Breaking News
Home / 2017 (page 37)

Yearly Archives: 2017

ਔਰਤਾਂ ‘ਤੇ ਹੁੰਦੀ ਹਿੰਸਾ

ਗੋਬਿੰਦਰ ਸਿੰਘ ਢੀਂਡਸਾ ਜ਼ਿੰਦਗੀ ਰੂਪੀ ਸਾਇਕਲ ਦੇ ਮਰਦ ਅਤੇ ਔਰਤ ਦੋ ਪਹੀਏ ਹਨ, ਜਿਹਨਾਂ ਚੋਂ ਇੱਕ ਦੀ ਅਣਹੋਂਦ ਹੋਣ ਤੇ ਮਨੁੱਖ ਦੇ ਭਵਿੱਖ ਦੀ ਕਲਪਨਾ ਕਰਨਾ ਅਸੰਭਵ ਹੈ। ਔਰਤਾਂ ਖਿਲਾਫ਼ ਹੁੰਦੇ ਅਪਰਾਧ ਦਾ ਗ੍ਰਾਫ਼ ਦਿਨ ਬ ਦਿਨ ਵਧਿਆ ਹੈ, ਔਰਤਾਂ ਖਿਲਾਫ਼ ਹਿੰਸਕ ਅਤੇ ਯੌਨ ਦੁਰਾਚਾਰ ਦੀਆਂ ਰੂੰਹ ਕੰਬਾਊ ਖਬਰਾਂ ਅਕਸਰ …

Read More »

ਮੇਰਾ ਅਦਾਲਤਨਾਮਾ-1

ਬੋਲ ਬਾਵਾ ਬੋਲ ਤੂੰ ਵਿਹਲਾ ਬੈਠਾ ਕੀ ਕਰੇਂਗਾ ਨਿੰਦਰ ਘੁਗਿਆਣਵੀ 94174-21700 ਇਹ ਸੱਚ ਸੀ ਕਿ ਮੈਂ ਜਿਹੜੇ ਵੀ ਵਕੀਲ ਕੋਲ ਮੁਨਸ਼ੀ ਲਗਦਾ ਸਾਂ, ਥੋੜ੍ਹੇ ਕੁ ਦਿਨਾਂ ਮਗਰੋਂ ਉਹਦਾ ਕੰਮ ਮੰਦਾ ਪੈਣ ਲਗਦਾ ਸੀ ਤੇ ਮੈਂ ਉਥੋਂ ਭੱਜ ਕੇ ਕਿਸੇ ਹੋਰ ਵਕੀਲ ਦੇ ਅੱਡੇ ਉਤੇ ਜਾ ਬਹਿੰਦਾ ਸਾਂ। ਹੁਣ ਮੈਂ ਸੀਨੀਅਰ …

Read More »

ਬਰਫਵਾਰੀ,ਫਰੀਜਿੰਗ ਰੇਨ ਵਿਚ ਨਵੇਂ ਡਰਾਈਵਰ ਅਤੇ ਕਾਰ ਇੰਸੋਰੈਂਸ

ਚਰਨ ਸਿੰਘ ਰਾਏ416-400-9997 ਕੈਨੇਡਾ ਵਿਚ ਹਰ ਸਾਲ ਬਹੁਤ ਵਿਅਕਤੀ ਨਵੇਂ ਆਉਦੇ ਹਨ ਅਤੇ ਹਰ ਸਾਲ ਸਰਦੀਆਂ ਵਿਚ ਡਰਾਈਵ ਕਰਨਾ ਉਨ੍ਹਾਂ ਵਾਸਤੇ ਇਕ ਨਵਾਂ ਤਜਰਬਾ ਹੁੰਦਾ ਹੈ। ਜੇ ਬਿਨਾਂ ਸਿਖੇ ਤੋਂ ਡਰਾਈਵ ਕਰੀਏ ਤਾਂ ਕਈ ਵਾਰ ਸਤਿਥੀ ਬੜੀ ਗੁੰਝਲਦਾਰ ਵੀ ਜੋ ਜਾਂਦੀ ਹੈ। ਨਵੇਂ ਡਰਾੲਵਿਰਾਂ ਦੀ ਇੰਸੋਰੈਂਸ ਪਹਿਲਾਂ ਹੀ ਬਹੁਤ ਜ਼ਿਆਦਾ …

