Breaking News
Home / 2017 / July / 28 (page 3)

Daily Archives: July 28, 2017

ਇਨਕਲਾਬੀ ਯੋਧੇ ਸਨ ਸ਼ਹੀਦ ਊਧਮ ਸਿੰਘ

ਹਰਜੀਤ ਬੇਦੀ ਜਦ ਕੋਈ ਗੱਲ ਦਿਲ ਨੂੰ ਖਲਦੀ ਹੈ । ਤਾਂ ਸੀਨੇ ਵਿੱਚ ਅੱਗ ਬਲਦੀ ਹੈ । ਸ਼ਹੀਦ ਊਧਮ ਸਿੰਘ ਸਿਰਫ ਮਾਈਕਲ ਓਡਵਾਇਰ ਨੂੰ ਮਾਰ ਕੇ ਬਦਲਾ ਲੈਣ ਵਾਲਾ ਸੂਰਮਾ ਹੀ ਨਹੀਂ ਸੀ ਸਗੋਂ ਉਹ ਵਿਚਾਰਧਾਰਕ ਤੌਰ ‘ਤੇ ਪਰਪੱਕ ਇਨਕਲਾਬੀ ਯੋਧਾ ਸੀ ਜੋ ਬ੍ਰਿਟਿਸ਼ ਸਾਮਰਾਜ ਦੇ ਖਿਲਾਾਫ ਸੀ ਤੇ ਭਾਰਤ …

Read More »

ਹੱਕ-ਸੱਚ ਦੀ ਬੇਖੌਫ ਆਵਾਜ਼ ਜੋਗਿੰਦਰ ਸਿੰਘ ਗਰੇਵਾਲ

ਸੰਨ 2013 ਗ਼ਦਰ ਸ਼ਤਾਬਦੀ ਦਾ ਵਰ੍ਹਾ । ਗਦਰ ਸ਼ਤਾਬਦੀ ਕਮੇਟੀ ਦਾ ਸਰਗਰਮ ਕਾਰਕੁੰਨ ਦੇਖਣ ਨੂੰ ਬਜੁਰਗ ਪਰ ਹਿੰਮਤ  ਅਤੇ ਗਤੀਸ਼ੀਲਤਾ ਬਾਕੀ ਕਮੇਟੀ ਮੈਂਬਰਾਂ ਨਾਲੋਂ ਕਿਤੇ ਵਧੇਰੇ। ਹਰ ਮੀਟਿੰਗ ਹਰ ਪਰੋਗਰਾਮ ਵਿੱਚ ਮੋਹਰੀ। ਸਭ ਤੋਂ ਵੱਧ ਜਿਹੜੀ ਗੱਲ ਨੇ ਪ੍ਰਭਾਵਿਤ ਕੀਤਾ ਉਹ ਸੀ ਉਸ ਦਾ ਨੇਤਾਗਿਰੀ ਨਾ ਦਿਖਾਉਣਾ। ਮੇਰੀ ਉਸ ਦੀ …

Read More »

ਕਦੋਂ ਦਿਨ ਚੜੂ ਤੇ ਕਦੋਂ ਸੰਧੂ ਆਊ?

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਅੱਜ 23 ਜੁਲਾਈ 2017 ਦੇ ਐਤਵਾਰ ਦਾ ਦਿਨ ਮੇਰੇ ਵਾਸਤੇ ਬੜਾ ਅਹਿਮ ਦਿਨ ਹੈ। ਅੱਜ ਮੇਰੀ ਲਘੂ ਫਿਲਮ ‘ਜੱਜ ਮੈਡਮ’ ਦੀ ਸ਼ੂਟਿੰਗ ਮੁਕੰਮਲ ਹੋਈ ਹੈ। ਇਸ ਤੋਂ ਪਹਿਲਾਂ ਮੇਰੀ ਸਵੈ-ਜੀਵਨੀ ‘ਤੇ ਅਧਾਰਤ ਪੁਸਤਕ ‘ਜੱਜ ਦਾ ਅਰਦਲੀ’ ਉਤੇ 2005 ਵਿਚ ਫਿਲਮ ਬਣੀ ਸੀ ਤੇ ਉਸਨੂੰ …

Read More »

ਕੀ ਸੁਪਰ ਵੀਜ਼ਾ ਆਪਣਾ ਮਕਸਦ ਪੂਰਾ ਕਰ ਰਿਹਾ ਹੈ?

ਚਰਨ ਸਿੰਘ ਰਾਏ 416-400-9997 ਕੈਨੇਡਾ ਸਰਕਾਰ  ਨੇ ਨਵੰਬਰ 2011 ਵਿਚ ਮਾਪਿਆਂ ਦੀਆਂ ਪੱਕੀਆਂ ਅਰਜੀਆਂ ਲੈਣੀਆਂ ਬੰਦ ਕਰ ਦਿਤੀਆਂ ਸਨ  ਪਰ ਉਸ ਦੇ ਬਦਲ ਵਿਚ   ਮਾਪਿਆਂ,ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਛੇਤੀ ਕਨੇਡਾ ਬੁਲਾਉਣ ਲਈ ਇਕ ਦਸੰਬਰ 2011 ਤੋਂ ਸੁਪਰ-ਵੀਜ਼ਾ ਸੁਰੂ  ਕੀਤਾ ਸੀ ਜਿਸ ਅਧੀਨ ਅਰਜੀ ਦਿਤੇ ਜਾਣ ਤੋਂ ਬਾਅਦ ਅੱਠ ਹਫਤਿਆਂ ਦੇ …

Read More »

ਟੈਕਸੀ ਬਿਜਨਸ ਅਤੇ ਠੀਕ ਟੈਕਸ ਰਿਟਰਨ ਭਰਨ ਬਾਰੇ ਜਾਣਕਾਰੀ

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਰਿਟਰਨ ਭਰਨ ਦਾ ਸਮਾਂ ਹਮੇਸਾ ਹੀ ਔਖਾ ਹੁੰਦਾ ਹੈ ਹਰ ਵਿਅਕਤੀ ਵਾਸਤੇ, ਪਰ ਜੇ ਮੁੱਢ ਤੋਂ ਹੀ ਤਿਆਰੀ ਕੀਤੀ ਜਾਵੇ ਤਾਂ ਇਸਨੂੰ ਕਾਫੀ ਸੌਖਾ ਬਣਾਇਆ ਜਾ ਸਕਦਾ ਹੈ। ਖਾਸ ਕਰਕੇ …

Read More »