Yearly Archives: 2017
07 April 2017, Main
ਭਾਜਪਾ ਦੇ ਪੰਜਾਬ ਕਿਸਾਨ ਮੋਰਚਾ ਨੇ ਯੂਪੀ ਦੇ ਕਿਸਾਨਾਂ ਦਾ ਕਰਜ਼ਾ ਮੁਆਫੀ ਲਈ ਯੋਗੀ ਅਦਿੱਤਿਆ ਨਾਥ ਦੀ ਕੀਤੀ ਪ੍ਰਸੰਸਾ
ਕਿਹਾ, ਪੰਜਾਬ ਦੀ ਕੈਪਟਨ ਸਰਕਾਰ ਵੀ ਆਪਣਾ ਵਾਅਦਾ ਪੂਰਾ ਕਰੇ ਚੰਡੀਗੜ੍ਹ/ਬਿਊਰੋ ਨਿਊਜ਼ ਭਾਜਪਾ ਦੇ ਪੰਜਾਬ ਕਿਸਾਨ ਮੋਰਚਾ ਨੇ ਉਤਰ ਪ੍ਰਦੇਸ਼ ਦੇ 2 ਕਰੋੜ 15 ਲੱਖ ਕਿਸਾਨਾਂ ਦੇ ਕਰਜ਼ ਮੁਆਫ ਲਈ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦੀ ਜੰਮ ਕੇ ਪ੍ਰਸੰਸਾ ਕੀਤੀ ਹੈ। ਕਿਸਾਨ ਮੋਰਚਾ ਦੀ ਪੰਜਾਬ ਇਕਾਈ ਨੇ ਉਮੀਦ ਕੀਤੀ ਕਿ …
Read More »ਬੀਐਸਐਫ ਨੇ 75 ਕਰੋੜ ਦੀ ਹੈਰੋਇਨ ਕੀਤੀ ਬਰਾਮਦ
ਸਮੱਗਲਰਾਂ ਨੇ ਕੰਡਿਆਲੀ ਤਾਰ ਉਪਰੋਂ 15 ਪੈਕਟ ਹੈਰੋਇਨ ਸੁੱਟੇ ਫਿਰੋਜ਼ਪੁਰ/ਬਿਊਰੋ ਨਿਊਜ਼ ਬੀ.ਐਸ.ਐਫ. ਨੇ ਪਾਕਿਸਤਾਨੋਂ ਆਈ 75 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਸਮੱਗਲਰਾਂ ਨੇ ਉੱਚੀਆਂ ਫਸਲਾਂ ਦਾ ਸਹਾਰਾ ਲੈ ਕੇ ਕੰਡਿਆਲੀ ਤਾਰ ਉਪਰੋਂ ਭਾਰਤ ਵਿੱਚ 15 ਪੈਕੇਟ ਹੈਰੋਇਨ ਸੁੱਟੀ। ਇਸ ਨੂੰ ਸੁਰੱਖਿਆ ਬਲਾਂ ਨੇ ਬਰਾਮਦ ਕਰ ਲਿਆ। ਸਮੱਗਲਰਾਂ ਨੇ ਭਾਰਤ-ਪਾਕਿ …
Read More »ਹਾਈਵੇ ‘ਤੇ ਠੇਕਿਆਂ ਲਈ ਪੰਜਾਬ ਸਰਕਾਰ ਨੇ 7 ਹਾਈਵੇ ਕੀਤੇ ਡੀਨੋਟੀਫਾਈ
25 ਸ਼ਹਿਰਾਂ ਦੀਆਂ ਸੜਕਾਂ ਰਾਜ ਮਾਰਗਾਂ ਦੀ ਸੂਚੀ ‘ਚੋਂ ਬਾਹਰ ਚੰਡੀਗੜ੍ਹ/ਬਿਊਰੋ ਨਿਊਜ਼ ਸੁਪਰੀਮ ਕੋਰਟ ਵੱਲੋਂ ਕੌਮੀ ਅਤੇ ਰਾਜ ਮਾਰਗਾਂ ਦੇ ਪੰਜ ਸੌ ਮੀਟਰ ਦੇ ਘੇਰੇ ਵਿੱਚ ਸ਼ਰਾਬ ਵੇਚਣ ਉੱਤੇ ਲਾਈ ਪਾਬੰਦੀ ਤੋਂ ਬਾਅਦ ਪੰਜਾਬ ਸਰਕਾਰ ਨੇ ਰਾਜ ਮਾਰਗਾਂ ਦੇ ਸ਼ਹਿਰਾਂ ਵਿੱਚੋਂ ਲੰਘਦੇ ਕੁੱਝ ਹਿੱਸੇ ਰਾਜ ਮਾਰਗਾਂ ਦੀ ਸੂਚੀ ਤੋਂ ਬਾਹਰ …
Read More »ਸੁਨੀਲ ਗਰੋਵਰ ਫਿਰ ਤੋਂ ਬਣਨਗੇ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ
ਕਿਹਾ, ਲੋਕਾਂ ਦਾ ਮਨੋਰੰਜਨ ਕਰਨਾ ਮੇਰੇ ਲਈ ਜ਼ਰੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਵਿਚਕਾਰ ਹੋਏ ਝਗੜੇ ਤੋਂ ਬਾਅਦ ਕਪਿਲ ਦੇ ਸ਼ੋਅ ਤੋਂ ਦੂਰੀ ਬਣਾ ਚੁੱਕੇ ਸੁਨੀਲ ਗਰੋਵਰ ਇਕ ਵਾਰ ਕਪਿਲ ਦੇ ਸ਼ੋਅ ਵਿਚ ਆ ਰਹੇ ਹਨ। ਸੁਨੀਲ ਗਰੋਵਰ ਨੇ ਆਪਣੇ ਇਕ ਟਵੀਟ ਵਿਚ ਸਾਫ ਕੀਤਾ ਕਿ ਉਹ …
