Breaking News
Home / ਹਫ਼ਤਾਵਾਰੀ ਫੇਰੀ (page 194)

ਹਫ਼ਤਾਵਾਰੀ ਫੇਰੀ

ਹਫ਼ਤਾਵਾਰੀ ਫੇਰੀ

ਚਰਚੇ : ਸੰਘ ਦੇ ਦਬਾਅ ਹੇਠ ਪ੍ਰਕਾਸ਼ ਪੁਰਬ 25 ਦਸੰਬਰ ਨੂੰ ਮਨਾਉਣ ਦਾ ਹੋਇਆ ਫੈਸਲਾ

ਅੰਮ੍ਰਿਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 25 ਦਸੰਬਰ ਦੀ ਬਜਾਏ ਕਿਸੇ ਹੋਰ ਮਿਤੀ ਨੂੰ ਮਨਾਉਣ ਦੀ ਕੀਤੀ ਸਿਫ਼ਾਰਸ਼ ਪੰਜ ਸਿੰਘ ਸਾਹਿਬਾਨ ਨੇ ਰੱਦ ਕਰ ਦਿੱਤੀ ਹੈ। ਉਨ੍ਹਾਂ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੀ ਇੱਛਾ ਅਨੁਸਾਰ 350ਵਾਂ ਪ੍ਰਕਾਸ਼ ਪੁਰਬ 25 ਦਸੰਬਰ ਨੂੰ …

Read More »

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹਰਿਮੰਦਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ/ਬਿਊਰੋ ਨਿਊਜ਼ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀਰਵਾਰ ਨੂੰ ਪਰਿਵਾਰ ਸਮੇਤ ਨਿਮਾਣੇ ਸ਼ਰਧਾਲੂ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਕਿਹਾ ਕਿ ਇੱਥੇ ਨਤਮਸਤਕ ਹੋ ਕੇ ਸੰਗਤ, ਪੰਗਤ ਅਤੇ ਲੰਗਰ ਵਿੱਚ ਸਾਰੇ ਭੇਦ-ਭਾਵ ਮਿਟਾਉਣ ਦੀ ਸ਼ਕਤੀ ਦਾ ਅਨੁਭਵ ਹੋਇਆ ਹੈ। ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ …

Read More »

‘ਆਪ’ ਵਿਧਾਇਕਾ ਬੀਬੀ ਬਲਜਿੰਦਰ ਕੌਰ ਕੋਲ ਦੋ ਵੋਟਰ ਕਾਰਡ!

ਤਲਵੰਡੀ ਸਾਬੋ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਹਲਕੇ ਤੋਂ ਵਿਧਾਇਕ ਬੀਬੀ ਬਲਜਿੰਦਰ ਕੌਰ ਦੋ ਵੋਟਰ ਕਾਰਡ ਬਣਾਉਣ ਦੇ ਮਾਮਲੇ ਵਿਚ ਘਿਰਦੀ ਨਜ਼ਰ ਆ ਰਹੀ ਹੈ। ਬੇਸ਼ੱਕ ਇਸ ਮਾਮਲੇ ਨੂੰ ਉਜਾਗਰ ਕਰਨ ਪਿੱਛੇ ਸਿਆਸੀ ਮਸਲਾ ਵੀ ਮੰਨਿਆ ਜਾ ਰਿਹਾ ਹੈ, ਪਰ ਮਾਮਲਾ ਉਸ ਵੇਲੇ ਮੁੜ ਚਰਚਾ ਵਿਚ ਆਇਆ ਜਦੋਂ …

Read More »

ਬੀਬੀ ਮਾਨ ਕੌਰ ਬੋਲੀ ‘ਅਮਰਿੰਦਰ ਤਾਂ ਮੈਂ ਗੋਦੀ ਚੁੱਕ ਖਿਡਾਇਐ’

ਚੰਡੀਗੜ੍ਹ : ਦੁਨੀਆ ਭਰ ‘ਚ ਭਾਰਤ ਦੇ ਤਿਰੰਗੇ ਦੀ ਸ਼ਾਨ ਵਧਾਉਣ ਵਾਲੀ 102 ਸਾਲ ਦੀ ਐਥਲੀਟ ਮਾਨ ਕੌਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣੀ ਗੋਦੀ ਵਿਚ ਖਿਡਾ ਚੁੱਕੀ ਹੈ। ਮਾਨ ਕੌਰ ਨੇ ਦੱਸਿਆ ਕਿ ਉਹ ਕੈਪਟਨ ਅਮਰਿੰਦਰ ਦੇ ਦਾਦੇ ਭੁਪਿੰਦਰ ਸਿੰਘ ਦੇ ਰਸੋਈ ਘਰ ਵਿਚ ਕੰਮ …

