Breaking News
Home / ਨਜ਼ਰੀਆ (page 15)

ਨਜ਼ਰੀਆ

ਨਜ਼ਰੀਆ

ਵਸੀਅਤ

ਮੇਰੀ ਮੌਤ ‘ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ । ਮੇਰੇ ਲਹੂ ਦਾ ਕੇਸਰ ਰੇਤੇ ‘ਚ ਨਾ ਰਲਾਇਓ । ਮੇਰੀ ਵੀ ਜ਼ਿੰਦਗੀ ਕੀ? ਬਸ ਬੂਰ ਸਰਕੜੇ ਦਾ, ਆਹਾਂ ਦਾ ਸੇਕ ਕਾਫ਼ੀ, ਤੀਲੀ ਬੇਸ਼ੱਕ ਨਾ ਲਾਇਓ। ਹੋਣਾ ਨਹੀਂ ਮੈ ਚਾਹੁੰਦਾ, ਸੜ ਕੇ ਸੁਆਹ ਇਕੇਰਾਂ, ਜਦ ਜਦ ਢਲੇਗਾ ਸੂਰਜ, ਕਣ ਕਣ ਮੇਰਾ …

Read More »

ਸੂਰਜ ਕਦੇ ਮਰਿਆ ਨਹੀਂ

ਕਾਲਖ਼ ਦੇ ਵਣਜਾਰਿਓ, ਚਾਨਣ ਕਦੇ ਹਰਿਆ ਨਹੀਂ । ਓ ਕਿਰਨਾਂ ਦੇ ਕਾਤਲੋ, ਸੂਰਜ ਕਦੇ ਮਰਿਆ ਨਹੀਂ । ਵਿੱਛੜੀਆਂ ਕੁਝ ਮਜਲਸਾਂ ‘ਤੇ ਉੱਠ ਗਏ ਕੁਝ ਗਾਉਣ ਹੋ, ਪਰ ਸਮਾਂ ਹੈ ਸਮਝਦਾ, ਸੱਦ ਸਮੇਂ ਦੀ ਲਾਉਣ ਹੋ, ਵਿਚ ਝਨਾਂ ਦੇ ਰੂਪ ਖਰਿਆ, ਇਸ਼ਕ ਤਾਂ ਖਰਿਆ ਨਹੀਂ, ਸੂਰਜ ਕਦੇ ਮਰਿਆ ਨਹੀਂ……………… ਰਾਤ ਨੇ …

Read More »

ਵਾਰਸਾਂ ਦੇ ਨਾਂ

ਸਾਡਾ ਅੰਮੀਓਂ ਜ਼ਰਾ ਨਾ ਕਰੋ ਝੋਰਾ, ਸਾਨੂੰ ਜ਼ਿੰਦਗੀ ਸੁਰਖੁਰੂ ਕਰਨ ਦੇਵੋ । ਅਸੀਂ ਜੰਮੇ ਹਾਂ ਹਾਉਕੇ ਦੀ ਲਾਟ ਵਿਚੋਂ, ਸਾਨੂੰ ਸੇਕ ਜੁਦਾਈ ਦਾ ਜਰਨ ਦੇਵੋ । ਸਾਡੇ ਵੀਰਾਂ ਨੂੰ ਵਰਜ ਕੇ ਘਰਾਂ ਅੰਦਰ, ਜਿਉਂਦੀ ਮਾਰਿਓ ਨਾ ਸਾਡੀ ਆਬ ਮਾਤਾ । ਭਗਤ ਸਿੰਘ ਦੀ ਮਾਂ ਬੇਸ਼ੱਕ ਬਣਿਉਂ, ਹਾੜੇ ਬਣਿਉਂ ਨਾ ਕਿਤੇ …

Read More »

ਇੱਕ ਤਾਅਨਾ

(ਆਜ਼ਾਦੀ ਦੇ ਨਾਂ) ਝੁਰੜੇ ਚਿਹਰਿਆਂ ‘ਤੇ ਨਿੱਤ ਕਲੀ ਕਰਕੇ ਭੁੱਖ ਢਿੱਡਾਂ ਦੀ ਨਹੀ ਲੁਕਾ ਸਕਦੇ । ਜੇਕਰ ਹੱਕਾਂ ਦੀਆਂ ਲੱਤਾਂ ਕੰਬਦੀਆਂ ਨੇ ਭਾਰ ਫ਼ਰਜ਼ਾਂ ਦਾ ਕਿਵੇਂ ਢੁਆ ਸਕਦੇ । ਬਿਨਾਂ ਬਾਲਣੋ ਢਿੱਡਾਂ ਦੀ ਭੱਠ ਅੰਦਰ ਨਹੀਂ ਗਾਡਰ ਅਨੁਸ਼ਾਸਨ ਦੀ ਢਲ ਸਕਦੀ । ਗੱਡੀ ਦਿੱਲੀ ਦੀ ਪਿੰਡਾਂ ਦੇ ਪਹੇ ਅੰਦਰ, ਬਿਨਾਂ …

