ਨਵੀਂ ਦਿੱਲੀ/ਬਿਊਰੋ ਨਿਊਜ਼ ਨੋਟਬੰਦੀ ਤੋਂ ਬਾਅਦ ਬੈਂਕਾਂ ਵਿਚ ਲੋਕਾਂ ਨੂੰ ਨਵੀਂ ਕਰੰਸੀ ਨਹੀਂ ਮਿਲ ਰਹੀ ਪਰ ਵੱਡੀ ਮਾਤਰਾ ‘ਚ ਨਵੀਂ ਕਰੰਸੀ ਨਾਲ ਆਏ ਦਿਨ ਕਈ ਲੋਕ ਫੜੇ ਵੀ ਜਾ ਰਹੇ ਹਨ। ਅਜਿਹੇ ਵਿਚ ਹੁਣ ਕੇਂਦਰ ਸਰਕਾਰ ਅਤੇ ਆਰਬੀਆਈ ਦੀ ਨਜ਼ਰ ਬੈਂਕਾਂ ‘ਤੇ ਟਿਕ ਗਈ ਹੈ। ਆਰਬੀਆਈ ਨੇ ਅੱਜ ਪ੍ਰੈਸ ਕਾਨਫਰੰਸ …
Read More »Monthly Archives: December 2016
ਢਾਈ ਸਾਲਾਂ ‘ਚ ਪਹਿਲੀ ਵਾਰ ਮੋਦੀ ਦੇ ਕਿਸੇ ਮੰਤਰੀ ‘ਤੇ ਲੱਗੇ ਕੁਰੱਪਸ਼ਨ ਦੇ ਆਰੋਪ
450 ਕਰੋੜ ਦੇ ਘੁਟਾਲੇ ਵਿਚ ਰਿਜਿਜੂ ਦਾ ਗੂੰਜਿਆ ਨਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਢਾਈ ਸਾਲਾਂ ਵਿਚ ਪਹਿਲੀ ਵਾਰ ਹੈ ਕਿ ਮੋਦੀ ਸਰਕਾਰ ਦੇ ਕਿਸੇ ਮੰਤਰੀ ‘ਤੇ ਕੁਰੱਪਸ਼ਨ ਦੇ ਆਰੋਪ ਲੱਗੇ ਹਨ। ਮਾਮਲਾ ਅਰੁਣਾਂਚਲ ਵਿਚ ਇਕ ਪ੍ਰੋਜੈਕਟ ਵਿਚ ਹੋਏ 450 ਕਰੋੜ ਦੇ ਕਥਿਤ ਘੁਟਾਲੇ ਨਾਲ ਜੁੜਿਆ ਹੈ। ਇਸ ਵਿਚ ਗ੍ਰਹਿ ਰਾਜ ਮੰਤਰੀ …
Read More »ਆਮ ਆਦਮੀ ਪਾਰਟੀ ਨੇ ਜਗਤਾਰ ਸੰਘੇੜਾ ਨੂੰ ਪੰਜਾਬ ਯੂਨਿਟ ਦਾ ਉਪ ਪ੍ਰਧਾਨ ਅਤੇ ਬੁਲਾਰਾ ਨਿਯੁਕਤ ਕੀਤਾ
ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਸੂਬੇ ਵਿੱਚ ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦਿਆਂ ਐਨਆਰਆਈ ਸੈਲ ਦੇ ਕਨਵੀਨਰ ਜਗਤਾਰ ਸਿੰਘ ਸੰਘੇੜਾ ਨੂੰ ਪੰਜਾਬ ਯੂਨਿਟ ਦਾ ਉਪ ਪ੍ਰਧਾਨ ਅਤੇ ਬੁਲਾਰਾ ਨਿਯੁਕਤ ਕੀਤਾ ਹੈ।ઠ ਇਸ ਬਾਰੇ ਐਲਾਨ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਸੰਘੇੜਾ …
Read More »ਅਕਾਲੀ ਸਰਪੰਚ ਅਤੇ ਉਸਦੇ ਗੈਂਗਸਟਰ ਮੁੰਡੇ ਨੇ ਹੌਲਦਾਰ ਨਾਲ ਕੀਤੀ ਕੁੱਟਮਾਰ
