ਰਾਹੁਲ ਦੀ ਪੰਚਾਇਤ ‘ਚ ਮੰਜਿਆਂ ਨੂੰ ਲੈ ਕੇ ਮਚੀ ਹਫੜਾ ਤਫਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਉੱਤਰ ਪ੍ਰਦੇਸ਼ ਦੇ ਦੇਵਰੀਆ ਤੋਂ ਕਿਸਾਨ ਯਾਤਰਾ ਸ਼ੁਰੂ ਕੀਤੀ ਹੈ। ਇੱਥੇ ਉਨ੍ਹਾਂ ਨੇ ਪਹਿਲਾਂ ਕਿਸਾਨਾਂ ਨਾਲ ਮੰਜੇ ‘ਤੇ ਚਰਚਾ ਕੀਤੀ। ਰਾਹੁਲ ਦੀ ਪੰਚਾਇਤ ਲਈ 2000 ਮੰਜੇ ਵੀ ਲਵਾਏ ਗਏ …
Read More »ਪਰਲ ਗਰੁੱਪ ਦੀਆਂ 10 ਜਾਇਦਾਦਾਂ ਦੀ ਨਿਲਾਮੀ ਦੇ ਹੁਕਮ
ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਪਰਲ ਗਰੁੱਪ ਦੀਆਂ 10 ਜਾਇਦਾਦਾਂ ਦੀ ਨਿਲਾਮੀ ਦੇ ਹੁਕਮ ਦੇ ਦਿੱਤੇ ਹਨ। ਇਨ੍ਹਾਂ ਜਾਇਦਾਦਾਂ ਦੀ ਕੀਮਤ 500 ਕਰੋੜ ਦੇ ਕਰੀਬ ਹੈ। ਕੇਸ ਦੀ ਸੁਣਵਾਈ ਦੌਰਾਨ ਅੱਜ ਸੇਬੀ ਨੇ ਪਰਲ ਉੱਤੇ ਜਾਇਦਾਦਾਂ ਦੀ ਨਿਲਾਮੀ ਕਰਨ ਵਿੱਚ ਸਹਿਯੋਗ ਨਾ ਦੇਣ ਦਾ ਦੋਸ਼ ਵੀ ਲਾਇਆ। ਪਰਲ ਗਰੁੱਪ …
Read More »ਪੰਜਾਬ ਦੌਰੇ ਤੋਂ ਬਾਅਦ ਕੇਜਰੀਵਾਲ 15 ਦਿਨ ਦੀ ਛੁੱਟੀ ‘ਤੇ ਜਾਣਗੇ
ਕੇਜਰੀਵਾਲ ਦੇ ਗਲੇ ਦਾ ਅਪਰੇਸ਼ਨ 13 ਤਰੀਕ ਨੂੰ ਹੋਵੇਗਾ ਸ਼ਿਸੋਦੀਆ ਸੰਭਾਲਣਗੇ ਦਿੱਲੀ ਦੀ ਕਮਾਨ ਨਵੀਂ ਦਿੱਲੀ/ਬਿਊਰੋ ਨਿਊਜ਼ 8 ਸਤੰਬਰ ਤੋਂ ਪੰਜਾਬ ਦਾ ਦੌਰਾ ਖ਼ਤਮ ਕਰਨ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੰਗਲੌਰ ਵਿੱਚ 13 ਸਤੰਬਰ ਨੂੰ ਗਲੇ ਦਾ ਅਪਰੇਸ਼ਨ ਕਰਵਾਉਣਗੇ। ਇਸ ਗੱਲ ਦਾ ਖ਼ੁਲਾਸਾ ਕੇਜਰੀਵਾਲ ਨੇ ਵੀਡੀਓ ਸੰਦੇਸ਼ …
Read More »ਕਸ਼ਮੀਰ ਨਾਲ ਗੱਲਬਾਤ ਲਈ ਕੇਂਦਰ ਨੇ ਖੋਲ੍ਹੇ ‘ਰੋਸ਼ਨਦਾਨ’
ਕਸ਼ਮੀਰ ਭਾਰਤ ਦਾ ਹੈ ਤੇ ਭਾਰਤ ਦਾ ਹੀ ਰਹੇਗਾ : ਰਾਜਨਾਥ ਸਿੰਘ ਜੰਮੂ/ਬਿਊਰੋ ਨਿਊਜ਼ ਆਲ ਪਾਰਟੀ ਡੈਲੀਗੇਸ਼ਨ ਨਾਲ ਦੋ ਦਿਨ ਕਸ਼ਮੀਰ ਦੌਰੇ ‘ਤੇ ਗਏ ਰਾਜਨਾਥ ਸਿੰਘ ਨੇ ਕਿਹਾ ਕਿ ਕਸ਼ਮੀਰ ‘ਤੇ ਗੱਲਬਾਤ ਲਈ ਸਿਰਫ ਸਾਡੇ ਦਰਵਾਜ਼ੇ ਹੀ ਨਹੀਂ ਰੋਸ਼ਨਦਾਨ ਵੀ ਖੁੱਲ੍ਹੇ ਹਨ। ਗ੍ਰਹਿ ਮੰਤਰੀ ਨੇ ਦੱਸਿਆ ਕਿ ਦੋ ਦਿਨ ਵਿੱਚ …
