ਬੇਰੁਜ਼ਗਾਰੀਪੰਜਾਬਦੀ ਇਕ ਗੰਭੀਰ ਸਮੱਸਿਆ ਹੈ ਅਤੇ ਰਾਜਨੀਤਕਪਾਰਟੀਆਂ ਦਾਸਭ ਤੋਂ ਮਨਪਸੰਦਚੋਣਵਾਅਦਾ।ਸਾਲ 2012 ਦੀਆਂ ਪੰਜਾਬਚੋਣਾਂ ਵੇਲੇ ਸ਼੍ਰੋਮਣੀਅਕਾਲੀਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲਪੰਜਾਬ ਦੇ 10 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣਦਾਵਾਅਦੇ ਕਰਦੇ ਸਨਪਰਜਦੋਂਕਿ ਅਸਲੀਅਤ ਇਹ ਹੈ ਕਿ ਪੰਜਾਬ ਦੇ ਕੁੱਲ ਸਰਕਾਰੀ ਮੁਲਾਜ਼ਮਾਂ ਦੀਗਿਣਤੀਚਾਰ ਲੱਖ ਤੋਂ ਵੱਧ ਨਹੀਂ ਹੈ। ਲੰਘੀਆਂ ਪੰਜਾਬਚੋਣਾਂ ਵੇਲੇ ਪੰਜਾਬ ਕਾਂਗਰਸ …
Read More »Monthly Archives: August 2017
ਆਪ ਬੀਤੀ
ਜਿਸ ਦਿਨਸਾਨੂੰ ਬੂੰਦ-ਬੂੰਦ ਲਈਤਰਸਣਾਪਿਆ ਗੁਰਦੀਸ਼ ਕੌਰ ਗਰੇਵਾਲ ਕੈਲਗਰੀ ਪਿਛਲੇ ਸਾਲਜਦੋਂ ਮੈਂ ਇੰਡੀਆ ਗਈ ਤਾਂ ਇੱਕ ਦਿਨਸਵੇਰੇ ਬਿਜਲੀਚਲੀ ਗਈ ਤੇ ਨਾਲ ਹੀ ਪਾਣੀਵੀ। ਜੋ ਐਸੀ ਗਈ ਕਿ ਸਾਰਾਦਿਨਨਾ ਆਈ। ਕਿਸੇ ਦੀਟੈਂਕੀਵੀਖਾਲੀ..ਮੋਟਰਚਲਾ ਕੇ ਭਰੀਨਾ। ਕਿਸੇ ਦੇ ਭਾਂਡੇ ਸਫਾਈਆਂ ਤੋਂ ਰਹਿ ਗਏ ਤੇ ਕਿਸੇ ਦੇ ਕੱਪੜੇ ਧੋਣਵਾਲੇ।ਸ਼ਾਮ ਨੂੰ ਜੋ ਵੀਬਾਹਰਨਿਕਲੇ ਤਾਂ- ਪਾਣੀਬਿਜਲੀਦੀ ਹੀ …
Read More »ਮੇਅਰ ਜੌਹਨ ਟੋਰੀ ਵੱਲੋਂ ‘ਦਾਕੈਨੇਡੀਅਨਪਰਵਾਸੀ’ ਨੂੰ ਸ਼ੁਭਕਾਮਨਾਵਾਂ
ਲੰਘੇ ਸ਼ਨੀਵਾਰ ਨੂੰ ਸਕਾਰਬਰੋ ਗੁਰੂਘਰ ਦੇ ਪ੍ਰਬੰਧਕਾਂ ਵੱਲੋਂ ਆਪਣੀਸਾਲਾਨਾਪਿਕਨਿਕਦਾਆਯੋਜਨ, ਗੁਰੂਘਰ ਦੇ ਨਾਲਪੈਂਦੇ ਪਾਰਕ ਵਿੱਚ ਕੀਤਾ ਗਿਆ, ਜਿਸ ਵਿੱਚ ਸਕਾਰਬਰੋ ਅਤੇ ਲਾਗਲੇ ਇਲਾਕੇ ਵਿੱਚ ਰਹਿੰਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਮੌਕੇ ਤੇ ਖਾਣ-ਪੀਣਦਾਵਧੀਆ ਪ੍ਰਬੰਧ ਸੀ ਅਤੇ ਬੱਚਿਆਂ ਦੀਆਂ ਖੇਡਾਂ ਕਰਵਾ ਕੇ ਇਨਾਮਵੀ ਵੰਡੇ ਗਏ। ਇਸ ਪਿਕਨਿਕ ਵਿੱਚ ਹਿੱਸਾ …
Read More »ਸ੍ਰੀ ਗੁਰੂ ਸਿੰਘ ਸਭਾਮਾਲਟਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 3 ਸਤੰਬਰ ਨੂੰ
ਟੋਰਾਂਟੋ/ਜਸਬੀਰ ਸਿੰਘ ਬੋਪਾਰਾਏ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾਮਾਲਟਨ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ਦਿਹਾੜੇ ਨੂੰ ਸਮਰਪਿਤਸਲਾਨਾਨਗਰਕੀਰਤਨ ਇਸ ਸਾਲਮਿਸੀਸਾਗਾਸਿਟੀ ਵੱਲੋਂ ਮਿਲੇ ਭਰਪੂਰਸਹਿਯੋਗ ਸਦਕਾ 3 ਸਤੰਬਰ ਦਿਨਐਤਵਾਰ ਨੂੰ ਲੌਗ ਵੀਕਐਂਡ’ਤੇ ਹੋਣਗੇ ਜੋ ਮਾਲਟਨ ਗੁਰਦੁਆਰਾ ਸਾਹਿਬ ਤੋਂ 1 ਵਜੇ ਸ਼ੁਰੂ ਹੋ ਕੇ 5 …
Read More »ਭਾਰਤੀ ਕੌਂਸਲੇਟ ‘ਚ ਮਨਾਇਆਅਜ਼ਾਦੀਦਿਵਸ, ਦਿਨੇਸ਼ਭਾਟੀਆ ਨੇ ਝੁਲਾਇਆਰਾਸ਼ਟਰੀ ਝੰਡਾ
ਟੋਰਾਂਟੋ/ਕੰਵਲਜੀਤ ਕੰਵਲ : ਭਾਰਤਦੀਅਜ਼ਾਦੀਦੀ71ਵੀਂ ਪੂਰਵ ਸੰਧਿਆ ‘ਤੇ ਟੋਰਾਂਟੋ ਸਥਿਤਭਾਰਤੀ ਕੌਂਸਲੇਟ ਜਨਰਲਵਿਖੇ ਅਜ਼ਾਦੀਦਿਵਸਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ‘ਚ ਭਾਰਤੀਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਟੋਰਾਂਟੋ ‘ਚ ਤਾਇਨਾਤਭਾਰਤੀ ਕੌਂਸਲੇਟ ਜਨਰਲਦਿਨੇਸ਼ਭਾਟੀਆ ਨੇ ਰਾਸ਼ਟਰੀ ਝੰਡੇ ਨੂੰ ਝੁਲਾਉਣਦੀਰਸਮਅਦਾਕੀਤੀ, ਇਸ ਸਮੇਂ ਉਹਨਾਂ ਨਾਲਉਹਨਾਂ ਦੀਪਤਨੀਸ੍ਰੀਮਤੀਸੀਮਾਭਾਟੀਆਵੀਸਨ। ਝੰਡਾ ਝੁਲਾਉਣਸਮੇਂ ਉਹਨਾਂ ਨੇ ਇਸ ਸਮਾਗਮ ਵਿੱਚ ਪੁੱਜੇ ਵੱਡੀ …
