Breaking News
Home / 2017 / April (page 32)

Monthly Archives: April 2017

ਕੀ ਸੀਨੀਅਰ ਹੁਣ ਵੀ ਆਪਣੀ ਪੈਨਸ਼ਨ ਆਪਣੇ ਸਪਾਊਜ਼ ਨਾਲ ਵੰਡ ਕੇ ਟੈਕਸ ਬਚਾ ਸਕਦੇ ਹਨ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ੲ ੲ ੲ ਟੈਕਸ ਭਰਨ ਦਾ ਸਮਾਂ ਫਿਰ ਗਿਆ ਹੈ ਅਤੇ ਹੁਣ ਨਵੇਂ ਸਾਲ ਦੇ ਵੀ 3 ਮਹੀਨੇ ਲੰਘ ਗਏ ਹਨ। ਕੈਨੇਡੀਅਨ ਟੈਕਸ ਸਿਸਟਮ ਹਰ ਸਾਲ ਹੋਰ ਗੁਝਲਦਾਰ ਹੋ ਰਿਹਾ …

Read More »

ਵਿਗਿਆਨ – ਗਲਪ ਕਹਾਣੀ : ਆਖਰੀ ਕਿਸ਼ਤ

ਕੈਪਲਰ ਗ੍ਰਹਿ ਦੇ ਅਜਬ ਵਾਸ਼ਿੰਦੇ ਡਾ. ਡੀ ਪੀ ਸਿੰਘ, 416-859-1856 (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) “ਇਜ਼ਾਜਤ ਹੈ।” ਆਗੂ ਨੇ ਕਿਹਾ। ਮਨੁੱਖ ਤੇਜ਼ੀ ਨਾਲ ਪੁਲਾੜੀ ਵਾਹਣ ਵੱਲ ਚੱਲ ਪਏ। “ਆਉਂਦੇ ਹੋਏ ਮੇਰੇ ਲਈ ਵੀ ਕੁਝ ਕੇਲੇ ਤੇ ਸੇਬ ਲੈਂਦੇ ਆਉਣਾ।” ਉੱਚੀ ਆਵਾਜ਼ ਵਿਚ, ਉਨ੍ਹਾਂ ਨੂੰ ਸੰਬੋਧਨ ਕਰਦੇ ਹੋਏ, ਉਸ ਨੇ …

Read More »

ਭਾਜਪਾ ਦੇ ਪੰਜਾਬ ਕਿਸਾਨ ਮੋਰਚਾ ਨੇ ਯੂਪੀ ਦੇ ਕਿਸਾਨਾਂ ਦਾ ਕਰਜ਼ਾ ਮੁਆਫੀ ਲਈ ਯੋਗੀ ਅਦਿੱਤਿਆ ਨਾਥ ਦੀ ਕੀਤੀ ਪ੍ਰਸੰਸਾ

ਕਿਹਾ, ਪੰਜਾਬ ਦੀ ਕੈਪਟਨ ਸਰਕਾਰ ਵੀ ਆਪਣਾ ਵਾਅਦਾ ਪੂਰਾ ਕਰੇ ਚੰਡੀਗੜ੍ਹ/ਬਿਊਰੋ ਨਿਊਜ਼ ਭਾਜਪਾ ਦੇ ਪੰਜਾਬ ਕਿਸਾਨ ਮੋਰਚਾ ਨੇ ਉਤਰ ਪ੍ਰਦੇਸ਼ ਦੇ 2 ਕਰੋੜ 15 ਲੱਖ ਕਿਸਾਨਾਂ ਦੇ ਕਰਜ਼ ਮੁਆਫ ਲਈ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦੀ ਜੰਮ ਕੇ ਪ੍ਰਸੰਸਾ ਕੀਤੀ ਹੈ। ਕਿਸਾਨ ਮੋਰਚਾ ਦੀ ਪੰਜਾਬ ਇਕਾਈ ਨੇ ਉਮੀਦ ਕੀਤੀ ਕਿ …

Read More »

ਬੀਐਸਐਫ ਨੇ 75 ਕਰੋੜ ਦੀ ਹੈਰੋਇਨ ਕੀਤੀ ਬਰਾਮਦ

ਸਮੱਗਲਰਾਂ ਨੇ ਕੰਡਿਆਲੀ ਤਾਰ ਉਪਰੋਂ 15 ਪੈਕਟ ਹੈਰੋਇਨ ਸੁੱਟੇ ਫਿਰੋਜ਼ਪੁਰ/ਬਿਊਰੋ ਨਿਊਜ਼ ਬੀ.ਐਸ.ਐਫ. ਨੇ ਪਾਕਿਸਤਾਨੋਂ ਆਈ 75 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਸਮੱਗਲਰਾਂ ਨੇ ਉੱਚੀਆਂ ਫਸਲਾਂ ਦਾ ਸਹਾਰਾ ਲੈ ਕੇ ਕੰਡਿਆਲੀ ਤਾਰ ਉਪਰੋਂ ਭਾਰਤ ਵਿੱਚ 15 ਪੈਕੇਟ ਹੈਰੋਇਨ ਸੁੱਟੀ। ਇਸ ਨੂੰ ਸੁਰੱਖਿਆ ਬਲਾਂ ਨੇ ਬਰਾਮਦ ਕਰ ਲਿਆ। ਸਮੱਗਲਰਾਂ ਨੇ ਭਾਰਤ-ਪਾਕਿ …

