ਮੇਘ ਰਾਜ ਮਿੱਤਰ ਅੱਜ ਆਪਾਂ ਦੁਨੀਆਂ ਦੇ ਸਭ ਤੋਂ ਵੱਡੇ ਲੁੱਟ ਦੇ ਹਥਿਆਰ ‘ਆਤਮਾ’ ਬਾਰੇ ਗੱਲਬਾਤ ਕਰਾਂਗੇ। ਇਸ ਸਵਾਲ ਨਾਲ ਹੋਰ ਬਹੁਤ ਸਾਰੇ ਅੰਧਵਿਸ਼ਵਾਸ਼ ਜੁੜੇ ਹੋਏ ਹਨ। ਜਿਵੇਂ ਮੁਕਤੀ, ਭੂਤਾਂ, ਪ੍ਰੇਤਾਂ, ਯਮਦੂਤ, ਧਰਮਰਾਜ, ਸਵਰਗ-ਨਰਕ, ਪੁਨਰ ਜਨਮ ਆਦਿ ਜੁੜੇ ਹੁੰਦੇ ਹਨ। ਧਰਮ ਦੇ ਨਾਂ ‘ਤੇ ਜਿਹੜੀ ਲੁੱਟ-ਖਸੁੱਟ ਹੁੰਦੀ ਹੈ, ਉਸ ਵਿੱਚ …
Read More »ਅਣਚਾਹੇ ਬਣਨੋ ਬਚਣਾ
ਕਲਵੰਤ ਸਿੰਘ ਸਹੋਤਾ ਬੰਦੇ ਦੇ ਸੁਭਾ ਮੁਤਾਬਕ ਇਹ ਕੋਸ਼ਿਸ਼ ਅਕਸਰ ਰਹਿੰਦੀ ਹੈ ਕਿ ਦੂਸਰਿਆਂ ਤੇ ਪ੍ਰਭਾਵਸ਼ਾਲੀ ਕਿਵੇਂ ਬਣਿਆਂ ਰਹਿ ਸਕੇ। ਆਪਣੀਂ ਹੋਂਦ ਦੀ ਬੁੱਕਤ ਹੀ ਤਾਂ ਪਈ ਲੱਗਦੀ ਹੈ, ਜੇ ਦੂਸਰਿਆਂ ਨੂੰ ਪ੍ਰਭਾਵਿਤ ਕਰਦੇ ਰਹੀਏ। ਪਰ ਕਈ ਵਾਰੀ ਪ੍ਰਭਾਵਿਤ ਕਰਦੇ ਕਰਦੇ ਪ੍ਰਭਾਵ ਗੁਆ ਲਈਦਾ ਹੈ। ਦੂਸਰਿਆਂ ਨੂੰ ਪ੍ਰਭਾਵਿਤ ਕਰਨ ਦਾ …
Read More »‘ਆਪਣੇ ਲਈ ਹੈ ਹਰ ਕੋਈ ਜਿਉਂਦਾ, ਕਿਸੇ ਲਈ ਕੋਈ ਵਿਰਲਾ ਜੀਵੇ’ ਦੀ ਜਿਉਂਦੀ ਜਾਗਦੀ ਮਿਸਾਲ ਡਾ. ਨੌਰੰਗ ਸਿੰਘ ਮਾਂਗਟ
ਦਲਜੀਤ ਸਿੰਘ ਰੰਧਾਵਾ ਆਪਣੇ ਪਰਿਵਾਰ ਅਤੇ ਆਪਣੇ ਸੁੱਖ ਅਰਾਮ ਲਈ ਤਾਂ ਹਰ ਕੋਈ ਮਿਹਨਤ ਕਰਦਾ ਹੈ। ਪਰ ਇੱਕ ਸਖਸ਼ੀਅਤ ਹੈ ਡਾ. ਨੌਰੰਗ ਸਿੰਘ ਮਾਂਗਟ ਜਿਸ ਨੇ ਆਪਣਾ ਸੁੱਖ-ਅਰਾਮ ਤਿਆਗ ਕੇ ਭੁੱਖੇ ਪੇਟ ਰੁਲ਼ਦੇ ਬੇਘਰ ਲਾਵਾਰਸਾਂ-ਅਪਾਹਜਾਂ ਦੀ ਸੇਵਾ-ਸੰਭਾਲ ਕੀਤੀ ਜਿਹਨਾਂ ਦੀ ਬਦਬੂ ਮਾਰਦੀ ਹਾਲਤ ਦੇਖ ਕੇ ਆਮ ਵਿਅਕਤੀ ਉਹਨਾਂ ਦੇ ਨੇੜੇ …
Read More »ਭਾਰਤੀ ਸੰਸਦ ‘ਚ ਕਰੋੜਪਤੀਆਂ ਤੇ ਅਪਰਾਧੀਆਂ ਦੀ ਬਹੁਤਾਤ
