ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਚੋਣਾਂ ਦੇ ਦਿਨ ਹਨ। ਠੰਢੇ ਮੌਸਮ ਵਿਚ ਲੀਡਰਾਂ ਦੇ ਬਿਆਨ ਗਰਮਾਂ-ਗਰਮ ਹਨ। ਤਾਹਨੇ-ਮਿਹਣੇ ਖੂਬ ਵੱਜ ਰਹੇ ਹਨ। ਕਈ ਤਾਂ ਸਿਆਣੇ ਸਿਆਣੇ ਬੰਦੇ ਹੱਦਾਂ ਬੰਨਾਂ ਟੱਪੀ ਜਾ ਰਹੇ ਹਨ ਬਿਆਨਬਾਜ਼ੀ ਦੇ ਮਾਮਲੇ ਵਿੱਚ। ਅੱਜ ਕੱਲ੍ਹ ਲੋਕਾਂ ਦੇ ਮੋਬਾਈਲ ਫੋਨਾਂ ਦੇ ਕੈਮਰਿਆਂ ਦੀ ਅੱਖ ਬਾਜ ਅੱਖ …
Read More »Yearly Archives: 2017
ਕੀ ਸੁਪਰ ਵੀਜਾ ਆਪਣਾ ਮਕਸਦ ਪੂਰਾ ਕਰ ਰਿਹਾ ਹੈ?
ਚਰਨ ਸਿੰਘ ਰਾਏ ਕੈਨੇਡਾ ਸਰਕਾਰ ਨੇ ਨਵੰਬਰ 2011 ਵਿਚ ਮਾਪਿਆਂ ਦੀਆਂ ਪੱਕੀਆਂ ਅਰਜੀਆਂ ਲੈਣੀਆਂ ਬੰਦ ਕਰ ਦਿਤੀਆਂ ਸਨ ਪਰ ਉਸ ਦੇ ਬਦਲ ਵਿਚ ਮਾਪਿਆਂ,ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਛੇਤੀ ਕਨੇਡਾ ਬੁਲਾਉਣ ਲਈ ਇਕ ਦਸੰਬਰ 2011 ਤੋਂ ਸੁਪਰ-ਵੀਜ਼ਾ ਸੁਰੂ ਕੀਤਾ ਸੀ ਜਿਸ ਅਧੀਨ ਅਰਜੀ ਦਿਤੇ ਜਾਣ ਤੋਂ ਬਾਅਦ ਅੱਠ ਹਫਤਿਆਂ ਦੇ ਵਿਚ-ਵਿਚ …
Read More »ਨਵੇਂ ਬਿਜਨਸ ਦਾ ਟੈਕਸ ਕਿਵੇਂ ਘੱਟ ਕੀਤਾ ਜਾ ਸਕਦਾ ਹੈ?
ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਜਦੋਂ ਅਸੀਂ ਆਪਣੇ ਕੰਮ -ਕਾਰ ਨੂੰ ਨਵਾਂ-ਨਵਾਂ ਕੰਪਨੀ ਵਿਚ ਤਬਦੀਲ ਕਰਦੇ ਹਾਂ ਤਾਂ ਟੈਕਸ ਭਰਨ ਦੇ ਅਤੇ ਟੈਕਸ ਬਚਾਉਣ ਦੇ ਤਰੀਕੇ ਬਦਲ ਜਾਂਦੇ ਹਨ ਅਤੇ ਕਈ ਕਿਸਮ ਦੇ ਢੰਗ ਤਰੀਕੇ …
Read More »ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਕੱਢੀਆਂ ਗਾਲਾਂ
