Breaking News
Home / 2017 (page 55)

Yearly Archives: 2017

ਚੜ੍ਹਦੇ ਵਰ੍ਹੇ ਤੋਂ ਓਨਟਾਰੀਓ ‘ਚ ਪ੍ਰਤੀ ਘੰਟਾ ਮਿਹਨਤਾਨਾ

ਘੱਟੋ-ਘੱਟ 15 ਡਾਲਰ ਓਨਟਾਰੀਓ/ਬਿਊਰੋ ਨਿਊਜ਼ ਚੜ੍ਹਦੇ ਵਰ੍ਹੇ 2019 ਦੇ ਪਹਿਲੇ ਦਿਨ ਤੋਂ ਹੀ ਓਨਟਾਰੀਓ ‘ਚ ਪ੍ਰਤੀ ਘੰਟਾ ਮਿਹਨਤਾਨਾ ਘੱਟੋ-ਘੱਟ 15 ਡਾਲਰ ਲਾਜ਼ਮੀ ਹੋਵੇਗਾ। ਇਸ ਤੋਂ ਬਿਨਾ ਕਾਮਿਆਂ ਨਾਲ ਸਬੰਧਤ ਹੋਰ ਕਈ ਨਵੇਂ ਨਿਯਮ ਇਸ ਤੋਂ ਪਹਿਲਾਂ ਹੀ ਲਾਗੂ ਹੋ ਜਾਣਗੇ। ਕਈ ਸਾਲਾਂ ਦੀ ਮੁਸ਼ੱਕਤ ਤੋਂ ਬਾਅਦ ਕਾਨੂੰਨ ਘਾੜਿਆਂ ਨੇ ਕਈ …

Read More »

ਪ੍ਰਧਾਨ ਮੰਤਰੀ ਟਰੂਡੋ ਵਲੋਂ ਕਿਫਾਇਤੀ ਹਾਊਸਿੰਗ ਯੋਜਨਾ ਦਾ ਖੁਲਾਸਾ

ਮਾਹਿਰਾਂ ਤੇ ਸਿਆਸਤਦਾਨਾਂ ਦੇ ਵਿਚਾਰ ਵੱਖ-ਵੱਖ ਓਟਵਾ/ਬਿਊਰੋ ਨਿਊਜ਼ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਫਾਇਤੀ ਹਾਊਸਿੰਗ ਯੋਜਨਾ ਦਾ ਖੁਲਾਸਾ ਕੀਤਾ ਗਿਆ। ਇਸ ਤੋਂ ਬਾਅਦ ਹਾਊਸਿੰਗ ਮਾਹਿਰਾਂ ਤੇ ਸਿਆਸਤਦਾਨਾਂ ਦੇ ਵਿਚਾਰ ਵੱਖ-ਵੱਖ ਹਨ। ਘੱਟ ਆਮਦਨ ਵਾਲੇ ਵਿਅਕਤੀਆਂ ਲਈ ਨਵੇਂ ਹਾਊਸਿੰਗ ਫਾਇਦੇ, ਉਮਰ ਵਿਹਾਅ ਚੁੱਕੇ ਕਿਫਾਇਤੀ ਘਰਾਂ ਦੀ ਮੁਰੰਮਤ ਉੱਤੇ ਆਉਣ …

Read More »

ਕੈਨੇਡਾ ਦੀਆਂ ਸੜਕਾਂ ‘ਤੇ ਦੌੜਨਗੇ ਬਿਨਾਂ ਡਰਾਈਵਰਾਂ ਤੋਂ ਟਰੱਕ

ਟੋਰਾਂਟੋ : ਕੈਨੇਡਾ ਦੀਆਂ ਸੜਕਾਂ ‘ਤੇ ਛੇਤੀ ਹੀ ਬਿਨਾਂ ਡਰਾਈਵਰ ਤੋਂ ਦੌੜਨਗੇ ਬਿਨਾ ਡਰਾਈਵਰਾਂ ਤੋਂ ਟਰੱਕ। ਆਟੋ ਨਿਰਮਾਤਾ ਕੰਪਨੀ ਟੈਸਲਾ ਵੱਲੋਂ ਪਿਛਲੇ ਹਫਤੇ ਇਕ ਇਲੈਕਟ੍ਰਾਨਿਕ ਟਰੱਕ ਪੇਸ਼ ਕੀਤਾ ਗਿਆ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ ਧਰਤੀ ‘ਤੇ ਇਸ ਵੇਲੇ ਸਭ ਤੋਂ ਤੇਜ਼ ਰਫਤਾਰ ਕਮਰਸ਼ੀਅਲ ਵਾਹਨ ਹੈ। ਟੈਸਲਾ ਵੀ ਉਨ੍ਹਾਂ …