ਨੰਗਾ ਕਰਕੇ ਪਿੰਡ ‘ਚ ਘੁਮਾਇਆ ਤੇ ਜੁੱਤੀ ਵੀ ਚਟਾਈ ਵਿਰਕ ਕਲਾਂ/ਬਿਊਰੋ ਨਿਊਜ਼ ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ਦੇ ਅਕਾਲੀ ਸਰਪੰਚ ਅਤੇ ਉਸਦੇ ਗੈਂਗਸਟਰ ਮੁੰਡੇ ਨੇ ਮਾਮੂਲੀ ਤਕਰਾਰ ਤੋਂ ਬਾਅਦ ਸ਼ਰਮਨਾਕ ਕਰਤੂਤ ਕਰਦਿਆਂ ਹੌਲਦਾਰ ਮਲਕੀਤ ਸਿੰਘ ਨੂੰ ਨੰਗਾ ਕਰਕੇ ਪਿੰਡ ਵਿਚ ਘੁਮਾਇਆ ਅਤੇ ਉਸ ਨੂੰ ਜੁੱਤੀ ਚੱਟਣ ਲਈ ਵੀ ਮਜਬੂਰ …
Read More »ਕੇਜਰੀਵਾਲ ਦੀ ਪਾਰਟੀ ਹੁਣ ਪੂਰੀ ਤਰ੍ਹਾਂ ਉਲਝੀ : ਕੈਪਟਨ ਅਮਰਿੰਦਰ
ਕੇਜਰੀਵਾਲ ਦੀਆਂ ਐਸਵਾਈਐਲ ਪ੍ਰਤੀ ਟਿੱਪਣੀਆਂ ਨੂੰ ਦੱਸਿਆ ਵਿਅਰਥ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਰਵਿੰਦ ਕੇਜਰੀਵਾਲ ਵੱਲੋਂ ਐਸ.ਵਾਈ.ਐਲ ਬਾਰੇ ਦਿੱਤੇ ਬਿਆਨ ਨੂੰ ਵਿਅਰਥ ਕਰਾਰ ਦਿੰਦਿਆਂ ਮਜ਼ਾਕ ਉਡਾਇਆ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਵੱਡੇ ਪੱਧਰ ‘ਤੇ ਆਗੂਆਂ, ਵਰਕਰਾਂ ਤੇ ਵਲੰਟੀਅਰਾਂ ਵੱਲੋਂ ਪਾਰਟੀ ਨੂੰ ਛੱਡਣ ਨਾਲ, ਹੁਣ …
Read More »ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ‘ਚ ਲੱਗੀ ਗਿਆਨੀ ਤਰਲੋਚਨ ਸਿੰਘ ਦੀ ਤਸਵੀਰ
ਗਿਆਨੀ ਤਰਲੋਚਨ ਸਿੰਘ ਨੇ ਸਾਰਾ ਜੀਵਨ ਸਿੱਖ ਪੰਥ ਦੀ ਸੇਵਾ ‘ਚ ਲਾਇਆ ਅੰਮ੍ਰਿਤਸਰ/ਬਿਊਰੋ ਨਿਊਜ਼ ਐਸਜੀਪੀਸੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਵਿੱਚ ਸਮੁੱਚੀ ਅੰਤ੍ਰਿੰਗ ਕਮੇਟੀ ਵੱਲੋਂ ਲਏ ਫੈਸਲੇ ਅਨੁਸਾਰ ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ …
Read More »ਬਠਿੰਡਾ ਦਾ ਏਟੀਐਮ ਲੋਕਾਂ ਲਈ ਕਰ ਰਿਹਾ ਹੈ ਆਕਸੀਜਨ ਦਾ ਕੰਮ
ਬੈਂਕ ‘ਚੋਂ ਨਹੀਂ ਮੁੜਦਾ ਕੋਈ ਖਾਲੀ, ਰੋਜ਼ 17 ਘੰਟੇ ਹੋ ਰਿਹਾ ਕੰਮ ਬਠਿੰਡਾ/ਬਿਊਰੋ ਨਿਊਜ਼ ਨੋਟਬੰਦੀ ਦੇ ਦੌਰ ਵਿਚ ਦੇਸ਼ ਭਰ ਦੀ ਜਨਤਾ ਬੇਹੱਦ ਪ੍ਰੇਸ਼ਾਨ ਹੈ। ਲੋਕ ਕੈਸ਼ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ। ਬੈਂਕਾਂ ਤੋਂ ਕੈਸ਼ ਨਹੀਂ ਮਿਲ ਰਿਹਾ ਤੇ ਜ਼ਿਆਦਾਤਰ ਏ.ਟੀ.ਐਮ. ਬੰਦ ਹਨ। ਅਜਿਹੇ ਹਾਲਾਤ ਵਿਚ ਬਠਿੰਡਾ ਦਾ …