ਕਿਹਾ, ਸਾਲਿਆਂ ਨੂੰ ਪਿੰਡਾਂ ਵਿਚ ਵੜਨ ਨਾ ਦਿਓ ਕੈਪਟਨ ਅਮਰਿੰਦਰ ਨੇ ਕਿਹਾ, ਜੇ ‘ਆਪ’ ਦੀ ਸਰਕਾਰ ਬਣੀ ਤਾਂ ਪੰਜਾਬ ‘ਚ ਕਸ਼ਮੀਰ ਜਿਹੇ ਹਾਲਾਤ ਬਣ ਜਾਣਗੇ ਬਠਿੰਡਾ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦੇ ਦਿਨ ਨੇੜੇ ਆਉਂਦਿਆਂ ਹੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਉੱਤੇ ਸ਼ਬਦੀ ਹਮਲੇ ਤੇਜ਼ ਕਰ ਦਿੱਤੇ …
Read More »ਕੇਜਰੀਵਾਲ ਨੇ ਪੰਜਾਂ ਪਿਆਰਿਆਂ ਨੂੰ ਮਿਲ ਕੇ ਲਿਆ ਅਸ਼ੀਰਵਾਦ
ਕਿਹਾ, ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ‘ਚ ਸਫਲ ਹੋਣ ਲਈ ਪੰਜਾਂ ਪਿਆਰਿਆਂ ਤੋਂ ਲਿਆ ਅਸ਼ੀਰਵਾਦ ਅੰਮ੍ਰਿਤਸਰ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਈ ਮੇਜਰ ਸਿੰਘ ਦੇ ਨਿਵਾਸ ਉਤੇ ਪੰਜ ਪਿਆਰਿਆਂ ਤੋਂ ਆਸ਼ੀਰਵਾਦ ਲੈਣ ਲਈ ਮੁਲਾਕਾਤ ਕੀਤੀ। ਅਰਵਿੰਦ ਕੇਜਰੀਵਾਲ ਨੇ ਪੰਜ ਪਿਆਰਿਆਂ ਭਾਈ ਮੇਜਰ …
Read More »ਦਿੱਲੀ ਸੰਸਦ ‘ਚ ਰਾਸ਼ਟਰਪਤੀ ਦੇ ਭਾਸ਼ਣ ਦੌਰਾਨ ਸਾਬਕਾ ਕੇਂਦਰੀ ਮੰਤਰੀ ਨੂੰ ਪਿਆ ਦਿਲ ਦੌਰਾ
ਹਾਲਾਤ ਗੰਭੀਰ, ਹਸਪਤਾਲ ਭਰਤੀ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਸੰਸਦ ਵਿਚ ਸਾਬਕਾ ਵਿਦੇਸ਼ ਰਾਜ ਮੰਤਰੀ ਈ. ਅਹਿਮਦ ਦੀ ਅਚਾਨਕ ਸਿਹਤ ਖਰਾਬ ਹੋ ਗਈ। ਉਨ੍ਹਾਂ ਨੂੰ ਫ਼ੌਰੀ ਤੌਰ ‘ਤੇ ਹਸਪਤਾਲ ਲਿਜਾਇਆ ਗਿਆ। ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਈ ਅਹਿਮਦ ਦੀ ਸਿਹਤ ਰਾਸ਼ਟਰਪਤੀ ਵੱਲੋਂ ਬਜਟ ਸੈਸ਼ਨ ਉੱਤੇ …
Read More »ਮੌਜੂਦਾ ਸਰਕਾਰ ਦੇ ਕਾਰਜਕਾਲ ‘ਚ ਬੇਅਦਬੀ ਦੀਆਂ 95 ਘਟਨਾਵਾਂ ਹੋਈਆਂ
‘ਆਪ’ ਸਰਕਾਰ ਆਉਣ ‘ਤੇ ਬੇਅਦਬੀ ਮਾਮਲਿਆਂ ਦੇ ਦੋਸ਼ੀ ਜੇਲ੍ਹਾਂ ‘ਚ ਹੋਣਗੇ : ਗੁਰਪ੍ਰੀਤ ਵੜੈਚ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਸੁਖਬੀਰ ਸਿੰਘ ਬਾਦਲ ‘ਤੇ ਦੋਸ਼ ਲਾਏ ਕਿ ਉਨ੍ਹਾਂ ਦੇ ਰਾਜ ਵਿੱਚ ਪਿਛਲੇ ਇੱਕ ਸਾਲ ਵਿੱਚ ਬੇਅਦਬੀ ਦੀਆਂ ਬੇਹਿਸਾਬ ਘਟਨਾਵਾਂ ਵਾਪਰੀਆਂ ਹਨ। ਉਹ ਕਿਸੇ ਵੀ ਦੋਸ਼ੀ ਨੂੰ ਫੜਨ ਵਿੱਚ ਅਸਫਲ ਰਹੇ …
