Breaking News
Home / 2017 / October (page 25)

Monthly Archives: October 2017

ਜਿਸ ਕਾਰਨ ਸਲਾਖਾਂ ਪਿੱਛੇ ਪੁੱਜੀ ਉਸੇ ਦੀ ਲੰਬੀ ਉਮਰ ਲਈ ਮੰਗੀਆਂ ਦੁਆਵਾਂ

ਹਨੀਪ੍ਰੀਤ ਨੇ ਜੇਲ੍ਹ ਵਿਚ ਰਾਮ ਰਹੀਮ ਲਈ ਰੱਖਿਆ ਵਰਤ ਚੰਡੀਗੜ੍ਹ : ਐਤਵਾਰ ਨੂੰ ਇਕ ਪਾਸੇ ਜਿਥੇ ਦੇਸ਼ ਭਰ ਦੀਆਂ ਸੁਹਾਗਣ ਔਰਤਾਂ ਨੇ ਆਪਣੇ ਸੁਹਾਗ ਦੀ ਸਲਾਮਤੀ ਅਤੇ ਲੰਬੀ ਉਮਰ ਲਈ ਕਰਵਾਚੌਥ ਦਾ ਵਰਤ ਰੱਖਿਆ, ਉਥੇ ਦੂਸਰੇ ਪਾਸੇ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਉਰਫ ਪ੍ਰਿਅੰਕਾ …

Read More »

ਡੀਜੀਪੀ ਨੂੰ ਮਿਲੀ ਧਮਕੀ

72 ਘੰਟਿਆਂ ‘ਚ ਛੁਡਾ ਲਵਾਂਗੇ ਬਾਬਾ ਚੰਡੀਗੜ੍ਹ : ਹਰਿਆਣਾ ਦੇ ਡੀਜੀਪੀ ਬੀਐਸ ਸੰਧੂ ਨੂੰ ਇੰਗਲੈਂਡ ਦੇ ਨੰਬਰ ਤੋਂ ਇਕ ਧਮਕੀ ਭਰਿਆ ਫੋਨ ਆਇਆ ਹੈ। ਫੋਨ ਕਰਨ ਵਾਲੇ ਵਿਅਕਤੀ ਨੇ ਡੀਜੀਪੀ ਨੂੰ ਕਿਹਾ ਕਿ ਗੁਰਮੀਤ ਰਾਮ ਰਹੀਮ ਨੂੰ ਰਿਹਾਅ ਕੀਤਾ ਜਾਵੇ, ਨਹੀਂ ਤਾਂ 72 ਘੰਟਿਆਂ ਦੇ ਅੰਦਰ ਉਨ੍ਹਾਂ ਨੂੰ ਸੁਨਾਰੀਆ ਜੇਲ੍ਹ …

Read More »

ਗੁਰਮੀਤ ਰਾਮ ਰਹੀਮ ਡੇਢ ਮਹੀਨੇ ‘ਚ ਦਿਸਣ ਲੱਗਾ ਬੁੱਢਾ

ਸਿਰ ਦੇ ਵਾਲਾਂ ਦਾ ਕਾਲਾ ਰੰਗ ਉਤਰਿਆ ਅਤੇ ਵਾਲ ਹੋਣ ਲੱਗੇ ਚਿੱਟੇ, ਛੇ ਕਿਲੋ ਭਾਰ ਵੀ ਘਟਿਆ ਚੰਡੀਗੜ੍ਹ : ਰਾਮ ਰਹੀਮ ਦੀ ਦਾੜ੍ਹੀ ਤੇ ਸਿਰ ਦੇ ਵਾਲਾਂ ਤੋਂ ਕਾਲਾ ਰੰਗ ਉਤਰਨ ਕਾਰਨ ਵਾਲ ਚਿੱਟੇ ਹੋਣੇ ਸ਼ੁਰੂ ਹੋ ਗਏ ਹਨ ਤੇ ਉਸ ਦਾ ਭਾਰ ਵੀ ਛੇ ਕਿੱਲੋ ਘੱਟ ਗਿਆ ਹੈ। ਗੁਰਮੀਤ …

Read More »