Read More »

ਖਾਲਸਾ ਪੰਥ ਦਿਹਾੜੇ ਨੂੰ ਸਮਰਪਿਤਨਜ਼ਮ :

ਝੁੱਲੇ ‘ਖਾਲਸਾ’ ਝੰਡਾ ਖਾਲਸਾ ਪੰਥ ਨੂੰ ਸਤਿਗੁਰਾਂ, ਬਖਸ਼ਿਆ ਹੈ ਇਹ ਮਾਣ। ਮਾਨਵਤਾ ਇਕ ਰੂਪ ਹੈ, ਸਭਦੀ ਇਕ ਪਛਾਣ। ਮਾਨਸਦੀ ਇਕ ਜਾਤ ਵਿੱਚ ਜਿਹੜੇ ਵੰਡੀਆਂ ਪਾਣ। ਜ਼ੁਲਮ ਤਸ਼ੱਦਦ ਜਬਰ ਜੋ, ਮਜ਼ਲੂਮਾਂ ‘ਤੇ ਢਾਣ। ਪਹਿਲਾਂ ਚਾਨਣ ਵੰਡ ਕੇ ਦੂਰਕਰੋ ਅਗਿਆਨ। ਫਿਰਵੀਜੇਕਰਹਟਣਨਾ, ਬਣਜੇ ਆਉਧਨਿਧਾਨ। ਜ਼ੁਲਮ ਮੁਕਾਉਣ ਲਈ ਜੇ, ਸਭਰਸਤੇ ਬੰਦ ਹੋ ਜਾਣ। ਨਿਸ਼ਚਾਕਰਫਿਰਫ਼ਤਿਹਦਾ, …

Read More »

ਲੈਣਾ ਕੀ….

ਕੱਢ ਕੇ ਕੰਮ ਨਾਲੈਂਦੇ ਸਾਰ, ਲੈਣਾ ਕੀ। ਹੁੰਦੇ ਜੋ ਮਤਲਬ ਦੇ ਯਾਰ, ਲੈਣਾ ਕੀ। ਝੂਠ, ਫਰੇਬ, ਮਕਾਰੀਦੀਝਲਕਪਵੇ, ਕਰਕੇ ਦੰਭੀਆਂ ਦਾਇਤਬਾਰ, ਲੈਣਾ ਕੀ। ਹੱਥਾਂ ਵਿੱਚ ਲੈ ਕੇ ਫੁੱਲ ਬਣਦੇ ਮੀਤ ਕਈ, ਰੱਖਣ ਕੱਛ ਵਿੱਚਤੇਜਕਟਾਰ, ਲੈਣਾ ਕੀ। ਕਰਨਦਿਖਾਵਾਨਾਲਖੜ੍ਹਨਦਾ ਕਈ ਲੋਕੀ, ਕਿੱਥੇ ਜਾਂਦੀਮਨਾਂ ‘ਚੋਂ ਖਾਰ, ਲੈਣਾ ਕੀ। ਦੋਗਲਾ ਬੰਦਾ ਦੋਗਲਾਪਨਦਿਖਾ ਦਿੰਦਾ, ਨੰਗਾ ਹੋ …

Read More »

ਵਿਸਾਖੀ

ਕਲਗੀਧਰ ਨੇ ਏਦਾਂ ਵਿਚਾਰਕੀਤੀ, ਜ਼ੁਲਮੀਸਮੇ ਨੂੰ ਕਿਵੇਂ ਬਦਲਾਇਆ ਜਾਏ। ਕਰਕੇ ਇਕੱਠ ਵੈਸਾਖੀ ਦੇ ਦਿਨ ਉੱਤੇ, ਇੱਕ ਖਾਲਸਾ ਪੰਥ ਸਜਾਇਆ ਜਾਏ। ਕੇਸਗੜ੍ਹ ਦੇ ਖੁੱਲ੍ਹੇ ਮੈਦਾਨ ਅੰਦਰ, ਇਕ ਭਾਰੀਦੀਵਾਨ ਸਜਾਇਆ ਗਿਆ। ਜੋਸ਼ਭਰੀ ਸੀ ਪਹਿਲਾਂ ਤਕਰੀਰਕਰਕੇ, ਸੁੱਤੇ ਜ਼ਜਬਿਆਂ ਤਾਈਂ ਜਗਾਇਆ ਗਿਆ। ਹੈ ਕੋਈ ਸਿੱਖ ਜੋ ਸੀਸ ਦੀਬਲੀਦੇਵੇ, ਬਾਜਾਂ ਵਾਲਾਦੀਵਾਨ ਵਿੱਚ ਬੋਲਦਾ ਏ। ਹੱਥ …

