ਅਮਰੀਕਾਦੀ ‘ਪੱਤਰਕਾਰ ਸੁਰੱਖਿਆ ਕਮੇਟੀ’ਦੀਤਾਜ਼ਾਰਿਪੋਰਟਅਨੁਸਾਰਸਾਲ 2016 ਦੌਰਾਨ ਦੁਨੀਆ ਭਰ ‘ਚ 48 ਪੱਤਰਕਾਰ ਮਾਰੇ ਗਏ ਹਨ। 18 ਪੱਤਰਕਾਰ ਕਤਲਕੀਤੇ ਗਏ, 26 ਪੱਤਰਕਾਰ ਆਹਮੋ-ਸਾਹਮਣੀਦੁਸ਼ਮਣਾਂ ਦੀਦੋਤਰਫ਼ੀ ਗੋਲਾਬਾਰੀਅਤੇ ਬਾਕੀ 4 ਖ਼ਤਰਨਾਕਅਤੇ ਤਣਾਅਪੂਰਨਥਾਵਾਂ ਜਾਂ ਇਲਾਕਿਆਂ ਵਿਚਆਪਣੀਰਿਪੋਰਟਿੰਗ ਲਈਕੰਮਕਰਦੇ ਹੋਏ ਮਾਰੇ ਗਏ ਹਨ। ਇਨ੍ਹਾਂ ਵਿਚੋਂ 2 ਪੱਤਰਕਾਰ ਇਸ ਵਰ੍ਹੇ ਭਾਰਤਵਿਚਵੀਮਾਰੇ ਗਏ ਹਨ, ਜਿਨ੍ਹਾਂ ਵਿਚੋਂ ਇਕ ਜਨ-ਸੰਦੇਸ਼ਟਾਈਮਜ਼ ਅਖ਼ਬਾਰ ਦੇ …
Read More »Daily Archives: December 23, 2016
ਸੈਫ-ਕਰੀਨਾ ਦੇ ਘਰਬੇਟੇ ਨੇ ਲਿਆਜਨਮ
ਮੁੰਬਈ : ਸੈਫਅਲੀਖਾਨਅਤੇ ਕਰੀਨਾਕਪੂਰਖਾਨ ਦੇ ਘਰਬੇਟੇ ਨੇ ਜਨਮਲਿਆਹੈ।ਸ਼ੋਸ਼ਲਮੀਡੀਆ’ਤੇ ਇਸ ਜੋੜੀ ਨੂੰ ਵਧਾਈਆਂ ਮਿਲਰਹੀਆਂ ਹਨ। ਪਟੌਦੀ ਖਾਨਦਾਨ ਦੇ ਛੋਟੇ ਜਨਵਾਬਦਾਨਾਮਤੈਮੂਰਅਲੀਖਾਨ ਪਟੌਦੀ ਰੱਖਿਆ ਗਿਆ ਹੈ।ਸੈਫਅਤੇ ਕਰੀਨਾ ਨੇ ਕਦੀ ਸੋਚਿਆ ਵੀਨਹੀਂ ਹੋਵੇਗਾ ਕਿ ਜਨਮਲੈਂਦੇ ਹੀ ਉਨ੍ਹਾਂ ਦਾਬੇਟਾਸੋਸ਼ਲਮੀਡੀਆ ‘ਚ ਕੰਟਰੋਬਰਸੀਦਾਕਾਰਨਬਣਜਾਵੇਗਾ। ਸੈਫ ਨੇ ਜਿਸ ਤਰ੍ਹਾਂ ਹੀ ਬੇਟੇ ਦਾਨਾਮਸ਼ੋਸ਼ਲਮੀਡੀਆ’ਤੇ ਅਨਾਊਂਸਕੀਤਾ ਤਾਂ ਲੋਕਾਂ ਨੇ ਨੈਗੇਟਿਵ ਕੁਮੈਂਟ ਅਤੇ …
Read More »ਧਰਮਿੰਦਰ ਦੀ ਸਿਹਤ ਖਰਾਬ, ਹਸਪਤਾਲ ‘ਚ ਭਰਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਬਾਲੀਵੁੱਡ ਦੇ ਬਿਹਤਰੀਨਕਲਾਕਾਰਧਰਮਿੰਦਰ ਨੂੰ ਅਚਾਨਕਪੇਟਵਿਚਜਲਣਦੀਸ਼ਿਕਾਇਤਹੋਣਕਾਰਨ ਮੁੰਬਈ ਦੇ ਨਾਨਾਵਤੀਹਸਪਤਾਲਵਿਚਭਰਤੀਕਰਵਾਇਆ ਗਿਆ ਹੈ।ਧਰਮਿੰਦਰਦਾ ਲੰਮੇ ਸਮੇਂ ਤੋਂ ਇਲਾਜ ਚੱਲ ਰਿਹਾਹੈ। ਉਹਨਾਂ ਨੂੰ ਪੇਟਵਿਚਜਲਣਦੀ ਸਮੱਸਿਆ ਕਾਰਨਪਹਿਲਾਂ ਵੀਹਸਪਤਾਲਵਿਚਭਰਤੀਕਰਵਾਇਆ ਜਾ ਚੁੱਕਾ ਹੈ।
Read More »ਪ੍ਰਧਾਨ ਮੰਤਰੀ ਟਰੂਡੋ ਦੇ ਛੁੱਟੀਆਂ ਕੱਟਣ ਜਾਣ ਦੀ ਵੀ ਹੋਣ ਲੱਗੀ ਚਰਚਾ
