Breaking News
Home / 2017 / August / 18 (page 4)

Daily Archives: August 18, 2017

ਨਸਲੀ ਹਿੰਸਾ ‘ਤੇ ਓਬਾਮਾ ਦੇ ਟਵੀਟ ਨੇ ਰਚਿਆ ਇਤਿਹਾਸ

ਟਵੀਟ ਨੂੰ ਮਿਲੇ 28 ਲੱਖ ਤੋਂ ਵੱਧ ਲਾਈਕ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਚਾਰਲੋਟਸਵਿਲੇ ਵਿਚ ਨਸਲੀ ਹਿੰਸਾ ਨੂੰ ਲੈ ਕੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਟਵੀਟ ਨੇ ਇਤਿਹਾਸ ਰਚ ਦਿੱਤਾ ਹੈ। ਇਸ ਨੂੰ 28 ਲੱਖ ਤੋਂ ਵੱਧ ਲਾਈਕ ਮਿਲੇ ਹਨ ਅਤੇ 12 ਲੱਖ ਤੋਂ ਜ਼ਿਆਦਾ ਵਾਰੀ ਰੀਟਵੀਟ ਕੀਤਾ ਗਿਆ। ਓਬਾਮਾ ਨੇ …

Read More »

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮਨੀਲਾ ‘ਚ ਭਾਰਤੀ ਰਾਜਦੂਤ ਅੱਗੇ ਰੱਖੀਆਂ ਪੰਜਾਬੀਆਂ ਦੀਆਂ ਮੁਸ਼ਕਲਾਂ

ਜਲੰਧਰ : ਫਿਲਪੀਨਜ਼ ਦੀ ਫੇਰੀ ‘ਤੇ ਗਏ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮਨੀਲਾ ਵਿੱਚ ਭਾਰਤੀ ਰਾਜਦੂਤ ਜੈਦੀਪ ਮਜੂਮਦਾਰ ਨਾਲ ਮੁਲਾਕਾਤ ਕਰਕੇ ਉਥੇ ਵਸਦੇ ਪੰਜਾਬੀਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ। ਸੰਤ ਸੀਚੇਵਾਲ ਨੇ ਦੱਸਿਆ ਕਿ ਫਿਲਪੀਨਜ਼ ਵਿੱਚ ਪੰਜਾਬੀਆਂ ਨੂੰ ਪਾਸਪੋਰਟ ਸਬੰਧੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ …

Read More »

ਹਿਜ਼ਬੁਲ ਨੂੰ ਅੱਤਵਾਦੀ ਸੂਚੀ ‘ਚ ਪਾਇਆ

ਭਾਰਤ ਵਿਰੁੱਧ ਲੁਕਵੀਂ ਜੰਗ ‘ਚ ਪਾਕਿ ਨੂੰ ਵੱਡੀ ਹਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕੀ ਵਿਦੇਸ਼ ਮੰਤਰਾਲੇ ਨੇ ਹਿਜ਼ਬੁਲ ਮੁਜਾਹਦੀਨ ਨੂੰ ਕੌਮਾਂਤਰੀ ਅੱਤਵਾਦੀ ਜਮਾਤ ਐਲਾਨ ਦਿੱਤਾ ਹੈ। ਮੰਤਰਾਲੇ ਨੇ ਇਹ ਜਾਣਕਾਰੀ ਬੁੱਧਵਾਰ ਨੂੰ ਦਿੱਤੀ ਹੈ। ਹਿਜ਼ਬੁਲ ਮੁਜਾਹਦੀਨ ਦੇ ਸਰਗਣੇ ਸਈਦ ਸਲਾਹੁਦੀਨ ਨੂੰ ਦੋ ਮਹੀਨੇ ਪਹਿਲਾਂ ਹੀ ਅਮਰੀਕਾ ਕੌਮਾਂਤਰੀ ਅੱਤਵਾਦੀ ਐਲਾਨ ਚੁੱਕਾ ਹੈ। …

Read More »

ਰੀਐਲਟਰ ਪ੍ਰੀਮੀਅਰ ਲੀਗ ਦੇ ਦੂਜੇ ਦੌਰ ‘ਚ ਲੀਗ ਦੀਆਂ ਤਿੰਨ ਮਜ਼ਬੂਤ ਟੀਮਾਂ ਦਾਖਲ ਹੋਈਆਂ

ਬਰੈਂਪਟਨ : ਰੀਐਲਟਰ ਪ੍ਰੀਮੀਅਰ ਲੀਗ ਦੇ ਦੂਜੇ ਪੜ੍ਹਾਅ ‘ਚ ਲੀਗ ਦੀਆਂ ਤਿੰਨ ਬਹੁਤ ਹੀ ਮਜ਼ਬੂਤ ਟੀਮਾਂ ਦਾਖਲ ਹੋਈਆਂ। ਜਿਸ ਵਿਚ ਸਭ ਤੋਂ ਪਹਿਲਾਂ ਲੀਗ ਵਿਚ ਹੁਣ ਤੱਕ ਅਜੇਤੂ ਰਹੀ ਰੋਇਲ ਲੀਪੇਜ਼ ਤੋਂ ਨਿਰਮਲ ਬਰਾੜ ਦੀ ਟੀਮ ਨੇ ਐਂਟਰੀ ਪਾਈ। ਦੂਸਰੀ ਟੀਮ ਹੋਮ ਲਾਈਫ ਮਰੈਕਲ ਤੋਂ ਅਜੈ ਸ਼ਾਹ ਦੀ ਟੀਮ ਰਾਜੀਵ …

