Breaking News
Home / ਰੈਗੂਲਰ ਕਾਲਮ (page 67)

ਰੈਗੂਲਰ ਕਾਲਮ

ਰੈਗੂਲਰ ਕਾਲਮ

ਪੁਰਾਣਾ ਘਰ ਖਰੀਦਣ ਜਾ ਰਹੇ ਹੋ ?

ਚਰਨ ਸਿੰਘ ਰਾਏ ਨਵੇਂ ਘਰਾਂ ਦੇ ਮੁਕਾਬਲੇ ਪੁਰਾਣੇ ਘਰਾਂ ਦੇ ਲੌਟ ਸਾਈਜ ਬਹੁਤ ਖੁੱਲੇ-ਡੁੱਲੇ ਹੁੰਦੇ ਹਨ। ਬੈਕ ਯਾਰਡ ਬਹੁਤ ਵੱਡਾ ,ਘਰ ਦੇ ਦੋਨੋਂ ਪਾਸੇ ਸਾਈਡ ਤੇ ਜ਼ਿਆਦਾ ਖੁੱਲੀ ਜਗ੍ਹਾ ਤੇ ਅੱਗੇ ਡਰਾਈਵ ਵੇ ਵਿਚ 5-6 ਕਾਰਾਂ ਖੜ੍ਹਨ ਦੀ ਜਗਾ ਹੁੰਦੀ ਹੈ। ਇਹਨਾਂ ਕਾਰਨ ਕਰਕੇ ਕਈ ਵਿਅਕਤੀ ਇਸ ਤਰ੍ਹਾਂ ਦੇ ਨੇਬਰਹੁਡ …

Read More »

ਲੇਟ ਟੈਕਸ ਰਿਟਰਨ ਫਾਈਲ ਕਰਨ ‘ਤੇ ਕੀ ਪਨੈਲਿਟੀ ਲੱਗਦੀ ਹੈ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਭਰਨ ਦਾ ਸਮਾਂ ਫਿਰ ਗਿਆ ਹੈ ਅਤੇ ਹੁਣ ਨਵੇਂ ਸਾਲ ਦੇ ਵੀ 3 ਮਹੀਨੇ ਲੰਘ ਗਏ ਹਨ। ਕੈਨੇਡੀਅਨ ਟੈਕਸ ਸਿਸਟਮ ਹਰ ਸਾਲ ਹੋਰ ਗੁੰਝਲਦਾਰ ਹੋ ਰਿਹਾ ਹੈ, ਜੋ ਸਹੂਲਤਾਂ …

Read More »

ਵਿਗਿਆਨ – ਗਲਪ ਕਹਾਣੀ

ਕਿਸ਼ਤ 2 ਕੈਪਲਰ ਗ੍ਰਹਿ ਦੇ ਅਜਬ ਵਾਸ਼ਿੰਦੇ ਡਾ. ਡੀ ਪੀ ਸਿੰਘ 416-859-1856 (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) “ਨਹੀਂ। ਪਰ ਇਨ੍ਹਾਂ ਦੋਨੋਂ ਵਿਧੀਆਂ ਦਾ ਨਤੀਜਾ ਇਕੋ ਜਿਹਾ ਹੀ ਹੁੰਦਾ ਹੈ।” ਬਾਂਦਰਾਂ ਨੇ ਜਵਾਬ ਦਿੱਤਾ। “ਅਸੀਂ ਜਾਣਦੇ ਹਾਂ ਕਿ ਤੁਹਾਨੂੰ ਇੰਝ ਲੱਗ ਰਿਹਾ ਹੈ ਜਿਵੇਂ ਅਸੀਂ ਤੁਹਾਡੇ ਨਾਲ ਪੰਜਾਬੀ ਵਿਚ ਗੱਲ …

Read More »

