ਹਰਜੀਤ ਬੇਦੀ ਜਦ ਕੋਈ ਗੱਲ ਦਿਲ ਨੂੰ ਖਲਦੀ ਹੈ। ਤਾਂ ਸੀਨੇ ਵਿੱਚ ਅੱਗ ਬਲਦੀ ਹੈ। ਸ਼ਹੀਦ ਊਧਮ ਸਿੰਘ ਸਿਰਫ ਮਾਈਕਲ ਓਡਵਾਇਰ ਨੂੰ ਮਾਰ ਕੇ ਬਦਲਾ ਲੈਣ ਵਾਲਾ ਸੂਰਮਾ ਹੀ ਨਹੀਂ ਸੀ ਸਗੋਂ ਉਹ ਵਿਚਾਰਧਾਰਕ ਤੌਰ ‘ਤੇ ਪਰਪੱਕ ਇਨਕਲਾਬੀ ਯੋਧਾ ਸੀ ਜੋ ਬ੍ਰਿਟਿਸ਼ ਸਾਮਰਾਜ ਦੇ ਖਿਲਾਾਫ ਸੀ ਤੇ ਭਾਰਤ ਦੇ ਲੋਕਾਂ …
Read More »ਸੰਤ ਰਾਮ ਉਦਾਸੀ ਦੇ ਦੁਖਾਂਤ ਦੀ ਗੱਲ ਕਰਦਿਆਂ
ਪ੍ਰਿੰ. ਸਰਵਣ ਸਿੰਘ ਮਰਹੂਮ ਸੰਤ ਰਾਮ ਉਦਾਸੀ ‘ਤੇ ਜਿੰਨਾ ਸਰੀਰਕ ਤਸ਼ੱਦਦ ਪੁਲਿਸ ਨੇ ਕੀਤਾ ਓਨਾ ਕੁ ਮਾਨਸਿਕ ਤਸ਼ੱਦਦ ਉਹਦੇ ਕੁਝ ‘ਸਾਥੀਆਂ’ ਨੇ ਵੀ ਕੀਤਾ। ਉਸ ਨੂੰ ਅਗੇਤੀ ਮੌਤ ਵੱਲ ਧੱਕਣ ਲਈ ਦੋਹੇ ਧਿਰਾਂ ਸ਼ਰੀਕ ਸਨ। ਜਿਨ੍ਹਾਂ ਸਾਥੀਆਂ ਨੇ ਆਪਣੇ ਟੁੱਟੇ ਹੋਏ ਸਾਥੀ ਨੂੰ ਸੰਭਾਲਣਾ ਤੇ ਸਹਾਰਾ ਦੇਣਾ ਸੀ ਉਹੀ ਉਹਦੇ …
Read More »ਪੰਜਾਬ ‘ਚ ਆਪਣਾ ਹੀ ਨੁਕਸਾਨ ਕਰ ਰਹੀ ਹੈ ‘ਆਪ’
ਦਰਬਾਰਾ ਸਿੰਘ ਕਾਹਲੋਂ ਦੋ ਸਾਲ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਸਮੇਂ ਪੰਜਾਬ ਦੇ ਧਾਰਮਿਕ ਅਤੇ ਮਿਹਨਤਕਸ਼ ਬਿਰਤੀ ਵਾਲੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਰਾਜ ਅੰਦਰ ਸਰਕਾਰ ਅਤੇ ਸੱਤਾ ਸ਼ਕਤੀ ਦੇ ਨਾਲ-ਨਾਲ ਕਾਂਗਰਸ, ਬਹੁਜਨ ਸਮਾਜ ਪਾਰਟੀ, ਖੱਬੇ ਪੱਖੀ ਪਾਰਟੀਆਂ ਅਤੇ ਸਿੱਖ ਰੈਡੀਕਲ ਰਾਜਨੀਤਕ ਗਰੁੱਪਾਂ ਦੀ ਅਗਵਾਈ ਨੂੰ ਨਕਾਰ ਦਿੱਤਾ ਸੀ। …
Read More »ਬੇਰੁਜ਼ਗਾਰੀ; ਪੰਜਾਬ ਦੀ ਗੰਭੀਰ ਸਮੱਸਿਆ, ਸਿਆਸੀ ਪਾਰਟੀਆਂ ਦਾ ਮਨਭਾਉਂਦਾ ਮੁੱਦਾ!