Read More »

ਹਾਈਵੇ ‘ਤੇ ਠੇਕਿਆਂ ਲਈ ਪੰਜਾਬ ਸਰਕਾਰ ਨੇ 7 ਹਾਈਵੇ ਕੀਤੇ ਡੀਨੋਟੀਫਾਈ

25 ਸ਼ਹਿਰਾਂ ਦੀਆਂ ਸੜਕਾਂ ਰਾਜ ਮਾਰਗਾਂ ਦੀ ਸੂਚੀ  ‘ਚੋਂ ਬਾਹਰ ਚੰਡੀਗੜ੍ਹ/ਬਿਊਰੋ ਨਿਊਜ਼ ਸੁਪਰੀਮ ਕੋਰਟ ਵੱਲੋਂ ਕੌਮੀ ਅਤੇ ਰਾਜ ਮਾਰਗਾਂ ਦੇ ਪੰਜ ਸੌ ਮੀਟਰ ਦੇ ਘੇਰੇ ਵਿੱਚ ਸ਼ਰਾਬ ਵੇਚਣ ਉੱਤੇ ਲਾਈ ਪਾਬੰਦੀ ਤੋਂ ਬਾਅਦ ਪੰਜਾਬ ਸਰਕਾਰ ਨੇ ਰਾਜ ਮਾਰਗਾਂ ਦੇ ਸ਼ਹਿਰਾਂ ਵਿੱਚੋਂ ਲੰਘਦੇ ਕੁੱਝ ਹਿੱਸੇ ਰਾਜ ਮਾਰਗਾਂ ਦੀ ਸੂਚੀ ਤੋਂ ਬਾਹਰ …

Read More »

ਸੁਨੀਲ ਗਰੋਵਰ ਫਿਰ ਤੋਂ ਬਣਨਗੇ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ

ਕਿਹਾ, ਲੋਕਾਂ ਦਾ ਮਨੋਰੰਜਨ ਕਰਨਾ ਮੇਰੇ ਲਈ ਜ਼ਰੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਵਿਚਕਾਰ ਹੋਏ ਝਗੜੇ ਤੋਂ ਬਾਅਦ ਕਪਿਲ ਦੇ ਸ਼ੋਅ ਤੋਂ ਦੂਰੀ ਬਣਾ ਚੁੱਕੇ ਸੁਨੀਲ ਗਰੋਵਰ ਇਕ ਵਾਰ ਕਪਿਲ ਦੇ ਸ਼ੋਅ ਵਿਚ ਆ ਰਹੇ ਹਨ। ਸੁਨੀਲ ਗਰੋਵਰ ਨੇ ਆਪਣੇ ਇਕ ਟਵੀਟ ਵਿਚ ਸਾਫ ਕੀਤਾ ਕਿ ਉਹ …

Read More »

ਸੀਰੀਆ ‘ਚ ਰਸਾਇਣਕ ਹਮਲਾ

100 ਵਿਅਕਤੀਆਂ ਦੀ ਮੌਤ, 400 ਤੋਂ ਵੱਧ ਜ਼ਖ਼ਮੀ ਨਵੀਂ ਦਿੱਲੀ/ਬਿਊਰੋ ਨਿਊਜ਼ ਜੰਗ ਨਾਲ ਜੂਝ ਰਹੇ ਸੀਰੀਆ ਵਿਚ ਲੰਘੇ ਕੱਲ੍ਹ ਰਸਾਇਣਕ ਹਮਲੇ ਵਿਚ 100 ਵਿਅਕਤੀਆਂ ਦੀ ਮੌਤ ਹੋ ਗਈ ਅਤੇ 400 ਤੋਂ ਜ਼ਿਆਦਾ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿਚ ਦਰਜਨਾਂ ਬੱਚੇ ਸ਼ਾਮਿਲ ਹਨ। ਹਮਲਾ ਵਿਦਰੋਹੀਆਂ ਦੇ ਪ੍ਰਭਾਵ ਵਾਲੇ ਇਦਲਿਬ ਸੂਬੇ ਦੇ ਖਾਨ …

Read More »