ਜਸਵੰਤ ਸਿੰਘ ‘ਅਜੀਤ’ ਐਸੋਸੀਏਸ਼ਨ ਆਫ ਡੈਮੋਕਰੇਟਿਕ ਰਿਫਾਰਮਜ਼ (ਏਡੀਆਰ) ਵਲੋਂ ਜਾਰੀ ਇੱਕ ਰਿਪੋਰਟ ਵਿੱਚ ਦਿੱਤੇ ਗਏ ਅੰਕੜਿਆਂ ਅਨੁਸਾਰ ਇਸ ਵਾਰ ਲੋਕਸਭਾ ਲਈ ਚੁਣੇ ਗਏ ਸੰਸਦ ਮੈਂਬਰਾਂ ਵਿਚੋਂ 43 ਪ੍ਰਤੀਸ਼ਤ ਅਜਿਹੇ ਹਨ, ਜਿਨ੍ਹਾਂ ਵਿਰੁਧ ਕਈ-ਕਈ ਅਪਰਾਧਕ ਮਾਮਲੇ ਦਰਜ ਹਨ। ਰਿਪੋਰਟ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਇਹ ਗਿਣਤੀ 2014 ਵਿੱਚ …
Read More »ਵਾਤਾਵਰਣੀ ਵਿਸ਼ਿਆਂ ਦੇ ਲੇਖਕ ਡਾ. ਡੀ. ਪੀ. ਸਿੰਘ, ਕੈਨੇਡਾ ਨਾਲ ਇਕ ਮੁਲਾਕਾਤ
ਕੁਦਰਤ ‘ਤੇ ਕਾਬਜ਼ ਹੋਣ ਦੀ ਲਾਲਸਾ ਮਨੁੱਖੀ ਜੀਵਨ ਦੇ ਪਤਨ ਦਾ ਕਾਰਨ : ਡਾ. ਡੀ.ਪੀ. ਸਿੰਘ ਮੁਲਾਕਾਤ ਕਰਤਾ ਸ਼੍ਰੀਮਤੀ ਮਨਦੀਪ ਕੌਰ ਖੋਖਰ, ਹੁਸ਼ਿਆਰਪੁਰ ਮਨਦੀਪ ਖੋਖਰ : ਡਾ. ਸਾਹਿਬ !ਤੁਸੀਂ ਆਪਣੇ ਪਿਛੋਕੜ ਬਾਰੇ ਦੱਸੋ ਅਤੇ ਇਹ ਵੀ ਜਾਣਕਾਰੀ ਦਿਉ ਕਿ ਪੇਸ਼ੇ ਵਜੋਂ ਕਿਸ ਖੇਤਰ ਵਿਚ ਸੇਵਾ ਨਿਭਾਈ ।ઠ ਡਾ. ਸਿੰਘ : …
Read More »ਭਾਰਤ ਦੀ ਮਾੜੀ ਅਰਥ ਵਿਵਸਥਾ ਅਤੇ ਨਵੀਂ ਸਰਕਾਰ
ਗੁਰਮੀਤ ਸਿੰਘ ਪਲਾਹੀ ਦੇਸ਼ ਦੇ ਹਰ ਸਾਲ 6.4 ਕਰੋੜ ਲੋਕ ਗਰੀਬਾਂ ਦੀ ਸ਼੍ਰੇਣੀ ਵਿੱਚ ਆ ਜਾਂਦੇ ਹਨ। ਕਿਉਂਕਿ ਉਹਨਾਂ ਨੂੰ ਆਪਣੀ ਜੇਬ ਵਿੱਚੋਂ ਆਪਣੀ ਬਿਮਾਰੀ ਦੇ ਇਲਾਜ ਉਤੇ ਵੱਡੀ ਰਕਮ ਖ਼ਰਚ ਕਰਨੀ ਪੈਂਦੀ ਹੈ। ਭਾਰਤ ਦੁਨੀਆ ਦੇ ਉਹਨਾਂ ਦੇਸ਼ਾਂ ਵਿੱਚ ਸ਼ਾਮਿਲ ਹੈ, ਜਿਥੇ ਡਾਕਟਰ ਅਤੇ ਰੋਗੀ ਦਾ ਅਨੁਪਾਤ ਸਭ ਤੋਂ …
Read More »ਆਈ.ਐਲ.ਓ. ਦਾ ਹੋਕਾ – ਕਿਰਤੀ ਜਮਾਤ ਹਿੰਸਾ ਤੇ ਦਬਾਅ ਮੁਕਤ ਹੋਵੇ
ਜਗਦੀਸ਼ ਸਿੰਘ ਚੋਹਕਾ ਕੌਮਾਂਤਰੀ ਕਿਰਤ ਸੰਮੇਲਨ ਪਿਛਲੇ ਦਿਨੀਂ ਆਪਣੀ ਇੱਕ ਸਦੀ ਪੂਰੀ ਕਰਕੇ, ਸਮਾਜਿਕ ਨਿਆਂ, ਹਰ ਇੱਕ ਲਈ ਰੁਜ਼ਗਾਰ ਅਤੇ ਕਿਰਤੀਆਂ ਨੂੰ ਪ੍ਰੇਸ਼ਾਨ ਕਰਨ ਵਿਰੁੱਧ ਸੰਘਰਸ਼ਸ਼ੀਲ ਹੋਣ ਦਾ ਸੱਦਾ ਦੇ ਕੇ ਸੰਪੰਨ ਹੋਇਆ! ਜਨੇਵਾ ਵਿਖੇ ਆਪਣੇ 108ਵੇਂ ਸਲਾਨਾ ਸੰਮੇਲਨ ਦੌਰਾਨ ਜੋ ਦੋ ਹਫਤੇ ਚੱਲਿਆ, ਭੱਖਵੀਆਂ ਬਹਿਸਾਂ ਬਾਅਦ ਆਪਣੇ ਐਲਾਨ ਪੱਤਰ …
