Breaking News
Home / ਮੁੱਖ ਲੇਖ (page 21)

ਮੁੱਖ ਲੇਖ

ਮੁੱਖ ਲੇਖ

ਜਲ੍ਹਿਆਂਵਾਲਾ ਬਾਗ਼

ਸਾਕੇ ਦੀ ਸਚਾਈ ਚਸ਼ਮਦੀਦਾਂ ਦੀ ਜ਼ਬਾਨੀઠ ਸੁਰਿੰਦਰ ਕੋਛੜ ਜਲ੍ਹਿਆਂਵਾਲਾ ਬਾਗ਼ ਸਾਕੇ ਨੂੰ ਵਾਪਰਿਆਂ 96 ਵਰ੍ਹੇ ਬੀਤ ਚੁੱਕੇ ਹਨ। ਉਸ ਦਿਨ ਬਾਗ਼ ਵਿਚ ਕੀ ਹੋਇਆ ਅਤੇ ਉਸ ਦੇ ਪਿੱਛੇ ਕੀ-ਕੀ ਕਾਰਨ ਰਹੇ, ਇਸ ‘ਤੇ ਅਨੇਕਾਂ ਵਾਰ ਚਰਚਾ ਹੋ ਚੁੱਕੀ ਹੈ। ਇਸ ਸਾਕੇ ਨੂੰ ਸਕੂਲੀ ਕਿਤਾਬਾਂ ਦੇ ਸਿਲੇਬਸ ਵਿਚ ਵੀ ਸ਼ਾਮਿਲ ਕੀਤਾ …

Read More »

ਕੀ ਮਗਨਰੇਗਾ ਨੂੰ ਮਿਲੇਗੀ ਨਵੀਂ ਨੁਹਾਰ?

ਹਮੀਰ ਸਿੰਘ ਰੁਜ਼ਗਾਰ ਦੇ ਘਟਦੇ ਮੌਕਿਆਂ ਦੌਰਾਨ 100 ਦਿਨ ਹੀ ਸਹੀ ਪਰ ਮਹਾਤਮਾ ਗਾਂਧੀ ਦਿਹਾਤੀ ਰੁਜ਼ਗਾਰ ਗਰੰਟੀ ਕਾਨੂੰਨ-2005 ਸਰੀਰਕ ਕੰਮ ਕਰਨ ਵਾਲੇ ਪਿੰਡ ਦੇ ਬਸ਼ਿੰਦਿਆਂ ਲਈ ਉਮੀਦ ਦੀ ਕਿਰਨ ਹੈ। ਲੰਮੇ ਸਮੇਂ ਤੋਂ ਇਹ ਲਾਗੂ ਤਾਂ ਹੋ ਰਹੀ ਹੈ ਪਰ ਜੇ ਇਸ ਨੂੰ ਕਾਨੂੰਨ ਦੀ ਭਾਵਨਾ ਮੁਤਾਬਿਕ ਲਾਗੂ ਕੀਤਾ ਜਾਵੇ …

Read More »

ਪੰਜਾਬੀਆਂ ਅਤੇ ਨਵੀਂ ਸਰਕਾਰ ਦੇ ਨਾਮ ਖੁੱਲ੍ਹੀ ਚਿੱਠੀ

ਡਾ: ਬਲਵਿੰਦਰ ਸਿੰਘ ਅਤੇ ਸੰਦੀਪ ਕੌਰ ਲਿਖਤੁਮ ਰੇਡੀਓ ਸਰਗਮ ਦੀ ਟੀਮ, ਅਤੇ ਅੱਗੇ ਮਿਲੇ ਸਤਿਕਾਰਯੋਗ ਸਮੁੱਚੇ ਪੰਜਾਬ ਵਾਸੀਆਂ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ। ਅਸੀਂ ਇਸ ਜਗ੍ਹਾ ਰਾਜ਼ੀ ਖੁਸ਼ੀ ਹਾਂ ਅਤੇ ਤੁਹਾਡੀ ਸਭਨਾਂ ਦੀ ਰਾਜ਼ੀ ਖੁਸ਼ੀ ਤੇ ਖੁਸ਼ਹਾਲੀ ਦੀ ਅਰਦਾਸ ਕਰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ 10 ਮਾਰਚ …

Read More »

