Breaking News
Home / 2017 (page 436)

Yearly Archives: 2017

ਪੰਜਾਬ ‘ਚ ਚੋਣਾਂ ‘ਤੇ ਆਇਆ 120 ਕਰੋੜ ਦਾ ਖਰਚਾ

ਮਨਜੂਰ ਹੋਏ ਸਨ 132 ਕਰੋੜ ਰੁਪਏ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਚੋਣ ਅਮਲ ‘ਤੇ ਕਰੀਬ 120 ਕਰੋੜ ਰੁਪਏ ਦਾ ਖ਼ਰਚਾ ਆਇਆ ਹੈ। ਸੂਬਾਈ ਚੋਣ ਅਧਿਕਾਰਆਂ ਨੇ ਪੂਰੇ ਅਮਲ ਨੂੰ ਪਿਛਲੇ ਸਾਲ ਮਨਜ਼ੂਰ ਕੀਤੇ ਗਏ 132 ਕਰੋੜ ਰੁਪਏ ਦੇ ਬਜਟ ਅੰਦਰ ਹੀ ਮੁਕੰਮਲ ਕਰ ਲਿਆ। ਨਿਯਮਾਂ ਮੁਤਾਬਕ ਲੋਕ ਸਭਾ ਚੋਣਾਂ ‘ਤੇ ਹੋਏ …

Read More »

ਪੰਜਾਬ ਭਰ ‘ਚ ਗੂੰਜ ਰਿਹਾ ਇਕੋ ਸਵਾਲ

ਬਾਈ ਸਰਕਾਰ ਕਿਸਦੀ ਪੰਜਾਬ ‘ਚ 78.6 ਫੀਸਦੀ ਹੋਈ ਵੋਟਿੰਗ ਮਾਨਸਾ ਜ਼ਿਲ੍ਹੇ ਵਿੱਚ ਸਭ ਤੋਂ ਵਧ ਤੇ ਅੰਮ੍ਰਿਤਸਰ ਵਿੱਚ ਪਈਆਂ ਸਭ ਤੋਂ ਘੱਟ ਵੋਟਾਂઠ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਲਈ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਚੋਣ ਕਮਿਸ਼ਨ ਅਨੁਸਾਰ ਸੂਬੇ ਵਿੱਚ 78.6 ਫੀਸਦੀ ਲੋਕਾਂ ਨੇ ਆਪਣੇ ਜਮਹੂਰੀ ਹੱਕ …

Read More »

ਕੁਰਬਾਨੀ ਨਾਲ ਹਾਸਲ ਕੀਤੀ ਦਸਤਾਰ ਦਾ ਨਾ ਉਡਾਓ ਸਿਆਸੀ ਮਜ਼ਾਕ

ਪ੍ਰਧਾਨ ਮੰਤਰੀ ਆਪਣੇ ਕੱਪੜਿਆਂ ਅਤੇ ਸਟਾਇਲ ਦੇ ਲਈ ਮਸ਼ਹੂਰ ਹਨ। ਇਸੇ ਕਾਰਨ ਇਕ ਗੁਜਰਾਤੀ ਵਪਾਰੀ ਵੱਲੋਂ ਗਿਫ਼ਟ ਵਜੋਂ ਦਿੱਤੇ ਗਏ 10 ਲੱਖ ਦੇ ਸੂਟ ਨੂੰ ਵਿਰੋਧੀ ਧਿਰ ਨੇ ਮੁੱਦਾ ਬਣਾਇਆ। ਹੁਣ ਜਲੰਧਰ ਦੇ ਪੀਏਪੀ ਗਰਾਊਂਡ ‘ਚ ਉਨ੍ਹਾਂ ਦੇ ਹੇਅਰ ਸਟਾਇਲ ਨੂੰ ਲੈ ਕੇ ਸੰਜੀਦਗੀ ਚਰਚਾ ‘ਚ ਰਹੀ। ਦਰਅਸਲ ਮੋਦੀ ਦਾ …

Read More »

