6ਵੀਂ ਵਾਰ ਮੁੱਖ ਮੰਤਰੀ ਅਹੁਦੇ ਦੀ ਚੁੱਕੀ ਸਹੁੰ ਨਵੀਂ ਦਿੱਲੀ/ਬਿਊਰੋ ਨਿਊਜ਼ ਤਾਮਿਲਨਾਡੂ ਦੀ ਮੁੱਖ ਮੰਤਰੀ ਦੇ ਤੌਰ ‘ਤੇ ਜੈਲਲਿਤਾ ਨੇ 6ਵੀਂ ਵਾਰ ਸਹੁੰ ਚੁੱਕ ਕੇ ਇਤਿਹਾਸ ਸਿਰਜ ਦਿੱਤਾ ਹੈ। ਸੂਬੇ ਦੇ ਇਤਿਹਾਸ ਵਿਚ 32 ਸਾਲਾਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਕਿ ਕੋਈ ਪਾਰਟੀ ਲਗਾਤਾਰ ਦੂਜੀ ਵਾਰ ਸੱਤਾ ਵਿਚ ਆਈ ਹੈ। …
Read More »ਭਾਰਤ ਦਾ ਪੁਲਾੜ ‘ਚ ਇੱਕ ਹੋਰ ਮਾਅਰਕਾ
ਬੈਂਗਲਰੂ/ਬਿਊਰੋ ਨਿਊਜ਼ ਭਾਰਤ ਨੇ ਪੁਲਾੜ ਦੇ ਖੇਤਰ ਵਿੱਚ ਇੱਕ ਹੋਰ ਇਤਿਹਾਸ ਰਚਿਆ ਹੈ। ਇਸਰੋ ਨੇ ਅੱਜ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀ ਕੋਟਾ ਤੋਂ ਪਹਿਲਾ ਤਕਨੀਕੀ ਰੀ-ਯੂਜਏਬਲ ਲਾਂਚ ਵਹੀਕਲ ਲਾਂਚ ਕੀਤਾ ਹੈ। ਇਹ ਜਹਾਜ਼ਾਂ ਤੇ ਹੋਰ ਫਲਾਈਟਾਂ ਲਈ ਫਾਇਦੇਮੰਦ ਹੋਵੇਗਾ। ਇਹ ਧਰਤੀ ਤੇ ਅਕਾਸ਼ ਦਰਮਿਆਨ ਸੂਚਨਾ ਦਾ ਸਾਧਨ ਬਣੇਗਾ। ਇਸਰੋ ਦੇ ਬੁਲਾਰੇ …
Read More »ਕਿਰਨ ਬੇਦੀ ਪੁਡੂਚੇਰੀ ਦੀ ਉੱਪ ਰਾਜਪਾਲ ਨਿਯੁਕਤ
ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗੀ : ਬੇਦੀ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਜਪਾ ਆਗੂ ਤੇ ਸਾਬਕਾ ਆਈਪੀਐਸ ਅਫ਼ਸਰ ਕਿਰਨ ਬੇਦੀ ਨੂੰ ਕੇਂਦਰ ਸਰਕਾਰ ਵੱਲੋਂ ਪੁਡੂਚੇਰੀ ਦੀ ਉੱਪ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ ਦਾ ਵਾਧੂ ਕਾਰਜਭਾਰ ਅੰਡੇਮਾਨ ਨਿਕੋਬਾਰ ਦੇ ਉਪ ਰਾਜਪਾਲ ਅਜੈ ਸਿੰਘ ਕੋਲ ਸੀ। ਇਸ ਮੌਕੇ ਕਿਰਨ ਬੇਦੀ ਨੇ ਕਿਹਾ ”ਮੈਂ …
Read More »ਮਮਤਾ, ਜੈਲਲਿਤਾ ਦੀ ਵਾਪਸੀ ਕਾਂਗਰਸ ਦਾ ਸਫਾਇਆ