Read More »

ਕੈਨੇਡਾ ਸੱਜਣਤਾ ਪਸੰਦ ਮੁਲਕ : ਸੱਜਣ

‘ਪਰਵਾਸੀ ਰੇਡੀਓ’ ‘ਤੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਆਖਿਆ ਸਾਡੇ ਬਜ਼ੁਰਗਾਂ ਤੇ ਮਾਪਿਆਂ ਦੀ ਘਾਲਣਾ ਦਾ ਫਲ਼ ਕਿ ਪੰਜਾਬੀਆਂ ਨੂੰ ਮਿਲ ਰਿਹੈ ਮਾਨ-ਸਨਮਾਨ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਜੋ ਲੰਘੇ ਹਫਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਟੋਰਾਂਟੋ ਫੇਰੀ ‘ਤੇ ਸਨ, ਅਦਾਰਾ ਪਰਵਾਸੀ ਦੇ ਦਫਤਰ ਵੀ …

Read More »

ਜਿਸ ਸਿੱਖ ਨੌਜਵਾਨ ਨੂੰ ਆਖਿਆ ਸੀ ਅੱਤਵਾਦੀ ਉਸ ਨੇ ਨਿਊਜਰਸੀ ਦਾ ਮੇਅਰ ਬਣ ਇਤਿਹਾਸ ਰਚਿਆ

ਸਿੱਖ ਮੇਅਰ ਉਮੀਦਵਾਰ ਖ਼ਿਲਾਫ਼ ਲਾਏ ਸਨ ਅੱਤਵਾਦੀ ਹੋਣ ਦੇ ਪੋਸਟਰ ਨਿਊਜਰਸੀ/ਬਿਊਰੋ ਨਿਊਜ਼ : ਅਮਰੀਕਾ ‘ਚ ਨਿਊਜਰਸੀ ਦੇ ਸ਼ਹਿਰ ਹੋਬੋਕੇਨ ਦੇ ਮੇਅਰ ਦੀ ਚੋਣ ਰਵਿੰਦਰ ਸਿੰਘ ਭੱਲਾ ਨੇ ਜਿੱਤ ਲਈ ਹੈ, ਇਹ ਮੁਕਾਮ ਹਾਸਲ ਕਰਨ ਵਾਲਾ ਰਵਿੰਦਰ ਸਿੰਘ ਭੱਲਾ ਪਹਿਲਾ ਸਿੱਖ ਵਿਅਕਤੀ ਹੈ। ਬੇਸ਼ੱਕ ਮੇਅਰ ਦੀ ਚੋਣ ਲਈ ਮੁਕਾਬਲਾ ਬੇਹੱਦ ਸਖ਼ਤ …

Read More »

ਪ੍ਰੋ. ਬਡੂੰਗਰ ਨੇ ਖਾਲਿਸਤਾਨ ਦੀ ਮੰਗ ਨੂੰ ਜਾਇਜ਼ ਠਹਿਰਾਇਆ

ਕਿਹਾ : ਭਾਰਤੀ ਨਿਆਂ ਪ੍ਰਣਾਲੀ ਵੀ ਮੰਨਦੀ ਹੈ ਕਿ ਸਵੈ ਅਜ਼ਾਦੀ ਦੀ ਮੰਗ ਕਰਨਾ ਗੈਰ ਸੰਵਿਧਾਨਕ ਨਹੀਂ ਅੰਮ੍ਰਿਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਨੇ ਜਿਸ ਪਾਰਟੀ ਨੂੰ ਧਰਮ ਨਿਰਪੱਖ ਰੱਖ ਕੇ ਆਪਣਾ ਮੁਹਾਂਦਰਾ ਬਦਲਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਉਹ ਬਾਦਲ ਅਕਾਲੀ ਦਲ ਮੁੜ ਪੰਥਕ ਰਾਹ ‘ਤੇ ਪਰਤਣਾ ਲੋਚਦਾ …

Read More »

