4.8 C
Toronto
Friday, November 7, 2025
spot_img
Homeਘਰ ਪਰਿਵਾਰਉੱਠਣ-ਬੈਠਣ ਤੇ ਬੋਲਣ ਤੋਂ ਅਸਮਰੱਥ ਸੜਕਕਿਨਾਰੇ ਪਏ

ਉੱਠਣ-ਬੈਠਣ ਤੇ ਬੋਲਣ ਤੋਂ ਅਸਮਰੱਥ ਸੜਕਕਿਨਾਰੇ ਪਏ

ਮੰਦ-ਬੁੱਧੀਮਰੀਜ਼ ਨੂੰ ਮਿਲੀਨਵੀਂ ਜ਼ਿੰਦਗੀ
ਤਿੰਨ-ਚਾਰ ਮਹੀਨਿਆਂ ਤੋਂ ਸਿਵਲਹਸਪਤਾਲਲੁਧਿਆਣਾ ਦੇ ਨਜ਼ਦੀਕਦਿਨ-ਰਾਤ ਚੱਲਦੀਆਂ ਸੜਕਾਂ ਕਿਨਾਰੇ ਇੱਕ ਮਜ਼ਬੂਰ, ਲਵਾਰਸ, ਮੰਦ-ਬੁੱਧੀ ਹਾਲਤ ਵਿੱਚ ਇੱਕ ਬੇਨਾਮਵਿਅਕਤੀ ਰੁਲ਼ ਰਿਹਾ ਸੀ। ਇਸ ਦੀਹਾਲਤ ਇੰਨੀ ਖਰਾਬ ਸੀ ਕਿ ਵਾਲਖਿਲਰੇ, ਮੈਲੇ-ਕੁਚੈਲੇ ਪਾਟੇ ਕੱਪੜੇ ਅਤੇ ਹੱਥਾਂ ਪੈਰਾਂ ਦੇ ਨਹੁੰ ਬਹੁਤਵਧੇ ਹੋਏ ਸਨ। ਉੱਠਣ-ਬੈਠਣ ਤੋਂ ਅਸਮਰੱਥ ਇਹ ਵਿਅਕਤੀਮਲ-ਮੂਤਰਵੀਪਿਆ ਹੀ ਕੱਪੜਿਆਂ ਵਿੱਚ ਕਰਦਾ ਸੀ ਜਿਸ ਕਰਕੇ ਇਸ ਤੋਂ ਬਹੁਤਬਦਬੂ ਆ ਰਹੀ ਸੀ। ਬੋਲਣ ਤੋਂ ਵੀ ਅਸਮਰੱਥ ਹੋਣਕਰਕੇ ਰੋਟੀਆਦਿਵੀਨਹੀਂ ਮੰਗ ਸਕਦਾ ਸੀ । ਜੇਕਰ ਕਿਸੇ ਦੇ ਮਨ ‘ਚ ਰਹਿਮ ਆ ਜਾਂਦਾ ਤਾਂ ਖਾਣਲਈ ਕੁੱਝ ਦੇ ਜਾਂਦਾਨਹੀਂ ਤਾਂ ਭੁੱਖਾ-ਭਾਣਾ ਹੀ ਪਿਆ ਰਹਿੰਦਾ। ਆਸ-ਪਾਸ ਦੇ ਦੁਕਾਨਦਾਰ ਇਸ ਦਾਨਾਮ ਬੰਟੀ ਲੈਂਦੇ ਸਨ।
11 ਫਰਵਰੀਵਾਲੇ ਦਿਨ ਉਸ ਇਲਾਕੇ ਵਿਚਰਹਿਣਵਾਲੀਸੀਮਾਰਾਣੀਨਾਮਦੀਲੜਕੀਦੀਨਜ਼ਰ ਇਸ ਉੱਤੇ ਪਈ।