ਮੇਰੀ ਡਾਇਰੀ ਦੇ ਪੰਨੇ ਜਿੱਤੇ ਦੇ ਸਭ ਸਾਥੀ

ਬੋਲ ਬਾਵਾ ਬੋਲ  ਨਿੰਦਰ ਘੁਗਿਆਣਵੀ 94174-21700 16 ਮਾਰਚ ਦਾ ਦੀ ਆਥਣ ਹੈ। ਅੱਜ ਸਵੇਰੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਵਜੋਂ ਦੂਜੀ ਵਾਰੀ ਸਹੁੰ ਚੁੱਕ ਹਟੇ ਹਨ ਤੇ ਪੰਜਾਬ ਸਰਕਾਰ ਆਪਣੀ ਤਰੋ-ਤਾਜ਼ਗੀ ਵਿਚ ਲਬਰੇਜ਼ ਹੋਈ ਉਤਸ਼ਾਹ ਵਿਚ ਦਿਖਾਈ ਦੇ ਰਹੀ ਹੈ। ਇਹ ਸੱਚ ਹੈ ਕਿ ਕੇਵਲ ਪੰਜਾਬ ਵਿਚ ਹੀ …

Read More »

ਓਨਟਾਰੀਓ ਵਿਚ ਨਵੇਂ ਸੜਕ ਸੁਰੱਖਿਆ ਨਿਯਮ ਕੀ ਹਨ?

ਚਰਨ ਸਿੰਘ ਰਾਏ ਕੈਨੇਡਾ ਵਿਚ ਵੱਖੋ-ਵੱਖ ਦੇਸਾਂ ਤੋਂ ਲੋਕ ਆ ਕੇ ਵਸਦੇ ਹਨ ਅਤੇ  ਆਪਣਾ ਸੱਭਿਆਚਾਰ ,ਰੀਤੀ ਰਿਵਾਜ ਵੀ ਨਾਲ ਹੀ ਲੈ ਕੇ ਆਏ ਹਨ। ਇਸ ਤਰ੍ਹਾਂ ਹੀ ਆਪਣੀਆਂ ਡਰਾਈਵਿੰਗ ਸਬੰਧੀ ਆਦਤਾਂ ਢੰਗ ਤਰੀਕੇ ਲੈਕੇ ਆਏ ਹਨ। ਇਨ੍ਹਾਂ ਸਾਰੇ ਡਰਾਈਵਰਾਂ ਨੂੰ ਇਕੋ ਇਕ ਕਨੇਡੀਅਨ ਕਨੂੰਨ ਵਿਚ ਢਾਲਣ ਵਾਸਤੇ ਇਥੇ ਕਨੂੰਂਨ …

Read More »

ਟੈਕਸ ਸਕੈਮ ਕੀ ਹੈ ਅਤੇ ਕਿਵੇਂ ਬਚਿਆ ਜਾ ਸਕਦਾ ਹੈ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਰਿਟਰਨ ਫਾਈਲ ਕਰਨ ਤੋਂ ਬਾਅਦ ਸੀ ਆਰ ਏ ਜਾਂ ਕੈਨੇਡਾ ਰੈਵੀਨਯੂ ਏਜੰਸੀ ਵਲੋਂ ਫੈੇਸਲਾ ਜਾਂ ਨੋਟਿਸ ਆਫ ਅਸੈਸਮੈਂਟ ਆਉਂਦੇ ਹਨ। ਇਸ ਸਮੇਂ ਹੀ ਫਰਾਡ ਕਰਨ ਵਾਲੇ ਠੱਗ ਵੀ ਸਰਗਰਮ …

Read More »

ਵਿਗਿਆਨ – ਗਲਪ ਕਹਾਣੀ

ਕਿਸ਼ਤ 1 ਕੈਪਲਰ ਗ੍ਰਹਿ ਦੇ ਅਜਬ ਵਾਸ਼ਿੰਦੇ ਡਾ. ਡੀ ਪੀ ਸਿੰਘ 416-859-1856 ਕੈਪਲਰ ਗ੍ਰਹਿ ਦਾ ਵਾਤਾਵਰਣ ਸਾਡੀ ਧਰਤੀ ਵਰਗਾ ਹੀ ਹੈ। ਇਸ ਗ੍ਰਹਿ ਵਿਖੇ ਵਾਯੂਮੰਡਲ ਵੀ ਹੈ ਅਤੇ ਉਚਿੱਤ ਤਾਪਮਾਨ ਵੀ। ਇਥੇ ਜੀਵਨ ਹੌਂਦ ਦੇ ਆਸਾਰ ਵੀ ਦੇਖੇ ਗਏ ਹਨ। ਕੈਪਲਰ, ਸਾਡੀ ਧਰਤੀ ਤੋਂ 500 ਰੌਸ਼ਨੀ ਸਾਲ ਦੂਰ, ਸਿਨਗਸ ਗਲੈਕਸੀ …