Read More »

ਟੈਕਸੀ ਬਿਜਨਸ ਅਤੇ ਠੀਕ ਟੈਕਸ ਰਿਟਰਨ ਭਰਨ ਬਾਰੇ ਜਾਣਕਾਰੀ

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਟੈਕਸ ਰਿਟਰਨ ਭਰਨ ਦਾ ਸਮਾਂ ਹਮੇਸਾ ਹੀ ਔਖਾ ਹੁੰਦਾ ਹੈ ਹਰ ਵਿਅਕਤੀ ਵਾਸਤੇ, ਪਰ ਜੇ ਮੁੱਢ ਤੋਂ ਹੀ ਤਿਆਰੀ ਕੀਤੀ ਜਾਵੇ ਤਾਂ ਇਸ ਨੂੰ ਕਾਫੀ ਸੌਖਾ ਬਣਾਇਆ ਜਾ ਸਕਦਾ ਹੈ। ਖਾਸ …

Read More »

ਪੰਜਾਬ ਵਜ਼ਾਰਤ ‘ਚ ਵਾਧਾ ਗੁਜਰਾਤ ਚੋਣਾਂ ਤੋਂ ਬਾਅਦ ਹੋਣ ਦੀ ਉਮੀਦ

ਕੈਪਟਨ ਨੇ ਕਿਹਾ, ਕਰਜ਼ਾ ਵੀ ਮਾਫ ਹੋਵੇਗਾ ਤੇ ਸਮਾਰਟ ਫੋਨ ਵੀ ਵੰਡੇ ਜਾਣਗੇ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੀ ਕਾਂਗਰਸ ਸਰਕਾਰ ਦੀ ਵਜ਼ਾਰਤ ਵਿੱਚ ਵਾਧਾ ਇੱਕ ਵਾਰ ਫਿਰ ਤੋਂ ਲਟਕ ਗਿਆ ਹੈ। ਗੁਜਰਾਤ ਵਿੱਚ ਹੋ ਰਹੀਆਂ ઠਚੋਣਾਂ ਦੇ ਚਲਦੇ ਵਜ਼ਾਰਤ ਵਿੱਚ ਵਾਧਾ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਪੰਜਾਬ ਵਜ਼ਾਰਤ ਦਾ ਵਿਸਥਾਰ …

Read More »

ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ

ਬ੍ਰਿਟੇਨ ਤੋਂ ਪਹਿਲਾਂ ਦਿੱਲੀ ਆਪਣੇ ਗੁਨਾਹ ਦੀ ਮੰਗੇ ਮੁਆਫੀ ਚੰਡੀਗੜ੍ਹ/ਬਿਊਰੋ ਨਿਊਜ਼ ਲੰਡਨ ਦੇ ਮੇਅਰ ਸਾਦਿਕ ਖਾਨ ਵੱਲੋਂ ਜਲ੍ਹਿਆਂਵਾਲਾ ਬਾਗ਼ ਮਾਮਲੇ ਬਾਰੇ ਬਰਤਾਨੀਆ ਸਰਕਾਰ ਵੱਲੋਂ ਮਾਫ਼ੀ ਮੰਗੇ ਜਾਣ ਦੇ ਉਠਾਏ ਮਾਮਲੇ ਤੋਂ ਬਾਅਦ ਪੰਜਾਬ ਅਤੇ ਸਿੱਖਾਂ ‘ਤੇ ਹੋਏ ਜ਼ੁਲਮ ਦਾ ਮਾਮਲਾ ਫਿਰ ਤੋਂ ਚਰਚਾ ਵਿਚ ਆ ਗਿਆ ਹੈ। ਇਸ ਮਾਮਲੇ ਬਾਰੇ …

Read More »

ਜਲ੍ਹਿਆਂਵਾਲਾ ਬਾਗ਼ ਸਾਕੇ ਬਾਰੇ ਮਾਫ਼ੀ ਮੰਗੇ ਜਾਣ ਦੀ ਚਰਚਾ ਨੂੰ ਖਹਿਰਾ ਨੇ ਦੱਸਿਆ ਸਹੀ ਕਦਮ

ਕਿਹਾ, ਭਾਰਤ ‘ਚ ਤਾਂ ਮਾਫੀ ਮੰਗੇ ਜਾਣ ਦੀ ਪਰੰਪਰਾ ਹੀ ਨਹੀਂ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਜਲ੍ਹਿਆਂਵਾਲਾ ਬਾਗ਼ ਸਾਕੇ ਬਾਰੇ ਮਾਫ਼ੀ ਮੰਗੇ ਜਾਣ ਬਾਰੇ ਨਵੇਂ ਸਿਰੇ ਤੋਂ ਚੱਲੀ ਚਰਚਾ ਨੂੰ ਸਹੀ ਕਦਮ ਕਰਾਰ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਭਾਰਤ ਵਿਚ ਤਾਂ ਮਾਫ਼ੀ …

