Breaking News
Home / ਹਫ਼ਤਾਵਾਰੀ ਫੇਰੀ (page 149)

ਹਫ਼ਤਾਵਾਰੀ ਫੇਰੀ

ਹਫ਼ਤਾਵਾਰੀ ਫੇਰੀ

’84 ਸਿੱਖ ਕਤਲੇਆਮ ‘ਚ ਇਕ ਦੋਸ਼ੀ ਨੂੰ ਫਾਂਸੀ ਦੀ ਸਜ਼ਾ

ਪਟਿਆਲਾ ਹਾਊਸ ਅਦਾਲਤ ਦਾ ਫੈਸਲਾ : 1984 ‘ਚ ਦਿੱਲੀ ਸਿੱਖ ਕਤਲੇਆਮ ਦੌਰਾਨ ਦੋ ਸਿੱਖਾਂ ਦੇ ਕਾਤਲਾਂ ‘ਚੋਂ ਇਕ ਨੂੰ ਫਾਂਸੀ ਤੇ ਦੂਜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ ਕਤਲੇਆਮ ਮਾਮਲਿਆਂ ਵਿਚ ਪਟਿਆਲਾ ਹਾਈਕੋਰਟ ਨੇ ਅਹਿਮ ਫੈਸਲਾ ਸੁਣਾਉਂਦੇ ਹੋਏ ਇਕ ਦੋਸ਼ੀ ਯਸ਼ਪਾਲ ਸਿੰਘ ਨੂੰ ਫਾਂਸੀ …

Read More »

ਨਿਰੰਕਾਰੀ ਭਵਨ ‘ਚ ਬੰਬ ਸੁੱਟਣ ਵਾਲਾ ਇਕ ਕਾਬੂ, ਦੂਜੇ ਦੀ ਭਾਲ

ਦੋਸ਼ੀਆਂ ਦਾ ਸਬੰਧ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ : ਕੈਪਟਨ ਚੰਡੀਗੜ੍ਹ : ਐਤਵਾਰ ਨੂੰ ਅੰਮ੍ਰਿਤਸਰ ਦੇ ਅਦਲੀਵਾਲ ਪਿੰਡ ਦੇ ਨਿਰੰਕਾਰੀ ਭਵਨ ਵਿਚ ਬੰਬ ਧਮਾਕੇ ਦੇ ਕੇਸ ਨੂੰ ਪੰਜਾਬ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ 20 ਸਾਲਾ ਬਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, …

Read More »

ਦੀਪਿਕਾ-ਰਣਵੀਰ ਦੇ ਵਿਆਹ ਮੌਕੇ ਹੋਈ ਸਿੱਖ ਮਰਿਆਦਾ ਦੀ ਉਲੰਘਣਾ

ਇਟਲੀ ਦੇ ਇਕ ਹੋਟਲ ‘ਚ ਵਿਆਹ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਜਾਣ ‘ਤੇ ਸਿੱਖ ਭਾਈਚਾਰੇ ‘ਚ ਰੋਸ ਅੰਮ੍ਰਿਤਸਰ/ਬਿਊਰੋ ਨਿਊਜ਼ : ਉੱਘੀ ਬੌਲੀਵੁਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਅਦਾਕਾਰ ਰਣਵੀਰ ਸਿੰਘ ਦੇ ਇਟਲੀ ਵਿਚ ਹੋਏ ਵਿਆਹ ਸਮਾਗਮ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਇਕ ਹੋਟਲ ਵਿਚ …

Read More »