ਹਿਮਾਚਲ ਪ੍ਰਦੇਸ਼ ‘ਚ ਰਿਕਾਰਡ-ਤੋੜ ਵੋਟਿੰਗ, ਨਤੀਜੇ ਲਈ ਸਵਾ ਮਹੀਨੇ ਦਾ ਇੰਤਜ਼ਾਰ

ਸ਼ਿਮਲਾ/ਬਿਊਰੋ ਨਿਊਜ਼ ਹਿਮਾਚਲ ਪ੍ਰਦੇਸ਼ ‘ਚ ਵੀਰਵਾਰ ਨੂੰ ਵਿਧਾਨ ਸਭਾ ਚੋਣਾਂ ਲਈ ਰਿਕਾਰਡ ਤੋੜ 74.45 ਫ਼ੀਸਦੀ ਲੋਕਾਂ ਨੇ ਮਤਦਾਨ ਕਰਦਿਆਂ 337 ਉਮੀਦਵਾਰਾਂ ਦੀ ਕਿਸਮਤ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮਜ਼) ‘ਚ ਬੰਦ ਕਰ ਦਿੱਤਾ। ਡਿਪਟੀ ਚੋਣ ਕਮਿਸ਼ਨਰ ਸੰਦੀਪ ਸਕਸੈਨਾ ਨੇ ਨਵੀਂ ਦਿੱਲੀ ‘ਚ ਦੱਸਿਆ ਕਿ ਚਾਰ ਦਹਾਕਿਆਂ ‘ਚ ਇਸ ਵਾਰ ਸਭ ਤੋਂ …

Read More »

ਪੈਰਾਡਾਈਜ਼ ਪੇਪਰਜ਼ ਘਪਲੇ ‘ਚ 180 ਦੇਸ਼ਾਂ ਨਾਲ ਜੁੜੇ ਲੋਕਾਂ ਦਾ ਡਾਟਾ ਲੀਕ

ਮੋਦੀ ਕੈਬਨਿਟ ਦੇ ਇਕ ਮੰਤਰੀ ਜਯੰਤ ਸਮੇਤ ਅਮਿਤਾਭ ਬਚਨ, ਪਾਇਲਟ ਤੇ ਮਾਲੀਆ ਸਣੇ 714 ਭਾਰਤੀਆਂ ਦੇ ਨਾਂ ਆਏ ਨਵੀਂ ਦਿੱਲੀ/ਬਿਊਰੋ ਨਿਊਜ਼ ਨੋਟਬੰਦੀ ਦਾ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਕਾਲੇ ਧਨ ਬਾਰੇ ਵੱਡਾ ਪ੍ਰਗਟਾਵਾ ਹੋਇਆ ਹੈ। ਕਾਲੇ ਧਨ ਨੂੰ ਸਫ਼ੈਦ ਕਰਨ ਦੇ ਦੋਸ਼ ਦੀ ਸੂਚੀ ਵਿਚ ਕੇਂਦਰੀ ਮੰਤਰੀ ਜਯੰਤ ਸਿਨਹਾ, …

Read More »

ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਵੱਲੋਂ ‘ਪਰਵਾਸੀ’ ਰੇਡੀਓ ‘ਤੇ ਖੁਲਾਸਾ

2020 ਤੱਕ 1 ਮਿਲੀਅਨ ਇਮੀਗ੍ਰਾਂਟ ਆਉਣਗੇ ਕੈਨੇਡਾ ਸੰਨ 2018 ਤੱਕ 3 ਲੱਖ 40 ਹਜ਼ਾਰ ਇਮੀਗ੍ਰਾਂਟਾਂ ਨੂੰ ਕੈਨੇਡਾ ਵਸਾਵੇਗਾ ਆਪਣੀ ਧਰਤੀ ‘ਤੇ ਕੈਨੇਡਾ ਦੀ ਫੈਡਰਲ ਸਰਕਾਰ ਨੇ ਇਮੀਗ੍ਰਾਂਟਾਂ ਵਿਚ 13 ਫੀਸਦੀ ਸਲਾਨਾ ਵਾਧੇ ਦਾ ਮਿੱਥਿਆ ਹੈ ਟੀਚਾ ਮਿਸੀਸਾਗਾ/ਬਿਊਰੋ ਨਿਊਜ਼ :ਕਾਮਿਆਂ ਦਾ ਕੈਨੇਡਾ ਬਾਹਾਂ ਖੋਲ੍ਹ ਕੇ ਸਵਾਗਤ ਕਰਨ ਲਈ ਤਿਆਰ ਹੈ। ਸੰਨ …

Read More »