Breaking News
Home / ਰੈਗੂਲਰ ਕਾਲਮ (page 53)

ਰੈਗੂਲਰ ਕਾਲਮ

ਰੈਗੂਲਰ ਕਾਲਮ

ਨੈਤਿਕਤਾ ਤੋਂ ਸੱਖਣੀ ਹੋਈ ਸਿਆਸਤ

ਦੀਪਕ ਸ਼ਰਮਾ ਚਨਾਰਥਲ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਦਿੱਤੇ ਅਸਤੀਫੇ ਨੇ ਇਕ ਵਾਰ ਅਵਾਮ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਕੀ ਸਿਆਸੀ ਗਲਿਆਰਿਆਂ ਵਿਚੋਂ ਨੈਤਿਕਤਾ ਗਾਇਬ ਹੋ ਚੁੱਕੀ ਹੈ। ਕੁਰਸੀ ਤਿਆਗਣ ਦਾ ਦਮ ਰੱਖਣ ਵਾਲੀ ਭਾਰਤ ਦੀ ਰਾਜਨੀਤੀ ਵਿਚ ਇਕੋ-ਇਕ ਉਦਾਹਰਨ ਮਿਲਦੀ ਹੈ ਲਾਲ …

Read More »

‘ਸੋਸ਼ਲ ਮੀਡੀਆ’ ਕੀ ਬਣਾਊ ਸਾਡਾ?

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਉਹ ਚੰਗੇ ਭਲੇ ਬੰਦੇ ਸਨ, ਖੂਬ ਸਿਆਣੇ ਸਨ, ਪਰ ਅੰਤਾਂ ਦੇ ਕਮਲੇ ਕਰ ਦਿੱਤੇ ਨੇ ਸੋਸ਼ਲ ਮੀਡੀਆ ਨੇ, ਤੇ ਜਿਹੜੇ ਉੱਕਾ ਹੀ ਨਕਾਰਾ ਸਨ ਸਿਰੇ ਦੇ ਨਿਕੰਮੇ ਸਨ, ਉਹ ਬਹੁਤ ਹੀ ਸਿਆਣੇ ਤੇ ਚੰਗਾ ਕੰਮ-ਕਾਰ ਕਰਨ ਵਾਲੇ ਕਰ ਦਿੱਤੇ ਨੇ ਸੋਸ਼ਲ ਮੀਡੀਆ ਨੇ! ਅੱਜ …

Read More »

ਕੈਨੇਡੀਅਨ ਟੈਕਸ ਸਿਸਟਮ ਬਾਰੇ ਮੁੱਢਲੀ ਜਾਣਕਾਰੀ

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਕੈਨੇਡਾ ਵਿਚ ਲੱਗਭੱਗ ਹਰ ਇਕ ਵਿਅੱਕਤੀ ਨੂੰ ਟੈਕਸ ਰਿਟਰਨ ਭਰਨੀ ਪੈਂਦੀ ਹੈ ਕਿਉਂਕਿ ਪਿਛਲੇ ਸਾਲ ਤੁਸੀਂ ਜਿੰਨੀਂ ਵੀ ਆਮਦਨ ਬਣਾਈ ਹੈ ਉਸਤੇ ਟੈਕਸ ਦੇਣਾ ਪੈਂਦਾ ਹੈ ਅਤੇ ਜੇ ਕੋਈ ਵਾਧੂ ਬੈਨੀਫਿਟ …

Read More »

