8 ਮਾਰਚ ਨੂੰ ਕੌਮਾਂਤਰੀ ਇਸਤਰੀ ਦਿਹਾੜਾ ਸੀ। ਇਸਤਰੀ ਹਰ ਰੂਪ ਵਿੱਚ ਮਹਾਨ ਹੈ। ਧੀਆਂ ਦੇ ਰੂਪ ਵਿੱਚ ਤਾਂ ਕਹਿਣਾ ਹੀ ਕੀ ਹੈ! ਅੱਜ ਦੋਹੇਂ ਧੀਆਂ ਸਾਹਿਬ ਕੌਰ ਅਤੇ ਅਬਿਨਾਸ਼ ਕੌਰ, ਦੂਰ ਯੂਨੀਵਰਸਿਟੀ ਆਫ ਓਟਵਾ ‘ਚ ਉੱਚ ਵਿੱਦਿਆ ਹਾਸਲ ਕਰ ਰਹੀਆਂ ਹਨ! ਰੱਬ ਵਰਗੀਆ ਪਿਆਰੀਆਂ ਧੀਆਂ ‘ਤੇ ਅੰਤਾਂ ਦਾ ਫਖਰ ਮਹਿਸੂਸ …
Read More »ਉੱਠਣ-ਬੈਠਣ ਤੇ ਬੋਲਣ ਤੋਂ ਅਸਮਰੱਥ ਸੜਕਕਿਨਾਰੇ ਪਏ
ਮੰਦ-ਬੁੱਧੀਮਰੀਜ਼ ਨੂੰ ਮਿਲੀਨਵੀਂ ਜ਼ਿੰਦਗੀ ਤਿੰਨ-ਚਾਰ ਮਹੀਨਿਆਂ ਤੋਂ ਸਿਵਲਹਸਪਤਾਲਲੁਧਿਆਣਾ ਦੇ ਨਜ਼ਦੀਕਦਿਨ-ਰਾਤ ਚੱਲਦੀਆਂ ਸੜਕਾਂ ਕਿਨਾਰੇ ਇੱਕ ਮਜ਼ਬੂਰ, ਲਵਾਰਸ, ਮੰਦ-ਬੁੱਧੀ ਹਾਲਤ ਵਿੱਚ ਇੱਕ ਬੇਨਾਮਵਿਅਕਤੀ ਰੁਲ਼ ਰਿਹਾ ਸੀ। ਇਸ ਦੀਹਾਲਤ ਇੰਨੀ ਖਰਾਬ ਸੀ ਕਿ ਵਾਲਖਿਲਰੇ, ਮੈਲੇ-ਕੁਚੈਲੇ ਪਾਟੇ ਕੱਪੜੇ ਅਤੇ ਹੱਥਾਂ ਪੈਰਾਂ ਦੇ ਨਹੁੰ ਬਹੁਤਵਧੇ ਹੋਏ ਸਨ। ਉੱਠਣ-ਬੈਠਣ ਤੋਂ ਅਸਮਰੱਥ ਇਹ ਵਿਅਕਤੀਮਲ-ਮੂਤਰਵੀਪਿਆ ਹੀ ਕੱਪੜਿਆਂ ਵਿੱਚ …
Read More »ਐਨ ਆਰ ਆਈ (NRI) ਫੈਮਿਲੀ ਮੈਡੀਕਲ ਕੇਅਰ ਪਲਾਨ
ਅੱਜ ਦੇ ਸਮੇਂ ਵਿਚ ਬਹੁਤ ਸਾਰੇ ਪੰਜਾਬ ਦੇ ਵਸਨੀਕ ਆਪਣੇ ਦੇਸ਼ ਤੋਂ ਬਾਹਰ ਕੰਮ-ਕਾਰ ਦੇ ਸਿਲਸਿਲੇ ਵਿਚ ਵੱਸੇ ਹੋਏ ਹਨ। ਜਿਸ ਵੇਲੇ ਇਹ ਲੋਕ ਬਾਹਰਲੇ ਦੇਸ਼ਾਂ ਵਿੱਚ ਮਿਹਨਤ ਕਰ ਰਹੇ ਹੁੰਦੇ ਹਨ, ਤਾਂ ਓਸ ਵੇਲੇ ਉਹਨਾਂ ਦੇ ਮਨ ਵਿਚ ਕਿਤੇ ਨਾ ਕਿਤੇ ਵਿਚ ਪੰਜਾਬ ਰਹਿ ਰਹੇ ਆਪਣੇ ਪਰਿਵਾਰ ਦੀ ਚਿੰਤਾ …
Read More »DMCH Ludhiana’s NRI Family Medical Care Plan, A Peace Of Mind For NRIs
