14.1 C
Toronto
Saturday, September 12, 2026
spot_img
Homeਪੰਜਾਬਹਿਮਾਚਲ ਦੇ ਆਰਮੀ ਏਰੀਏ 'ਚ ਲੱਗੇ ਆਈਐਸਆਈ ਦੇ ਪੋਸਟਰ

ਹਿਮਾਚਲ ਦੇ ਆਰਮੀ ਏਰੀਏ ‘ਚ ਲੱਗੇ ਆਈਐਸਆਈ ਦੇ ਪੋਸਟਰ

ਹਿਮਾਚਲ ਦੇ ਆਰਮੀ ਏਰੀਏ ‘ਚ ਲੱਗੇ ਆਈਐਸਆਈ ਦੇ ਪੋਸਟਰਨੇਪਾਲ ਤੱਕ ਤਿੰਨ ਧਮਾਕੇ ਕਰਨ ਦੀ ਦਿੱਤੀ ਧਮਕੀ
ਚੰਡੀਗੜ੍ਹ/ਬਿਊਰੋ ਨਿਊਜ਼
ਹਿਮਾਚਲ ਪ੍ਰਦੇਸ਼ ਦੇ ਸੋਲਨ ਵਿਚ ਆਈਐਸਆਈ ਦਾ ਨੈਟਵਰਕ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਇੱਥੇ ਇਕ ਮਹੀਨੇ ਵਿਚ ਦੂਜੀ ਵਾਰ ਆਈਐਸਆਈ ਦੇ ਪੋਸਟਰ ਲੱਗੇ ਹਨ। ਹੈਰਾਨੀ ਦੀ ਗੱਲ ਹੈ ਕਿ ਇਸ ਵਾਰ ਇਸ ਤਰ੍ਹਾਂ ਦੇ ਪੋਸਟਰ ਆਰਮੀ ਏਰੀਆ ਸੁਬਾਥੂ ਛਾਉਣੀ ਦੇ ਨੇੜੇ ਕੰਧਾਂ ‘ਤੇ ਲਗਾਏ ਗਏ ਹਨ। ਪੋਸਟਰਾਂ ਵਿਚ ਭਾਰਤ ਤੋਂ ਲੈ ਕੇ ਨੇਪਾਲ ਤੱਕ ਤਿੰਨ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਹੈ। ਮਿਲਟਰੀ ਏਰੀਏ ਵਿਚ ਇਸ ਤਰ੍ਹਾਂ ਦੇ ਪੋਸਟਰ ਲੱਗਣ ਨਾਲ ਸਵਾਲ ਵੀ ਖੜ੍ਹੇ ਹੋ ਰਹੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਉਹ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਨ।

RELATED ARTICLES
POPULAR POSTS