Breaking News
Home / 2017 / May / 19 (page 2)

Daily Archives: May 19, 2017

ਪੰਜਾਬੀ ਵਿਆਹਾਂ ਦੀ ਰੌਣਕ ਵਧਾ ਰਹੀਆਂ ਹਨ ਗੋਰੀਆਂ

ਵਿਦੇਸ਼ੀ ਮਿਊਜ਼ਿਕ ਤੇ ਡਾਂਸ ਗਰੁੱਪ ਪੰਜਾਬੀ ਵਿਆਹਾਂ ਦਾ ਬਣੇ ਸ਼ਿੰਗਾਰ, ਦੋ ਘੰਟੇ ਦੇ ਪ੍ਰੇਗਰਾਮ ਲਈ 30 ਤੋਂ 40 ਹਜ਼ਾਰ ਦੀ ਹੁੰਦੀ ਹੈ ਅਦਾਇਗੀ ਬਠਿੰਡਾ : ਸਾਰੀ ਦੁਨੀਆ ‘ਚ ਆਪਣਾ ਪਰਚਮ ਲਹਿਰਾਉਣ ਵਾਲੇ ਪੰਜਾਬੀਆਂ ਨੂੰ ਹੁਣ ਇਕ ਨਵਾਂ ਸ਼ੌਕ ਜਾਗਿਆ ਹੈ। ਵਿਆਹ ਸਮਾਗਮਾਂ ਵਿਚ ਜਿੱਥੇ ਪਹਿਲਾਂ ਦੇਸੀ ਮੁੰਡੇ ਕੁੜੀਆਂ ਡੀਜੇ ਦੀਆਂ …

Read More »

ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ‘ਚ ਵਫਦ ਰਾਸ਼ਟਰਪਤੀ ਨੂੰ ਮਿਲਿਆ

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨ ਬਣੇ ਪਟਿਆਲਾ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਦੀ ਅਗਵਾਈ ਹੇਠ ਮੰਗਲਵਾਰ ਨੂੰ  ਪੰਜ ਮੈਂਬਰੀ ਵਫਦ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ। ਉਨ੍ਹਾਂ ਸਿੱਖ ਕੌਮ ਦੇ ਅਹਿਮ ਮਸਲਿਆਂ ਨੂੰ …

Read More »

ਸ਼ਹਿਰਾਂ ਤੋਂ ਹਿਜਰਤ ਕਰਕੇ ਚਿੜੀਆਂ ਨੇ ਪਿੰਡਾਂ ‘ਚ ਬਣਾਇਆ ਟਿਕਾਣਾ

ਲੁਧਿਆਣਾ : ਨੰਨ੍ਹੀ ਚਿੜੀ (ਹਾਊਸ ਸਪੈਰੋ) ਦਾ ਵਜੂਦ ਦਿਨੋਂ ਦਿਨ ਘਟ ਰਿਹਾ ਹੈ। ਉਹ ਹੁਣ ਘਰ-ਵਿਹੜੇ, ਰੋਸ਼ਨਦਾਨ, ਬਗੀਚੇ ‘ਚ ਇਕੱਠੇ ਸੈਂਕੜਿਆਂ ਦੀ ਗਿਣਤੀ ‘ਚ ਨਹੀਂ ਚਹਿਕਦੀਆਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਜੁਲੋਜੀ ਦੇ ਵਿਗਿਆਨੀਆਂ ਨੇ ਲੰਬੀ ਜੱਦੋ ਜਹਿਦ ਤੋਂ ਬਾਅਦ ਪੰਜਾਬ ਵਿਚ ਚਿੜੀਆਂ ਦੇ ਪਿੰਡਾਂ ਨੂੰ ਲੱਭ ਲਿਆ ਹੈ। …

Read More »