ਨਵੀਂ ਦਿੱਲੀ : ਪੰਜ ਰਾਜਾਂ ਦੇ ਚੋਣ ਨਤੀਜਿਆਂ ਨੇ ਜਿਵੇਂ ਸੰਕੇਤ ਦਿੱਤਾ ਹੈ ਕਿ ਭਾਰਤ ਕਾਂਗਰਸ ਮੁਕਤ ਹੋਣ ਵੱਲ ਵਧ ਰਿਹਾ ਹੈ। ਵੈਸਟ ਬੰਗਾਲ, ਤਾਮਿਲਨਾਡੂ, ਕੇਰਲ ਅਤੇ ਅਸਾਮ ਵਿਚ ਕਾਂਗਰਸ ਦਾ ਜਿੱਥੇ ਸਫਾਇਆ ਹੋ ਗਿਆ, ਉਥੇ ਉਸ ਨੇ ਜਿਸ ਨਾਲ ਵੀ ਸਾਂਝ ਪਾਈ, ਉਹ ਪਾਰਟੀ ਵੀ ਡੁੱਬ ਗਈ। ਨਵਾਂ ਇਤਿਹਾਸ …
Read More »ਦਿੱਲੀ ਅਕਾਲੀ ਦਲ ਵੱਲੋਂ ਸਿੱਖ ਕਤਲੇਆਮ ਲਈ ਮੋਦੀ ਨੂੰ ਮੁਆਫੀ ਮੰਗਣ ਦੀ ਸਲਾਹ
ਨਵੀਂ ਦਿੱਲੀ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਰਡੋ ਵੱਲੋਂ ਕਾਮਾਗਾਟਾਮਾਰੂ ਕਾਂਡ ਉੱਤੇ ਹਾਊਸ ਆਫ਼ ਕਾਮਨਜ਼ ਵਿੱਚ ਮੁਆਫ਼ੀ ਮੰਗਣ ਦਾ ਹਵਾਲਾ ਦਿੰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 1984 ਦੇ ਸਿੱਖ ਕਤਲੇਆਮ ਲਈ ਸਿੱਖ ਕੌਮ ਤੋਂ ਮੁਆਫ਼ੀ …
Read More »ਦਿੱਲੀ ਨਿਗਮ ਦੀਆਂ ਉੱਪ ਚੋਣਾਂ ਵਿੱਚ ‘ਆਪ’ ਨੂੰ ਲਾਭ; ਭਾਜਪਾ ਨੂੰ ਝਟਕਾ
ਕਾਂਗਰਸ 4 ਸੀਟਾਂ ਜਿੱਤ ਕੇ ਲੈਅ ਵਿੱਚ ਆਈ ਨਵੀਂ ਦਿੱਲੀ : ਦਿੱਲੀ ਨਗਰ ਨਿਗਮ ਦੇ ਤਿੰਨਾਂ ਜ਼ੋਨਾਂ ਦੇ 13 ਵਾਰਡਾਂ ਵਿੱਚ ਹੋਈ ਉਪ-ਚੋਣ ਵਿੱਚ ਆਮ ਆਦਮੀ ਪਾਰਟੀ ਨੇ ਪੰਜ ਸੀਟਾਂ ਜਿੱਤ ਕੇ ਨਗਰ ਨਿਗਮ ਵਿੱਚ ਚੰਗੀ ਸ਼ੁਰੂਆਤ ਕੀਤੀ ਹੈ। ਕਾਂਗਰਸ ਨੂੰ ਇਸ ਉਪ-ਚੋਣ ਵਿੱਚ ਫਾਇਦਾ ਹੋਇਆ ਤੇ ਉਹ 4 ਵਾਰਡਾਂ …
Read More »ਪੰਜਾਬ ਅਤੇ ਯੂਪੀ ਚੋਣਾਂ ਤੱਕ ਕਾਂਗਰਸ ਨੂੰ ਨਹੀਂ ਛੱਡ ਕੇ ਜਾਵਾਂਗਾ : ਪ੍ਰਸ਼ਾਂਤ ਕਿਸ਼ੋਰ
ਨਵੀਂ ਦਿੱਲੀ/ਬਿਊਰੋ ਨਿਊਜ਼ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਸਾਰੀਆਂ ਅਫਵਾਹਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ, ਜਿਸ ਵਿਚ ਪ੍ਰਸ਼ਾਂਤ ਦੇ ਕਾਂਗਰਸ ਨੂੰ ਛੱਡ ਕੇ ਜਾਣ ਦੀਆਂ ਗੱਲਾਂ ਹੋ ਰਹੀਆਂ ਸਨ। ਪ੍ਰਸ਼ਾਂਤ ਨੇ ਕਿਹਾ ਕਿ ਕਾਂਗਰਸ ਦਾ ਸਾਥ ਛੱਡਣ ਦੀ ਗੱਲ ਬਿਲਕੁਲ ਅਫਵਾਹ ਹੈ। ਉਹਨਾਂ ਕਿਹਾ ਕਿ ਅਸੀਂ ਉਤਰ …