Read More »

ਦਿਆਲ ਸਿੰਘ ਕਾਲਜ ਦਾ ਨਾਂ ਬਦਲਿਆ ਜਾਣਾ ਗਲਤ : ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ/ਬਿਊਰੋ ਲਿਊਜ਼ : ਦਿੱਲੀ ਯੂਨੀਵਰਸਿਟੀ ਦੇ ਪਹਿਲੇ ਈਵਨਿੰਗ ਕਾਲਜ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ‘ਵੰਦੇ ਮਾਤਰਮ ਮਹਾਵਿਦਿਆਲਾ’ ਰੱਖਣ ਦਾ ਭਾਜਪਾ ਗੱਠਜੋੜ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਸਣੇ ਦਿੱਲੀ ਦੇ ਸਿੱਖਾਂ ਦੀ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਤੇ ਹੋਰ ਧਿਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਦਿੱਲੀ …

Read More »

ਗੁਜਰਾਤ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਬਣ ਸਕਦੇ ਹਨ ਕਾਂਗਰਸ ਪਾਰਟੀ ਦੇ ਪ੍ਰਧਾਨ

ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਵਰਕਿੰਗ ਕਮੇਟੀ ਨੇ ਪਾਰਟੀ ਪ੍ਰਧਾਨ ਦੀ ਚੋਣ ਲਈ ਤਰੀਕਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਰਾਹੁਲ ਗਾਂਧੀ (47) ਦੇ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਪ੍ਰਧਾਨ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਚੋਣ ਅਮਲ ਪਹਿਲੀ ਦਸੰਬਰ ਤੋਂ ਨਾਮਜ਼ਦਗੀਆਂ ਦਾਖ਼ਲ ਕਰਨ ਨਾਲ ਸ਼ੁਰੂ …

Read More »

ਜਾਸੂਸੀ ‘ਚ ਸ਼ਾਮਲ ਸੀ ਰਾਮ ਰਹੀਮ? ਡੇਰੇ ‘ਚੋਂ ਮਿਲੇ ਸਪਾਈ ਕੈਮਰੇ ਤੇ ਓ. ਬੀ. ਵੈਨ!

ਚੰਡੀਗੜ੍ਹ : ਡੇਰਾ ਸੱਚਾ ਸੌਦਾ ਦੀ ਘਿਨੌਣੀ ਹਨੇਰੀ ਦੁਨੀਆ ਦੇ ਸਾਲਾਂ ਤੋਂ ਲੁਕੇ ਕਈ ਰਾਜ਼ ਹੁਣ ਹੌਲੀ-ਹੌਲੀ ਸਾਹਮਣੇ ਆ ਰਹੇ ਹਨ। ਰਾਮ ਰਹੀਮ ਬਾਰੇ ਤਾਜ਼ਾ ਖੁਲਾਸਾ ਕੋਰਟ ਕਮਿਸ਼ਨਰ ਵਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਸੌਂਪੀ ਗਈ ਡੇਰੇ ਦੀ ਸੈਨੇਟਾਈਜ਼ੇਸ਼ਨ ਰਿਪੋਰਟ ਵਿਚ ਹੋਇਆ ਹੈ। ਕੋਰਟ ਕਮਿਸ਼ਨਰ ਏ. ਕੇ. ਐੱਸ. ਪਵਾਰ …

Read More »

ਰਾਮ ਰਹੀਮ ਦੇ ਡੇਰੇ ‘ਚ ਬਿਨਾ ਲਾਇਸੈਂਸ ਤੋਂ ਚੱਲਦਾ ਸੀ ਹਸਪਤਾਲ

ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਦੇ ਜ਼ਿਲ੍ਹਾ ਸਿਰਸਾ ਵਿੱਚ ਡੇਰਾ ਸਿਰਸਾ ਵੱਲੋਂ ਚਲਾਏ ਜਾ ਰਹੇ ਸ਼ਾਹ ਸਤਨਾਮਜੀ ਸਪੈਸ਼ਲਟੀ ਹਸਪਤਾਲ ਕੋਲ ਰਜਿਸਟਰੇਸ਼ਨ ਲਾਇਸੈਂਸ ਨਹੀਂ ਸੀ ਅਤੇ ਇੱਥੇ ਬਿਨਾ ਢੁਕਵੀਂ ਮਨਜ਼ੂਰੀ ਤੋਂ ਅੰਗ ਦਾਨ ਹੁੰਦਾ ਸੀ। ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਨਿਯੁਕਤ ਅਦਾਲਤੀ ਕਮਿਸ਼ਨਰ ਏ.ਕੇ.ਐਸ. ਪੰਵਾਰ ਦੀ ਨਿਗਰਾਨੀ ਹੇਠ ਡੇਰੇ ਦੀ ਲਈ ਤਲਾਸ਼ੀ …

