ਡਾ. ਭੀਮ ਰਾਓ ਅੰਬੇਦਕਰ ਪਵਨ ਕੁਮਾਰ ਹੰਸ ਵੀਹਵੀਂ ਸਦੀ ਦੇ ਮਨੁੱਖੀ ਅਧਿਕਾਰਾਂ ਦੇ ਨਾਇਕ ਡਾ: ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ, 1891 ਨੂੰ ਮਹਾਰਾਸ਼ਟਰ ਦੇ ਮਹੂ ਪਿੰਡ ਵਿਚ ਮਾਤਾ ਭੀਮਾ ਬਾਈ ਅਤੇ ਪਿਤਾ ਰਾਮ ਜੀ ਰਾਵ ਸਕਪਾਲ ਦੇ ਘਰ ਹੋਇਆ। ਸੂਰਜ ਦੀ ਰੌਸ਼ਨੀ ਲੈ ਕੇ ਇਹ ਬਾਲਕ …
Read More »ਪਰਵਾਸੀ
ਉਹਨਾਂ ਫਿਰ ਪਿੱਛੇ ਕੀ ਮੁੜਨਾ, ਜਿਨ੍ਹਾਂ ਕਰ ਲਏ ਇਰਾਦੇ ਪੱਕੇ । ਹਲਕੇ ਪੈ ਜਾਣ ਬਾਦਸ਼ਾਹ ਗੋਲ੍ਹੇ, ਬਾਜ਼ੀ ਲੈ ਜਾਣ ਹੁਕਮ ਦੇ ਯੱਕੇ । ਮਿਹਨਤ ਹੀ ਸਭ ਕੁਝ ਹੈ, ਸਿਰੜੀ ਕਦੀ ਨਾ ਮੰਨਦੇ ਹਾਰਾਂ । ਏ ਐਮ ਤੇਰਾਂ ਵੀਹ ਉਤੇ, ਰੇਡੀਓ ਚਲਦਾ ਹੈ ਦਸ ਤੋਂ ਬਾਰਾਂ । ਹਰ ਖ਼ਬਰ ਦੀ ਖ਼ਬਰ …
Read More »ਰੁੱਤ ਕਣਕਾਂ ਵੱਢਣ ਦੀ ਆਈ
ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਜਿਸ ਵੇਲੇ ਮੈਂ ਹਥਲਾ ਕਾਲਮ ਲਿਖਣ ਬੈਠਾ ਹਾਂ ਤਾਂ ਆਥਣ ਗੂੜ੍ਹੀ ਹੋਣ ਜਾ ਰਹੀ ਹੈ। ਕਣਕਾਂ ਵੱਢਣ, ਕੱਢਣ, ਵੇਚਣ ਤੇ ਵੱਟਣ ਦੇ ਦਿਨ ਹਨ। ਮੌਸਮ ਵੀ ਬੜਾ ਖਰਾਬ ਚੱਲ ਰਿਹਾ ਹੈ। ਤੇਜ਼ ਹਨੇਰੀ ਤੇ ਵਿੱਚ-ਵਿੱਚ ਮੀਂਹ ਤੇ ਕਈ ਥਾਂਈ ਗੜੇ ਪੈਣ ਦੀਆਂ ਵੀ ਖ਼ਬਰਾਂ …
Read More »ਕੀ ਸੁਪਰ ਵੀਜ਼ਾ ਆਪਣਾ ਮਕਸਦ ਪੂਰਾ ਕਰ ਰਿਹਾ ਹੈ?