ਪੱਕੇ ਹੋਣ ਲਈ ਭਾਰਤੀਆਂ ਵੱਲੋਂ ਕੀਤੇ ਜਾਂਦੇ ਦਾਅਵਿਆਂ ‘ਚ 246 ਫੀਸਦੀ ਤੱਕ ਵਾਧਾ

ਹਰ ਹੀਲੇ ਕੈਨੇਡਾ ‘ਚ ਵਸ ਜਾਣਾ ਚਾਹੁੰਦੇ ਹਨ ਪੰਜਾਬੀ ਚਰਚਾ : ਟੈਂਪਰੇਰੀ ਰੈਜੀਡੈਂਟ ਵੀਜ਼ਾ ਮੰਗਣ ਵਾਲਿਆਂ ਨੂੰ 10 ਸਾਲਾਂ ਦਾ ਮਲਟੀ ਐਂਟਰੀ ਵੀਜ਼ਾ ਦੇਣ ਦੇ ਦਿੱਤੇ ਗਏ ਹਨ ਹੁਕਮ ਓਟਵਾ/ਬਿਊਰੋ ਨਿਊਜ਼ : ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਇੰਟੈਲੀਜੈਂਸ ਐਂਡ ਐਨਾਲਸਿਸ ਸੈਕਸ਼ਨ ਦੀ ਇਸ ਸਾਲ ਦੇ ਪਹਿਲੇ ਛੇ ਮਹੀਨੇ ਦੀ ਅੰਕੜਿਆਂ …

Read More »

ਭਾਈ ਲੌਂਗੋਵਾਲ ਦੂਜੀ ਵਾਰ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ

ਅੰਮ੍ਰਿਤਸਰ/ਬਿਊਰੋ ਨਿਊਜ਼ : ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲਾਨਾ ਜਨਰਲ ਇਜਲਾਸ ਦੌਰਾਨ ਮੈਂਬਰਾਂ ਨੇ ਸਰਬਸੰਮਤੀ ਨਾਲ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਦੂਜੀ ਵਾਰ ਪ੍ਰਧਾਨ ਚੁਣ ਲਿਆ। ਇਜਲਾਸ ਵਿਚ ਸ਼੍ਰੋਮਣੀ ਕਮੇਟੀ ਦੇ 153 ਮੈਂਬਰਾਂ ਨੇ ਹਿੱਸਾ ਲਿਆ। ਮੰਗਲਵਾਰ ਨੂੰ ਦੁਪਹਿਰ ਇਕ ਵਜੇ ਸ਼ੁਰੂ ਹੋਏ ਜਨਰਲ ਇਜਲਾਸ ਦੀ …

Read More »

ਅਕਾਲੀ ਦਲ ਸ਼ਿਕੰਜੇ ‘ਚ

ਬਾਦਲ ਪਿਤਾ-ਪੁੱਤਰ ਤੇ ਅਕਸ਼ੈ ਕੁਮਾਰ ਐਸ ਆਈ ਟੀ ਵੱਲੋਂ ਤਲਬ ੲ ਹੁਣ ਤੱਕ 50 ਵਿਅਕਤੀਆਂ ਅਤੇ 30 ਪੁਲਿਸ ਮੁਲਾਜ਼ਮਾਂ ਕੋਲੋਂ ਹੋ ਚੁੱਕੀ ਹੈ ਪੁੱਛਗਿੱਛ ੲ ਕਈ ਆਲ੍ਹਾ ਪੁਲਿਸ ਅਫ਼ਸਰ ਅਤੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਵੀ ਹੋ ਚੁੱਕੇ ਨੇ ਜਾਂਚ ‘ਚ ਸ਼ਾਮਲ ਚੰਡੀਗੜ੍ਹ : ਬਰਗਾੜੀ ਕਾਂਡ ਦੀ ਜਾਂਚ ਦੇ ਲਈ …

Read More »

84 ਕਤਲੇਆਮ ਦੇ ਇਕ ਮਾਮਲੇ ‘ਚ ਦੋ ਵਿਅਕਤੀ ਦੋਸ਼ੀ ਕਰਾਰ

20 ਨਵੰਬਰ ਨੂੰ ਸੁਣਾਈ ਜਾਵੇਗੀ ਸਜ਼ਾ, ਮਨਜਿੰਦਰ ਸਿਰਸਾ ਨੇ ਦੋਸ਼ੀ ਦੇ ਜੜਿਆ ਥੱਪੜ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਦੇ ਸਿੱਖ ਵਿਰੋਧੀ ਕਤਲੇਆਮ ਦੇ 34 ਸਾਲ ਬਾਅਦ ਇਸ ਨਾਲ ਜੁੜੇ ਇਕ ਮਾਮਲੇ ਵਿਚ ਅਦਾਲਤ ਨੇ ਦੋ ਦੋਸ਼ੀਆਂ ਨਰੇਸ਼ ਸਹਿਰਾਵਤ ਅਤੇ ਯਸ਼ਪਾਲ ਦੀ ਸਜ਼ਾ ‘ਤੇ ਫੈਸਲਾ ਰਾਖਵਾਂ ਰੱਖ ਲਿਆ ਹੈ। ਹੁਣ ਇਨ੍ਹਾਂ …

