ਤਲਵਿੰਦਰ ਸਿੰਘ ਬੁੱਟਰ ਅਜੋਕੀਆਂ ਵਿਸ਼ਵ ਸਮੱਸਿਆਵਾਂ ਦੇ ਹੱਲ ਲਈ ਮਨੁੱਖਤਾ ਦੇ ਸਰਬਪੱਖੀ ਵਿਕਾਸ ਦਾ ਕੋਈ ਨਵਾਂ ਨਮੂਨਾ ਲੱਭਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਅਤੇ ਇਹ ਨਮੂਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨਾਲੋਂ ਵੱਧ ਸਟੀਕ ਕੋਈ ਹੋਰ ਹੋ ਨਹੀਂ ਸਕਦਾ। ਜਿਸ ਤਰ੍ਹਾਂ ਦੇ ਅੱਜ ਵਿਸ਼ਵ ਪੱਧਰ ‘ਤੇ …
Read More »ਮਨਫੀ ਹੋ ਰਿਹਾ ਹੈ ਕਿਰਤ ਦਾ ਸਿਧਾਂਤ
ਗੁਰਪ੍ਰੀਤ ਸਿੰਘ ਤਲਵੰਡੀ ਦੁਨੀਆ ਦੇ ਸਭ ਧਰਮਾਂ ‘ਚੋਂ ਸਿੱਖ ਧਰਮ ਹੀ ਇਕ ਅਜਿਹਾ ਧਰਮ ਹੈ, ਜਿਸ ਦੀ ਵਿਚਾਰਧਾਰਾ ਵਿਗਿਆਨਕ ਹੈ। ਇਸ ਧਰਮ ਅੰਦਰ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਧਰਮ ਅੰਦਰ ਫੋਕੇ ਰੀਤੀ-ਰਿਵਾਜਾਂ, ਕਰਮ ਕਾਂਡਾਂ, ਵਹਿਮਾਂ-ਭਰਮਾਂ, ਮੂਰਤੀ ਪੂਜਾ, ਮੜ੍ਹੀ-ਮਸਾਣਾਂ ਦੀ ਪੂਜਾ ਸਮੇਤ …
Read More »ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ
ਵਾਰ-ਵਾਰ ਉਜੜੇ ਪੰਜਾਬ ਦੇ ਨਾਂ ‘ਤੇ ਜਸ਼ਨ ਕਿੱਥੋਂ ਤੱਕ ਜਾਇਜ਼! ਤਾਰੀਖ ਦੀ ਨਜ਼ਰ ਵਿਚ ਤਾਂ 1 ਨਵੰਬਰ 1966 ਨੂੰ ਇਸ ਪੰਜਾਬ ਸੂਬੇ ਦਾ ਗਠਨ ਹੋਇਆ। ਇਸਦੇ ਗਠਨ ਲਈ 70-75 ਹਜ਼ਾਰ ਦੇ ਕਰੀਬ ਲੋਕ ਜੇਲ੍ਹਾਂ ਕੱਟਦੇ ਰਹੇ ਤੇ 42 ਯੋਧਿਆਂ ਨੇ ਇਸ ਪੰਜਾਬੀ ਸੂਬੇ ਖਾਤਰ ਸ਼ਹਾਦਤਾਂ ਵੀ ਦੇ ਦਿੱਤੀਆਂ। ਪਰ ਕੀ …
Read More »ਪੰਜਾਬੀਆਂ ਦੇ ਲੰਬੇ ਸੰਘਰਸ਼ ਨਾਲ ਹੋਂਦ ‘ਚ ਆਇਆ ‘ਪੰਜਾਬੀ ਸੂਬਾ’