Dayanand Medical College and Hospital, Ludhiana Punjab’s initiative called “NRI Family Medical Care Plan” has come as ablessing for many. NRIs can avail of this plan for their Parents, Family members and Near & Dears to fulfill all their health-related needs and be relaxed while working out of the country. …
Read More »ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ
ਲੁਧਿਆਣਾ, ਪੰਜਾਬ (ਇੰਡੀਆ) ਹੀਰੋ ਡੀਐਮਸੀ ਹਾਰਟ ਇੰਸਟੀਚਿਊਟ * ਡੀਐਮਸੀ ਲੁਧਿਆਣਾ ਨੇ ਐਨਆਰਆਈ ਫੈਮਿਲੀ ਮੈਡੀਕਲ ਕੇਅਰ ਪਲਾਨ ਦੀ ਪੇਸ਼ਕਸ਼ ਕੀਤੀ * ਹੀਰੋ ਡੀਐਮਸੀ ਹਾਰਟ ਇੰਸਟੀਚਿਊਟ ‘ਚ ਦਿਲ ਦੇ ਰੋਗਾਂ ਦੇ ਇਲਾਜ ਦੀ ਹਰ ਸਹੂਲਤ ਉਪਲਬਧ ਦਯਾਨੰਦ ਮੈਡੀਕਲ ਕਾਲਜ ਐਂਡ ਹਸਪਤਾਲ, ਲੁਧਿਆਣਾ, ਪੰਜਾਬ, ਇੰਡੀਆ ਦੇ ਹੀਰੋ ਡੀਐਮਸੀ ਹਾਰਟ ਇੰਸਟੀਚਿਊਟ ਨੇ ਪਰਵਾਸੀ ਪਰਿਵਾਰਾਂ …
Read More »ਸਿਟੀ ਆਫ ਬਰੈਂਪਟਨ, ਇਸ ਸਰਦੀ ਰਸਤਾ ਸਾਫ ਕਰਨ ਲਈ ਤਿਆਰ ਹੈ
ਬਰੈਂਪਟਨ, ਉਨਟਾਰੀਓ : ਸਰਦੀ ਦਾ ਮੌਸਮ ਆਉਣ ਵਾਲਾ ਹੈ ਅਤੇ ਬਰੈਂਪਟਨ ਦੇ ਅਮਲੇ ਤਿਆਰ ਹਨ। ਸਾਡੀ ਟੀਮ ਇਹ ਯਕੀਨੀ ਬਣਾਉਣ ਲਈ ਦਿਨ-ਰਾਤ ਕੰਮ ਕਰਦੀ ਰਹੀ ਹੈ ਕਿ ਅਸੀਂ ਸਿਟੀ ਦੀ ਮਾਲਕੀ ਵਾਲੀਆਂ ਸੜਕਾਂ, ਸਾਈਡਵਾਕਸ, ਟ੍ਰਾਂਜ਼ਿਟ ਸਟੈਪਸ, ਰੀਕ੍ਰੀਏਸ਼ਨ ਟ੍ਰੇਲਾਂ ਅਤੇ ਸਕੂਲ ਦੇ ਚੌਰਾਹਿਆਂ ਤੋਂ ਬਰਫ ਹਟਾਉਣ ਲਈ ਤਿਆਰ ਹਾਂ, ਤਾਂ ਜੋ …
Read More »ਨਿੱਕੀ ਕੌਰ ਬਰੈਂਪਟਨ ਦੇ ਮੇਅਰ ਦੇ ਅਹੁਦੇ ਦੀ ਉਮੀਦਵਾਰ ਦਾ ਪਰਿਵਾਰਕ ਪਿਛੋਕੜ
ਨਿੱਕੀ ਕੌਰ ਬਰੈਂਪਟਨ ਦੀ ਮਾਣਮੱਤੀ ਧੀ ਹੈ। ਇਸ ਦੇ ਦਾਦਾ ਜੀ ਸਰਦਾਰ ਲਾਲ ਸਿੰਘ ਪਿੰਡ ਮੱਲ੍ਹਾਂ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਦੇ ਵਾਸੀ ਸਨ। ਸੰਨ 1950 ਵਿਚ ਉਨ੍ਹਾਂ ਆਪਣਾ ਬਸੇਰਾ ਜਗਰਾਉਂ ਵਿਖੇ ਕਰ ਲਿਆ। ਜਗਰਾਉਂ ਵਿਖੇ ਉਨ੍ਹਾਂ ਨੇ ਮਾਲਵਾ ਮੋਰਟਜ਼ ਦੇ ਨਾਮ ਹੇਠ ਮਸ਼ੀਨ-ਸ਼ਾਪ ਖੋਲ੍ਹ ਲਈ। ਸਮੇਂ ਨਾਲ ਉਨ੍ਹਾਂ ਨੂੰ ਇਸ …