ਤਲਵਿੰਦਰ ਸਿੰਘ ਬੁੱਟਰ ਬੇਰੁਜ਼ਗਾਰੀ ਪੰਜਾਬ ਦੇ ਲੋਕਾਂ ਲਈ ਸਭ ਤੋਂ ਗੰਭੀਰ ਸਮੱਸਿਆ ਹੈ ਪਰ ਸਿਆਸੀ ਪਾਰਟੀਆਂ ਲਈ ਸਭ ਤੋਂ ਮਨਭਾਉਂਦਾ ਮੁੱਦਾ। ਅਗਲੇ ਵਰ੍ਹੇ ਦੇ ਆਰੰਭ ਵਿਚ ਹੀ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿਉਂ ਜਿਉਂ ਨੇੜੇ ਆ ਰਹੀਆਂ ਹਨ, ਸਿਆਸੀ ਪਾਰਟੀਆਂ ਲੋਕ ਕਚਹਿਰੀ ਵਿਚ ਜਾਣ ਲਈ ਤਿਆਰੀਆਂ ਵਿਚ ਜੁਟ ਗਈਆਂ …
Read More »ਸਮੂਹਿਕ ਖੁਦਕੁਸ਼ੀ ਵੱਲ ਧੱਕੇ ਜਾ ਰਹੇ ਪੰਜਾਬ ਦੀ ਹੋਣੀ
ਡਾ. ਅਨੂਪ ਸਿੰਘ ਪੰਜਾਬ ਵਿਚ ਇੱਕ ਲੋਕ-ਉੱਕਤੀ ਸਦੀਆਂ ਤੋਂ ਪ੍ਰਚੱਲਿਤ ਹੈ ਕਿ ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ।’ ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਹੀ ਕਦੇ 50 ਸਾਲ ਸੁੱਖ-ਸ਼ਾਂਤੀ ਤੇ ਅਮਨ-ਅਮਾਨ ਨਾਲ ਲੰਘੇ ਹੋਣ ਜਦੋਂ ਕੋਈ ਵੱਡੀ ਦੁਰਘਟਨਾ/ਜੰਗ-ਯੁੱਧ ਜਾਂ ਵੱਡੀ ਉੱਥਲ-ਪੁਥਲ ਵਾਲਾ ਵਰਤਾਰਾ ਨਾ ਵਾਪਰਿਆ ਹੋਵੇ। ਬੀਤੀ ਸਦੀ ਵਿਚ 1947 ਦਾ …
Read More »ਨੌਜਵਾਨਾਂ ਦੀ ਅਹਿਮ ਭੂਮਿਕਾ ਹੋਵੇਗੀ ਪੰਜਾਬ ਦੀ ਅਗਲੀ ਸਰਕਾਰ ਬਨਾਉਣ ਵਿੱਚ
ਗੁਰਮੀਤ ਸਿੰਘ ਪਲਾਹੀ ਆਮ ਆਦਮੀ ਪਾਰਟੀ ਦੇ ਸਰਬੋ-ਸਰਬਾ ਅਰਵਿੰਦ ਕੇਜਰੀਵਾਲ ਨੇ ਤਿੰਨ ਜੁਲਾਈ 2016 ਨੂੰ ਅੰਮ੍ਰਿਤਸਰ ਪੁੱਜਕੇ ਇੱਕ ਸਮਾਗਮ ਦੌਰਾਨ ਆਪਣੀ ਪਾਰਟੀ ਦੀ ਚੋਣ-ਮੁਹਿੰਮ ਦਾ ਆਰੰਭ ਕੀਤਾ । ਭਾਵੇਂ ਕਿ ਪੰਜਾਬ ਦੀਆਂ ਲਗਭਗ ਸਾਰੀਆਂ ਪਾਰਟੀਆਂ ਪੰਜਾਬ ਚੋਣਾਂ ਲਈ ਪਹਿਲਾਂ ਹੀ ਪੱਬਾਂ-ਭਾਰ ਹੋਈਆਂ, ਇੱਕ ਦੂਜੀ ਰਾਜਨੀਤਕ ਪਾਰਟੀ ਨਾਲ ਤਾਹਨੇ-ਮਿਹਣੇ ਹੋਈਆਂ ਪਈਆਂ …
Read More »ਮੁਲਕ ਦੇ ਬੁੱਧੀਜੀਵੀ ਖਾਮੋਸ਼ ਕਿਉਂ ਬੈਠੇ ਨੇ!