ਨੈਵਿਸ ਤੇ ਸੇਂਟਕਿਟਸ ਦੇ 10 ਦਿਨਾ ਦੌਰੇ ‘ਤੇ ਟਰੂਡੋ ਨਾਲ ਗਏ ਆਰਸੀਐਮਪੀ ਅਧਿਕਾਰੀਆਂ ‘ਤੇ ਹੀ ਖਰਚ ਹੋਏ ਹਨ 64,000 ਡਾਲਰ ਓਟਵਾ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੁੜ ਨਵੇਂ ਸਾਲ ਦੇ ਜਸ਼ਨ ਵਿਦੇਸ਼ ਵਿੱਚ ਮਨਾਉਣ ਦੀ ਤਿਆਰੀ ਕਰ ਰਹੇ ਹਨ ਉੱਥੇ ਹੀ ਪਿੱਛੇ ਜਿਹੇ ਕੈਰੇਬੀਆ ਵਿੱਚ ਮਨਾਈਆਂ ਗਈਆਂ ਉਨ੍ਹਾਂ ਦੀਆਂ ਛੁੱਟੀਆਂ …
Read More »ਸਿਹਤ ਮੰਤਰੀ ਜੇਨ ਫਿਲਪੌਟ ਨੂੰ ਫੈਡਰਲ ਐਥਿਕਸ ਕਮਿਸ਼ਨਰ ਵੱਲੋਂ ਮਿਲੀ ਕਲੀਨ ਚਿੱਟ
ਇਹ ਸੀ ਮਾਮਲਾ :ਚੋਣ ਪ੍ਰਚਾਰ ਦੌਰਾਨ ਆਪਣੇ ਵਲੰਟੀਅਰ ਦੀ ਕਾਰ ਵਰਤੋਂ ਨੂੰ ਲੈ ਕੇ ਮਾਮਲੇ ਦਾ ਸਾਹਮਣਾ ਕਰ ਰਹੀ ਸੀ ਜੇਨ ਫਿਲਪੌਟ ਓਟਵਾ/ਬਿਊਰੋ ਨਿਊਜ਼ ਸਿਹਤ ਮੰਤਰੀ ਜੇਨ ਫਿਲਪੌਟ ਲਈ ਰਾਹਤ ਵਾਲੀ ਖ਼ਬਰ ਹੈ। ਚੋਣ ਮੁਹਿੰਮ ਦੌਰਾਨ ਆਪਣੇ ਇਕ ਵਲੰਟੀਅਰ ਦੀ ਕਾਰ ਵਰਤੋਂ ਨੂੰ ਲੈ ਕੇ ਮਾਮਲੇ ਦਾ ਸਾਹਮਣਾ ਕਰ ਰਹੀ …
Read More »ਪੁਲਿਸ ਵਲੋਂ ਵਾਹਨਾਂ ਨੂੰ ਖ਼ਰਾਬ ਕਰਨ ਵਾਲਾ ਸ਼ਰਾਰਤੀ ਗ੍ਰਿਫ਼ਤਾਰ
ਮਿਸੀਸਾਗਾ : 11 ਡਵੀਜ਼ਨਲ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ 31 ਸਾਲ ਦੇ ਮਾਈਕਲ ਪਿਜਜਾਰਡੀ ਨਾਮਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਗੱਡੀਆਂ ਨੂੰ ਜਾਣ-ਬੁੱਝ ਕੇ ਖ਼ਰਾਬ ਕਰ ਰਿਹਾ ਸੀ ਤਾਂ ਜੋ ਚਲਾਉਣ ‘ਚ ਸੁਰੱਖਿਅਤ ਨਾ ਰਹਿਣ। ਨਵੰਬਰ 2016 ਤੋਂ ਦਸੰਬਰ 2016 ਤੱਕ 12 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿਚ ਗੱਡੀਆਂ …
Read More »ਬਰੈਂਪਟਨ ਨੂੰ ਬਿਹਤਰ ਸਿਹਤ ਸੇਵਾਵਾਂ ਦੀ ਜ਼ਰੂਰਤ : ਐਂਡਰੀਆ ਹਾਰਵਥ