ਸਿਨੇਮਾ ਘਰਾਂ ‘ਚ ਰਾਸ਼ਟਰੀ ਗੀਤ

ਕੀ ਹੈ ਦੇਸ਼ ਭਗਤੀ ਨੂੰ ਮਾਪਣ ਦਾ ਪੈਮਾਨਾ? ਦੀਪਕ ਸ਼ਰਮਾ ਚਨਾਰਥਲ ਮੈਂ ਫਿਲਮਾਂ ਤੋਂ, ਸਿਨੇਮਾ ਘਰਾਂ ਤੋਂ ਜ਼ਿਆਦਾਤਰ ਦੂਰ ਹੀ ਰਹਿੰਦਾ ਹਾਂ। ਪਰ ਏਨਾ ਵੀ ਦੂਰ ਨਹੀਂ ਕਿ ਕਦੀ ਫਿਲਮ ਦੇਖਣ ਜਾਵਾਂ ਹੀ ਨਾ। ਸਾਲ ਵਿਚ ਇਕ ਜਾਂ ਦੋ ਵਾਰ ਮੈਂ ਫਿਲਮ ਵੇਖਣ ਚਲਾ ਹੀ ਜਾਂਦਾ ਹਾਂ ਤੇ ਫਿਲਮ ਸ਼ੁਰੂ …

Read More »

ਮੰਦਭਾਗਾ ਹੈ ‘ਪੰਜਾਬੀ ਪੁੱਤਾਂ’ ਦਾ ਪ੍ਰਦੇਸਾਂ ‘ਚ ਮਰਨਾ!

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਭਾਰਤ ਸਰਕਾਰ ਦੇ ਬਦੇਸ਼ ਵਿਭਾਗ ਨੇ ਹਾਲ ਹੀ ਵਿਚ ਇੱਕ ਰਿਪੋਰਟ ਦਿੱਤੀ ਹੈ ਕਿ 2017 ਵਿੱਚ ਬਦੇਸ਼ਾਂ ‘ਚ ਪੜ੍ਹਦੇ 21 ਭਾਰਤੀ ਵਿਦਿਆਰਥੀਆਂ ਉਤੇ ਹਮਲੇ ਹੋਏ ਹਨ। ਇਹ ਘਟਨਾਵਾਂ ਵੱਖੋ ਵੱਖਰੇ ਦਸ ਮੁਲਕਾਂ ਵਿਚ ਵਾਪਰੀਆਂ ਤੇ ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਵਿਦਿਆਰਥੀਆਂ ਉਤੇ …

Read More »

ਓਨਟਾਰੀਓ ਵਿਚ ਨਵੇਂ ਸੜਕ ਸੁਰੱਖਿਆ ਨਿਯਮ ਹੋਰ ਸਖਤ ਹੋ ਗਏ ਹਨ

ਚਰਨ ਸਿੰਘ ਰਾਏ416-400-9997 ਕੈਨੇਡਾ ਵਿਚ ਵੱਖੋ-ਵੱਖ ਦੇਸਾਂ ਤੋਂ ਲੋਕ ਆ ਕੇ ਵਸਦੇ ਹਨ ਅਤੇ ਆਪਣਾ ਸੱਭਿਆਚਾਰ ਅਤੇ ਰੀਤੀ ਰਿਵਾਜ ਵੀ ਨਾਲ ਹੀ ਲੈ ਕੇ ਆਏ ਹਨ। ਇਸ ਤਰ੍ਹਾਂ ਹੀ ਆਪਣੀਆਂ ਡਰਾਈਵਿੰਗ ਸਬੰਧੀ ਆਦਤਾਂ ਢੰਗ ਤਰੀਕੇ ਲੈਕੇ ਆਏ ਹਨ। ਇਨ੍ਹਾਂ ਸਾਰੇ ਡਰਾਈਵਰਾਂ ਨੂੰ ਇਕੋ-ਇਕ ਕੈਨੇਡੀਅਨ ਕਨੂੰਨ ਵਿਚ ਢਾਲਣ ਵਾਸਤੇ ਇਥੇ ਕਨੂੰਂਨ …

Read More »