ਨਿੰਦਰ ਘੁਗਿਆਣਵੀ ਪਿੱਛੇ ਜਿਹੇ ਅਸਿਹਣਸ਼ੀਲਤਾ ਦੇ ਮੁੱਦੇ ਕੌਮੀ ਪੱਧਰ ਉਤੇ ਖ਼ੂਬ ਰੌਲਾ ਰੱਪਾ ਪਿਆ ਸੀ ਤੇ ਫਿਰ ਇਕਦਮ ਚੁੱਪ ਪਸਰ ਗਈ ਤੇ ‘ਬਸ’ ਵਾਂਗੂੰ ਹੋ ਗਿਆ! ਮੇਰੇ ਮਨ ਵਿੱਚ ਇਹ ਸੁਆਲ ਵਾਰ-ਵਾਰ ਸ਼ੋਰ ਪਾਉਂਦਾ ਹੈ ਕਿ ਕੀ ਸਾਡੇ ਮੁਲਕ ਦਾ ਬੁੱਧੀਜੀਵੀ ਵਰਗ ਆਪਣੇ ਮੁਲਕ ਦੇ ਦਿਨੋ-ਦਿਨ ਡਗਮਗਾ ਰਹੇ ਢਾਂਚੇ ਤੋਂ …
Read More »ਵਿਵਾਦਾਂ ਦਾ ਵਿਸ਼ਾ ਬਣ ਰਹੇ ਹਨ ਵਿਸ਼ਵ ਪੰਜਾਬੀ ਲੇਖਕ ਸੰਮੇਲਨ
ਗੁਰਮੀਤ ਸਿੰਘ ਪਲਾਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਲੋਂ 26-27 ਜੂਨ 2016 ਨੂੰ ਕੀਤੇ ਜਾਣ ਵਾਲੇ ਵਿਸ਼ਵ ਭਾਸ਼ਾ ਸੰਮੇਲਨ ਅਨੰਦਪੁਰ ਸਾਹਿਬ ਨੂੰ ਮੁਲਤਵੀ ਕਰਕੇ ਇੱਕ ਨਵੀਂ ਚਰਚਾ ਛੇੜ ਦਿਤੀ ਹੈ। ਪੰਜਾਬੀ ਭਾਸ਼ਾ ਸੰਮੇਲਨ ਦੇ ਨਾਮ ਉਤੇ ਦੇਸ਼ ਵਿਦੇਸ਼ ਤੋਂ ਕੁਝ ਲੇਖਕਾਂ, ਵਿਦਵਾਨਾਂ ਨੂੰ ਸੱਦਾ ਪੱਤਰ ਵੀ ਭੇਜੇ ਗਏ …
Read More »ਮੰਦਭਾਗੇ ਧਾਰਮਿਕ ਵਿਵਾਦ ਤੇ ਪੰਜਾਬ
ਨਿੰਦਰ ਘੁਗਿਆਣਵੀ ਇਹਨੀ ਦਿਨੀ ਮਲੇਰਕੋਟਲਾ ਵਿਖੇ ਕੁਰਾਨ ਦੇ ਪੱਤਰੇ ਪਾੜਨ ਦੀ ਘਟਨਾ ਨੇ ਸਾਰੇ ਪੰਜਾਬ ਨੂੰ ਹੈਰਾਨ ਕਰ ਦਿੱਤਾ ਹੈ ਕਿ ਆਖਰ ਹੈ ਕੌਣ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਵਾਲਾ? ਇਹ ਖਬਰ ਹਾਲੇ ਗਰਮਾ ਹੀ ਰਹੀ ਸੀ ਕਿ ਭਗਤਾ ਭਾਈ ਕਾ ਤੋਂ ਖਬਰ ਆ ਗਈ ਹੈ ਕਿ ਸ੍ਰੀ ਗੁਟਕਾ ਸਾਹਬ ਦੀ …
Read More »ਪੰਜਾਬੀ ਸੂਬੇ ‘ਚੋਂ ਕੀ ਖੱਟਿਆ ਤੇ ਕੀ ਗੁਆਇਆ
ਸ਼ੰਗਾਰਾ ਸਿੰਘ ਭੁੱਲਰ ਪੰਜਾਬੀ ਸੂਬੇ ਦਾ ਵਾਜਿਬ ਜ਼ਿਕਰ ਤਾਂ ਨਵੰਬਰ ਦੇ ਪਹਿਲੇ ਹਫ਼ਤੇ ਹੀ ਕਰਨਾ ਬਣਦਾ ਹੈ ਜਦੋਂ ਇਹ ਲੰਮੇ ਸੰਘਰਸ਼ ਅਤੇ ਕੁਰਬਾਨੀਆਂ ਬਾਅਦ ਬਣਿਆ ਸੀ ਪਰ ਹੁਣ ਜਦੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀ ਸੂਬੇ ਦੀ ਜੱਦੋਜਹਿਦ ਵਿੱਚ ਜੇਲ੍ਹਾਂ ਕੱਟਣ ਵਾਲੇ ਸੰਗਰਾਮੀਆਂ ਨੂੰ ਪੈਨਸ਼ਨਾਂ ਦੇ ਰੂਪ …
Read More »