ਚਰਨ ਸਿੰਘ ਰਾਏ416-400-9997 ਕੈਨੇਡੀਅਨ ਪੈਨਸ਼ਨ ਪਲਾਨ ( ਸੀ ਪੀ ਪੀ ) ਇਕ ਫੈਡਰਲ ਪ੍ਰੋਗਰਾਮ ਹੈ ਜੋ ਜਨਵਰੀ 1966 ਤੋਂ ਲਾਗੂ ਹੈ । ਇਹ ਇਕ ਹਿਸੇਦਾਰੀ ਫੰਡ ਹੈ ਜਿਸ ਵਿਚ 18 ਸਾਲ ਤੋਂ ਉਪਰ ਹਰ ਕੈਨੇਡੀਅਨ ਕਾਮਾ ਆਪਣੀ ਤਨਖਾਹ ਦਾ 4:95% ਦੇ ਹਿਸਾਬ ਪੈਸੇ ਕਟਵਾਕੇ ਆਪਣਾ ਹਿਸਾ ਪਾਉਦਾ ਹੈ ਅਤੇ ਬਰਾਬਰ …
Read More »Monthly Archives: October 2017
ਕੀ ਕੰਮ ਤੋਂ ਲੇ-ਆਫ ਦੀ ਆਮਦਨ ‘ਤੇ ਵੀ ਟੈਕਸ ਲੱਗਦਾ ਹੈ?
ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਟੈਕਸ ਭਰਨ ਦਾ ਸਮਾਂ ਫਿਰ ਨੇੜੇ ਆ ਗਿਆ ਹੈ ਅਤੇ ਹੁਣ ਨਵੇਂ ਸਾਲ ਦੇ ਵੀ 9-10 ਮਹੀਨੇ ਲੰਘ ਗਏ ਹਨ। ਕੈਨੇਡੀਅਨ ਟੈਕਸ ਸਿਸਟਮ ਹਰ ਸਾਲ ਹੋਰ ਗੁਝਲਦਾਰ ਹੋ ਰਿਹਾ ਹੈ, ਜੋ …
Read More »27 October 2017, Vancouver
27 October 2017, Gta
27 October 2017, Main
ਡਰੱਗ ਮਾਮਲੇ ‘ਚ ਜਿਸਦੀ ਸ਼ਮੂਲੀਅਤ ਹੋਵੇਗੀ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ : ਕੈਪਟਨ ਅਮਰਿੰਦਰ
ਕਿਹਾ, ਬਿਜਲੀ ਦੀਆਂ ਦਰਾਂ ਵਧਣ ਨਾਲ ਉਨ੍ਹਾਂ ਨੂੰ ਵੀ ਪਛਤਾਵਾ ਜਲੰਧਰ/ਬਿਊਰੋ ਨਿਊਜ਼ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਲੰਧਰ ਵਿਚ ਕਿਹਾ ਕਿ ਡਰੱਗ ਮਾਮਲਿਆਂ ਦੀ ਪੜਤਾਲ ਲਈ ਚਾਰ ਏਜੰਸੀਆਂ ਕੰਮ ਕਰ ਰਹੀਆਂ ਹਨ। ਉਨ੍ਹਾਂ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੂੰ ਵੀ ਕਿਹਾ ਹੈ ਕਿ ਏਜੰਸੀਆਂ ਦੀ ਮਦਦ ਕੀਤੀ ਜਾਵੇ। ਡਰੱਗ ਮਾਮਲੇ …
Read More »ਨਾਭਾ ਦੀ ਅਨਾਜ ਮੰਡੀ ‘ਚ ਆੜ੍ਹਤੀਏ ਦਾ ਗੋਲੀਆਂ ਮਾਰ ਕੇ ਕਤਲ
ਸਦਮਾ ਨਾ ਸਹਾਰਦੀ ਹੋਈ ਆੜ੍ਹਤੀਏ ਮੋਨਿਕ ਜਿੰਦਲ ਦੀ ਮਾਂ ਦੀ ਵੀ ਮੌਤ ਪਟਿਆਲਾ/ਬਿਊਰੋ ਨਿਊਜ਼ ਨਾਭਾ ਦੀ ਅਨਾਜ ਮੰਡੀ ਵਿੱਚ ਆੜ੍ਹਤੀਏ ਮੋਨਿਕ ਜਿੰਦਲ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ। ਮੋਨਿਕ ਜਿੰਦਲ ਦੇ ਕਤਲ ਤੋਂ ਬਾਅਦ ਸਦਮਾ ਨਾ ਸਹਾਰਦੀ ਉਨ੍ਹਾਂ ਦੀ ਮਾਤਾ ਪਦਮਾ ਜਿੰਦਲ ਦੀ ਵੀ ਮੌਤ ਹੋ …
