Breaking News
Home / ਨਜ਼ਰੀਆ (page 73)

ਨਜ਼ਰੀਆ

ਨਜ਼ਰੀਆ

ਹਰਿੰਦਰ ਤੱਖਰ ਦਾ ਖੁੱਲ੍ਹਾ ਖ਼ਤ

ਓਨਟਾਰੀਓ : ਸੰਨ 1984 ਦੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰ ਦਿਵਾਉਣ ਸਬੰਧੀ ਐਮ.ਪੀ.ਪੀ. ਜਗਮੀਤ ਸਿੰਘ ਦੇ ਮਤੇ ‘ਤੇ ਲਿਬਰਲ ਐਮ.ਪੀ. ਹਰਿੰਦਰ ਤੱਖਰ ਨੇ ਇਕ ਖੁੱਲ੍ਹਾ ਖ਼ਤ ਜਾਰੀ ਕਰਦਿਆਂ ਹੋਇਆਂ ਆਖਿਆ ਹੈ ਕਿ ਉਹ ਇਸ ਮਾਮਲੇ ‘ਤੇ ਆਪਣੇ ਵਿਚਾਰ ਰੱਖਣੇ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਨੂੰ ਅਸੰਬਲੀ ਵਿਚ ਇਸ ਮਾਮਲੇ ‘ਤੇ …

Read More »

ਕੈਨੇਡਾ ਆ ਕੇ ਵੱਸਣ ਵੇਲੇ ਬੈਂਕਿੰਗ ਸੇਵਾਵਾਂ ਕਿਵੇਂ ਪ੍ਰਾਪਤ ਕਰਨੀਆਂ ਹਨ

(NC)  ਨਵੇਂ ਦੇਸ਼ ਵਿੱਚ ਜ਼ਿੰਦਗੀ ਬਣਾਉਣੀ ਕਿਸੇ ਲਈ ਵੀ ਇੱਕ ਦਲੇਰਾਨਾ ਫੈਸਲਾ ਹੁੰਦਾ ਹੈ। ਨਵੇਂ ਆਉਣ ਵਾਲੇ ਬਹੁਤੇ ਵਿਅਕਤੀਆਂ ਲਈ ਇਹ ਉਹਨਾਂ ‘ਤੇ ਬਹੁਤ ਹਾਵੀ ਹੋਣ ਵਾਲਾ ਅਤੇ ਤਣਾਉ ਭਰਿਆ ਹੋ ਸਕਦਾ ਹੈ, ਪਰ ਇਹ ਜੋਸ਼ ਅਤੇ ਭਵਿੱਖ ਬਾਰੇ ਉਮੀਦਾਂ ਨਾਲ ਭਰਪੂਰ ਵੀ ਹੋ ਸਕਦਾ ਹੈ। ਹਾਲਾਂਕਿ ਯਕੀਨੀ ਤੌਰ ‘ਤੇ …

Read More »

ਸਮਾਂ ਬੜਾ ਭਿਆਨਕ ਹੈ

ਹਰਜੀਤ ਬੇਦੀ ਆਮ ਲੋਕ ਗੱਲਾਂ ਕਰਦੇ ਸਮੇਂ ਅਕਸਰ ਇਹ ਕਹਿੰਦੇ ਹਨ ਬਈ ਇਹ ਤਾਂ ਭਲੇ ਸਮਿਆਂ ਦੀ ਗੱਲ ਆ। ਪਰ ਸੱਚ ਇਹ ਹੈ ਕਿ ਸਮਾਂ ਕਦੇ ਵੀ ਭਲਾ ਨਹੀਂ ਰਿਹਾ । ਹਰ ਸਮੇਂ ਅਤੇ ਕਾਲ ਵਿੱਚ ਮਨੁੱਖ ਨੂੰ ਭੈੜੀਆਂ ਹਾਲਤਾਂ ਨਾਲ ਦੋ ਹੱਥ ਕਰਨੇ ਪਏ ਹਨ। ਜੇ ਮਨੁੱਖ ਦੇ ਵਿਕਾਸ …

Read More »

ਸਕਾਲਰ ਸਮਰ ਕਲੱਬ

ਸਕਾਲਰ ਸਮਰ ਕਲੱਬ ਜੋ ਕਿ ਜੁਲਾਈ ਮਹੀਨੇ ਵਿੱਚ ਡਾ.ਗਗਨਪ੍ਰੀਤ ਸਿੱਧੂ ਤੇ ਡਾ. ਸ੍ਰੇਸਾਸਾਈ ਸ੍ਰੀਨਿਵਾਸਨ ਵੱਲੋ ਕਰਵਾਇਆ ਜਾ ਰਿਹਾ ਹੈ ਇਹ ਤਕਰੀਬਨ 8 ਸਾਲ ਤੋ ਵੱਧ ਸਮੇ ਤੋ ਬਰਮਟਨ ਕੰਮਿਊਨਟੀ ਦਾ ਹਿੱਸਾ ਰਹੇ ਹਨ ਜਦ ਕਿ ਡਾ.ਗਗਨਪ੍ਰੀਤ ਸਿੱਧੂ ਇੱਕ ਵਿਗਿਆਨਕ ਹੈ ਤੇ ਡਾ. ਸ੍ਰੇਸਾਸਾਈ ਸੂੀਨਿਵਾਸਨ ਇੱਕ ਯੂਨਿਵਰਸਟੀ ਪ੍ਰੋਫੈਸਰ ਹਨ।ਇਨਾਂ ਦੋਨਾ ਦਾ …

Read More »

ਮੁੱਕੇਬਾਜ਼ ਮੁਹੰਮਦ ਅਲੀ ਦਾ ਅਕਾਲ ਚਲਾਣਾ

ਪ੍ਰਿੰ. ਸਰਵਣ ਸਿੰਘ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਜੀਂਦਾ ਨਹੀਂ ਰਿਹਾ। 74 ਸਾਲ ਦੀ ਉਮਰ ਵਿਚ ਉਹ ਅੱਲਾ ਨੂੰ ਪਿਆਰਾ ਹੋ ਗਿਆ। ਉਹ ਅਨੇਕਾਂ ਪੱਖਾਂ ਤੋਂ ਅਲੋਕਾਰ ਵਿਅਕਤੀ ਸੀ। ਉਸ ਨੇ ਧਰਮ ਬਦਲਿਆ, ਕੋਚ ਬਦਲੇ, ਨਾਂ ਬਦਲਿਆ, ਸ਼ੌਕ ਬਦਲੇ, ਇਥੋਂ ਕਿ ਪਤਨੀਆਂ ਬਦਲ ਕੇ ਚਾਰ ਵਿਆਹ ਕੀਤੇ। ਉਹ ਵੀਹ ਵਰ੍ਹੇ ਮੁੱਕੇਬਾਜ਼ੀ …

Read More »

ਫਰਜ਼

ਰਣਜੀਤ ਸਿੰਘ ਸੈਣੀ ਨਿਧੜਕ ਸਿੰਘ ਪੱਤਰਕਾਰ ਸੀ। ਉਹ ਆਪਣੇਂ ਨਾਂ ਦੀ ਤਰਾਂ ਹੈ ਵੀ ਨਿਧੜਕ ਸੀ। ਉਸਦੀ ਬੇਖੋਫ ਲੇਖਣੀਂ ਦਾ ਮੈਂ ਬਹੁਤ ਕਾਇਲ ਸਾਂ। ਮੇਰੇ ਮੁਤਾਬਿਕ ਉਹ ਸਹੀ ਅਰਥਾਂ ਵਿੱਚ ਪੱਤਰਕਾਰੀ ਕਰ ਰਿਹਾ ਸੀ। ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਆਪਣਾਂ ਫਰਜ਼ ਬਾਖੂਬੀ ਨਿਭਾ ਰਿਹਾ ਸੀ।ਲੋਕਾਂ ਹਿੱਤਾਂ …

Read More »

ਮਲਟੀਕਲਚਰ ਡੇਅ ਅਯੋਜਿਨ ਬਾਰੇ ਸੂਝਵਾਨ ਲੋਕਾਂ ਦੇ ਵਿਚਾਰ

ਮੈਨੂੰ ਮਲਟੀਕਲਚਰ ਡੇਅ ਸੈਲੀਬਰੇਸ਼ਨ ਲਈ ਨਿਮੰਤਰਣ ਭੇਜਿਆ ਗਿਆ ਹੈ। ਸੀਨੀਅਰਜ਼ ਸੋਸ਼ਲ ਸਰਵਿਸਜ਼ ਗਰੁਪ’ ਬ੍ਰੈਂਪਟਨ ਵਲੋਂ ਤੀਸਰਾ ਮਲਟੀਕਲਚਰ ਡੇਅ 25 ਜੂਨ, 2016 ਨੂੰ ਬਰੈਂਪਟਨ ਸੌਕਰ ਸੈਂਟਰ ਵਿਚ 12 ਤੋਂ 4 ਵਜੇ ਤਕ ਮਨਾਇਆ ਜਾ ਰਿਹਾ ਹੈ। ਕੇਨੈਡਾ ਦੀ ਨੈਸ਼ਨਲ ਸਪਿਰਟ ਦਾ ਪ੍ਰਤੀਕ ਮਲਟੀਕਲਟਰ ਡੇਅ,ਂ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਹੁੰਦਾ ਆ …

