Breaking News
Home / ਹਫ਼ਤਾਵਾਰੀ ਫੇਰੀ (page 203)

ਹਫ਼ਤਾਵਾਰੀ ਫੇਰੀ

ਹਫ਼ਤਾਵਾਰੀ ਫੇਰੀ

ਕੈਨੇਡਾ ਦੇ 150ਵੇਂ ਸਥਾਪਨਾ ਦਿਵਸ ਮੌਕੇ ਅਦਾਰਾ ‘ਪਰਵਾਸੀ’ ਨੇ ਵੀ ਸਥਾਪਤ ਕੀਤਾ ਇਕ ਹੋਰ ਮੀਲ ਪੱਥਰ

‘ਦਾ ਕੈਨੇਡੀਅਨ ਪਰਵਾਸੀ’ ਅੰਗਰੇਜ਼ੀ ਅਖ਼ਬਾਰ ਸ਼ੁਰੂ ਕੈਨੇਡਾ ਦੇ 150ਵੇਂ ਜਨਮ ਦਿਨ  ‘ਤੇ ‘ਦਾ ਕੈਨੇਡੀਅਨ ਪਰਵਾਸੀ’  ਦਾ ਵੀ ਹੋਇਆ ਜਨਮ ਮਿੱਸੀਸਾਗਾ/ਪਰਵਾਸੀ ਬਿਊਰੋ ਉਸ ਸਮੇਂ ਜਦੋਂ ਸਮੁੱਚੇ ਕੈਨੇਡਾ ਮੁਲਕ ਵਿੱਚ ਲੋਕ ਆਪਣੇ ਦੇਸ਼ ਦੇ 150ਵੇਂ ਜਨਮ ਦਿਨ ਦੇ ਜਸ਼ਨ ਮਨਾ ਰਹੇ ਹਨ, ਉਸੇ ਸਮੇਂ ਅਦਾਰਾ ਪਰਵਾਸੀ ਵੱਲੋਂ ਇਕ ਹੋਰ ਵੱਡੀ ਪਹਿਲ ਕਰਦਿਆਂ …

Read More »

ਪੰਜਾਬ ਸਰਕਾਰ ਨੇ ਨਵੀਂ ਟਰਾਂਸਪੋਰਟ ਨੀਤੀ ‘ਤੇ ਲਗਾਈ ਮੋਹਰ

ਬਾਦਲਾਂ ਦੀਆਂ ਬੱਸਾਂ ਦੇ ਮੁਕਾਬਲੇ ਸਰਕਾਰ ਆਪਣੀਆਂ ਏਸੀ ਬੱਸਾਂ ਉਤਾਰੇਗੀ ਚੰਡੀਗੜ੍ਹ : ਪੰਜਾਬ ਵਜ਼ਾਰਤ ਨੇ ਨਵੀਂ ਟਰਾਂਸਪੋਰਟ ਨੀਤੀ ਉਤੇ ਮੋਹਰ ਲਗਾ ਦਿੱਤੀ ਹੈ। ਇਸ ਨਾਲ ਘਾਟੇ ਵਿਚ ਚੱਲ ਰਹੀ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਨੂੰ ઠਹੁਲਾਰਾ ਮਿਲਣ ਅਤੇ ਬਾਦਲ ਪਰਿਵਾਰ ਦੀ ਟਰਾਂਸਪੋਰਟ ਸੈਕਟਰ ਵਿਚੋਂ ਅਜਾਰੇਦਾਰੀ ਟੁੱਟਣ ਦੇ ਆਸਾਰ ਹਨ। ਪੰਜਾਬ ਸਰਕਾਰ …

Read More »

