ਬਰੈਂਪਟਨ/ਪਰਵਾਸੀਬਿਊਰੋ ਬਰੈਂਪਟਨਸਿਟੀ ਕੌਂਸਲ ਨੇ ਨਾਗਰਿਕਾਂ ਨਾਲਕੀਤੇ ਸਲਾਹ-ਮਸ਼ਵਰੇ ਤੋਂ ਬਾਅਦਸਾਲ 2018 ਲਈਪ੍ਰਾਪਰਟੀਟੈਕਸ ਵਿੱਚ 2.7 ਫੀਸਦੀਵਾਧਾਕਰਨਦਾਫੈਸਲਾਕੀਤਾ ਹੈ। ਇੰਝ 470,000 ਦੀਕੀਮਤਵਾਲੇ ਘਰ ਦੇ ਟੈਕਸ ਵਿੱਚ ਸਾਲਾਨ 126 ਡਾਲਰਦਾਵਾਧਾਹੋਵੇਗਾ। ਸਿਟੀ ਵੱਲੋਂ ਭੇਜੀਜਾਣਕਾਰੀ ਮੁਤਾਬਕ ਅਗਲੇ ਚਾਰਸਾਲਾਂ ਦੌਰਾਨ ਹੇਠਲਿਖੀਆਂ ਸੁਵਿਧਾਵਾਂ ਵਿੱਚ ਵਾਧਾਕੀਤਾਜਾਵੇਗਾ: 1. ਟ੍ਰਾਂਜ਼ਿਟ: 31 ਨਵੀਆਂ ਬੱਸਾਂ, 34 ਨਵੀਆਂ ਜ਼ੂਮ ਬੱਸਾਂ। 2. ਅੱਗ ਬੁਝਾਊ ਟਰੱਕ: ਨਵੇਂ …
Read More »Yearly Archives: 2017
08 December 2017, Vancover
08 December 2017, Main
08 December 2017, Gta
ਚਾਈਲਡਵੈੱਲਫੇਅਰਸਰਵਿਸਿਜ਼ ਲਈ ਵੱਧ ਪੈਸੇ ਰੱਖੇ ਜਾਣਗੇ :ਜੇਨ ਫਿਲਪੌਟ
ਓਟਵਾ/ਬਿਊਰੋ ਨਿਊਜ਼ ਫੈਡਰਲਮਨਿਸਟਰਜੇਨ ਫਿਲਪੌਟ ਨੇ ਦੱਸਿਆ ਹੈ ਕਿ ਚਾਈਲਡਵੈਲਫੇਅਰਸਰਵਿਸਿਜ਼ ਲਈ ਹੁਣ ਵੱਧ ਪੈਸੇ ਰੱਖੇ ਜਾਣਗੇ। ਇੰਡੀਜੀਨਸਸਰਵਿਸਿਜ਼ ਮੰਤਰੀਜੇਨ ਫਿਲਪੌਟ ਦਾਕਹਿਣਾ ਹੈ ਕਿ ਅਗਲੇ ਫੈਡਰਲਬਜਟਵਿੱਚਫਰਸਟਨੇਸ਼ਨਜ਼ ਚਾਈਲਡਵੈੱਲਫੇਅਰਸਰਵਿਸਿਜ਼ ਲਈ ਵੱਧ ਪੈਸੇ ਰੱਖੇ ਜਾਣਗੇ। ਪਰਉਨ੍ਹਾਂ ਇਹ ਨਹੀਂ ਦੱਸਿਆ ਕਿ ਇਹ ਰਕਮਕਿੰਨੀਹੋਵੇਗੀ। ਅਸੈਂਬਲੀਆਫਫਰਸਟਨੇਸ਼ਨਜ਼ ਵੱਲੋਂ ਚੀਫਜ਼ ਦੀਵਿਸ਼ੇਸ਼ਮੀਟਿੰਗ ਉੱਤੇ ਫਿਲਪੌਟ ਨੇ ਆਖਿਆ ਕਿ ਗੈਰਮੂਲਵਾਸੀਬੱਚਿਆਂ ਦੇ ਮੁਕਾਬਲੇ ਮੂਲਵਾਸੀਬੱਚਿਆਂ ਲਈਉਪਲਬਧਵਸੀਲਿਆਂ …
Read More »ਪ੍ਰੀਮੀਅਰਵਿਨ ਨੇ ਲੋਕਾਂ ਨੂੰ ਟਾਊਨਹਾਲਮੀਟਿੰਗ ਲਈ ਸੱਦਾ ਦਿੱਤਾ