ਉਸਦੇ ਮਨਵਿਚਤਰਸ ਆਇਆ। ਉਸ ਨੇ ਹਿੰਮਤ ਕਰਕੇ ਕੁੱਝ ਹੋਰ ਦੁਕਾਨਦਾਰਾਂ, ਰਿਕਸ਼ਾਚਾਲਕਾਂ ਅਤੇ ਰਾਹਗੀਰਾਂ ਦੀਸਹਾਇਤਾਨਾਲਇਸਦੇ ਵਾਲ ਕੱਟੇ । ਕੁੱਝ ਵਿਅਕਤੀਆਂ ਨੇ ਇਸ ਨੂੰ ਸਿਵਲਹਸਪਤਾਲ ਦੇ ਨਜ਼ਦੀਕਬਣੇ ਬਾਥਰੂਮਵਿਚਲਿਜਾ ਕੇ ਇਸ਼ਾਨਨਆਦਿਕਰਵਾਇਆ। ਉਸ ਉਪਰੰਤ ਸੀਮਾਰਾਣੀ ਨੇ ਦੋ ਹੋਰਵਿਅਕਤੀਆਂ ਲਖਵਿੰਦਰ ਸਿੰਘ ਤੇ ਕੇਸਰ ਸਿੰਘ ਦੀਸਹਾਇਤਾਨਾਲ ਇਸ ਨੂੰ ਸਰਾਭਾ ਪਿੰਡ ਦੇ ਨਜ਼ਦੀਕਬਣੇ ਗੁਰੂਅਮਰਦਾਸਅਪਾਹਜਆਸ਼ਰਮਵਿਚ ਪੁਚਾਇਆ ਤਾਂ ਜੋ ਇਸਦੀ ਚੰਗੀ ਦੇਖਭਾਲ ਹੋ ਸਕੇ।
ਆਸ਼ਰਮ ਵਿੱਚ ਆਉਣ ਤੋਂ ਬਾਅਦਸੇਵਾਦਾਰਾਂ ਵੱਲੋਂ ਇਸ ਦੀਦੇਖ-ਭਾਲਕੀਤੀ ਗਈ, ਭੋਜਨ ਛਕਾਇਆ ਗਿਆ ਅਤੇ ਸੌਣ ਲਈਬਿਸਤਰਾ ਦਿੱਤਾ ਗਿਆ। ਇਹ ਵਿਅਕਤੀ ਉੱਠ-ਬੈਠਨਹੀਂ ਸਕਦਾ। ਇਸ ਦੀ ਪਿੱਠ ਉੱਤੇ ਜ਼ਖਮਵੀਹਨ।ਆਸ਼ਰਮ ਦੇ ਡਾਕਟਰ ਵੱਲੋਂ ਲੋੜ ਮੁਤਾਬਿਕ ਇਸ ਦੀਦਵਾਈਸ਼ੁਰੂਕਰ ਦਿੱਤੀ ਗਈ ਹੈ। ਉਮੀਦ ਹੈ ਕਿ ਆਸ਼ਰਮ ਵਿੱਚ ਹੋ ਰਹੀ ਚੰਗੀ ਦੇਖਭਾਲਸਦਕਾ ਇਸ ਦੀਹਾਲਤ ‘ਚ ਜਲਦੀ ਹੀ ਸੁਧਾਰ ਹੋ ਜਾਵੇਗਾ।
ਇਸ ਸੰਸਥਾ ਦੇ ਬਾਨੀਡਾ. ਨੌਰੰਗ ਸਿੰਘ ਮਾਂਗਟਅਤੇ ਪ੍ਰਧਾਨਚਰਨ ਸਿੰਘ ਦੇ ਦੱਸਣ ਮੁਤਾਬਕ ਇਸ ਆਸ਼ਰਮ ਵਿੱਚ ਦੋ ਸੌ (200) ਦੇ ਕਰੀਬਦਿਮਾਗੀ ਸੰਤੁਲਨ ਗੁਆ ਚੁੱਕੇ ਅਤੇ ਹੋਰਬਿਮਾਰੀਆਨਾਲਪੀੜਤਲਾਵਾਰਸ-ਬੇਘਰਮਰੀਜ਼ ਰਹਿੰਦੇ ਹਨ ਜਿੰਨ੍ਹਾਂ ਵਿੱਚ ਬਹੁਤਸਾਰੇ ਮਰੀਜ਼ ਪੂਰੀਤਰਾਂ ਸੁੱਧ-ਬੁੱਧ ਨਾਹੋਣਕਰਕੇ ਕੱਪੜਿਆਂ ਵਿੱਚ ਹੀ ਮਲ-ਮੂਤਰਕਰਦੇ ਹਨ।ਆਸ਼ਰਮਵਲੋਂ ਕੀਤੀ ਜਾ ਰਹੀ ਇਹ ਬੇਮਿਸਾਲ ਤੇ ਨਿਰਸਵਾਰਥਸੇਵਾ ਗੁਰੂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ।

RELATED ARTICLES
POPULAR POSTS