Read More »

ਸਵੈਚਾਲਕ ਸੇਵਾ ਦਲ ਦੀ ਮੀਟਿੰਗ : ਮਲਟੀਕਲਚਰ ਈਵੈਂਟ ਬਾਰੇ ਕੀਤਾ ਖੁਲਾਸਾ

ਬਰੈਂਪਟਨ/ਬਿਊਰੋ ਨਿਊਜ਼ ਬੀਤੇ ਵੀਰਵਾਰ 26 ਮਈ, 2016 ਨੂੰ ਸੀਨੀਅਰਜ਼ ਸੋਸ਼ਿਲ ਸਰਵਿਸਜ਼ ਗਰੁਪ ਬਰੈਂਪਟਨ ਦੇ ਸੇਵਾਦਾਰਾਂ ਦੀ ਮੀਟਿੰਗ ਪ੍ਰਿੰਸੀਪਲ ਸੰਜੀਵ ਧਵਨ ਦੀ ਪ੍ਰਧਾਨਗੀ ਹੇਠ ਸਕੂਲ ਦੇ ਦਫਤਰ ਵਿਚ ਹੋਈ। 25 ਜੂਨ ਨੂੰ ਬਰੈਂਪਟਨ ਸੌਕਰ ਸੈਂਟਰ ਵਿਚ ਹੋਣ ਵਾਲੇ ਮਲਟੀਕਲਚਰ ਡੇਅ ਦੇ ਈਵੈਂਟ ਬਾਰੇ ਡੀਟੇਲਡ ਖੁਲਾਸਾ ਕੀਤਾ ਗਿਆ। ਸਕੱਤਰ ਨੇ ਦਸਿਆ ਕਿ …

Read More »

‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਨੇ ‘ਅੰਤਰਰਾਸ਼ਟਰੀ ਮਾਂ-ਦਿਵਸ’ ਅਤੇ ਉੱਘੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਕੀਤਾ ਮਈ ਸਮਾਗ਼ਮ

ਬਰੈਂਪਟਨ/ਡਾ.ਝੰਡ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਈ ਸਮਾਗ਼ਮ ਬੀਤੇ ਐਤਵਾਰ 15 ਮਈ ਨੂੰ ‘ਅੰਤਰਰਾਸ਼ਟਰੀ ਮਾਂ-ਦਿਵਸ’ ਅਤੇ ਉੱਘੇ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਦਿਆਂ ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਅਤੇ ਪ੍ਰਧਾਨਗੀ-ਮੰਡਲ ਜਿਸ ਵਿੱਚ ਵਿੱਚ ਉੱਘੀ ਕਹਾਣੀਕਾਰ ਮਿੰਨੀ ਗਰੇਵਾਲ, ਉੱਘੇ ਵਾਰਤਕ ਲੇਖਕ ਪੂਰਨ ਸਿੰਘ …

Read More »

ਬਾਬਾ ਫੌਜਾ ਸਿੰਘ ਨੂੰ ਟੋਰਾਂਟੋ ਵਿਚ ਜੀ ਆਇਆਂ

ਪ੍ਰਿੰ. ਸਰਵਣ ਸਿੰਘ 20 ਤੋਂ 24 ਮਈ ਤਕ ਬਾਬਾ ਫੌਜਾ ਸਿੰਘ ਟੋਰਾਂਟੋ ਆ ਰਿਹੈ। 105 ਸਾਲ ਤੋਂ ਟੱਪਿਆ ਉਹ ਕੁਦਰਤ ਦਾ ਕ੍ਰਿਸ਼ਮਾ ਹੈ ਤੇ ਬੰਦੇ ਦੇ ਬੁਲੰਦ ਜੇਰੇ ਦੀ ਜਿਊਂਦੀ ਜਾਗਦੀ ਮਿਸਾਲ। ਸਿਰੜੀ, ਮਿਹਨਤੀ ਤੇ ਮੰਜ਼ਿਲਾਂ ਮਾਰਨ ਵਾਲਾ ਮੈਰਾਥਨ ਦਾ ਮਹਾਂਰਥੀ। ਬਜ਼ੁਰਗਾਂ ਦਾ ਰਾਹ ਦਸੇਰਾ। ਬੁੱਲ੍ਹੇ ਸ਼ਾਹ ਵਰਗੀ ਮਸਤ ਤਬੀਅਤ …

Read More »