Read More »ਦਰਦ-ਵੰਝਲੀ ਦੀ ਹੂਕ
ਕਿਸ਼ਤ ਤੀਜੀ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਬਾਪ ਦੇ ਮ੍ਰਿਤਕ ਸਰੀਰ ਨੂੰ ਨਹਾਉਂਦਿਆ ਸੋਚਦਾ ਹਾਂ ਕਿ ਕਿੰਨਾ ਔਖਾ ਹੁੰਦਾ ਏ ਆਪਣੇ ਬਾਪ ਨੂੰ ਆਖ਼ਰੀ ਸਫ਼ਰ ਲਈ ਤਿਆਰ ਕਰਨਾ, ਉਸਦੇ ਸਿਰ ‘ਤੇ ਦਸਤਾਰ ਬੰਨਣੀ, ਅਰਥੀ ਨੂੰ ਫੁੱਲਾਂ ਨਾਲ ਸਜਾਉਣਾ, ਅਰਥੀ ਨੂੰ ਮੋਢਿਆਂ ‘ਤੇ ਧਰਨਾ ਅਤੇ ਸਿਵਿਆਂ ਵੰਨੀਂ ਥਿੜਕਦੇ ਕਦਮਾਂ ਨਾਲ …
Read More »ਦਰਦ-ਵੰਝਲੀ ਦੀ ਹੂਕ
ਕਿਸ਼ਤ ਦੂਜੀ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਬਾਪ ਦੀਆਂ ਇਹ ਉਂਗਲਾਂ ਭਾਵੇਂ ਕਲਮ ਤੋਂ ਵਿਰਵੀਆਂ ਰਹਿ ਗਈਆਂ ਪਰ ਕਰਮ ਦੀਆਂ ਧਨੀ, ਕਿਰਤ ਦਾ ਮਾਣ ਅਤੇ ਸੁਚੱਜਤਾ ਦਾ ਸਿੱਖਰ ਉਹਨਾਂ ਦਾ ਹਾਸਲ ਸੀ। ਇਹਨਾਂ ਉਂਗਲਾਂ ਨੇ ਸਾਰੇ ਬੱਚਿਆਂ ਨੂੰ ਕਲਮ ਦੇ ਰਾਹੀਂ ਤੋਰਿਆ। ਉਹ ਜਾਣਦੇ ਸੀ ਕਿ ਕਲਮ-ਜੋਤ ਹੀ ਜੀਵਨ-ਨਾਦ …
Read More »ਪੁਸਤਕ ਦਾ ਨਾਮ: ਯਾਦਾਂ ਵਾਘਿਓਂ ਪਾਰ ਦੀਆਂ (ਸਫਰਨਾਮਾ)
ਪੁਸਤਕ ਰਿਵਿਊ ਜੀਵਨ ਦਾ ਸਿੱਧ ਪੱਧਰਾ ਸੱਚ ‘ਯਾਦਾਂ ਵਾਘਿਓਂ ਪਾਰ ਦੀਆਂ’ (ਸਫਰਨਾਮਾ) ਰਿਵਿਊ ਕਰਤਾ ਡਾ. ਡੀ ਪੀ ਸਿੰਘ 416-859-1856 ਲੇਖਕ: ਡਾ. ਮਨਮੋਹਨ ਸਿੰਘ ਤੀਰ ઠ ਪ੍ਰਕਾਸ਼ਕ : ਲੋਕਗੀਤ ઠਪ੍ਰਕਾਸ਼ਨ, ਮੋਹਾਲੀ-ਚੰਡੀਗੜ੍ਹ, ਇੰਡੀਆ ਪ੍ਰਕਾਸ਼ ਸਾਲ : 2017, ਕੀਮਤ: ਅੰਕਿਤ ਨਹੀਂ ; ਪੰਨੇ: 162 ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ, ਕੈਨਬ੍ਰਿਜ ਲਰਨਿੰਗ, …
Read More »