Read More »ਮੁਹਾਲੀ ਦੇ ਪੱਤਰਕਾਰ ਕੇ ਜੇ ਸਿੰਘ ਦੇ ਕਤਲ ਦੀ ਗੁੱਥੀ ਸੁਲਝੀ
ਖੁੰਦਕ ‘ਚ ਆ ਕੇ ਗੌਰਵ ਨੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ ਮੋਹਾਲੀ/ਬਿਊਰੋ ਨਿਊਜ਼ ਮੋਹਾਲੀ ਵਿਖੇ ਪੱਤਰਕਾਰ ਕੇ ਜੇ ਸਿੰਘ ਅਤੇ ਉਹਨਾਂ ਦੀ ਮਾਤਾ ਦੇ ਕਤਲ ਦੀ ਗੁੱਥੀ ਂਿੲਕ ਮਹੀਨੇ ਬਾਅਦ ਸੁਲਝ ਗਈ ਹੈ ਅਤੇ ਮੋਹਾਲੀ ਪੁਲਿਸ ਨੇ ਗੌਰਵ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।ઠਮੋਹਾਲੀ ਦੇ ਐਸ ਐਸ ਪੀ ਕੁਲਦੀਪ …
Read More »ਹਨੀਪ੍ਰੀਤ ਦੀ ਸਹਾਇਤਾ ਕਰਨ ਵਾਲਾ ਗੁਰਮੀਤ ਸਿੰਘ ਵੀ ਗ੍ਰਿਫਤਾਰ
ਹਨਪ੍ਰੀਤ ਅਜੇ ਤੱਕ ਜੇਲ੍ਹ ਵਿਚ ਹੀ ਹੈ ਚੰਡੀਗੜ੍ਹ/ਬਿਊਰੋ ਨਿਊਜ਼ ਪੰਚਕੂਲਾ ਪੁਲਿਸ ਦੀ ਐਸਆਈਟੀ ਟੀਮ ਨੇ ਮੁਕਤਸਰ ਦੇ ਠੰਡੇਵਾਲੀ ਪਿੰਡ ਨਿਵਾਸੀ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਹਨੀਪ੍ਰੀਤ ਦੀ ਸਹਿਯੋਗੀ ਸੁਖਦੀਪ ਕੌਰ ਦਾ ਰਿਸ਼ਤੇਦਾਰ ਹੈ, ਜਿਸ ਉਤੇ ਹਨੀਪ੍ਰੀਤ ਨੂੰ 38 ਦਿਨਾਂ ਤੱਕ ਗਾਇਬ ਰੱਖਣ ਦਾ ਦੋਸ਼ …
Read More »ਜਲ ਸਰੋਤ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ
ਪੰਜਾਬ-ਹਰਿਆਣਾ ਵਿਚਾਲੇ ਨਹਿਰੀ ਪਾਣੀਆਂ ਦਾ ਮਸਲਾ ਹੱਲ ਕਰਨਾ ਮੁਸ਼ਕਿਲ ਨਵੀਂ ਦਿੱਲੀ/ਬਿਊਰੋ ਨਿਊਜ਼ ਕਈ ਸਾਲਾਂ ਤੋਂ ਪੰਜਾਬ ਤੇ ਹਰਿਆਣਾ ਵਿਚਾਲੇ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮਾਮਲਾ ਰੇੜਕਾ ਬਣਿਆ ਹੋਇਆ ਹੈ। ਇਹ ਮਾਮਲਾ ਸੁਪਰੀਮ ਕੋਰਟ ਵਿਚ ਸੁਣਵਾਈ ਅਧੀਨ ਹੈ। ਅਦਾਲਤ ਵੱਲੋਂ ਨਹਿਰ ਪੁੱਟਣ ਦੇ ਹੁਕਮ ਸੁਣਾਏ ਗਏ ਸਨ ਪਰ ਕੇਂਦਰ ਸਰਕਾਰ ਵੱਲੋਂ ਦਖਲ …
Read More »