Read More »ਹਿਸਾਰ ‘ਚ ਫਿਰ ਜਾਟਾਂ ਅਤੇ ਦਲਿਤਾਂ ‘ਚ ਹੋਇਆ ਟਕਰਾਅ
40 ਦਲਿਤ ਪਰਿਵਾਰਾਂ ਨੇ ਪਿੰਡ ਛੱਡਿਆ ਹਿਸਾਬ/ਬਿਊਰੋ ਨਿਊਜ਼ ਹਿਸਾਰ ਦੇ ਪਿੰਡ ਮਿਰਚਪੁਰ ਵਿਚ ਅੱਜ ਫਿਰ ਜਾਟ ਅਤੇ ਦਲਿਤਾਂ ਵਿਚ ਟਕਰਾਅ ਹੋ ਗਿਆ ਹੈ। ਇਹ ਟਕਰਾਅ ਇਕ ਦੂਜੇ ‘ਤੇ ਤਨਜ਼ ਕੱਸਣ ਤੋਂ ਬਾਅਦ ਸ਼ੁਰੂ ਹੋਇਆ ਜੋ ਬਾਅਦ ਵਿਚ ਮਾਰਕੁੱਟ ਵਿਚ ਬਦਲ ਗਿਆ। ਅੱਜ ਸਵੇਰੇ 40 ਦਲਿਤਾਂ ਪਰਿਵਾਰਾਂ ਨੇ ਪਿੰਡ ਛੱਡ ਦਿੱਤਾ …
Read More »ਹਿਮਾਚਲ ਦੇ ਆਰਮੀ ਏਰੀਏ ‘ਚ ਲੱਗੇ ਆਈਐਸਆਈ ਦੇ ਪੋਸਟਰ
ਨੇਪਾਲ ਤੱਕ ਤਿੰਨ ਧਮਾਕੇ ਕਰਨ ਦੀ ਦਿੱਤੀ ਧਮਕੀ ਚੰਡੀਗੜ੍ਹ/ਬਿਊਰੋ ਨਿਊਜ਼ ਹਿਮਾਚਲ ਪ੍ਰਦੇਸ਼ ਦੇ ਸੋਲਨ ਵਿਚ ਆਈਐਸਆਈ ਦਾ ਨੈਟਵਰਕ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਇੱਥੇ ਇਕ ਮਹੀਨੇ ਵਿਚ ਦੂਜੀ ਵਾਰ ਆਈਐਸਆਈ ਦੇ ਪੋਸਟਰ ਲੱਗੇ ਹਨ। ਹੈਰਾਨੀ ਦੀ ਗੱਲ ਹੈ ਕਿ ਇਸ ਵਾਰ ਇਸ ਤਰ੍ਹਾਂ ਦੇ ਪੋਸਟਰ ਆਰਮੀ ਏਰੀਆ ਸੁਬਾਥੂ …
Read More »ਹਾਫਿਜ਼ ਸਈਦ ਦੀ ਨਜ਼ਰਬੰਦੀ ‘ਤੇ ਭਾਰਤ ਨੇ ਕਿਹਾ
ਠੋਸ ਕਾਰਵਾਈ ਤੋਂ ਬਾਅਦ ਹੀ ਸਾਬਤ ਹੋਵੇਗੀ ਪਾਕਿ ਦੀ ਗੰਭੀਰਤਾ ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਨੇ ਜਮਾਤ ਉਦ ਦਾਵਾ ਮੁਖੀ ਹਾਫਿਜ਼ ਸਈਦ ਨੂੰ ਨਜ਼ਰਬੰਦ ਕਰਕੇ ਅੱਤਵਾਦ ਖਿਲਾਫ ਆਪਣਾ ਪੱਖ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਮੁੱਦੇ ‘ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਕਿਹਾ ਕਿ ਪਾਕਿਸਤਾਨ ਹਾਫਿਜ਼ ਸਈਦ ਅਤੇ …
Read More »