Read More »

ਇਸ ਇਨਵੈਸਟਮੈਂਟ ਨਾਲ ਕੋਈ ਵੀ ਰੀਅਲ ਅਸਟੇਟ ਦਾ ਮਾਲਕ ਬਣ ਸਕੇਗਾ

ਕਮਰਸ਼ੀਅਲ ਪ੍ਰਾਪਰਟੀ ਵਿਚ ਸ਼ੇਅਰ ਖਰੀਦਣ ਲਈ ਹੋੜ ਲੱਗੀ ਟੋਰਾਂਟੋ- ਜਿਹੜੇ ਕਨੇਡੀਅਨ ਇਹ ਸੋਚਦੇ ਹਨ ਕਿ ਰੀਅਲ ਅਸਟੇਟ ਦੀਆਂ ਵਧੀਆਂ ਕੀਮਤਾਂ ਕਾਰਨ ਉਹ ਅਲੱਗ ਥਲੱਗ ਹੋ ਗਏ ਹਨ, ਉਹ ਵੀ ਕਮਰਸ਼ੀਅਲ ਰੀਅਲ ਅਸਟੇਟ ਦੇ ਮਾਲਕ ਬਣ ਸਕਦੇ ਹਨ। ਇਹ ਸੰਭਵ ਹੋਇਆ ਹੈ ਕਿ ਇਕ ਨਵੇਂ ਪੌਪੂਲਰ ਇਨਵੈਸਟਮੈਂਟ ਪ੍ਰੋਡਕਟ ਨਾਲ। Willow.ca ਸਕਿਊਰਟੀਜ਼-ਪ੍ਰਵਾਨਤ …

Read More »

ਜੌਰਜ ਬਰਾਊਨ ਕਾਲਜ ਵਰਚੂਅਲ ਓਪਨ ਹਾਊਸ ਕਰੇਗਾ

ਓਨਟੇਰੀਓ ਦੇ ਬੇਹਤਰੀਨ ਕਾਲਜ ਵਜੋਂ ਜਾਣੇ ਜਾਂਦੇ ਜੌਰਜ ਬਰਾਊਨ ਕਾਲਜ ਦੁਆਰਾ ਇਕ ਵਰਚੂਅਲ ਓਪਨ ਹਾਊਸ ਕੀਤਾ ਜਾ ਰਿਹਾ ਹੈ। ਇਹ ਓਪਨ ਹਾਊਸ 7 ਅਪਰੈਲ ਨੂੰ ਸ਼ਾਮ 6 ਵਜੇ ਤੋਂ 9 ਵਜੇ ਤੱਕ ਹੋਵੇਗਾ। ਇਹ ਇਵੈਂਟ ਸਾਰਿਆਂ ਲਈ ਖੁੱਲ੍ਹੀ ਹੈ, ਜਿਸ ਵਿਚ ਲੋਕਲ ਅਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਮੌਕਾ ਮਿਲੇਗਾ ਕਿ ਉਹ …

Read More »

ਸਾਹਿਰ ਲੁਧਿਆਣਵੀ : ਇਕ ਕ੍ਰਾਂਤੀਕਾਰੀ ਅਤੇ ਰੋਮਾਂਟਿਕ ਕਵੀ

ਡਾ. ਰਾਜੇਸ਼ ਕੇ ਪੱਲਣ ”ਲੇ ਦੇ ਕੇ ਆਪਨੇ ਪਾਸ ਫ਼ਕਤ ਇਕ ਨਜ਼ਰ ਤੋ ਹੈ ਕਿਓਂ ਦੇਖ ਜ਼ਿੰਦਗੀ ਕੋ ਕਿਸੀ ਕੀ ਨਜ਼ਰ ਸੇ ਹਮ?” ਜਿਵੇਂ ਹੀ ਕੋਈ ਸਰਕਾਰੀ ਕਾਲਜ, ਲੁਧਿਆਣਾ, ਦੇ ਗਲਿਆਰਿਆਂ ਵਿੱਚ ਦਾਖਲ ਹੁੰਦਾ ਹੈ, ਇਸ ਕਾਲਜ ਦੇ ਸਭ ਤੋਂ ਮਸ਼ਹੂਰ ਸਾਬਕਾ ਵਿਦਿਆਰਥੀ, ਸਾਹਿਰ ਲੁਧਿਆਣਵੀ, ਨਾਲ ਮੁਲਾਕਾਤ ਕਰਦਾ ਹੈ, ਜੋ …

Read More »