Read More »ਸੀਰੀਆ ‘ਚ ਰਸਾਇਣਕ ਹਮਲਾ
100 ਵਿਅਕਤੀਆਂ ਦੀ ਮੌਤ, 400 ਤੋਂ ਵੱਧ ਜ਼ਖ਼ਮੀ ਨਵੀਂ ਦਿੱਲੀ/ਬਿਊਰੋ ਨਿਊਜ਼ ਜੰਗ ਨਾਲ ਜੂਝ ਰਹੇ ਸੀਰੀਆ ਵਿਚ ਲੰਘੇ ਕੱਲ੍ਹ ਰਸਾਇਣਕ ਹਮਲੇ ਵਿਚ 100 ਵਿਅਕਤੀਆਂ ਦੀ ਮੌਤ ਹੋ ਗਈ ਅਤੇ 400 ਤੋਂ ਜ਼ਿਆਦਾ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿਚ ਦਰਜਨਾਂ ਬੱਚੇ ਸ਼ਾਮਿਲ ਹਨ। ਹਮਲਾ ਵਿਦਰੋਹੀਆਂ ਦੇ ਪ੍ਰਭਾਵ ਵਾਲੇ ਇਦਲਿਬ ਸੂਬੇ ਦੇ ਖਾਨ …
Read More »ਆਰ ਐਸ ਐਸ ਮੁਖੀ ਮੋਹਨ ਭਾਗਵਤ ਨੂੰ ਰਾਸ਼ਟਰਪਤੀ ਦਾ ਉਮੀਦਵਾਰ ਬਣਾਉਣ ਦੀ ਮੰਗ ਉਠੀ
ਇਲਾਹਾਬਾਦ/ਬਿਊਰੋ ਨਿਊਜ਼ ਆਰ ਐਸ ਐਸ ઠਮੁਖੀ ਮੋਹਨ ਭਾਗਵਤ ਨੂੰ ਭਾਜਪਾ ਵੱਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਦੀ ਮੰਗ ਨੂੰ ਲੈ ਕੇ ਹੁਣ ਸੜਕਾਂ ਉੱਤੇ ਵੀ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ। ਇਲਾਹਾਬਾਦ ਵਿੱਚ ਭਾਜਪਾ ਵਰਕਰਾਂ ਵਲੋਂ ਮੋਹਨ ਭਾਗਵਤ ਨੂੰ ਐਨ ਡੀ ਏ ਦੀ ਤਰਫ਼ੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨੇ …
Read More »ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੂੰ ਲਗਾਈ ਤਨਖਾਹ
ਅੰਮ੍ਰਿਤਸਰ/ਬਿਊਰੋ ਨਿਊਜ਼ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੂੰ ਅੱਜ ਅਕਾਲ ਤਖ਼ਤ ਸਾਹਿਬ ‘ਤੇ ਹੋਈ ਪੰਜ ਸਿੰਘ ਸਾਹਿਬਾਨ ਦੀ ਬੈਠਕ ਦੌਰਾਨ ਤਨਖਾਹੀਆ ਕਰਾਰ ਦੇ ਦਿੱਤਾ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਝੀਂਡਾ ਨੂੰ ਧਾਰਮਿਕ ਸਜ਼ਾ ਵਾਲਾ ਹੁਕਮ ਪੜ੍ਹਿਆ ਗਿਆ। ਅੱਜ ਝੀਂਡਾ ਨੇ ਅਕਾਲ …
Read More »‘ਆਪ’ ਆਗੂਆਂ ਦੇ ਕੇਸ ਮੁਫਤ ‘ਚ ਲੜਨ ਲਈ ਤਿਆਰ ਜੇਠਮਲਾਨੀ
ਕਿਹਾ, ਉਹ ਗਰੀਬਾਂ ਦੇ ਕੇਸ ਮੁਫਤ ਲੜਦੇ ਹਨ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਰਾਮ ਜੇਠਮਲਾਨੀ ਨੇ ਆਖਿਆ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੇ ਆਗੂ ਫ਼ੀਸ ਦੇ ਪੈਸੇ ਨਹੀਂ ਦੇ ਸਕਦੇ ਤਾਂ ਉਹ ਇਨ੍ਹਾਂ ਦੇ ਕੇਸ ਮੁਫ਼ਤ ਵਿੱਚ ਲੜਨਗੇ। ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ …
Read More »