Read More »ਕੈਨੇਡੀਅਨਸਿਟੀਜਨਸ਼ਿਪ ਨੇ ਮੈਨੂੰਬਚਾਇਆ :ਪਾਸਟਰ ਹਿਉਨ ਲਿਮ
ਢਾਈ ਸਾਲਾਂ ਬਾਅਦ ਉੱਤਰ ਕੋਰੀਆ ਦੀ ਜੇਲ੍ਹ ‘ਚੋਂ ਕੈਨੇਡਾ ਵਾਪਸੀ ਬਰੈਂਪਟਨ/ਬਿਊਰੋ ਨਿਊਜ਼ 13 ਅਗਸਤਦਿਨਐਤਵਾਰ ਨੂੰ 62 ਸਾਲਾਂ ਪਾਸਟਰਹੀਊਨ ਸੂ ਲਿਮ ਦੋ ਸਾਲ 7 ਮਹੀਨੇਂ ਉੱਤਰੀਕੋਰੀਆ ਵਿੱਚ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦਆਪਣੇ ਲਾਈਟਪਰੈਸਬੀਟੇਰੀਅਨਚਰਚਮਿਸੀਸਾਗਾ ਵਿੱਚ ਪਹੁੰਚੇ ਤਾਂ ਉਸਦਾਬੜੇ ਖੁਸ਼ੀਆਂ ਤੇ ਚਾਵਾਂ ਨਾਲਸਵਾਗਤਕੀਤਾ ਗਿਆ। ਦੋਨੋਂ ਹੱਥ ਉੱਪਰ ਚੁੱਕ ਕੇ ਤੇ ਵੱਡੀ ਮੁਸਕਾਨ ਨਾਲਉਸਨੇ …
Read More »ਦੁਨੀਆ ‘ਚ ਰਹਿਣ ਯੋਗ ਸ਼ਹਿਰਾਂ ‘ਚੋਂ ਟੋਰਾਂਟੋ ਨੰਬਰ 4 ਦਾਸ਼ਹਿਰ
ਓਟਵਾ/ਬਿਊਰੋ ਨਿਊਜ਼ ਇਸ ਸਾਲਦੁਨੀਆਂ ਦੇ ਸਭ ਤੋਂ ਵੱਧਰਹਿਣਯੋਗ 10 ਸ਼ਹਿਰਾਂ ਵਿੱਚੋਂ ਸਿਖਰਲੇ ਤਿੰਨਵਿੱਚਕੈਨੇਡਾ ਦੇ ਤਿੰਨਸ਼ਹਿਰਾਂ ਨੂੰ ਸਥਾਨਹਾਸਲ ਹੋਇਆ ਹੈ ਜਿਨ੍ਹਾਂ ਵਿਚਟੋਰਾਂਟੋ ਚੌਥੇ ਨੰਬਰ’ਤੇ ਹੈ ਜਦੋਂਕਿ ਵੈਨਕੂਵਰ ਇਸ ਤੋਂ ਇਕ ਕਦਮ ਅੱਗੇ ਰਹਿੰਦਿਆਂ ਤੀਜੇ ‘ਤੇ ਅਤੇ ਕੈਲਗਰੀਟੋਰਾਂਟੋ ਤੋਂ ਇਕ ਕਦਮ ਪਿੱਛੇ ਰਹਿੰਦਿਆਂ 5ਵੇਂ ਨੰਬਰ’ਤੇ ਹੈ, ਮੈਲਬੌਰਨ ਨੂੰ ਲਗਾਤਾਰਸੱਤਵੇਂ ਸਾਲਦੁਨੀਆਂ ਦਾਸਭ ਤੋਂ …
Read More »ਅਜ਼ਾਦੀ ਦੀ ਲਹਿਰ ਵਿਚ ਪੰਜਾਬ ਦਾ ਯੋਗਦਾਨ