ਚੀਫ ਜਸਟਿਸ ਖੇਹਰ ਨੇ ਹਰਿਮੰਦਰ ਸਾਹਿਬ ਟੇਕਿਆ ਮੱਥਾ

ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਅਧਿਆਤਮਕ ਤੇ ਰੂਹਾਨੀ ਸਕੂਨ ਮਿਲਿਆ : ਖੇਹਰ ਅੰਮ੍ਰਿਤਸਰ : ਸੁਪਰੀਮ ਕੋਰਟ ਦੇ ਚੀਫ ਜਸਟਿਸ ਜਗਦੀਸ਼ ਸਿੰਘ ਖੇਹਰ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਸੂਚਨਾ ਕੇਂਦਰ ਵਿੱਚ ਖੇਹਰ …

Read More »

ਗਰਮੀਆਂ ਦੀਆਂ ਛੁੱਟੀਆਂ ‘ਚ ਵੀ ਮਾਮਲਿਆਂ ਦੀ ਕਰਨਗੇ ਸੁਣਵਾਈ

ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਜੇ ਐਸ ਖੇਰ ਫਾਸਟ ਟਰੈਕ ਮੋਡ ‘ਚ ਹਨ। ਚੀਫ਼ ਜਸਟਿਸ ਨੂੰ ਅਜੇ ਅਹੁਦਾ ਸੰਭਾਲੇ ਇਕ ਮਹੀਨਾ ਨਹੀਂ ਹੋਇਆ ਪ੍ਰੰਤੂ ਉਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਇਹ ਸੰਕੇਤ ਦੇ ਦਿੱਤਾ ਹੈ ਕਿ ਉਹ ਸਾਲਾਂ ਤੋਂ ਲਟਕੇ ਮਾਮਲਿਆਂ ਨੂੰ ਤੇਜੀ ਨਾਲ ਨਿਪਟਾਉਣ ਦੇ ਪੱਖ ‘ਚ …

Read More »

ਆਪ ਮੁਖੀ ‘ਤੇ ਸੁਖਬੀਰ ਬਾਦਲ ਦੇ ਆਰੋਪ

ਸਾਬਕਾ ਖਾੜਕੂ ਦੀ ਕੋਠੀ ‘ਚ ਰਾਤ ਰਹੇ ਕੇਜਰੀਵਾਲ ਕੋਠੀ ‘ਚ ਰਹਿ ਰਹੇ ਹਨ ਐਸ ਐਚ ਓ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਮੋਗਾ/ਬਿਊਰੋ ਨਿਊਜ਼ : ਸ਼ਨੀਵਾਰ ਰਾਤ 9 ਵਜੇ ਜਿਸ ਸਮੇਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਰੈਲੀ ਕਰ ਰਹੇ ਸਨ, ਠੀਕ ਉਸੇ ਸਮੇਂ ਰਾਸ਼ਟਰੀ ਮੁਖੀ ਅਤੇ ਦਿੱਲੀ ਦੇ …

Read More »

ਪੰਜਾਬੀ ਗਾਇਕ ਕੇ ਐਸ ਮੱਖਣ ਕੋਲੋਂ ਈਡੀ ਨੇ ਕੀਤੀ ਪੁੱਛਗਿੱਛ

ਜਲੰਧਰ/ਬਿਊਰੋ ਨਿਊਜ਼ : ਪੰਜਾਬੀ ਗਾਇਕ ਤੇ ਫਿਲਮ ‘ਜੁਗਨੀ ਹੱਥ ਕਿਸੇ ਨਈਂ ਆਉਣੀ’ ਦੇ ਸਹਿ ਕਲਾਕਾਰ ਕੇ ਐਸ ਮੱਖਣ ਫਿਲਮ ਲਈ ਹੋਈ ਫੰਡਿੰਗ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੋਏ। ਪੁੱਛਗਿੱਛ ਲਗਭਗ 9 ਘੰਟੇ ਹੋਈ। ਉਹਨਾਂ ਦੱਸਿਆ ਕਿ ਈਡੀ ਅਧਿਕਾਰੀਆਂ ਨੇ ਉਹਨਾਂ ਤੋਂ ਫਿਲਮ ਦੇ ਨਿਰਮਾਤਾ ਤੇ ਹੋਰ …

Read More »