Read More »

ਦਿਲਦਾਰ ਮਨੁੱਖ ਹੈ-ਦੇਵ ਥਰੀਕਿਆਂ ਵਾਲਾ

ਬੋਲ ਬਾਵਾ ਬੋਲ ਕਿਸ਼ਤ-ਦੂਜੀ  ਨਿੰਦਰ ਘੁਗਿਆਣਵੀ 94174-21700 ਬਾਪੂ ਆਬਦੇ ਲਿਖੇ ਰਿਕਾਰਡ ਹੋਏ ਕਿੰਨੇ ਕੁ ਗੀਤ ਯਾਦ ਐ…ਜਿਹੜੇ ਵੱਖ-ਵੱਖ ਗਾਇਕਾਂ ਨੇ ਗਾਏ? ਜਦ ਮੈਂ ਇਹ ਸਵਾਲ ਪੁੱਛਿਆ ਤਾਂ ਆਖਣ ਲੱਗਿਆ, ”ਓ ਹੁਣ ਬੁੜ੍ਹੇ ਦਾ ਚੇਤਾ ਮਾੜਾ ਹੋ ਗਿਆ ਯਾਰ…ਪਹਿਲਾਂ ਮੇਰਾ ਚੇਤਾ ਬਹੁਤ  ਕਾਇਮ ਸੀ…ਕਿੰਨਾ-ਕਿੰਨਾ ਚਿਰ ਭੁੱਲਦਾ ਨਹੀਂ ਸਾਂ ਮੈਂ…।” ਦੇਵ ਦੱਸ …

Read More »

ਕਾਰਬਨ ਮੋਨੋਅਕਸਾਈਡ ਇਕ ਜਾਨ ਲੇਵਾ ਗੈਸ

ਚਰਨ ਸਿੰਘ ਰਾਏ ਬਹੁਤ ਸਾਰੇ ਕੈਨੇਡੀਅਨ ਕਾਰਬਨ ਮੋਨੋਅਕਸਾਈਡ ਗੈਸ ਨਾਲ ਆਪਣੇ ਘਰਾਂ ਵਿਚ ਹੀ ਮਾਰੇ ਜਾਂਦੇ ਹਨ। ਇਸ ਗੈਸ ਦੇ ਮਾਰੂ ਅਸਰ ਕਰਕੇ ਹਜਾਰਾਂ ਹੀ ਕਨੇਡੀਅਨ ਹਸਪਤਾਲਾਂ ਵਿਚ ਦਾਖਲ ਹੁੰਦੇ ਹਨ,ਕਈ ਤਾਂ ਪੱਕੇ ਤੌਰ ਤੇ ਅਪਾਹਿਜ ਵੀ ਹੋ ਜਾਂਦੇ ਹਨ । ਲੱਗਭੱਗ 88% ਘਰਾਂ ਵਿਚ ਅਜਿਹੀਆਂ ਚੀਜਾਂ ਹਨ ਜਿਨਾਂ ਨਾਲ …

Read More »

ਟੈਕਸੀ ਬਿਜਨਸ ਅਤੇ ਠੀਕ ਟੈਕਸ ਰਿਟਰਨ ਭਰਨ ਬਾਰੇ ਜਾਣਕਾਰੀ

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਰਿਟਰਨ ਭਰਨ ਦਾ ਸਮਾਂ ਹਮੇਸਾ ਹੀ ਔਖਾ ਹੁੰਦਾ ਹੈ ਹਰ ਵਿਅੱਕਤੀ ਵਾਸਤੇ, ਪਰ ਜੇ ਮੁਢ ਤੋਂ ਹੀ ਤਿਆਰੀ ਕੀਤੀ ਜਾਵੇ ਤਾਂ ਇਸਨੂੰ ਕਾਫੀ ਸੌਖਾ ਬਣਾਇਆ ਜਾ ਸਕਦਾ ਹੈ।ਖਾਸ ਕਰਕੇ …

Read More »