‘ਬੰਦੀ ਛੋੜ ਦਿਵਸ’ ਦੀਵਾਲੀ ਤੇ ਸਿੱਖ ਇਤਿਹਾਸ

ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਿੱਖ ਜਗਤ ਵਿੱਚ ਸਮੂਹ ਗੁਰਪੁਰਬਾਂ, ਸ਼ਹੀਦੀ ਦਿਹਾੜਿਆਂ ਅਤੇ ਹੋਰ ਇਤਿਹਾਸਕ ਤਿਉਹਾਰਾਂ ਨੂੰ ਬੜੀ ਸ਼ਰਧਾ-ਭਾਵਨਾ ਨਾਲ਼ ਮਨਾਇਆ ਜਾਂਦਾ ਹੈ। ਇਨ੍ਹਾਂ ਤਿਉਹਾਰਾਂ ਵਿੱਚੋਂ ਬੰਦੀ-ਛੋੜ ਦਿਵਸ, ਵਿਸਾਖੀ, ਮਾਘੀ ਆਦਿ ਦਿਹਾੜੇ ਸਿੱਖ ਮਾਨਸਿਕਤਾ ਨਾਲ਼ ਜੁੜੇ ਹੋਏ ਹਨ। ਦੀਵਾਲੀ ਦਾ ਤਿਉਹਾਰ ਭਾਵੇਂ ਪੁਰਾਤਨ ਸਮਿਆਂ ਤੋਂ ਸਮੁੱਚੇ ਭਾਰਤ ਵਿੱਚ ਬੜੀ ਸਜ-ਧਜ ਨਾਲ਼ …

Read More »

ਹਰਿਮੰਦਰ ਸਾਹਿਬ ਦੀ ਸ਼ਾਂਤੀ ਭੰਗ

ਡਾਂਗਾਂ ਦਾ ਵਰ੍ਹਿਆ ਪ੍ਰਸ਼ਾਦ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕਾਂ ਵਿਚਾਲੇ ਝੜਪ ਅੰਮ੍ਰਿਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕਾਂ ਵਿਚਾਲੇ ਵੀਰਵਾਰ ਨੂੰ ਉਸ ਸਮੇਂ ਝੜਪ ਹੋ ਗਈ ਜਦੋਂ ਮੁਤਵਾਜ਼ੀ ਜਥੇਦਾਰ ਗੁਰਦੁਆਰਾ ਛੋਟਾ ਘੱਲੂਘਾਰਾ ਕਾਹਨੂੰਵਾਨ ਦੇ ਆਗੂ ਮਾਸਟਰ ਜੌਹਰ ਸਿੰਘ ਖਿਲਾਫ਼ ਕਾਰਵਾਈ …

Read More »

ਗੁਰਦਾਸਪੁਰ ਜ਼ਿਮਨੀ ਚੋਣ :ਜਾਖੜ, ਸਲਾਰੀਆ ਤੇ ਖਜ਼ੂਰੀਆ ਦਾ ਸਿਆਸੀ ਭਵਿੱਖ ਈਵੀਐਮ ‘ਚ ਕੈਦ

ਰਫ 56 ਫੀਸਦੀ ਵੋਟਿੰਗ-ਵੋਟਰ 35883 ਵਧੇ ਪਰ ਵੋਟਿੰਗ 14 ਫੀਸਦੀ ਘੱਟ ਹੋਈ ਲਾਲੀ ਮਜੀਠੀਆ ‘ਤੇ ਹਮਲਾ ਗੁਰਦਾਸਪੁਰ : ਵਿਨੋਦ ਖੰਨਾ ਦੇ ਦੇਹਾਂਤ ਨਾਲ ਖਾਲੀ ਹੋਈ ਗੁਰਦਾਸਪੁਰ ਲੋਕ ਸਭਾ ਸੀਟ ‘ਤੇ ਬੁੱਧਵਾਰ ਨੂੰ ਵੋਟਾਂ ਪੈਣ ਦਾ ਕੰਮ ਗਿਣਮੀਆਂ-ਚੁਣਵੀਆਂ ਝੜੱਪਾਂ ਨਾਲ ਨਿੱਬੜ ਗਿਆ। ਇਸ ਦੇ ਨਾਲ ਹੀ ਕਾਂਗਰਸ ਦੇ ਸੁਨੀਲ ਜਾਖੜ, ਅਕਾਲੀ-ਭਾਜਪਾ …

Read More »