Read More »ਗੋਧਰਾ ਕਾਂਡ ਦਾ ਮਾਸਟਰਮਾਈਂਡ 14 ਸਾਲ ਬਾਅਦ ਹੋਇਆ ਗ੍ਰਿਫਤਾਰ
ਅਹਿਮਦਾਬਾਦ/ਬਿਊਰ ਨਿਊਜ਼ : ਗੁਜਰਾਤ ਦੇ ਗੋਧਰਾ ਕਾਂਡ ਦਾ ਮਾਸਟਰਮਾਈਂਡ ਫਾਰੁਕ ਭਾਣਾ ਗ੍ਰਿਫਤਾਰ ਹੋ ਗਿਆ ਹੈ। ਗੁਜਰਾਤ ਏ.ਟੀ.ਐਸ. ਨੇ ਫਾਰੁਕ ਨੂੰ ਕਲੋਲ ਤੋਂ ਗ੍ਰਿਫਤਾਰ ਕੀਤਾ ਹੈ। ਸਾਲ 2002 ਵਿਚ ਗੋਧਰਾ ਸਟੇਸ਼ਨ ‘ਤੇ ਰੇਲ ਗੱਡੀ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਸੀ। ਇਸ ਕਾਂਡ ਲਈ ਕੈਰੋਸਿਨ ਤੇਲ ਫਾਰੁਕ ਨੇ ਹੀ ਉਪਲੱਬਧ ਕਰਵਾਇਆ …
Read More »ਫਿਰ ਸਮਾਜਵਾਦੀ ਹੋਏ ਅਮਰ ਸਿੰਘ
ਸਪਾ ਨੇ ਬੇਨੀ ਪ੍ਰਸਾਦ ਸਮੇਤ 7 ਰਾਜ ਸਭਾ ਉਮੀਦਵਾਰ ਐਲਾਨੇ ਲਖਨਊ/ਬਿਊਰੋ ਨਿਊਜ਼ : ਸਮਾਜਵਾਦੀ ਪਾਰਟੀ ਵਿਚ ਅਮਰ ਸਿੰਘ ਦੀ ਫਿਰ ਵਾਪਸੀ ਹੋ ਗਈ ਹੈ। ਸਮਾਜਵਾਦੀ ਪਾਰਟੀ ਨੇ ਰਾਜ ਸਭਾ ਲਈ 7 ਨਾਵਾਂ ਦਾ ਐਲਾਨ ਕੀਤਾ ਹੈ, ਜਿਸ ਵਿਚ ਬੇਨੀ ਪ੍ਰਸਾਦ ਵਰਮਾ ਅਤੇ ਅਮਰ ਸਿੰਘ ਦਾ ਨਾਮ ਸ਼ਾਮਲ ਹੈ। ਸਪਾ ਦੇ …
Read More »ਨਿਰੰਕਾਰੀ ਮਿਸ਼ਨ ਦੇ ਮੁਖੀ ਬਾਬਾ ਹਰਦੇਵ ਸਿੰਘ ਦਾ ਸਸਕਾਰ
ਪਤਨੀ ਸਵਿੰਦਰ ਕੌਰ ਨੂੰ ਥਾਪਿਆ ਗਿਆ ਮਿਸ਼ਨ ਦੀ ਮੁਖੀ, ਜਵਾਈ ਅਵਨੀਤ ਸੇਤੀਆ ਦਾ ਵੀ ਨਿਗਮਬੋਧ ਘਾਟ ‘ਚ ਸਸਕਾਰ ਨਵੀਂ ਦਿੱਲੀ/ਬਿਊਰੋ ਨਿਊਜ਼ : ਨਿਰੰਕਾਰੀ ਮਿਸ਼ਨ ਦੇ ਮੁਖੀ ਬਾਬਾ ਹਰਦੇਵ ਸਿੰਘ ਦਾ ਬੁੱਧਵਾਰ ਨੂੰ ਇਥੇ ਨਿਗਮਬੋਧ ਘਾਟ ਵਿੱਚ ਸਸਕਾਰ ਕੀਤਾ ਗਿਆ। ਬੁਰਾੜੀ ਮੈਦਾਨ ਤੋਂ ਨਿਗਮਬੋਧ ਘਾਟ ਤਕ ਅੰਤਿਮ ਯਾਤਰਾ ਦੌਰਾਨ ਲੱਖਾਂ ਸ਼ਰਧਾਲੂਆਂ …
Read More »