ਚਰਨ ਸਿੰਘ ਰਾਏ ਕੈਨੇਡਾ ਸਰਕਾਰ ਨੇ ਨਵੰਬਰ 2011 ਵਿਚ ਮਾਪਿਆਂ ਦੀਆਂ ਪੱਕੀਆਂ ਅਰਜੀਆਂ ਲੈਣੀਆਂ ਬੰਦ ਕਰ ਦਿਤੀਆਂ ਸਨ ਪਰ ਉਸ ਦੇ ਬਦਲ ਵਿਚ ਮਾਪਿਆਂ, ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਛੇਤੀ ਕੈਨੇਡਾ ਬੁਲਾਉਣ ਲਈ ਇਕ ਦਸੰਬਰ 2011 ਤੋਂ ਸੁਪਰ-ਵੀਜ਼ਾ ਸੁਰੂ ਕੀਤਾ ਸੀ ਜਿਸ ਅਧੀਨ ਅਰਜੀ ਦਿਤੇ ਜਾਣ ਤੋਂ ਬਾਅਦ ਅੱਠ ਹਫਤਿਆਂ ਦੇ …
Read More »ਟੈਕਸੀ ਬਿਜਨਸ ਅਤੇ ਠੀਕ ਟੈਕਸ ਰਿਟਰਨ ਭਰਨ ਬਾਰੇ ਜਾਣਕਾਰੀ
ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਰਿਟਰਨ ਭਰਨ ਦਾ ਸਮਾਂ ਹਮੇਸਾ ਹੀ ਔਖਾ ਹੁੰਦਾ ਹੈ ਹਰ ਵਿਅਕਤੀ ਵਾਸਤੇ, ਪਰ ਜੇ ਮੁੱਢ ਤੋਂ ਹੀ ਤਿਆਰੀ ਕੀਤੀ ਜਾਵੇ ਤਾਂ ਇਸਨੂੰ ਕਾਫੀ ਸੌਖਾ ਬਣਾਇਆ ਜਾ ਸਕਦਾ ਹੈ। ਖਾਸ …
Read More »ਇੰਝ ਵੀ ਹੁੰਦੈ!
ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਨੇਕ ਨੀਤੀ, ਧਰਮਾਤਮੀ ਸੋਚ, ਸੁੱਚੇ ਤੇ ਸਾਦੇ ਵਿਅਕਤੀਤਿਵ ਵਾਲੇ ਜੱਜਾਂ ਦੀਆਂ ਗੱਲਾਂ ਕਰਦਿਆਂ-ਸੁਣਦਿਆਂ ਮਨ ਗਦ-ਗਦ ਹੋ ਉਠਦਾ ਹੈ। ਉਹ ਅਜਿਹੇ ਮੁਨਸਿਫ਼ ਸਨ ਕਿ ‘ਇਨਸਾਫ਼ ਦੀ ਦੇਵੀ’ ਉਨ੍ਹਾਂ ਉਤੇ ਕਦੇ ਨਰਾਜ਼ ਨਹੀਂ ਹੋਈ ਹੋਵੇਗੀ। ਇਨਸਾਫ਼ ਦੇਣਾ ਹੀ ਉਨ੍ਹਾਂ ਦਾ ‘ਕਰਮ’ ਤੇ ‘ਧਰਮ’ ਬਣ ਗਿਆ ਹੋਇਆ …
Read More »ਸਾਵਧਾਨ ! ਤੂੜੀ ਦੇ ਕੁੱਪਾਂ ਵਰਗੇ ਹਨ ਕੈਨੇਡਾ ਦੇ ਘਰ
ਚਰਨ ਸਿੰਘ ਰਾਏ ਰਸੋਈ ਦੀ ਅੱਗ ਬਹੁਤ ਵੱਡਾ ਕਾਰਨ ਹੈ ਘਰ ਨੂੰ ਅੱਗ ਲੱਗਣ ਦਾ ਕਨੇਡਾ ਵਿਚ। ਮੱਧ ਕਨੇਡਾ ਇਲਾਕੇ ਵਿਚ ਤਾਂ ਸਥਿਤੀ ਬਹੁਤ ਹੀ ਗੰਭੀਰ ਹੈ।ਪਿਛਲੇ ਸਾਲ ਕਿੱਚਨ ਫਾਇਰ ਦੇ ਸੱਭ ਨਾਲੋਂ ਵੱਧ ਕਲੇਮ 325 ਉਨਟਾਰੀਓ ਵਿਚ ਹੋਏ ਹਨ ਅਤੇ ਦੂਜੇ ਨੰਬਰ ਤੇ ਕਿਊਬੈਕ ਵਿਚ ਹੋਏ ਹਨ। ਕਿੱਚਨ ਤੋਂ …
Read More »ਕੀ ਸੀਨੀਅਰ ਹੁਣ ਵੀ ਆਪਣੀ ਪੈਨਸ਼ਨ ਆਪਣੇ ਸਪਾਊਜ਼ ਨਾਲ ਵੰਡ ਕੇ ਟੈਕਸ ਬਚਾ ਸਕਦੇ ਹਨ?
ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ੲ ੲ ੲ ਟੈਕਸ ਭਰਨ ਦਾ ਸਮਾਂ ਫਿਰ ਗਿਆ ਹੈ ਅਤੇ ਹੁਣ ਨਵੇਂ ਸਾਲ ਦੇ ਵੀ 3 ਮਹੀਨੇ ਲੰਘ ਗਏ ਹਨ। ਕੈਨੇਡੀਅਨ ਟੈਕਸ ਸਿਸਟਮ ਹਰ ਸਾਲ ਹੋਰ ਗੁਝਲਦਾਰ ਹੋ ਰਿਹਾ …
Read More »ਵਿਗਿਆਨ – ਗਲਪ ਕਹਾਣੀ : ਆਖਰੀ ਕਿਸ਼ਤ
ਕੈਪਲਰ ਗ੍ਰਹਿ ਦੇ ਅਜਬ ਵਾਸ਼ਿੰਦੇ ਡਾ. ਡੀ ਪੀ ਸਿੰਘ, 416-859-1856 (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) “ਇਜ਼ਾਜਤ ਹੈ।” ਆਗੂ ਨੇ ਕਿਹਾ। ਮਨੁੱਖ ਤੇਜ਼ੀ ਨਾਲ ਪੁਲਾੜੀ ਵਾਹਣ ਵੱਲ ਚੱਲ ਪਏ। “ਆਉਂਦੇ ਹੋਏ ਮੇਰੇ ਲਈ ਵੀ ਕੁਝ ਕੇਲੇ ਤੇ ਸੇਬ ਲੈਂਦੇ ਆਉਣਾ।” ਉੱਚੀ ਆਵਾਜ਼ ਵਿਚ, ਉਨ੍ਹਾਂ ਨੂੰ ਸੰਬੋਧਨ ਕਰਦੇ ਹੋਏ, ਉਸ ਨੇ …
Read More »ਨਵ-ਨਿਯੁਕਤ ਪੁਲਿਸ ਅਧਿਕਾਰੀਆਂ ਦੇ ਰੂਬਰੂ ਹੁੰਦਿਆਂ
ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਫਿਲੌਰ ਵਿਖੇ ਸਥਾਪਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲੀਸ ਅਕੈਡਮੀ ਦੇਖ ਕੇ ਮਨ ਬਾਗੋਬਾਗ ਹੋ ਗਿਆ। ਕਮਾਲ ਦਾ ਕਿਲਾ ਹੈ। ਵੇਖਣਯੋਗ ਥਾਂ। ਵਕਤ ਚਾਹੇ ਨਵੇਂ ਅਧਿਕਾਰੀਆਂ ਨੂੰ ਲੈਕਚਰ ਦੇਣ ਜੋਗਾ ਹੀ ਸੀ ਮੇਰੇ ਪਾਸ, ਫਿਰ ਵੀ ਜਿੰਨਾ ਦੇਖ ਸਕਦਾ ਇਸ ਸਥਾਨ ਨੂੰ ਅੰਦਰੋਂ-ਬਾਹਰੋਂ ਦੇਖ ਕੇ …
Read More »