Breaking News
Home / 2017 (page 425)

Yearly Archives: 2017

ਬਾਦਲਾਂ ਦਾ ਹਲਕਾ ਨੰਬਰ ਵਨ ਬਿਜਲੀ ਚੋਰ

ਲੰਬੀ ਹਲਕੇ ‘ਚ ਹਰ ਦੂਜਾ ਘਰ ਪਾਵਰਕੌਮ ਦਾ ਡਿਫਾਲਟਰ ਬਠਿੰਡਾ/ਬਿਊਰੋ ਨਿਊਜ਼ : ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੇ ਹਲਕਾ ਲੰਬੀ ਵਿਚ ਔਸਤਨ ਹਰ ਦੂਸਰਾ ਘਰ ਪਾਵਰਕੌਮ ਦਾ ਡਿਫਾਲਟਰ ਹੈ ਜਦੋਂ ਕਿ ਪੰਜਾਬ ਵਿਚ ਹੋਰ ਕਿਸੇ ਹਲਕੇ ‘ਚ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੈ। ਇਵੇਂ ਬਿਜਲੀ ਚੋਰੀ ਵਿਚ ਵੀ ਹਲਕਾ …

Read More »

ਓਰਾਵਿਲ ਡੈਮ ਦੇ ਟੁੱਟਣ ਦੇ ਖਤਰੇ ਨੂੰ ਵੇਖਦਿਆਂ ਖਾਲੀ ਕਰਵਾਏ ਗਏ ਹਜ਼ਾਰਾਂ ਘਰ, ਬੇਘਰ ਤੇ ਬੇਸਹਾਰਾ ਹੋਏ ਲੋਕਾਂ ਦੀ ਸਹਾਇਤਾ ਲਈ ਸਿੱਖ ਭਾਈਚਾਰਾ ਆਇਆ ਸਾਹਮਣੇ

‘ਗੁਰੂ ਦਾ ਦਰ-ਸਭ ਦਾ ਘਰ’ ਕੈਲੀਫੋਰਨੀਆ ਦੇ ਗੁਰਦੁਆਰਿਆਂ ‘ਚ ਲੋਕਾਂ ਨੇ ਲਿਆ ਆਸਰਾ ਵਾਸ਼ਿੰਗਟਨ : ਓਰਾਵਿਲ ਡੈਮ ਟੁੱਟਣ ਦੇ ਖਤਰੇ ਨੂੰ ਭਾਂਪਦਿਆਂ ਪੂਰੇ ਇਲਾਕੇ ਨੂੰ ਖਾਲੀ ਕਰਵਾਉਣ ਨਾਲ ਬੇਘਰ ਅਤੇ ਬੇਆਸਰਾ ਹੋਏ ਹਜ਼ਾਰਾਂ ਲੋਕਾਂ ਲਈ ਗੁਰੂਘਰਾਂ ਨੇ ਬੂਹੇ ਖੋਲ੍ਹ ਦਿੱਤੇ ਹਨ। ਇਕ ਵਾਰ ਫਿਰ ਤੋਂ ਸਿੱਖ ਭਾਈਚਾਰਾ ਸੇਵਾ ਦਾ ਪੁੰਜ …

Read More »

ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਤੋਂ ਚੋਣ ਕਮਿਸ਼ਨ ਸੰਤੁਸ਼ਟ

ਚੰਡੀਗੜ੍ਹ : ਆਮ ਆਦਮੀ ਪਾਰਟੀ ਵੱਲੋਂ ਵੋਟਿੰਗ ਮਸ਼ੀਨਾਂ ਤੇ ਸਟਰਾਂਗ ਰੂਮਾਂ ਦੀ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਚੁੱਕੇ ਜਾਣ ਮਗਰੋਂ ਚੋਣ ਕਮਿਸ਼ਨ ਦੀ ਉੱਚ ਪੱਧਰੀ ਟੀਮ ਨੇ ਜਲੰਧਰ ਤੇ ਲੁਧਿਆਣਾ ਵਿੱਚ ਵੋਟਿੰਗ ਮਸ਼ੀਨਾਂ ਦੇ ਸੁਰੱਖਿਆ ਪ੍ਰਬੰਧਾਂ ਤੇ ਸਟਰਾਂਗ ਰੂਮਾਂ ਦਾ ਨਿਰੀਖਣ ਕੀਤਾ। ਹਿਮਾਚਲ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਨਰਿੰਦਰ ਚੌਹਾਨ ਅਤੇ …

Read More »