Read More »

ਰੈੱਡ ਵਿੱਲੋ ਪਾਰਕ ਵਿੱਚ ਤੀਆਂ ਦਾ ਮੇਲਾ

ਬਰੈਂਪਟਨ : ਬਚਪਨ ਦੀਆਂ ਯਾਦਾਂ ਅਤੇ ਪਿਛਲੇ ਦੇਸ਼ ਦਾ ਹੇਰਵਾ ਸਾਡੀ ਪੰਜਾਬੀ ਕਮਿਊਨਿਟੀ ਦੇ ਦਿਲਾਂ ਵਿੱਚ ਹਮੇਸ਼ਾਂ ਰਹਿੰਦੇ ਹਨ। ਅਸੀਂ ਗਾਹੇ ਵਗਾਹੇ ਉੱਥੋਂ ਦੇ ਤਿਉਹਾਰ ਮਨਾ ਕੇ ਇਸ ਦੀ ਪੂਰਤੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਰੈੱਡ ਵਿੱਲੋ ਪਾਰਕ ਦੀਆਂ ਸੀਨੀਅਰ ਬੀਬੀਆਂ ਨੇ ਪਿਛਲੇ ਦਿਨੀਂ ਤੀਆਂ ਦਾ ਮੇਲਾ ਲਾਇਆ। ਜਿਸ ਵਿੱਚ …

Read More »

ਵਧੀਆ ਲੇਖਿਕਾ ਸੁੰਦਰਪਾਲ ਰਾਜਾਸਾਂਸੀ ਨੂੰ ਮਾਈ ਭਾਗੋ ਐਵਾਰਡ ਨਾਲ ਨਿਵਾਜਿਆ

ਟੋਰਾਂਟੋ : ਸਾਈਂ ਮੀਆਂ ਮੀਰ ਫਾਊਂਡੇਸ਼ਨ ਵਲੋਂ ਕੈਨੇਡਾ ਦੀ ਪੰਜਾਬੀ ਦੀ ਵਧੀਆ ਲੇਖਿਕਾ ਸੁੰਦਰਪਾਲ ਰਾਜਾਸਾਂਸੀ ਨੂੰ 1100 ਡਾਲਰ ਨਕਦ ਰਾਸ਼ੀ, ਮੋਮੈਂਟੋ ਅਤੇ ਦੁਸ਼ਾਲਾ ਭੇਂਟ ਕਰਕੇ ਮਾਈ ਭਾਗੋ ਐਵਾਰਡ ਨਾਲ ਬੈਸਟ ਲੇਖਕਾ ਵਜੋਂ ਸਨਮਾਨਿਤ ਕੀਤਾ ਗਿਆ। ਸੁੰਦਰ ਪਾਲ ਕੌਰ ਰਾਜਾਸਾਂਸੀ ਜੋ ਕਿ ਕੈਨੇਡਾ ਵਿੱਚ ਅਧਿਆਪਕ ਦੇ ਤੌਰ ਤੇ ਕੰਮ ਕਰਦੇ ਹਨ, …

Read More »

ਰੈਡ ਵਿੱਲੋ ਕਲੱਬ ਦੇ ਕਮਿਊਨਿਟੀ ਮੇਲੇ ‘ਤੇ ਭਾਰੀ ਰੌਣਕਾਂ

ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਦੀ ਨਾਮਵਰ ਰੈੱਡ ਵਿੱਲੋ ਸੀਨੀਅਰਜ਼ ਕਲੱਬ ਵਲੋਂ 13 ਅਗਸਤ ਨੂੰ ਕੈਨੇਡਾ ਡੇਅ ਅਤੇ ਭਾਰਤ ਦਾ ਆਜ਼ਾਦੀ ਦਿਵਸ ਸਾਂਝੇ ਤੌਰ ‘ਤੇ ਰੈੱਡ ਵਿੱਲੋਂ ਪਾਰਕ ਵਿੱਚ ਮਨਾਇਆ ਗਿਆ। ਇਹ ਪ੍ਰੋਗਰਾਮ ਕਲੱਬ ਦੇ ਫਾਊਂਡਰ ਮੈਂਬਰ ਸੂਰਤਾ ਸਿੰਘ ਔਜਲਾ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਚਾਹ ਪਾਣੀ ਤੋਂ ਬਾਅਦ ਕੈਨੇਡਾ ਅਤੇ …

Read More »