Read More »ਪ੍ਰਧਾਨ ਮੰਤਰੀ ਮੋਦੀ ਨੇ ਜੀ-20 ਸੰਮੇਲਨ ਦੌਰਾਨ ਪਾਕਿ ‘ਤੇ ਸਾਧਿਆ ਨਿਸ਼ਾਨਾ
ਸਾਰੇ ਭਾਈਚਾਰਿਆਂ ਨੂੰ ਅੱਤਵਾਦ ਖਿਲਾਫ ਇਕਮੁੱਠ ਹੋਣ ਲਈ ਕਿਹਾ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨੇ ਅੱਜ ਪਾਕਿਸਤਾਨ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਸਿੱਧੇ ਤੌਰ ‘ਤੇ ਦੱਖਣੀ ਏਸ਼ੀਆ ਵਿੱਚ ਅੱਤਵਾਦ ਨੂੰ ਵਧਾਵਾ ਦੇਣ ਲਈ ਪਾਕਿ ਨੂੰ ਜ਼ਿਮੇਵਾਰ ਦੱਸਿਆ ਹੈ। ਮੋਦੀ ਨੇ ਕਿਹਾ ਕਿ ਜੋ ਵੀ ਅੱਤਵਾਦੀ ਨੂੰ ਹੱਲਾਸ਼ੇਰੀ ਦਿੰਦਾ ਹੈ ਉਸ …
Read More »ਰਾਬਰਟ ਵਾਡਰਾ ਦੁਆਲੇ ਸਿਕੰਜਾ ਕੱਸਿਆ
ਜਸਟਿਸ ਢੀਂਗਰਾ ਨੇ ਮੰਨਿਆ ਜ਼ਮੀਨ ਵੰਡ ‘ਚ ਹੋਈ ਹੈ ਗੜਬੜੀ ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਬਰਟ ਵਾਡਰਾ-ਡੀ.ਐਲ.ਐਫ. ਦੀ ਜਾਂਚ ਲਈ ਬਣੇ ਜਸਟਿਸ ਢੀਂਗਰਾ ਕਮਿਸ਼ਨ ਨੇ ਅੱਜ ਆਪਣੀ ਰਿਪੋਰਟ ਹਰਿਆਣਾ ਸਰਕਾਰ ਨੂੰ ਸੌਂਪ ਦਿੱਤੀ ਹੈ। ਜਸਟਿਸ ਢੀਂਗਰਾ ਨੇ ਇਹ ਮੰਨਿਆ ਹੈ ਕਿ ਜ਼ਮੀਨ ਵੰਡ ਵਿੱਚ ਗੜਬੜੀ ਹੋਈ ਹੈ। ਸਰਕਾਰ ਨੂੰ ਰਿਪੋਰਟ ਸੌਂਪਣ …
Read More »ਪੈਰਿਸ ਦੇ ਇਕ ਰੈਸਟੋਰੈਂਟ ਨੇ ਬੁਰਕਾਧਾਰੀ ਔਰਤਾਂ ਨੂੰ ਭੋਜਨ ਦੇਣ ਤੋਂ ਕੀਤੀ ਨਾਂਹ
ਨਵੀਂ ਦਿੱਲੀ/ਬਿਊਰੋ ਨਿਊਜ਼ ਫਰਾਂਸ ਵਿਚ ਬੁਰਕੀਨੀ ‘ਤੇ ਲੱਗੀ ਪਾਬੰਦੀ ਦੇ ਫੈਸਲੇ ਨੂੰ ਅਦਾਲਤ ਨੇ ਭਾਵੇਂ ਪਲਟ ਦਿੱਤਾ ਹੈ ਪਰ ਲੋਕ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ। ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਰੈਸਟੋਰੈਂਟ ਦਾ ਸਟਾਫ ਬੁਰਕਾਧਾਰੀ ਔਰਤਾਂ ਨੂੰ ਭੋਜਨ …