Read More »

ਪਰਵਾਸੀ ਰੇਡੀਓ ‘ਤੇ ਕਿਤਾਬ ਦੇ ਖੁਲਾਸਿਆਂ ਬਾਰੇ ਪੈਟਰਿਕ ਬਰਾਊਨ ਨੇ ਕੀਤੀ ਚਰਚਾ

ਪੈਟਰਿਕ ਬਰਾਊਨ ਦੀ ਕਿਤਾਬ ਹੋਈ ਰਿਲੀਜ਼ ਟੋਰਾਂਟੋ : ਪੀਸੀ ਪਾਰਟੀ ਦੇ ਸਾਬਕਾ ਲੀਡਰ ਅਤੇ ਬਰੈਂਪਟਨ ਦੇ ਨਵੇਂ ਚੁਣੇ ਗਏ ਮੇਅਰ ਪੈਟਰਿਕ ਬਰਾਊਨ ਨੇ ਆਪਣੀ ਨਵੀਂ ਕਿਤਾਬ ਲੰਘੇ ਬੁੱਧਵਾਰ ਨੂੰ ਰਿਲੀਜ਼ ਕੀਤੀ। ਵੀਰਵਾਰ ਨੂੰ ‘ਪਰਵਾਸੀ’ ਰੇਡੀਓ ਉਤੇ ਇਸ ਕਿਤਾਬ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਆਪਣੇ ਖੁਲਾਸਿਆਂ ਨੂੰ ਰੇਡੀਓ ਦੇ ਸਰੋਤਿਆਂ ਨਾਲ …

Read More »

ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਰੌਣਕਾਂ

ਦੇਸ਼ ਤੇ ਦੁਨੀਆ ਭਰ ਵਿਚ ਭਾਰਤੀ ਭਾਈਚਾਰੇ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਪੂਰੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਲੌਕਿਕ ਵਰਤਾਰੇ ਦਾ ਗਵਾਹ ਬਣੀ ਸੰਗਤ ਗੁਰੂਘਰ ਨਤਮਸਤਕ ਹੋ ਕੇ ‘ਦੀਵਾਲੀ ਅੰਬਰਸਰ ਦੀ’ ਕਹਾਵਤ ਨੂੰ ਸੱਚ ਸਾਬਤ ਕਰਦੀ ਹੋਈ।

Read More »

ਲੀਡਰਾਂ ਨੂੰ ਪਾਰਟੀਆਂ ‘ਚੋਂ ਕੱਢਣ ਦੀ ਚੱਲੀ ਹਵਾ

ਸੁਖਪਾਲ ਖਹਿਰਾ ਤੇ ਕੰਵਰ ਸੰਧੂ ‘ਆਪ’ ‘ਚੋਂ ਮੁਅੱਤਲ ‘ਆਪ’ ਸਮਰਥਕ ਐਨ ਆਰ ਆਈਜ਼ ਕੇਜਰੀਵਾਲ ਤੋਂ ਹੋਏ ਔਖੇ ਬਹੁਗਿਣਤੀ ਖਹਿਰਾ ਦੇ ਸਮਰਥਨ ‘ਚ ਨਿੱਤਰੇ ਸੇਖਵਾਂ ਦੀ ਵੀ ਅਕਾਲੀ ਦਲ ‘ਚੋਂ ਛੁੱਟੀ ਚੰਡੀਗੜ੍ਹ : ਅੱਜ ਕੱਲ੍ਹ ਲੀਡਰਾਂ ਨੂੰ ਪਾਰਟੀਆਂ ਵਿਚੋਂ ਕੱਢਣ ਦੀ ਹਵਾ ਵਗਣ ਲੱਗ ਪਈ ਹੈ। ਅਜਿਹੀ ਹਵਾ ਇਕ ਪਾਰਟੀ ਵਿਚ …

Read More »