ਤਲਵਿੰਦਰ ਸਿੰਘ ਬੁੱਟਰ ਭਾਰਤ ਦੀ ਆਜ਼ਾਦੀ ‘ਚ ਲਗਭਗ 90 ਫ਼ੀਸਦੀ ਕੁਰਬਾਨੀਆਂ ਦੇਣ ਵਾਲੇ ਪੰਜਾਬੀਆਂ ਨਾਲ ਆਜ਼ਾਦੀ ਤੋਂ ਬਾਅਦ ਹੋਏ ਵਿਤਕਰਿਆਂ ਅਤੇ ਬੇਇਨਸਾਫ਼ੀਆਂ ਵਿਚੋਂ ਹੀ ‘ਪੰਜਾਬੀ ਸੂਬਾ ਮੋਰਚੇ’ ਦਾ ਜਨਮ ਹੋਇਆ ਸੀ। ਆਜ਼ਾਦੀ ਤੋਂ ਪਹਿਲਾਂ ਕਾਂਗਰਸ ਦੇ ਨੇਤਾਵਾਂ ਨੇ ਸਿੱਖਾਂ ਨਾਲ ਅਨੇਕਾਂ ਵਾਅਦੇ ਕੀਤੇ ਸਨ। ਇਨ੍ਹਾਂ ਵਾਅਦਿਆਂ ਦੀ ਖਿਲਾਫ਼ੀ ਹੀ ਨਹੀਂ, …
Read More »ਆਪਾਂ ਇੰਝ ਦੀਵਾਲੀ ਮਨਾਈਏ…
ਚਲੋ ਪਿਆਰ ਦਾ ਤੇਲ ਪਾਈਏ, ਵਿਚ ਏਕਤਾ ਦੀ ਜੋਤ ਟਿਕਾਈਏ, ਤੇ ਜੱਗ ਨੂੰ ਰੁਸ਼ਨਾਉਣ ਲਈ ਇਨਸਾਨੀਅਤ ਦੇ ਦੀਵੇ ਜਗਾਈਏ। ਆਪਾਂ ਇੰਝ ਦੀਵਾਲੀ ਮਨਾਈਏ… ਕਦੇ ਮੁਰਝਾਏ ਚਿਹਰੇ ‘ਤੇ ਹਾਸਾ ਲਿਆ ਦੇਣਾ, ਕਦੇ ਕਮਜ਼ੋਰ ਦਾ ਸਹਾਰਾ ਬਣ ਜਾਣਾ, ਕਦੇ ਕਿਸੇ ਦੀ ਗਰੀਬੀ ਢਕ ਦੇਣਾ, ਕਦੇ ਮਾਂ-ਬਾਪ ਖੋ ਚੁੱਕੇ ਜਵਾਕਾਂ ਦੇ ਸਿਰ …
Read More »ਆਲਮੀ ਸਦਭਾਵਨਾ ਦੀ ਪ੍ਰਤੀਕ ਹੈ ਦੀਵਾਲੀ
ਤਲਵਿੰਦਰ ਸਿੰਘ ਬੁੱਟਰ ਦੀਵਾਲੀ ਭਾਰਤੀਆਂ, ਖ਼ਾਸ ਕਰਕੇ ਹਿੰਦੂ ਅਤੇ ਸਿੱਖਾਂ ਦਾ ਧਾਰਮਿਕ ਤਿਓਹਾਰ ਮੰਨਿਆ ਜਾਂਦਾ ਹੈ। ਦੀਵਾਲੀ ਦਾ ਸਬੰਧ ਧਾਰਮਿਕ ਤੌਰ ‘ਤੇ ਜੈਨ ਅਤੇ ਬੁੱਧ ਧਰਮ ਨਾਲ ਵੀ ਜੁੜਿਆ ਹੋਇਆ ਹੈ ਅਤੇ ਇਹ ਕਈ ਹੋਰ ਏਸ਼ੀਆਈ ਦੇਸ਼ਾਂ ਵਿਚ ਵੀ ਸਦੀਆਂ ਤੋਂ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਅੱਜ ਦੁਨੀਆਂ ਦੇ 250 …
Read More »ਭਾਰਤ ‘ਚ ਭੁੱਖਮਰੀ ਤੇ ਉਸ ਦਾ ਸੰਭਾਵੀ ਹੱਲ
ਡਾ. ਗਿਆਨ ਸਿੰਘ ਵੈਲਟ ਹੰਗਰਹਾਈਫ, ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਅਤੇ ਕਨਸਰਨ ਵਰਲਡਵਾਈਡ ਦੁਆਰਾ 11 ਅਕਤੂਬਰ 2016 ਨੂੰ ਸਾਂਝੇ ਤੌਰ ਉੱਤੇ ਜਾਰੀ ਕੀਤੀ ਗਈ ‘ਗਲੋਬਲ ਹੰਗਰ ਇੰਡੈਕਸ’ (ਜੀ.ਐੱਚ.ਆਈ.) ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਵੇਂ 2000 ਤੋਂ ਹੁਣ ਤੱਕ ਵਿਕਾਸ ਕਰ ਰਹੇ ਦੇਸ਼ਾਂ ਵਿੱਚ ਭੁੱਖਮਰੀ ਦਾ ਪੱਧਰ 29 ਫ਼ੀਸਦੀ ਘਟਿਆ …