ਰਿਫਰੈਂਡਮ 2020 ਦੇ ਪੰਜਾਬ ‘ਚ ਲੱਗੇ ਬੋਰਡਾਂ ਨੇ ਛੇੜੀ ਨਵੀਂ ਚਰਚਾ

ਚੰਡੀਗੜ੍ਹ/ਬਿਊਰੋ ਨਿਊਜ : ਸਿੱਖ ਫਾਰ ਜਸਟਿਸ ਦੇ ਨਾਂ ਹੇਠ ਪੰਜਾਬ ਭਰ ਵਿਚ ਲੱਗੇ ਰਿਫਰੈਂਡਮ 2020 ਦੇ ਸਾਈਨ ਬੋਰਡਾਂ ਨੇ ਸੂਬੇ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਜ਼ਿਲ੍ਹਾ ਰੋਪੜ, ਮੰਡੀ ਗੋਬਿੰਦਗੜ੍ਹ ਅਤੇ ਕੁੱਝ ਹੋਰ ਥਾਵਾਂ ‘ਤੇ ਵੱਡੇ-ਵੱਡੇ ਸਾਈਨ ਬੋਰਡ ਲਗਾਏ ਗਏ ਹਨ ਜਿਨ੍ਹਾਂ ‘ਤੇ ਸੰਤ ਜਰਨੈਲ …

Read More »

ਧੋਖੇਬਾਜ਼ ਐਨ ਆਰ ਆਈ ਲਾੜੇਹੁਣ ਵਿਦੇਸ਼ ਨਹੀਂ ਭੱਜ ਸਕਣਗੇ

ਹਵਾਈ ਅੱਡਿਆਂ ‘ਤੇ ਲੁੱਕਆਊਟ ਨੋਟਿਸ ਜਾਰੀ ਕਰਕੇ ਫੜਨ ਵਾਲੇ ਕਦਮ ਚੁੱਕੇ ਜਾਣਗੇ ਨਵੀਂ ਦਿੱਲੀ : ਅਕਸਰ ਅਜਿਹੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ ਕਿ ਐਨ ਆਰ ਆਈ ਲਾੜੀ ਦੀ ਭਾਲ ‘ਚ ਭਾਰਤ ਆਉਂਦੇ ਹਨ। ਵਿਦੇਸ਼ ‘ਚ ਆਪਣੀ ਹੈਸੀਅਤ ਦਾ ਜ਼ਿਕਰ ਕਰਕੇ ਲੜਕੀ ਵਾਲਿਆਂ ਨੂੰ ਧੋਖਾ ਦੇ ਕੇ ਵਿਆਹ ਕਰ ਲੈਂਦੇ ਹਨ, ਪ੍ਰੰਤੂ …

Read More »

ਅਮਰਿੰਦਰ ਵਜ਼ਾਰਤ ‘ਚ ਵਾਧਾ ਹੋਣ ਦੀ ਤਿਆਰੀ

ਕੈਬਨਿਟ ‘ਚ ਸ਼ਾਮਲ ਹੋ ਸਕਦੇ ਹਨ 8 ਨਵੇਂ ਮੰਤਰੀ, ਕਾਂਗਰਸੀ ਵਿਧਾਇਕਾਂ ਵੱਲੋਂ ਦਿੱਲੀ ਲੀਡਰਾਂ ਨਾਲ ਜੋੜ-ਤੋੜ ਸ਼ੁਰੂ ਚੰਡੀਗੜ੍ਹ : ਕੈਪਟਨ ਅਮਰਿੰਦਰ ਸਰਕਾਰ ਵਿੱਚ ਵਾਧੇ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਕੈਬਨਿਟ ਵਿੱਚ ਅੱਠ ਹੋਰ ਮੰਤਰੀ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੁਲਾਈ ਦੇ ਪਹਿਲੇ ਹਫ਼ਤੇ …

Read More »

ਇਟਲੀ ਵੱਲੋਂ ਤਿਆਰ ਸ੍ਰੀ ਸਾਹਿਬ ਨੂੰ ਜੇ ਮਿਲੀ ਮਨਜ਼ੂਰੀ ਤਾਂ ਦੁਨੀਆ ਭਰ ‘ਚ ਸੁਲਝ ਜਾਵੇਗਾ ਕਕਾਰ ਪਹਿਨਣ ਦਾ ਮਾਮਲਾ