Read More »ਬਰੈਂਪਟਨ ਸਿਟੀ ਦੀਆਂ ਚੋਣਾਂ ਅਤੇ ਸੀਨੀਅਰਜ਼ ਕਲੱਬਾਂ
ਹਰਚੰਦ ਸਿੰਘ ਬਾਸੀ ਲੋਕ ਰਾਜੀ ਸਿਸਟਮ ਦੇ ਅੰਦਰ ਲੋਕਾਂ ਨੂੰ ਸਥਾਨਕ ਪੱਧਰ ‘ਤੇ ਆਪਣੇ ਨੁੰਮਾਇੰਦੇ ਚੁਣ ਸਕਣ ਦੀ ਵਿਵਸਥਾ ਹੈ ਜੋ ਸ਼ਹਿਰ, ਕਸਬਾ ਜਾਂ ਪਿੰਡ ਪੱਧਰ ਦੀ ਸਭਾ ਲਈ ਲੋਕ ਆਪਣੇ ਨੁਮਾਇੰਦੇ ਚੁਣ ਕੇ ਸ਼ਹਿਰ, ਕਸਬੇ ਜਾਂ ਪਿੰਡ ਦੀ ਬਿਹਤਰੀ ਕਰਨ ਲਈ ਅਧਿਕਾਰ ਦੇ ਦੇਣ। ਸਮਝਿਆ ਜਾਂਦਾ ਹੈ ਕਿ ਸਥਾਨਕ …
Read More »ਆਰਐੱਸਐੱਸ ਜਮਾਤ ਦੇ ਵਿਚਾਰਕ ‘ਸਾਵਰਕਰ’ ਦੀ ਸੋਚ ਬਨਾਮ ਬਿਲਕਿਸ ਬਾਨੋ ਦੇ ਸਮੂਹਿਕ ਬਲਾਤਕਾਰੀਆਂ ਦੀ ਰਿਹਾਈ
ਬਲਜੀਤ ਸਿੰਘ ਖ਼ਾਲਸਾ ਦੀ ਪੁਸਤਕ ‘ਬਲਾਤਕਾਰੀ ਪੁਲਿਸ ਫੋਰਸਾਂ’ ਵਿੱਚ ਇਸ ਕੌੜੀ ਹਕੀਕਤ ਬਾਰੇ ਅਹਿਮ ਇੰਕਸ਼ਾਫ ਡਾ. ਗੁਰਵਿੰਦਰ ਸਿੰਘ ਇਨ੍ਹੀਂ ਦਿਨੀਂ ਗੁਜਰਾਤ ਵਾਸੀ ਗਰਭਪਤੀ ਮੁਸਲਿਮ ਔਰਤ ਬਿਲਕਿਸ ਬਾਨੋ ਦੇ ਸਮੂਹਿਕ ਬਲਾਤਕਾਰ ਲਈ ਦੋਸ਼ੀ ਬਲਾਤਕਾਰੀਆਂ ਦੀ ਰਿਹਾਈ ਦਾ ਮਾਮਲਾ ਚਰਚਾ ਵਿੱਚ ਹੈ। 2002 ਵਿਚ ਗੁਜਰਾਤ ਵਿਚ ਹੋਏ ਮੁਸਲਿਮ ਵਿਰੋਧੀ ਕਤਲੇਆਮ ਦੌਰਾਨ ਇਕ …
Read More »ਸੜਕਾਂ ‘ਤੇ ਘੁੰਮਦੀ ਲਾਵਾਰਸ-ਬੇਘਰ ਮੰਦ ਬੁੱਧੀ ਰੇਖਾ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ
ਇਹ ਘਟਨਾ ਪਿਛਲੇ ਦਿਨੀ 25 ਜੁਲਾਈ ਦੀ ਹੈ ਜਦੋਂ ਪਹੁ ਫੁਟਾਲੇ ਨਾਲ ਕਿਸੇ ਭਲੇ ਪੁਰਸ਼ ਦੀ ਨਿਗ੍ਹਾ ਲੁਧਿਆਣਾ ਸ਼ਹਿਰ ਦੇ ਨਜ਼ਦੀਕ ਪਿੰਡ ਧਾਂਦਰਾ ਵਿਚ ਲਾਵਾਰਸ ਹਾਲਤ ਵਿੱਚ ਘੁੰਮ ਰਹੀ 55 ਕੁ ਸਾਲ ਦੀ ਇਸ ਔਰਤ ‘ਤੇ ਪਈ। ਉਸ ਵਿਅਕਤੀ ਨੇ ਨਜ਼ਦੀਕ ਪੈਂਦੀ ਬਸੰਤ ਐਵੀਨਿਊ ਪੁਲਿਸ ਚੌਕੀ ਨੂੰ ਇਤਲਾਹ ਕੀਤੀ। ਪੁਲਿਸ …
Read More »