Read More »ਐਸਜੀਪੀਸੀ ਦੇ ਨਵੇਂ ਪ੍ਰਧਾਨ ਲਈ ਭਾਲ ਸ਼ੁਰੂ
ਸ਼੍ਰੋਮਣੀ ਕਮੇਟੀ ਹੁਣ ਕਿਸ ਦੇ ਹਵਾਲੇ? ਸ਼ੰਗਾਰਾ ਸਿੰਘ ਭੁੱਲਰ ਹੁਣ ਜਦੋਂ ਕਿ ਕੁੱਝ ਸਮਾਂ ਪਹਿਲਾਂ ਸੁਪਰੀਮ ਕੋਰਟ ਨੇ ਸਹਿਜਧਾਰੀ ਸਿੱਖਾਂ ਦੇ ਵੋਟ ਦੇ ਹੱਕ ਨੂੰ ਰੱਦ ਕਰਨ ਦਾ ਫ਼ੈਸਲਾ ਸੁਣਾ ਦਿੱਤਾ ਹੈ ਤਾਂ ਇਸ ਦੀ ਰੌਸ਼ਨੀ ਵਿਚ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਰ ਕੇ ਜਾਣੀ ਜਾਂਦੀ ਵੱਕਾਰੀ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ …
Read More »ਸਰਕਾਰੀ ਸਿਹਤ ਸਹੂਲਤਾਂ ਦੀ ਹਕੀਕਤ
ਗਰੀਬ ਵਿਅਕਤੀ ਖੁਦ ‘ਡਾਕਟਰ’ ਬਣਨ ਲਈ ਮਜਬੂਰ ਗੁਰਮੀਤ ਸਿੰਘ ਪਲਾਹੀ ਦੇਸ਼ ਦਾ ਅਮੀਰ , ਗ਼ਰੀਬ ਤਬਕਾ ਇਨ੍ਹਾਂ ਦਿਨਾਂ ‘ਚ ਚਿਕਨਗੁਣੀਆ, ਡੇਂਗੂ ਜਿਹੀਆਂ ਬੀਮਾਰੀਆਂ ਦੀ ਦਹਿਸ਼ਤ ਹੇਠ ਹੈ। ਉਂਜ ਤਾਂ ਸਾਲ ਭਰ ਪ੍ਰਾਈਵੇਟ, ਸਰਕਾਰੀ ਹਸਪਤਾਲ, ਪ੍ਰਾਈਵੇਟ ਕਲਿਨਿਕ ਜਾਨ-ਲੇਵਾ ਬੀਮਾਰੀਆਂ ਜਾਂ ਸਧਾਰਨ ਬੀਮਾਰੀਆਂ ਦਾ ਇਲਾਜ ਕਰਾਉਣ ਆਏ ਲੋਕਾਂ ਨਾਲ ਭਰੇ ਦਿਖਾਈ ਦੇਂਦੇ …
Read More »ਸਰਹੱਦੋਂ ਪਾਰ ਤਨਾਵ ਹੈ ਕਿਆ, ਜ਼ਰਾ ਪਤਾ ਤੋ ਕਰੋ ਚੁਨਾਵ ਹੈ ਕਿਆ
ਗੁਰਮੀਤ ਸਿੰਘ ਪਲਾਹੀ ਭਾਰਤ-ਪਾਕਿਸਤਾਨ ਸਰਹੱਦ ਉੱਤੇ ਵੱਸੇ ਲੱਗਭੱਗ ਇੱਕ ਹਜ਼ਾਰ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਘਰ ਖ਼ਾਲੀ ਕਰਨ ਦੇ ਹੁਕਮ ਭਾਰਤ ਸਰਕਾਰ ਵੱਲੋਂ ਦਿੱਤੇ ਗਏ ਹਨ। ਸਰਹੱਦੀ ਖੇਤਾਂ ‘ਚ ਫ਼ਸਲਾਂ ਲਹਿਲਹਾ ਰਹੀਆਂ ਹਨ। ਕੁਝ ਦਿਨਾਂ ‘ਚ ਇਨ੍ਹਾਂ ਫ਼ਸਲਾਂ ਦੀ ਕਟਾਈ ਦਾ ਸਮਾਂ ਪੁੱਗਣ ਵਾਲਾ ਹੈ। ਕੌਣ ਕੱਟੇਗਾ ਫ਼ਸਲਾਂ? …
Read More »