ ਲਈ ਪਈਆਂ ਵੋਟਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਲਾਲ ਕ੍ਰਿਸ਼ਨ ਅਡਵਾਨੀ ਨੇ ਪਾਈ ਵੋਟ ਅਹਿਮਦਾਬਾਦ/ਬਿਊਰੋ ਨਿਊਜ਼ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਸਮਾਪਤ ਹੋ ਗਿਆ। ਉਤਰ ਅਤੇ ਮੱਧ ਗੁਜਰਾਤ ਦੇ 14 ਜ਼ਿਲ੍ਹਿਆਂ ਦੀਆਂ 93 ਸੀਟਾਂ ਲਈ ਅੱਜ ਵੋਟਾਂ ਪਈਆਂ ਹਨ। ਪ੍ਰਧਾਨ ਮੰਤਰੀ …
Read More »ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬਿਹਾਰ ਸਰਕਾਰ ਕਰੇਗੀ ਵੱਡੇ ਪੱਧਰ ‘ਤੇ ਸਮਾਗਮ
ਹਰਿਆਣਾ ਸਰਕਾਰ ਭੇਜੇਗੀ ਦੋ ਟਰੇਨਾਂ ਮੁਫਤ, ਪੰਜਾਬ ਕੋਈ ਨਹੀਂ ਚੰਡੀਗੜ੍ਹ/ਬਿਊਰੋ ਨਿਊਜ਼ ਸ਼ਰਧਾ ਦੇ ਮਾਮਲੇ ਵਿੱਚ ਹਰਿਆਣਾ ਪੰਜਾਬ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਵਿਚ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਮੌਕੇ ਹਰਿਆਣਾ ਸਰਕਾਰ ਪਟਨਾ ਵਿਖੇਂ 2 ਮੁਫ਼ਤ ਟਰੇਨਾਂ ਭੇਜੇਗੀ । ਜਿਨ੍ਹਾਂ ਰਾਹੀਂ ਹਰਿਆਣਾ ਦੇ ਲਗਭਗ 1200 ਤੋਂ …
Read More »