ਤਲਵਿੰਦਰ ਸਿੰਘ ਬੁੱਟਰ ਸਿੱਖ ਇਤਿਹਾਸਕਾਰ ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ, ‘ਭਾਰਤ ਦੀ ਅਜ਼ਾਦੀ ਦੀ ਜ਼ਮੀਨ ਗ਼ਦਰੀ ਬਾਬਿਆਂ ਨੇ ਤਿਆਰ ਕੀਤੀ, ਨਕਸ਼ਾ ਜਲ੍ਹਿਆਂਵਾਲੇ ਬਾਗ਼ ਵਿਚ ਤਿਆਰ ਹੋਇਆ, ਨੀਂਹ ਗੁਰੂ ਕੇ ਬਾਗ਼ ‘ਚ ਰੱਖੀ ਗਈ, ਦੀਵਾਰਾਂ ਰਾਵੀ ਦੇ ਕਿਨਾਰੇ 1930 ਨੂੰ ਤੇ ਛੱਤ ਆਜ਼ਾਦ ਹਿੰਦ ਫ਼ੌਜ ਨੇ ਪਾਈ।’ ਨਿਰਸੰਦੇਹ ਭਾਰਤ-ਵਰਸ਼ ਦੀ ਬਰਤਾਨਵੀ …
Read More »ਕੀ ਗੁਰਦੁਆਰਾ ਲਹਿਰ ਦਾ ਮੰਤਵ ਪੂਰਾ ਹੋਇਆ
ਹਰਦੇਵ ਸਿੰਘ ਧਾਲੀਵਾਲ 17ਵੀਂ ਸਦੀ ਸਮੇਂ ਖਾਲਸਾ ਪੰਥ ਹੋਂਦ ਦਿਖਾ ਰਿਹਾ ਸੀ। ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਸਾਰੇ ਇਕੱਠੇ ਸਨ। ਪਰ ਬੰਦਾ ਸਿੰਘ ਬਹਾਦਰ ਤੇ ਬਾਬਾ ਬਿਨੋਦ ਸਿੰਘ ਵਿਚਕਾਰ ਮੱਤਭੇਦ ਹੋਣ ਤੇ ਸ. ਬਾਜ ਸਿੰਘ ਆਦਿ ਗੁਰਦਾਸ ਨੰਗਲ ਦੀ ਗੜ੍ਹੀ ਛੱਡ ਗਏ ਤਾਂ ਬੰਦਾ ਸਿੰਘ ਬਹਾਦਰ ਦੀ ਤਾਕਤ ਕਮਜੋਰ ਹੋ …
Read More »ਪਰਵਾਸੀ ਭਾਰਤੀ, ਪ੍ਰਾਕਸੀ ਵੋਟ ਅਤੇ ਮੋਦੀ ਸਰਕਾਰ
ਗੁਰਮੀਤ ਪਲਾਹੀ ਦੋ ਫ਼ੈਸਲੇ ਪਰਵਾਸੀ ਭਾਰਤੀਆਂ ਲਈ ਅਹਿਮ ਹਨ : ਪਹਿਲਾ, ਕੇਂਦਰ ਸਰਕਾਰ ਵੱਲੋਂ ਪ੍ਰਾਕਸੀ ਵੋਟ ਦਾ ਪਰਵਾਸੀ ਭਾਰਤੀਆਂ ਨੂੰ ਅਧਿਕਾਰ ਦੇਣਾ ਅਤੇ ਦੂਜਾ ਪੰਜਾਬ ਸਰਕਾਰ ਵੱਲੋਂ ਪਰਵਾਸੀ ਪੰਜਾਬੀਆਂ ਦੇ ਹਿੱਤ ਵਿੱਚ ਉਹਨਾਂ ਦੀ ਜ਼ਮੀਨ-ਜਾਇਦਾਦ ਖ਼ਾਲੀ ਕਰਵਾਉਣ ਲਈ ਕਰੜਾ ਕਨੂੰਨ ਪਾਸ ਕਰਨ ਲਈ ਸੋਚ-ਵਿਚਾਰ ਕਰਨਾ। ਇਹਨਾਂ ਦੋਵਾਂ ਫ਼ੈਸਲਿਆਂ ਪਿੱਛੇ ਭਾਵੇਂ …
Read More »