ਮਨਜੂਰੀ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸ੍ਰੀ ਸਾਹਿਬ ਦੇ ਮਾਡਲ ਕੀਤੇ ਭੇਟ ਅੰਮ੍ਰਿਤਸਰ : ਸਿੱਖਾਂ ਦੇ ਪੰਜ ਕਕਾਰਾਂ ਵਿਚ ਸ਼ੁਮਾਰ ਕਿਰਪਾਨ ਦੇ ਵੱਖ-ਵੱਖ ਸਮੇਂ ‘ਤੇ ਵਿਦੇਸ਼ਾਂ ਵਿਚ ਧਾਰਨ ਕਰਨ ‘ਤੇ ਲੱਗਣ ਵਾਲੀ ਰੋਕ ਦੇ ਮੱਦੇਨਜ਼ਰ ਇਟਲੀ ਦੀ ਇਕ ਕੰਪਨੀ ਨੇ ਖਾਸ ਕਿਸਮ ਦੀ ਕਿਰਪਾਨ ਤਿਆਰ …

Read More »

ਕਾਂਗਰਸ ਸਰਕਾਰ ਨੇ ਰਾਣਾ ਗੁਰਜੀਤ ਨੂੰ ਬਚਾਉਣ ਦੇ ਲਈ ਸੁਖਪਾਲ ਖਹਿਰਾ ਨੂੰ ਕੱਢਿਆ ਬਾਹਰ ਤੇ ‘ਆਪ’ ਵਿਧਾਇਕਾਂ ਨੂੰ ਸੰਭਲਣ ਦਾ ਮੌਕਾ ਹੀ ਨਾ ਮਿਲਿਆ

ਇਕ ਗਲਤ ਚਾਲ ਤੇ ਪੂਰੀ ਬਾਜ਼ੀ ਹਾਰੀ ਆਮ ਆਦਮੀ ਪਾਰਟੀ ਚੰਡੀਗੜ੍ਹ/ਬਿਊਰੋ ਨਿਊਜ਼ : ਕੈਪਟਨ ਸਰਕਾਰ ਦਾ ਪਹਿਲਾ ਬਜਟ ਸੈਸ਼ਨ ਹੰਗਾਮੇ ਅਤੇ ਸ਼ਰਮਨਾਕ ਘਟਨਾਵਾਂ ਦੇ ਚਲਦੇ ਖਤਮ ਹੋ ਗਿਆ। ਪੂਰੇ ਸੈਸ਼ਨ ‘ਚ ਕਿਸ ਨੇ ਕੀ ਖੋਇਆ, ਕੀ ਪਾਇਆ ਇਸ ਦਾ ਵਿਸ਼ਲੇਸ਼ਣ ਕਰੀਏ ਤਾਂ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਵਿਰੋਧੀ ਪਾਰਟੀ …

Read More »

ਭਾਰਤ ਦੇ ਅਗਲੇ ਰਾਸ਼ਟਰਪਤੀ ਰਾਮ ਜਾਂ ਮੀਰਾ

ਨਵੀਂ ਦਿੱਲੀ/ਬਿਊਰੋ ਨਿਊਜ਼ ਰਾਸ਼ਟਰਪਤੀ ਦੇ ਅਹੁਦੇ ਲਈ ਕੌਮੀ ਜਮੂਹਰੀ ਗੱਠਜੋੜ ਦੇ ਉਮੀਦਵਾਰ ਰਾਮ ਨਾਥ ਕੋਵਿੰਦ ਅਤੇ ਵਿਰੋਧੀ ਪਾਰਟੀਆਂ ਦੀ ਉਮੀਦਵਾਰ ਮੀਰਾ ਕੁਮਾਰ ਨੂੰ ਛੱਡ ਕੇ ਮੁਲਕ ਦੇ ਸਰਵਉੱਚ ਅਹੁਦੇ ਲਈ ਚੋਣ ਮੈਦਾਨ ‘ਚ ਨਿੱਤਰੇ ਬਾਕੀ ਸਾਰੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਵੀਰਵਾਰ ਨੂੰ ਜਾਂਚ ਪੜਤਾਲ ਦੌਰਾਨ ਰੱਦ ਹੋ ਗਈਆਂ। ਕੋਵਿੰਦ ਤੇ ਕੁਮਾਰ …

Read More »