ਮੇਅਰ ਲਿੰਡਾ ਜੈਫ਼ਰੀ ਸਿਟੀ ਨੂੰ ਮੁਖਾਤਿਬ

ਗੁੱਡ ਮੌਰਨਿੰਗ, ਬੋਰਡ ਨੇ ਮੈਨੂੰ ਮੁਖਾਤਿਬ ਹੋਣ ਲਈ ਫਿਰ ਸੱਦਾ ਦਿੱਤਾ ਹੈ, ਇਸ ਲਈ ਮੈਂ ਬੋਰਡ ਦੀ ਬਹੁਤ ਧੰਨਵਾਦੀ ਹਾਂ। ਅੱਜ ਮੈਂ ਆਪਣੀ ਕਾਊਂਸਲ ਦੇ ਕੁੱਝ ਸਾਥੀਆਂ ਨਾਲ ਪਹੁੰਚੀ ਹਾਂ। ਅੱਜ ਮੈਂ ਤੁਹਾਡੇ ਨਾਲ ਤਿੰਨ ਮੁੱਦਿਆਂ ਸਬੰਧੀ ਗੱਲਬਾਤ ਕਰਾਂਗੀ: ਸ਼ਕਤੀਸ਼ਾਲੀ ਮਾਲੀ ਸਥਿਤੀ ਦਾ ਪਰਬੰਧ, ਆਰਥਕ ਵਿਕਾਸ ਅਤੇ ਬ੍ਰੈਂਪਟਨ ਦੇ ਚੰਗੇਰੇ …

Read More »

ਕਦੇ ਨਹੀਂ ਭੁੱਲਣੇ ਜੋਗਿੰਦਰ ਸਿੰਘ

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਬਹੁਤ ਮਾਣ ਦੀ ਗੱਲ ਸੀ  ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਸਰੱਹਦੀ ਇਲਾਕੇ ਵਿਚੋਂ ਇੱਕ ਪੰਜਾਬੀ ਸਿੱਖ ਸੀ.ਬੀ.ਆਈ ਦੇ ਮੁੱਖੀ ਤੱਕ ਦੇ ਅਹੁੱਦੇ ਤੱਕ ਪੁੱਜਿਆ। ਪਿਛਲੇ ਦਿਨੀਂ ਉਹ ਸਦੀਵੀ ਵਿਛੋੜਾ ਦੇ ਗਏ ਹਨ ਤੇ ਕਿਸੇ ਲਿਖਾਰੀ ਨੇ ਇੱਕ ਅੱਖਰ ਵੀ ਨਹੀਂ ਉਸ ਬਾਬਤ ਲਿਖਿਆ ਜਦੋਂ ਕਿ …

Read More »

ਕੀ ਸੁਪਰ ਵੀਜ਼ਾ ਆਪਣਾ ਮਕਸਦ ਪੂਰਾ ਕਰ ਰਿਹਾ ਹੈ?

ਚਰਨ ਸਿੰਘ ਰਾਏ ਕੈਨੇਡਾ ਸਰਕਾਰ  ਨੇ ਨਵੰਬਰ 2011 ਵਿਚ ਮਾਪਿਆਂ ਦੀਆਂ ਪੱਕੀਆਂ ਅਰਜੀਆਂ ਲੈਣੀਆਂ ਬੰਦ ਕਰ ਦਿਤੀਆਂ ਸਨ  ਪਰ ਉਸ ਦੇ ਬਦਲ ਵਿਚ   ਮਾਪਿਆਂ, ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਛੇਤੀ ਕੈਨੇਡਾ ਬੁਲਾਉਣ ਲਈ ਇਕ ਦਸੰਬਰ 2011 ਤੋਂ ਸੁਪਰ-ਵੀਜ਼ਾ ਸੁਰੂ  ਕੀਤਾ ਸੀ ਜਿਸ ਅਧੀਨ ਅਰਜੀ ਦਿਤੇ ਜਾਣ ਤੋਂ ਬਾਅਦ ਅੱਠ ਹਫਤਿਆਂ ਦੇ …

Read More »

ਨਵੇਂ ਬਿਜਨਸ ਦਾ ਟੈਕਸ ਕਿਵੇਂ ਘੱਟ ਕੀਤਾ ਜਾ ਸਕਦਾ ਹੈ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਜਦੋਂ ਅਸੀਂ ਆਪਣੇ ਕੰਮ -ਕਾਰ ਨੂੰ ਨਵਾਂ-ਨਵਾਂ ਕੰਪਨੀ ਵਿਚ ਤਬਦੀਲ ਕਰਦੇ ਹਾਂ ਤਾਂ ਟੈਕਸ ਭਰਨ ਦੇ ਅਤੇ ਟੈਕਸ ਬਚਾਉਣ ਦੇ ਤਰੀਕੇ ਬਦਲ ਜਾਂਦੇ ਹਨ ਅਤੇ ਕਈ ਕਿਸਮ ਦੇ ਢੰਗ ਤਰੀਕੇ …

Read More »