Read More »ਹੈਰਲਡ ਕੇਸ: ਸੋਨੀਆ ਗਾਂਧੀ ਅਤੇ ਰਾਹੁਲ ਨੂੰ ਨੋਟਿਸ
ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਹੈਰਲਡ ਕੇਸ ਵਿਚ ਭਾਜਪਾ ਆਗੂ ਸੁਬਰਾਮਨੀਅਨ ਸਵਾਮੀ ਵੱਲੋਂ ਦਾਖ਼ਲ ਨਵੀਂ ਪਟੀਸ਼ਨ ‘ਤੇ ਦਿੱਲੀ ਦੀ ਅਦਾਲਤ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਹੋਰ ਆਗੂਆਂ ਨੂੰ ਜਵਾਬ ਦਾਖ਼ਲ ਕਰਨ ਲਈ ਆਖਿਆ ਹੈ। ਸਵਾਮੀ ਨੇ ਪਾਰਟੀ ਅਤੇ ਐਸੋਸੀਏਟਿਡ ਜਰਨਲਜ਼ ਲਿਮਟਿਡ (ਏਜੇਐਲ) ਅਤੇ ਕਾਂਗਰਸ ਪਾਰਟੀ ਤੋਂ …
Read More »ਅਮਰੀਕਾ ਨੇ ਕੀਤੀ ਪੁਸ਼ਟੀ, ਹੋਰ ਦਿੱਤੇ ਸਬੂਤ
ਪਾਕਿ ‘ਚ ਰਚੀ ਸੀ ਪਠਾਨਕੋਟ ਹਮਲੇ ਦੀ ਸਾਜਿਸ਼ ਨਵੀਂ ਦਿੱਲੀ/ਬਿਊਰੋ ਨਿਊਜ਼ ਪਠਾਨਕੋਟ ਵਿਚ ਫੌਜੀ ਹਵਾਈ ਅੱਡੇ ‘ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਅਮਰੀਕਾ ਨੇ ਮੁੜ ਪਾਕਿਸਤਾਨ ਦੀ ਪੋਲ ਖੋਲ੍ਹੀ ਹੈ। ਪਠਾਨਕੋਟ ਹਵਾਈ ਅੱਡੇ ‘ਤੇ ਹੋਏ ਹਮਲੇ ਸਬੰਧੀ ਅਮਰੀਕਾ ਨੇ ਭਾਰਤ ਨੂੰ ਕੁਝ ਨਵੇਂ ਸਬੂਤ ਸੌਂਪੇ ਹਨ। ਇਨ੍ਹਾਂ ਸਬੂਤਾਂ ਤੋਂ …
Read More »ਪੱਛਮੀ ਬੰਗਾਲ ਦਾ ਨਾਂ ਬਦਲ ਕੇ ‘ਬਾਂਗਲਾ’ ਕਰਨ ਬਾਰੇ ਮਤਾ ਪਾਸ
ਕੋਲਕਾਤਾ : ਪੱਛਮੀ ਬੰਗਾਲ ਦੀ ਵਿਧਾਨ ਸਭਾ ਨੇ ਸੂਬੇ ਦਾ ਨਾਂ ਪੱਛਮੀ ਬੰਗਾਲ ਤੋਂ ਬਦਲ ਕੇ ‘ਬਾਂਗਲਾ’ (ਅੰਗਰੇਜ਼ੀ ਵਿੱਚ ਬੇਂਗਾਲ) ਕਰਨ ਸਬੰਧੀ ਮਤਾ ਪਾਸ ਕਰ ਦਿੱਤਾ ਹੈ। ઠਸੂਬਾਈ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਪਾਰਥਾ ਚੈਟਰਜੀ ਨੇ ਮਤਾ ਲਿਆਉਂਦਿਆਂ ਕਿਹਾ ਕਿ ਸੂਬੇ ਦਾ ਨਾਂ ਬੰਗਾਲੀ ਵਿੱਚ ‘ਬਾਂਗਲਾ’, ਅੰਗਰੇਜ਼ੀ ਵਿੱਚ ‘ਬੈਂਗਾਲ’ ਅਤੇ ਹਿੰਦੀ …
Read More »