ਟਰੱਕ ਓਪਰੇਟਰਾਂ ਦੀ ਟੈਕਸ ਰਿਟਰਨ ਬਾਰੇ

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਟੈਕਸ ਭਰਨ ਦਾ ਸਮਾਂ ਫਿਰ ਆ ਗਿਆ ਹੈ ਅਤੇ ਹੁਣ ਤੁਸੀਂ ਟੈਕਸ ਰਿਟਰਨ ਭਰਨ ਦੀਆਂ ਹੁਣ ਫਿਰ ਤਿਆਰੀਆਂ ਕਰ ਰਹੇ ਹੋ। ਹਰ ਸਾਲ ਕੈਨੇਡੀਅਨ ਟੈਕਸ ਕਾਨੂੰਨ ਹੋਰ ਸਖਤ ਅਤੇ ਗੁੰਝਲਦਾਰ ਹੋਈ …

Read More »

ਐ ਮੇਰੇ ਵਤਨ ਕੇ ਲੋਗੋ…

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਇਹਨੀਂ ਦਿਨੀਂ ਸੋਸਲ਼ ਮੀਡੀਆਂ ‘ਤੇ ਨਸ਼ਰ ਹੋਈ ਇੱਕ ਮੇਜਰ ਪ੍ਰਫੁਲ ਦੀ ਵੀਡੀਓ ਨੇ ਲੋਕਾਂ ਨੂੰ ਰੁਵਾਇਆ। ਜਿਹੜਾ ਵੀ ਦੇਖਦਾ ਹੈ, ਸੀਨਾ ਫੜ ਲੈਂਦਾ ਹੈ ਤੇ ਗੁਆਂਢੀ ਮੁਲਕ ਉਤੇ ਗੁੱਸਾ ਵੀ ਬਹੁਤ ਆਉਂਦਾ ਹੈ ਤੇ ਮਾਣ ਵੀ ਮਹਿਸੂਸ ਹੁੰਦਾ ਹੈ ਕਿ ਗੰਭੀਰ ਜਖਮੀ ਮੇਜਰ ਪ੍ਰਫੁਲ …

Read More »

ਡਰਿੰਕ ਡਰਾਈਵਿੰਗ ਅਤੇ ਕਾਰ ਇੰਸੋਰੈਂਸ

ਚਰਨ ਸਿੰਘ ਰਾਏ416-400-9997 ਸਾਰੇ ਜਾਣਦੇ ਹਨ ਕਿ ਸਰਾਬ ਪੀਕੇ ਗੱਡੀ ਨਹੀਂ ਚਲਾਉਣੀ ਚਾਹੀਦੀ। ਫੜੇ ਜਾਣ ਤੇ ਲਾਈਸੈਂਸ ਸਸਪੈਂਡ ਹੋ ਜਾਂਦਾ ਹੈ,ਜੁਰਮਾਨਾ ਅਤੇ ਕੈਦ ਵੀ ਹੋ ਸਕਦੀ ਹੈ ਅਤੇ ਇੰਸੋਰੈਂਸ ਦੇ ਰੇਟ ਦੁਗਣੇ ਤਿਗਣੇ ਹੋ ਜਾਂਦੇ ਹਨ ਪਰ ਫਿਰ ਵੀ ਕੈਨੇਡਾ ਵਿਚ ਹਰ ਸਾਲ 1200 ਤੋਂ 1500 ਲੋਕ ਸਰਾਬੀ ਡਰਾਈਵਰਾਂ ਹੱਥੋਂ …

Read More »

ਟਰੱਕ ਓਪਰੇਟਰਾਂ ਦੀ ਟੈਕਸ ਰਿਟਰਨ ਬਾਰੇ

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਟੈਕਸ ਭਰਨ ਦਾ ਸਮਾਂ ਫਿਰ ਆ ਗਿਆ ਹੈ ਅਤੇ ਹੁਣ ਤੁਸੀਂ ਟੈਕਸ ਰਿਟਰਨ ਭਰਨ ਦੀਆਂ ਹੁਣ ਫਿਰ ਤਿਆਰੀਆਂ ਕਰ ਰਹੇ ਹੋ। ਹਰ ਸਾਲ ਕੈਨੇਡੀਅਨ ਟੈਕਸ ਕਾਨੂੰਨ ਹੋਰ ਸਖਤ ਅਤੇ ਗੁੰਝਲਦਾਰ ਹੋਈ …

Read More »