ਭਗਵੰਤ ਮਾਨ ਮੂਹਰੇ ਪੰਜਾਬ ਨੂੰ ਪੰਜਾਬ ਬਣਾਉਣ ਦੀ ਚੁਣੌਤੀ

ਸਾਵਧਾਨ : ਮੁੱਖ ਮੰਤਰੀ ਦਾ ਹਰਾ ਪੈਨ ਕਿਤੇ ਕੋਈ ਹੋਰ ਹੱਥ ਹੀ ਨਾ ਚਲਾਈ ਜਾਵੇ ਦੀਪਕ ਸ਼ਰਮਾ ਚਨਾਰਥਲ ਸੀਨੀਅਰ ਪੱਤਰਕਾਰ ਪੰਜਾਬ ਨੇ ਆਪਣੇ ਸੁਭਾਅ ਅਨੁਸਾਰ 2022 ਦੀਆਂ ਚੋਣਾਂ ਵਿਚ ਤਖਤਾ ਪਲਟ ਕੇ ਰੱਖ ਦਿੱਤਾ ਤੇ ਆਮ ਆਦਮੀ ਪਾਰਟੀ ਨੂੰ ਉਨ੍ਹਾਂ ਦੀ ਸੋਚ ਤੇ ਸਰਵੇ ਤੋਂ ਵੀ ਜ਼ਿਆਦਾ ਸੀਟਾਂ ਦੇ ਕੇ …

Read More »

ਕਸ਼ਮੀਰ ਘਾਟੀ ਦੇ ਸਿੱਖ ਕਤਲੇਆਮ ਦੇ 22ਵੇਂ ਸ਼ਹੀਦੀ ਦਿਨ ‘ਤੇ

‘ਛੱਟੀਸਿੰਘਪੁਰਾ ਫਾਈਲਜ਼ -ਸਿੱਖ ਕਤਲੇਆਮ’ ਡਾ. ਗੁਰਵਿੰਦਰ ਸਿੰਘ 20 ਮਾਰਚ 2000 ਨੂੰ ਕਸ਼ਮੀਰ ਘਾਟੀ ਦੇ ਪਿੰਡ ਛੱਟੀਸਿੰਘਪੁਰਾ ‘ਚ 36 ਸਿੱਖਾਂ ਨੂੰ ਰਾਤ ਦੇ ਹਨ੍ਹੇਰੇ ਵਿੱਚ, ਫੌਜੀਆਂ ਦੀ ਵਰਦੀ ਪਾਈ ਕੁਝ ਵਿਅਕਤੀਆਂ ਨੇ ਘਰਾਂ ਵਿੱਚੋਂ ਬਾਹਰ ਕੱਢਿਆ ਅਤੇ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਲਿਜਾ ਕੇ ਕੰਧ ਨਾਲ ਖੜ੍ਹਿਆਂ ਕਰਕੇ, ਗੋਲੀਆਂ ਦਾ ਮੀਂਹ ਵਰ੍ਹਾ …

Read More »

ਅਲੋਪ ਹੋ ਰਹੇ ਹੋਲੀ ਦੇ ਅਸਲ ਰੰਗ

ਸੁਰਜੀਤ ਸਿੰਘ ਫਲੋਰਾ ਹੋਲੀ ਦਾ ਤਿਉਹਾਰ ਸਰਦੀ ਤੋਂ ਬਾਅਦ ਫਸਲਾਂ ਦੀ ਸਾਂਭ ਸੰਭਾਲ ਤੇ ਗਰਮੀ ਦੀ ਸ਼ੁਰੂਆਤ ਵਿਚ ਹੁਲੇ ਹੁਲਾਰੇ ਦੀ ਆਮਦ ‘ਤੇ ਮਨਾਇਆ ਜਾਂਦਾ ਹੈ। ਇਸ ਤਿਓਹਾਰ ਨੂੰ ਹੋਲਕਾ ਨਾਲ ਵੀ ਜੋੜਿਆ ਜਾਂਦਾ ਹੈ, ਰਾਮ ਸੀਤਾ ਨਾਲ ਵੀ ਤੇ ਕ੍ਰਿਸ਼ਨ ਮਹਾਰਾਜ ਨਾਲ ਵੀ। ਵੱਖ-ਵੱਖ ਬੋਲੀਆਂ ਤੇ ਸਭਿਆਚਾਰਾਂ ਦੇ ਦੇਸ਼ …

Read More »