Read More »ਚੱਕਰਵਰਤੀ ਤੂਫਾਨ ਕਾਰਨ ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਦੇ ਸਮੁੰਦਰੀ ਇਲਾਕਿਆਂ ‘ਚ ਹਾਈ ਅਲਰਟ
ਤੂਫਾਨ ਦੀ ਰਫਤਾਰ ਹੈ 120 ਕਿਲੋਮੀਟਰ ਪ੍ਰਤੀ ਘੰਟਾ ਚੇਨਈ/ਬਿਊਰੋ ਨਿਊਜ਼ ਚੱਕਰਵਰਤੀ ‘ਵਰਦਾ’ ਤੂਫ਼ਾਨ ਕਾਰਨ ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਦੇ ਸਮੁੰਦਰੀ ਇਲਾਕਿਆਂ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਵਰਦਾ ਤੂਫ਼ਾਨ ਚੇਨਈ ਪਹੁੰਚ ਗਿਆ ਹੈ। ਇਸ ਤੂਫ਼ਾਨ ਕਾਰਨ ਦੋ ਵਿਅਕਤੀਆਂ ਦੀ ਮੌਤ ਵੀ ਹੋਈ ਹੈ। ਤੂਫ਼ਾਨ ਦੀ ਰਫ਼ਤਾਰ 120 …
Read More »ਸੁਖਬੀਰ ਨੇ ਚਲਾ ਹੀ ਦਿੱਤੀ ਪਾਣੀ ‘ਚ ਬੱਸ
ਹਰੀਕੇ ਪੱਤਣ ਝੀਲ ਵਿਚ ਪਾਣੀ ‘ਚ ਚੱਲਣ ਵਾਲੀ ਬੱਸ ਦਾ ਉਪ ਮੁੱਖ ਮੰਤਰੀ ਨੇ ਕੀਤਾ ਉਦਘਾਟਨ ਕਿਹਾ, ਮਜ਼ਾਕ ਉਡਾਉਣ ਵਾਲਿਆਂ ਦੀ ਹੁਣ ਬੋਲਤੀ ਬੰਦ ਕਿਉਂ ਤਰਨਤਾਰਨ/ਬਿਊਰੋ ਨਿਊਜ਼ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਆਪਣੇ ਡਰੀਮ ਪ੍ਰਾਜੈਕਟ ਕਹੇ ਜਾਂਦੇ ਪਾਣੀ ਵਾਲੀ ਬੱਸ ਨੂੰ ਪੂਰਾ ਕਰ ਦਿੱਤਾ ਹੈ। ਅੱਜ ਹਰੀਕੇ …
Read More »ਟੈਸਟ ਮੈਚ ‘ਚ ਭਾਰਤ ਨੇ ਇੰਗਲੈਂਡ ਨੂੰ ਪਾਰੀ ਦੇ ਅੰਤਰ ਨਾਲ ਹਰਾਇਆ
ਤਿੰਨ ਮੈਚਾਂ ‘ਚ ਜਿੱਤ ਹਾਸਲ ਕਰਕੇ ਸੀਰੀਜ਼ ‘ਤੇ ਕਰ ਲਿਆ ਕਬਜ਼ਾ ਮੁੰਬਈ/ਬਿਊਰੋ ਨਿਊਜ਼ ਦੁਨੀਆ ਦੇ ਨੰਬਰ ਇਕ ਗੇਂਦਬਾਜ਼ ਆਰ. ਅਸ਼ਵਿਨ ਦੇ ਕਹਿਰ ਨਾਲ ਭਾਰਤ ਨੇ ਇੰਗਲੈਂਡ ਨੂੰ ਦੂਜੀ ਪਾਰੀ ਵਿਚ 195 ਦੌੜਾਂ ‘ਤੇ ਆਊਟ ਕਰਕੇ ਚੌਥਾ ਟੈਸਟ ਅੱਜ ਪਾਰੀ ਅਤੇ 36 ਦੌੜਾਂ ਨਾਲ ਜਿੱਤ ਲਿਆ। ਇਹ ਮੈਚ ਜਿੱਤ ਕੇ ਭਾਰਤ …
Read More »