‘ਆਪ’ ਵਿਧਾਇਕ ਪਿਰਮਲ ਸਿੰਘ ਦੀ ਦਸਤਾਰ ਲਾਹੁਣ ਦਾ ਅਕਾਲ ਤਖਤ ਸਾਹਿਬ ਨੇ ਲਿਆ ਗੰਭੀਰ ਨੋਟਿਸ

ਅੰਮ੍ਰਿਤਸਰ/ਬਿਊਰੋ ਨਿਊਜ਼ ਪੰਜਾਬਵਿਧਾਨਸਭਾਵਿਚ ਹੋਏ ਘਟਨਾਕ੍ਰਮ ਦੌਰਾਨ ਆਮਆਦਮੀਪਾਰਟੀ ਦੇ ਵਿਧਾਇਕਪਿਰਮਲ ਸਿੰਘ ਦੀਦਸਤਾਰਉਤਾਰੇ ਜਾਣਦਾਅਕਾਲਤਖ਼ਤਸਾਹਿਬ ਦੇ ਜਥੇਦਾਰਗਿਆਨੀ ਗੁਰਬਚਨ ਸਿੰਘ ਨੇ ਗੰਭੀਰਨੋਟਿਸਲਿਆ ਹੈ। ਉਨ੍ਹਾਂ ਕਿਹਾ ਕਿ ਮਾਰਸ਼ਲਾਂ ਵੱਲੋਂ ਭਾਈਪਿਰਮਲ ਸਿੰਘ ਦੀ ਕੁੱਟਮਾਰਕਰਕੇ ਉਸ ਦੀਦਸਤਾਰਦੀਬੇਅਦਬੀਕੀਤੀ ਗਈ ਹੈ। ਇਸ ਦੀਜਿੰਨੀਵੀਨਿੰਦਾਕੀਤੀਜਾਵੇ ਥੋੜ੍ਹੀ ਹੈ। ਜਥੇਦਾਰ ਨੇ ਕਿਹਾ ਕਿ ਮਾਰਸ਼ਲਾਂ ਖਿਲਾਫਤੁਰੰਤਢੁਕਵੀਂ ਕਾਰਵਾਈਕੀਤੀਜਾਵੇ। ਦੂਜੇ ਪਾਸੇ ਸ਼੍ਰੋਮਣੀ ਗੁਰਦਵਾਰਾਪ੍ਰਬੰਧਕਕਮੇਟੀ ਦੇ ਪ੍ਰਧਾਨਪ੍ਰੋਫੈਸਰਕਿਰਪਾਲ ਸਿੰਘ …

Read More »

ਛੋਟੇ ਕਿਸਾਨਾਂ ਦਾਸਾਰਾਕਰਜ਼ਾ ਮੁਆਫ਼, ਮੱਧ ਵਰਗੀਕਿਸਾਨਾਂ ਦਾ 2 ਲੱਖ ਤੱਕ

ਸਿਰਫ਼ਫਸਲੀਕਰਜ਼ਾਹੋਵੇਗਾ ਮੁਆਫ਼, ਢਾਈ ਤੋਂ ਘੱਟ ਏਕੜਵਾਲੇ ਕਿਸਾਨਾਂ ਦਾਸਾਰਾਕਰਜ਼ਾ ਮੁਆਫ਼, 10.75 ਲੱਖ ਕਿਸਾਨਾਂ ਨੂੰ ਹੋਵੇਗਾ ਫਾਇਦਾ ਚੰਡੀਗੜ੍ਹ : ਕੈਪਟਨਅਮਰਿੰਦਰ ਸਿੰਘ ਦੀਪੰਜਾਬਸਰਕਾਰ ਨੇ ਸੋਮਵਾਰ ਨੂੰ ਆਪਣੇ ਚੋਣਵਾਅਦਿਆਂ ਨੂੰ ਪੂਰਾਕਰਨਲਈ ਵੱਡੇ ਫੈਸਲੇ ਲਏ।ਵਿਧਾਨਸਭਾ ‘ਚ ਢਾਈਏਕੜ ਤੋਂ ਘੱਟ ਜ਼ਮੀਨਵਾਲੇ ਕਿਸਾਨਾਂ ਦਾਸਾਰਾਫਸਲੀਕਰਜ਼ਾ ਮੁਆਫ਼ ਕਰਨਦਾਐਲਾਨ ਹੋਇਆ। ਨਾਲ ਹੀ ਢਾਈ ਤੋਂ 5 ਏਕੜਵਾਲੇ 8.75 ਲੱਖ ਕਿਸਾਨਾਂ ਦਾ …

Read More »