ਐਮ.ਪੀ.ਪੀ. ਜਗਮੀਤ ਸਿੰਘ ਦੇ ਦਫ਼ਤਰ ‘ਚ ਦੁਖੀਆਂ ਦੀ ਦਾਸਤਾਨ ਸੁਣੀ ਬਰੈਂਪਟਨ/ਡਾ.ਝੰਡ : ਲੰਘੇ ਸ਼ੁੱਕਰਵਾਰ 16 ਦਸੰਬਰ ਨੂੰ ਐੱਨ.ਡੀ.ਪੀ. ਨੇਤਾ ਐਂਡਰੀਆ ਹਾਰਵੱਥ ਨੇ ਬਰੈਂਪਟਨ ਗੋਰ ਮਾਲਟਨ ਦੇ ਐੱਮ.ਪੀ.ਪੀ. ਜਗਮੀਤ ਸਿੰਘ ਦੇ ਦਫ਼ਤਰ ਵਿੱਚ ਉਨ੍ਹਾਂ ਨਾਲ ਰਾਊਂਡ-ਟੇਬਲ ਮੀਟਿੰਗ ਦੌਰਾਨ ਬਰੈਂਪਟਨ-ਵਾਸੀਆਂ ਦੀਆਂ ਦਰਦ-ਭਰੀਆਂ ਗਾਥਾਵਾਂ ਸੁਣੀਆਂ ਅਤੇ ਕਿਹਾ ਕਿ ਬਰੈਂਪਟਨ ਵਿੱਚ ਸਿਹਤ ਸੇਵਾਵਾਂ ਨੂੰ …
Read More »ਰਾਹੁਲ ਗਾਂਧੀ ਦਾ ਮੋਦੀ ‘ਤੇ ਵੱਡਾ ਸਿਆਸੀ ਹਮਲਾ
ਮੋਦੀ ਨੇ ਸਹਾਰਾ ਅਤੇ ਬਿਰਲਾ ਕੋਲੋਂ ਲਿਆ ਕਰੋੜਾਂ ਰੁਪਏ ਦਾ ਧਨ ਮਹਿਸਾਨਾ, (ਗੁਜਰਾਤ)/ਬਿਊਰੋ ਨਿਊਜ਼ ਕਾਂਗਰਸ ਦੇ ਸੀਨੀਅਰ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਦੋਸ਼ ਲਾਏ ਕਿ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਸਹਾਰਾ ਅਤੇ ਬਿਰਲਾ ਉਦਯੋਗਿਕ ਘਰਾਣਿਆਂ ਤੋਂ ਧਨ ਵਸੂਲਿਆ ਸੀ। ਇਸ …
Read More »ਸਿਆਸੀ ਪਾਰਟੀਆਂ ਦੇ ਫੰਡਾਂ ਤੇ ਸਰੋਤਾਂ ਦੀ ਜਾਂਚ ਲਈ ਕਮਿਸ਼ਨ ਬਣੇ : ਕੇਜਰੀਵਾਲ
ਸਿਆਸੀ ਪਾਰਟੀਆਂ ਨੂੰ ਆਮਦਨ ਕਰ ਤੋਂ ਛੋਟ ਦੇਣ ‘ਤੇ ਹੋਏ ਸਵਾਲ ਖੜ੍ਹੇ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਫੰਡਾਂ ਦੇ ਸਰੋਤਾਂ ਦੀ ਜਾਂਚ ਲਈ ਕਮਿਸ਼ਨ ਬਣਾਉਣ ਦੀ ਮੰਗ ਕਰਦੇ ਹੋਏ ਕੇਂਦਰ ਸਰਕਾਰ ਵੱਲੋਂ ਸਿਆਸੀ ਪਾਰਟੀਆਂ ਨੂੰ ਆਮਦਨ ਕਰ ਸਬੰਧੀ ਛੋਟ ਦੇਣ …
Read More »ਅਕਾਲੀਆਂ ਵੱਲੋਂ ‘ਘੁੱਗੀ’ ਕਹਿਣ ਉਤੇ ਗੁਰਪ੍ਰੀਤ ਦਾ ਕਰਾਰਾ ਜਵਾਬ
ਕਿਹਾ, ਅਕਾਲੀ ਦਲ ਦੇ ਉਮੀਦਵਾਰਾਂ ਦਾ ਅਕਸ ਉਨ੍ਹਾਂ ਦੀ ਸ਼ਬਦਾਵਲੀ ਤੋਂ ਨਜ਼ਰ ਆਉਂਦਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਆਪਣੇ ਨਾਮ ਦੇ ਨਾਲ ‘ਘੁੱਗੀ’ ਸ਼ਬਦ ਹਟਾ ਕੇ ਭਾਵੇਂ ਗੁਰਪ੍ਰੀਤ ਸਿੰਘ ਵੜੈਚ ਲਾ ਲਿਆ ਹੋਵੇ, ਪਰ ਵਿਰੋਧੀ ਉਨ੍ਹਾਂ ਦੇ ਨਾਮ ਨੂੰ ਲੈ ਕੇ …
Read More »