‘ਆਪ’ ਦੀ ਹੂੰਝਾ-ਫੇਰ ਜਿੱਤ, ਪੰਜਾਬੀਆਂ ਦਾ ਦਲੇਰਾਨਾ ਫੈਸਲਾ

ਡਾ. ਸੁਖਦੇਵ ਸਿੰਘ ਝੰਡ ਪੰਜਾਬ ਵਿਚ 2022 ਦੀਆਂ ਅਸੈਂਬਲੀ ਚੋਣਾਂ ਵਿਚ ਇਕ ਨਵਾਂ ਇਤਿਹਾਸ ਸਿਰਜਿਆ ਗਿਆ ਹੈ। ਆਮ ਆਦਮੀ ਪਾਰਟੀ ਨੇ 117 ਵਿੱਚੋਂ 92 ਪ੍ਰਾਪਤ ਕਰਕੇ ਸ਼ਾਨਦਾਰ ‘ਹੂੰਝਾ-ਫੇਰ ਜਿੱਤ’ ਪ੍ਰਾਪਤ ਕੀਤੀ ਹੈ। ਪਾਰਟੀ ਦੀ ਪੰਜਾਬ ਵਿਚ ਇਹ ਜਿੱਤ ਕਿਸੇ ‘ਸੁਨਾਮੀ’ ਤੋਂ ਘੱਟ ਨਹੀਂ ਹੈ ਜਿਸ ਵਿਚ ਪਿਛਲੇ 100 ਸਾਲ ਤੋਂ …

Read More »

ਪੰਜਾਬ ਦੇ ਚੋਣ ਨਤੀਜੇ ਮੌਕਾਪ੍ਰਸਤ ਸਿਆਸਤਦਾਨਾਂ ਲਈ ਸਬਕ

ਡਾ. ਗੁਰਵਿੰਦਰ ਸਿੰਘ ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜਿਆਂ ਨੇ ਇਸ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ, ਭਾਰਤੀ ਰਾਜਨੀਤੀ ਤੋਂ ਵੱਖਰਾ ਰੁਖ ਅਖਤਿਆਰ ਕਰਦੇ ਹੋਏ, ਸਥਾਪਤੀ ਨੂੰ ਜੜ੍ਹੋਂ ਪੁੱਟਣ ਦਾ ਤਹਿਈਆ ਕਰਦੇ ਹਨ। ਮੌਜੂਦਾ ਕਾਂਗਰਸ ਸਰਕਾਰ ਅਤੇ ਬੀਤੇ ਸਮੇਂ ਦੀ ਅਕਾਲੀ- ਬੀਜੇਪੀ ਹਕੂਮਤ ਦੀਆਂ ਧੱਕੇਸ਼ਾਹੀਆਂ ਤੋਂ ਖ਼ਫ਼ਾ, ਪੰਜਾਬੀਆਂ …

Read More »

ਪੰਜਾਬ ਦੀ ਨਵੀਂ ਸਰਕਾਰ ਲਈ ਆਰਥਿਕ ਚੁਣੌਤੀਆਂ

ਡਾ. ਸੁਖਪਾਲ ਸਿੰਘ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਇਕ ਸਾਫ ਗੱਲ ਸਾਫ ਹੈ ਕਿ ਪੰਜਾਬ ਦੀ ਨਵੀਂ ਸਰਕਾਰ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਸੰਘਵਾਦ (ਫੈਡਰਲਿਜ਼ਮ), ਭਾਸ਼ਾਵਾਂ ਅਤੇ ਪਾਣੀਆਂ ਦੇ ਮੁੱਦੇ ਤਾਂ ਇਕ ਪਾਸੇ; ਸੂਬੇ ਦੀ ਖੇਤੀ, ਉਦਯੋਗ ਅਤੇ ਸੇਵਾਵਾਂ ਦੇ ਖੇਤਰ ਦੇ ਸੰਕਟ …

Read More »

ਪੰਜਾਬ ‘ਚ ਅਗਲੀ ਸਰਕਾਰ ਦਾ ਏਜੰਡਾ ਕੀ ਹੋਵੇ?

ਪ੍ਰੋ.ਰਣਜੀਤ ਸਿੰਘ ਘੁੰਮਣ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੇ ਅਖ਼ਬਾਰਾਂ ਵਿਚ ਪੰਜਾਬ ਦੇ ਭਖਦੇ ਮੁੱਦਿਆਂ ਬਾਰੇ ਆਪੋ-ਆਪਣੇ ਵਿਚਾਰ ਰੱਖਦਿਆਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਬੁਨਿਆਦੀ ਮੁੱਦਿਆਂ ਨੂੰ ਚੋਣ ਮੁੱਦਾ ਨਹੀਂ ਬਣਾਇਆ। ਸਾਰੀਆਂ ਪਾਰਟੀਆਂ ਮੁੱਦਿਆਂ ਨੂੰ ਲਾਂਭੇ ਰੱਖ ਕੇ ਆਪਣੇ ਵਿਰੋਧੀਆਂ ਦੇ ਪੋਤੜੇ ਫੋਲ ਰਹੀਆਂ …

Read More »