Read More »

ਗੁਰਮੀਤ ਦੀ ਆਮਦਨੀ 25 ਪੈਸੇ, ਖਰਚਾ ਸਵਾ ਰੁਪਈਆ

ਸੁਨਾਰੀਆ ਜੇਲ੍ਹ ਵਿਚ ਮਜ਼ਦੂਰੀ ਕਰਨ ਨਾਲ ਰਾਮ ਰਹੀਮ ਦਾ 12.2 ਕਿਲੋ ਭਾਰ ਘਟਿਆ ਰੋਹਤਕ : ਸੁਨਾਰੀਆ ਜੇਲ੍ਹ ਵਿਚ ਬੰਦ ਰਾਮ ਰਹੀਮ ਨੇ ਆਪਣੀ ਆਮਦਨੀ ਤੋਂ ਕਈ ਗੁਣਾ ਜ਼ਿਆਦਾ ਖਰਚ ਕੀਤਾ ਹੈ। ਰਾਮ ਰਹੀਮ ਨੇ ਜੇਲ੍ਹ ਵਿਚ ਮਜ਼ਦੂਰੀ ਕਰਕੇ ਹੁਣ ਤੱਕ 3520 ਰੁਪਏ ਕਮਾਏ ਹਨ, ਜਦਕਿ 17,800 ਰੁਪਏ ਖਰਚ ਕੀਤੇ ਹਨ। …

Read More »

ਪੰਚਕੂਲਾ ਹਿੰਸਾ ਮਾਮਲੇ ‘ਚ ਲੋੜੀਂਦਾ ਪਵਨ ਇੰਸਾਂ ਗ੍ਰਿਫਤਾਰ

ਡੇਰਾਬਸੀ/ਬਿਊਰੋ ਨਿਊਜ਼ : ਡੇਰਾ ਸਿਰਸਾ ਦੇ ਮੁਖੀ ઠਗੁਰਮੀਤ ਸਿੰਘ ਰਾਮ ਰਹੀਮ ਨੂੰ ਸੀਬੀਆਈ ਦੀ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੰਚਕੂਲਾ ਵਿੱਚ ਹਿੰਸਾ ਭੜਕਾਉਣ ਦੇ ਮਾਮਲੇ ਵਿੱਚ ਨਾਮਜ਼ਦ ਡੇਰਾ ਮੁਖੀ ਦੇ ਨਜ਼ਦੀਕੀ ਪਵਨ ਇੰਸਾਂ ਨੂੰ ਹਰਿਆਣਾ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵੱਲੋਂ ਲਾਲੜੂ ਖੇਤਰ ਤੋਂ ਗ੍ਰਿਫ਼ਤਾਰ ਕਰ …

Read More »

ਪ੍ਰਦੂਸ਼ਣ ਤੇ ਸਿਆਸਤ ਦੀ ਭੇਂਟ ਚੜ੍ਹ ਰਹੀ ਸਾਫ ਹਵਾ

ਗੁਰਮੀਤ ਸਿੰਘ ਪਲਾਹੀ ਮੋਦੀ ਸਰਕਾਰ ਦੇ ਇੱਕ ਮੰਤਰੀ ਜੋ ਕਿ ਖ਼ੁਦ ਇੱਕ ਡਾਕਟਰ ਵੀ ਹੈ, ਉਸਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਹੈ ਕਿ ਹਵਾ ਪ੍ਰਦੂਸ਼ਣ ਨੁਕਸਾਨਦੇਹ ਤਾਂ ਹੈ, ਲੇਕਿਨ ਇਹ ਜਾਨਲੇਵਾ ਨਹੀਂ ਹੈ। ਪਰ ਅਸਲੀਅਤ ਇਸ ਤੋਂ ਬਿਲਕੁਲ ਵੱਖਰੀ ਹੈ। ਹਵਾ ਪ੍ਰਦੂਸ਼ਣ ਜਾਨਲੇਵਾ ਹੈ, ਇਸਦੇ ਸਬੂਤ ਉਪਲੱਬਧ ਹਨ। ਸਿਹਤ ਅਤੇ …

Read More »