ਕਾਂਗਰਸ ਦੇ ਦਾਅਵੇ ਤੇ ਵਾਅਦੇ ਵੀ ਨਾ ਰੋਕ ਸਕੇ ਕਿਸਾਨਾਂ ਦੀਆਂ ਖੁਦਕੁਸ਼ੀਆਂ

ਬਰਨਾਲਾ : ਪੰਜਾਬ ਵਿਚ ਛੋਟੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਵਲੋਂ ਆਤਮ ਹੱਤਿਆ ਦਾ ਰੁਝਾਨ ਸਰਕਾਰ ਬਦਲਣ ਦੇ ਬਾਵਜੂਦ ਵਧਦਾ ਜਾ ਰਿਹਾ ਹੈ। ਕਿਸਾਨ-ਮਜ਼ਦੂਰ ਹਰ ਦਿਨ ਆਤਮ ਹੱਤਿਆ ਕਰ ਰਹੇ ਹਨ। ਆਮਦਨ ‘ਚ ਖੜੋਤ ਹੈ ਤੇ ਘਰੇਲੂ ਖਰਚਾ ਵਧ ਰਿਹਾ ਹੈ, ਜਿਸ ਕਾਰਨ ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ। ਕੁਝ …

Read More »

ਕੈਪਟਨ ਅਮਰਿੰਦਰ ਵਲੋਂ ਬੇਅੰਤ ਸਿੰਘ ਦੇ ਪੋਤਰੇ ਨੂੰ ਡੀਐਸਪੀ ਲਾਉਣ ਦੀ ਤਿਆਰੀ

ਬਿਨਾ ਪ੍ਰੀਖਿਆ ਤੇ ਹੋਰ ਸ਼ਰਤਾਂ ਤੋਂ ਲੱਗਣਗੀਆਂ ਫੀਤੀਆਂ ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪਰਿਵਾਰ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ ਕੱਸ ਲਈ ਹੈ। ਮਰਹੂਮ ਮੁੱਖ ਮੰਤਰੀ ਦੇ ਪੋਤਰੇ ਗੁਰਇਕਬਾਲ ਸਿੰਘ, ਜੋ ਕਿ ਸੁਖਵੰਤ ਸਿੰਘ ਕੋਟਲੀ ਦਾ ਪੁੱਤਰ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ …

Read More »

ਅਰੂਸਾ ਆਲਮ ਦਾ ਜਨਮ ਦਿਨ 21 ਮਈ ਨੂੰ ਠੰਡੀਆਂ ਵਾਦੀਆਂ ‘ਚ ਮਨਾਇਆ ਜਾਵੇਗਾ

ਕੈਪਟਨ ਅਮਰਿੰਦਰ ਆਪਣੇ ਕੁਝ ਨਜ਼ਦੀਕੀਆਂ ਨਾਲ ਸਮਾਗਮ ‘ਚ ਹੋਣਗੇ ਸ਼ਾਮਲ ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਹਿਲਾ ਦੋਸਤ ਅਰੂਸਾ ਆਲਮ ਦਾ ਜਨਮ ਦਿਨ ਹਿਮਾਚਲ ਪ੍ਰਦੇਸ਼ ਦੇ ਰਮਣੀਕ ਪਹਾੜੀ ਖੇਤਰ ‘ਮਸ਼ੋਬਰਾ’ (ਸ਼ਿਮਲਾ ਨੇੜੇ) ਵਿੱਚ ਮਨਾਏ ਜਾਣ ਦੀ ਚਰਚਾ ਹੈ। ਜਾਣਕਾਰੀ ਅਨੁਸਾਰ 21 ਮਈ ਨੂੰ ਹੋਣ ਵਾਲੇ …

Read More »

ਸੋਨੀਆ ਸਿੱਧੂ ਡਾਇਬਟੀਜ਼ ਰੋਕੋ ਮੁਹਿੰਮ ਦੌਰਾਨ ‘ਗਰੈਨੀ-6 ਪੈਕ’ ਦੇ ਸੰਗ

ਬਰੈਂਪਟਨ/ਬਿਊਰੋ ਨਿਊਜ਼ : ‘ਮਾਂ-ਦਿਵਸ’ ਦੇ ਮੌਕੇ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਚੰਗੀ ਸਿਹਤ ਦੇ ਮੁੱਦੇ ਨੂੰ ਆਪਣੇ ਦਿਲ ਨਾਲ ਲਗਾਇਆ। ‘ਆਲ ਪਾਰਟੀ ਡਾਇਬਟੀਜ਼ ਕਾਕੱਸ’ ਦੀ ਚੇਅਰਪਰਸਨ ਅਤੇ ਸਿਹਤ ਸਬੰਧੀ ਸਟੈਂਡਿੰਗ ਕਮੇਟੀ ਦੀ ਮੈਂਬਰ ਹੋਣ ਦੇ ਨਾਤੇ ਸੋਨੀਆ ਸਿੱਧੂ ਨੇ ਕਿਹਾ ਕਿ ਸਿਹਤਮੰਦ ਜੀਵਨ ਲਈ ‘ਡਾਇਬਟੀਜ਼ ਰੋਕੋ ਫਾਊਂਡੇਸ਼ਨ’ …