ਲੰਗਾਹ ਦਾ ਪੁਲਿਸ ਰਿਮਾਂਡ ਤਿੰਨ ਦਿਨ ਵਧਿਆ

ਗੁਰਦਾਸਪੁਰ : ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਇੱਕ ਦਿਨ ਦਾ ਰਿਮਾਂਡ ਖ਼ਤਮ ਹੋਣ ‘ਤੇ ਮੰਗਲਵਾਰ ਦੁਪਹਿਰ ਬਾਅਦ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਮੋਹਿਤ ਬਾਂਸਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਲੰਗਾਹ ਦੇ ਪੁਲਿਸ ਰਿਮਾਂਡ ਵਿੱਚ ਤਿੰਨ ਦਿਨ ਦਾ ਵਾਧਾ ਕਰ ਦਿੱਤਾ ਹੈ। …

Read More »

ਕੁਲਦੀਪ ਨਈਅਰ ਤੋਂ ਐਵਾਰਡ ਵਾਪਸ ਲੈਣ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਫੈਸਲਾ

ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ ਪ੍ਰਸਿੱਧ ਲੇਖਕ ਤੇ ਸੀਨੀਅਰ ਪੱਤਰਕਾਰ ਕੁਲਦੀਪ ਨਈਅਰ ਨੇ ਡੇਰਾ ਸਾਧ ਗੁਰਮੀਤ ਰਾਮ ਰਹੀਮ ਬਾਰੇ ਲਿਖੇ ਆਪਣੇ ਇਕ ਪੰਜਾਬੀ ਲੇਖ ਵਿਚ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤੁਲਨਾ ਭਸਮਾਸੁਰ ਨਾਲ ਕਰਦਿਆਂ ਹੋਇਆਂ ਡੇਰਾ ਸਾਧ ਨਾਲ ਵੀ ਕਰ ਦਿੱਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਖਿਲਾਫ਼ ਸਿੱਖ ਜਗਤ ਵਿਚ ਰੋਹ ਪੈਦਾ ਹੋ …

Read More »

‘ਫਸਟ ਲੇਡੀ’ ਅਖਵਾਉਣ ਲਈ ਭਿੜੀਆਂ ਟਰੰਪ ਦੀਆਂ ਦੋਵੇਂ ਤੀਵੀਆਂ

ਇਵਾਨਾ ਦਾ ਡੋਨਾਲਡ ਟਰੰਪ ਨਾਲ 1992 ‘ਚ ਤਲਾਕ ਹੋਣ ਤੋਂ ਬਾਅਦ ਮੌਜੂਦਾ ਪਤਨੀ ਮੇਲਾਨੀਆ ਨੂੰ ਦੁਨੀਆ ਮੰਨਦੀ ਹੈ ‘ਫਸਟ ਲੇਡੀ’ ਵਾਸ਼ਿੰਗਟਨ : ਦੁਨੀਆ ਮੇਲਾਨੀਆ ਟਰੰਪ ਨੂੰ ਅਮਰੀਕੀ ਦੀ ਫਸਟ ਲੇਡੀ ਦੇ ਤੌਰ ‘ਤੇ ਜਾਣਦੀ ਹੈ, ਪਰ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਪਤਨੀ ਦਾ ਮੰਨਣਾ ਹੈ ਕਿ ਉਹ ਹੀ ਫਸਟ ਲੇਡੀ …

Read More »

ਜਦੋਂ ਚੋਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹੀ ਕਾਰ ਚੋਰੀ ਕਰਕੇ ਲੈ ਗਏ

ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਪੁਲਿਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਅਪਰਾਧੀਆਂ ਦੇ ਹੌਸਲੇ ਬੁਲੰਦ ਹੀ ਲੱਗਦੇ ਹਨ। ਇਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ, ਜਦ ਦਿੱਲੀ ਸਕੱਤਰੇਤ ਦੇ ਬਾਹਰੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੁਰਾਣੀ ਵੈਗਨਆਰ ਕਾਰ ਚੋਰੀ ਹੋ ਗਈ। ਸੂਚਨਾ ਮਿਲਦਿਆਂ ਹੀ ਦਿੱਲੀ ਪੁਲਿਸ ਨੇ ਚੋਰੀ ਦਾ ਮਾਮਲਾ …

Read More »