Read More »

ਮੋਗਾ ਨੇੜੇ ਖੜ੍ਹੇ ਟਰੱਕ ਨਾਲ ਟਕਰਾਈ ਬੱਸ

4 ਵਿਅਕਤੀਆਂ ਦੀ ਮੌਤ, 17 ਜ਼ਖ਼ਮੀ ਮੋਗਾ/ਬਿਊਰੋ ਨਿਊਜ਼ ਮੋਗਾ ਨੇੜੇ ਅੱਜ ਤੜਕੇ ਕਣਕ ਦੀਆਂ ਬੋਰੀਆਂ ਨਾਲ ਭਰੇ ਟਰੱਕ ਨਾਲ ਇਕ ਟੂਰਿਸਟ ਬੱਸ ਦੀ ਟੱਕਰ ਹੋ ਗਈ। ਇਸ ਭਿਆਨਕ ਸੜਕ ਹਾਦਸੇ ਵਿਚ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 17 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ। ਮਰਨ ਵਿਚ ਇਕ ਫੌਜੀ ਜਵਾਨ …

Read More »

ਨਗਰ ਨਿਗਮ ਚੋਣਾਂ ‘ਚ ਕਾਂਗਰਸ ਦੀ ਗੁੰਡਾਗਰਦੀ ਖਿਲਾਫ ਅਕਾਲੀ ਦਲ ਨੇ ਕੀਤਾ ਰੋਸ ਮੁਜ਼ਾਹਰਾ

ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ‘ਤੇ ਕੀਤੇ ਜ਼ੋਰਦਾਰ ਸ਼ਬਦੀ ਹਮਲੇ ਫ਼ਿਰੋਜ਼ਪੁਰ/ਬਿਊਰੋ ਨਿਊਜ਼ ਲੰਘੇ ਕੱਲ੍ਹ ਨਗਰ ਪੰਚਾਇਤ ਚੋਣਾਂ ਸਬੰਧੀ ਨਾਮਜ਼ਦਗੀਆਂ ਨੂੰ ਲੈ ਕੇ ਫਿਰੋਜ਼ਪੁਰ ਵਿਚ ਅਕਾਲੀਆਂ ਤੇ ਕਾਂਗਰਸੀਆਂ ਵਿਚਕਾਰ ਖੂਨੀ ਝੜਪ ਹੋ ਗਈ ਸੀ। ਇਸ ਝਗੜੇ ਨੂੰ ਲੈ ਕੇ ਅਕਾਲੀ ਵਰਕਰਾਂ ‘ਤੇ ਮਾਮਲੇ ਵੀ ਦਰਜ ਹੋਏ ਹਨ। ਕਾਂਗਰਸ ਸਰਕਾਰ ਦੀ ਧੱਕੇਸ਼ਾਹੀ …

Read More »

ਧਾਰਮਿਕ ਗ੍ਰੰਥਾਂ ਦੀ ਬੇਅਦਬੀ ਬਾਰੇ ਜਸਟਿਸ ਰਣਜੀਤ ਸਿੰਘ ਇਸੇ ਮਹੀਨੇ ਸੌਂਪਣਗੇ ਰਿਪੋਰਟ

ਦੇਖਦੇ ਹਾਂ ਕੀ ਸੱਚ ਸਾਹਮਣੇ ਆਉਂਦਾ ਹੈ ਜਾਂ ਨਹੀਂ ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰਨਾਂ ਧਰਮਾਂ ਦੇ ਗ੍ਰੰਥਾਂ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਲਈ ਪੰਜਾਬ ਸਰਕਾਰ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਗਿਆ ਹੈ। ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਅੱਜ ਫਤਹਿਗੜ੍ਹ ਸਾਹਿਬ …

Read More »