ਬਰੈਂਪਟਨ :ਓਨਟਾਰੀਓਦੀਪ੍ਰੀਮੀਅਰਕੈਥਲੀਨਵਿਨ ਨੇ ਬਦਲਦੀਇਕੋਨਮੀਵਿਚ ਅੱਗੇ ਵਧਣਲਈਲੋਕਾਂ ਦੀ ਮੱਦਦ ਅਤੇ ਉਨ੍ਹਾਂ ਦੇ ਸੁਝਾਅ ਲੈਣਲਈ 13 ਦਸੰਬਰ ਨੂੰ ਪੀਲਰੀਜ਼ਨਵਿਚਟਾਊਨਹਾਲਮੀਟਿੰਗ ਦਾਆਯੋਜਨਕੀਤਾਹੈ। ਇਸ ਵਿਚ ਉਨ੍ਹਾਂ ਨੇ ਸਾਰੇ ਆਮਲੋਕਾਂ ਨੂੰ ਆਪਣੇ ਸੁਝਾਅ ਦੇਣਲਈ ਸੱਦਾ ਦਿੱਤਾ ਹੈ। ਪ੍ਰੀਮੀਅਰਵਿਨ ਨੇ ਆਮਲੋਕਾਂ ਨੂੰ ਅਪੀਲਕੀਤੀ ਹੈ ਕਿ ਉਹ ਮੀਟਿੰਗ ਵਿਚ ਆ ਕੇ ਸਿੱਖਿਆ, ਹੈਲਥਕੇਅਰ, ਰੋਜ਼ਗਾਰ, ਸੁਰੱਖਿਆ ਅਤੇ ਹੋਰ ਮੁੱਦਿਆਂ …
Read More »ਐਨਡੀਪੀ ਆਗੂ ਮਾਈਕਰੈਡਮੰਡ ਛੱਡਣਗੇ ਅਹੁਦਾ
ਸ਼ਾਰਲੇਟਟਾਊਨ/ਬਿਊਰੋ ਨਿਊਜ਼ ਪ੍ਰਿੰਸਐਡਵਰਡਆਈਲੈਂਡਵਿੱਚਐਨਡੀਪੀ ਦੇ ਆਗੂ ਜ਼ਿਮਨੀਚੋਣਾਂ ਵਿੱਚਮਿਲੀਹਾਰ ਤੋਂ ਬਾਅਦਜਲਦ ਹੀ ਅਹੁਦਾਛੱਡਣਦੀਤਿਆਰੀਕਰਰਹੇ ਹਨ। ਜ਼ਿਮਨੀਚੋਣਾਂ ਵਿੱਚਐਨਡੀਪੀ ਚੌਥੇ ਸਥਾਨ ਉੱਤੇ ਰਹੀ। ਆਈਲੈਂਡ ਉੱਤੇ ਮੀਡੀਆਨਾਲ ਗੱਲਬਾਤਕਰਦਿਆਂ ਮਾਈਕਰੈੱਡਮੰਡ ਨੇ ਆਖਿਆ ਕਿ ਪੰਜਸਾਲਲੋਕਾਂ ਦੀਸੇਵਾਕਰਨ ਤੋਂ ਬਾਅਦਹੁਣਉਨ੍ਹਾਂ ਦਾਅਹੁਦਾਛੱਡਣਦਾਸਮਾਂ ਆ ਗਿਆ ਹੈ।
Read More »ਫੈਡਰਲ ਸਰਕਾਰ ਨੇ ਪਰਿਵਾਰ ਮੁੜ ਵਸੇਬੇ ਨੂੰ ਤਰਜੀਹ ਦੇਣ ਦਾ ਕੀਤਾ ਐਲਾਨ
ਪ੍ਰੋਸੈਸਿੰਗ ‘ਚ ਤੇਜ਼ੀ ਨਾਲਸਰਕਾਰ ਨੂੰ 2018 ਦੇ ਅੰਤ ਤੱਕ ਲਾਈਵਇਨਕੇਅਰਗਿਵਰਪ੍ਰੋਗਰਾਮਬੈਕਲਾਗ ਨੂੰ ਕਾਫ਼ੀ ਹੱਦ ਤੱਕ ਖ਼ਤਮਕਰਨਦਾ ਉਦੇਸ਼ ਟੋਰਾਂਟੋ/ ਬਿਊਰੋ ਨਿਊਜ਼ ਕੇਅਰਗਿਵਰਸਦੇਖਭਾਲਕਰਨਵਾਲਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਕਜੁਟ ਕੀਤਾਜਾਵੇਗਾ ਅਤੇ ਇਮੀਗਰੇਸ਼ਨ, ਰਫਿਊਜੀਐਂਡਸਿਟੀਜਨਸ਼ਿਪਮੰਤਰੀਅਹਿਮਦ ਹੁਸੈਨ ਵਲੋਂ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਿਆਂ ਲਾਈਵਇਨਕੇਅਰਗਿਵਰਪ੍ਰੋਗਰਾਮ (ਐਨ.ਸੀ.ਪੀ.) ਦੇ ਅਰਜ਼ੀਕਾਰਾਂ ਦੀ ਸੂਚੀ ਵੱਡੇ ਪੱਧਰ ‘ਤੇ 2018 ਦੇ ਅੰਤ ਤੱਕ …
Read More »ਹਨੀਪ੍ਰੀਤ ਅਦਾਲਤ ‘ਚ ਹੋਈ ਪੇਸ਼, ਚਾਰਜਸ਼ੀਟ ਦੀ ਕਾਪੀ ਸੌਂਪੀ ਗਈ
ਮਾਮਲੇ ਦੀ ਅਗਲੀ ਸੁਣਵਾਈ ਹੁਣ 11 ਦਸੰਬਰ ਨੂੰ ਹੋਵੇਗੀ ਪੰਚਕੂਲਾ/ਬਿਊਰੋ ਨਿਊਜ਼ : ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿਚ ਜੇਲ੍ਹ ‘ਚ ਬੰਦ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਨੂੰ ਪੁਲਿਸ ਦੀ ਵਿਸ਼ੇਸ ਟੀਮ ਨੇ ਪੰਚਕੂਲਾ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ। ਜਿੱਥੇ ਹਨੀਪ੍ਰੀਤ ਨੂੰ ਚਾਰਜਸ਼ੀਟ ਦੀ ਕਾਪੀ ਦਿੱਤੀ ਗਈ। ਮਾਮਲੇ ਦੀ …
Read More »ਰਾਮ ਜਨਮਭੂਮੀ-ਬਾਬਰੀ ਮਸਜਿਦ ਮਾਮਲੇ ‘ਤੇ ਸਿਆਸਤ ਠੁੱਸ
ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਸੁੰਨੀ ਵਕਫ਼ ਬੋਰਡ ਅਤੇ ਹੋਰਨਾਂ ਵੱਲੋਂ ਸੰਵੇਦਨਸ਼ੀਲ ਰਾਮ ਜਨਮ ਭੂਮੀ-ਬਾਬਰੀ ਮਸਜਿਦ ਕੇਸ ਦੀ ਸੁਣਵਾਈ ਆਮ ਚੋਣਾਂ ਤੋਂ ਬਾਅਦ ਜੁਲਾਈ 2019 ਨੂੰ ਕਰਨ ਦੀ ਅਪੀਲ ਖਾਰਜ ਕਰ ਦਿੱਤੀ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ ਅੱਠ ਫਰਵਰੀ ਦੀ ਤਰੀਕ ਤੈਅ ਕੀਤੀ ਹੈ। ਚੀਫ਼ ਜਸਟਿਸ …
Read More »