Read More »

ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਈਟੋਬੀਕੋਕ ਨੇ ‘ਮਦਰਜ਼ ਡੇ’ ਧੂਮ-ਧਾਮ ਨਾਲ ਮਨਾਇਆ

ਰੈਕਸਡੇਲ : ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਈਟੋਬੀਕੋਕ ਦੁਆਰਾ ‘ਮਦਰਜ਼ ਡੇ’ ਬੜੀ ਧੂਮਧਾਮ ਨਾਲ ਮਨਾਇਆ ਅਤੇ ਸਰਦਾਰ ਸੁਖਜੀਤ ਸਿੰਘ ਢਿੱਲੋਂ ਨੇਂ ਪੰਜਾਬ ਵਿੱਚ ਕਾਂਗਰਸ ਦੀ ਹੂੰਝਾ ਫੇਰ ਜਿੱਤ ਦੀ ਖੁਸ਼ੀ ਵਿੱਚ ਬਹੁਤ ਵੱਡੀ ਪਾਰਟੀ ਕੀਤੀ ਅਤੇ ਜਿੱਤ ਦਾ ਸਿਹਰਾ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ। ਮੀਟਿੰਗ ਦੇ ਸ਼ੁਰੂ ਵਿੱਚ ਸਰਦਾਰ ਸੁਲੱਖਣ ਸਿੰਘ …

Read More »

ਮਾਲਟਨ ਵਿਖੇ ਸਾਬਕਾ ਫੌਜੀਆਂ ਦੀ ਮੀਟਿੰਗ ਸਫਲ ਰਹੀ

ਮਾਲਟਨ/ਬਿਊਰੋ ਨਿਊਜ਼ :  ਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ 13 ਮਈ ਸਨਿਚਰਵਾਰ ਨੂੰ ਮਾਲਟਨ ਵਿਖੇ ਏਅਰਪੋਰਟ ਬੁਖਾਰਾ ਰੈਸਟੋਰੈਂਟ ਵਿੱਚ ਹੋਈ ਜਿਸਨੂੰ ਕਾਫੀ ਭਰਮਾ ਹੁੰਗਾਰਾ ਮਿਲਿਆ। ਮੀਟਿੰਗ ਦੀ ਪਰਧਾਨਗੀ ਰੀਟਾਇਰਡ ਬਰਗੇਡੀਅਰ ਨਵਾਬ ਸਿੰਘ ਹੀਰ ਨੇ ਕੀਤੀ। ਮੀਟਿੰਗ ਦਾ ਅਰੰਭ ਸੈਕਟਰੀ ਸਾਹਿਬ ਕੈਪਟਨ ਰਣਜੀਤ ਸਿੰਘ ਧਾਲੀਵਾਲ ਨੇ ਸਭ ਨੂੰ ਜੀ ਆਇਆਂ ਆਖ ਕੇ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ 20 ਮਈ ਵਾਲੇ ਸਮਾਗਮ ਵਿੱਚ ਡਾ. ਅਮਰਜੀਤ ਸਿੰਘ ਦੀ ਪੁਸਤਕ ‘ਹਨੇਰਾ ਸਵੇਰਾ’ ਉਤੇ ਚਰਚਾ ਹੋਵੇਗੀ

ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਹਰ ਮਹੀਨੇ ਕਰਵਾਏ ਜਾਂਦੇ ਸਮਾਗ਼ਮਾਂ ਦਾ ਸਮਾਂ ਵੈਸੇ ਤਾਂ ਹਰ ਮਹੀਨੇ ਦਾ ਤੀਸਰਾ ਐਤਵਾਰ ਨਿਸ਼ਚਿਤ ਕੀਤਾ ਗਿਆ ਹੈ ਪਰ ਇਸ ਹਫ਼ਤੇ ‘ਲੌਂਗ ਵੀਕ-ਐਂਡ’ ਨੂੰ ਮੁੱਖ ਰੱਖਦਿਆਂ ਹੋਇਆਂ ਇਹ 20 ਮਈ ਸ਼ਨੀਵਾਰ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਸਭਾ ਦੇ …

Read More »