ਕਿਹਾ, ਭਰਤੀ ਘੁਟਾਲੇ ਸਬੰਧੀ ਐਫਆਈਆਰ ‘ਚ ਮੇਰਾ ਨਾਂ ਕਿਵੇਂ ਆਇਆ ਨਵੀਂ ਦਿੱਲੀ/ਬਿਊਰੋ ਨਿਊਜ਼ : ਗਲੇ ਦੀ ਸਰਜਰੀ ਕਰਵਾਉਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਅੱਜ ਮੀਡੀਆ ਸਾਹਮਣੇ ਆਏ ਹਨ। ਇਸ ਮੌਕੇ ਉਨ੍ਹਾਂ ਨੇ ਦਿੱਲੀ ਮਹਿਲਾ ਕਮਿਸ਼ਨ ਵਿੱਚ ਕਥਿਤ ਭਰਤੀ ਘੁਟਾਲੇ ਵਿੱਚ ਦਰਜ ਹੋਈ ਐਫ.ਆਈ.ਆਰ. ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਐਫਆਈਆਰ ਵਿਚ …
Read More »ਆਸਾ ਰਾਮ ਦੇ ਚੇਲਿਆਂ ਨੇ ਉਡਦੇ ਜਹਾਜ਼ ‘ਚ ਕੀਤਾ ਹੰਗਾਮਾ
ਯਾਤਰੀਆਂ ਦੀ ਜਾਨ ਆਈ ਮੁੱਠੀ ‘ਚ ਜੋਧਪੁਰ/ਬਿਊਰੋ ਨਿਊਜ਼ : ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਫਸੇ ਬਾਪੂ ਆਸਾ ਰਾਮ ਦੇ ਹਮਾਇਤੀਆਂ ਨੇ ਜੋਧਪੁਰ ਤੋਂ ਦਿੱਲੀ ਆਉਂਦੇ ਸਮੇਂ ਜਹਾਜ਼ ਵਿੱਚ ਹੰਗਾਮਾ ਕਰ ਦਿੱਤਾ। ਇਸ ਕਾਰਨ ਫਲਾਈਟ ਵਿੱਚ ਸਫ਼ਰ ਕਰ ਰਹੇ ਦੂਜੇ ਯਾਤਰੀਆਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਅਸਲ …
Read More »ਪੰਜਾਬ ਕਾਂਗਰਸ ‘ਚ ਫਿਰ ਅੰਦਰੂਨੀ ਜੰਗ ਭਖਣ ਲੱਗੀ
ਹੰਸ ਰਾਜ ਹੰਸ ਦਲਿਤਾਂ ਨੂੰ ਵੰਡਣ ਦੀ ਕਰ ਰਹੇ ਹਨ ਸਿਆਸਤ : ਦੂਲੋਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਵਿੱਚ ਫਿਰ ਅੰਦਰੂਨੀ ਜੰਗ ਭਖਣ ਲੱਗੀ ਹੈ। ਰਾਜ ਸਭਾ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਸ਼ਮਸ਼ੇਰ ਸਿੰਘ ਦੂਲੋ ਨੇ ਕੁਝ ਸਮਾਂ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਏ ਹੰਸ ਰਾਜ ਹੰਸ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। …
Read More »ਮੋਦੀ ਖਿਲਾਫ ਗਰਜੇ ਅਰਵਿੰਦ ਕੇਜਰੀਵਾਲ
ਕਿਹਾ, ਭਰਤੀ ਘੁਟਾਲੇ ਸਬੰਧੀ ਐਫਆਈਆਰ ‘ਚ ਮੇਰਾ ਨਾਂ ਕਿਵੇਂ ਆਇਆ ਨਵੀਂ ਦਿੱਲੀ/ਬਿਊਰੋ ਨਿਊਜ਼ ਗਲੇ ਦੀ ਸਰਜਰੀ ਕਰਵਾਉਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਅੱਜ ਮੀਡੀਆ ਸਾਹਮਣੇ ਆਏ ਹਨ। ਇਸ ਮੌਕੇ ਉਨ੍ਹਾਂ ਨੇ ਦਿੱਲੀ ਮਹਿਲਾ ਕਮਿਸ਼ਨ ਵਿੱਚ ਕਥਿਤ ਭਰਤੀ ਘੁਟਾਲੇ ਵਿੱਚ ਦਰਜ ਹੋਈ ਐਫ.ਆਈ.ਆਰ. ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਐਫਆਈਆਰ ਵਿਚ ਮੇਰਾ …
Read More »‘ਆਪ’ ਦਾ ਵਿਧਾਇਕ ਅਮਾਨਤਉੱਲਾ ਖਾਨ ਗ੍ਰਿਫਤਾਰ
ਸਾਲੇ ਦੀ ਪਤਨੀ ਨਾਲ ਛੇੜਖਾਨੀ ਦੇ ਲੱਗੇ ਦੋਸ਼ ਨਵੀਂ ਦਿੱਲੀ/ਬਿਊਰੋ ਨਿਊਜ਼ ਓਖਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤਉੱਲ੍ਹਾ ਖਾਨ ਨੂੰ ਆਪਣੇ ਸਾਲੇ ਦੀ ਪਤਨੀ ਨਾਲ ਛੇੜਖਾਨੀ ਦੇ ਇਲਜ਼ਾਮਾਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਖਾਨ ਇਕ ਮਹਿਲਾ ਨੂੰ ਧਮਕਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਹੋ …
Read More »ਨਵਜੋਤ ਸਿੱਧੂ ਸਿਆਸੀ ਪਾਰਟੀ ਬਣਾਉਣ ਤੋਂ ਭੱਜੇ
ਕਿਹਾ : ਆਵਾਜ਼-ਏ-ਪੰਜਾਬ ਫਰੰਟ ਕਿਸੇ ਦੇ ਨਾਲ ਵੀ ਸਮਝੌਤਾ ਕਰਨ ਨੂੰ ਤਿਆਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਵਜੋਤ ਸਿੰਘ ਸਿੱਧੂ ਦੁੱਧ ਦੇ ਉਬਾਲ ਵਾਂਗ ਉਠੇ ਸਨ ਤੇ ਉਬਾਲੇ ਵਾਂਗ ਬੈਠ ਗਏ। ਨਵਜੋਤ ਸਿੰਘ ਸਿੱਧੂ ਨੇ ਆਖ ਦਿੱਤਾ ਕਿ ਉਹ ਨਵੀਂ ਸਿਆਸੀ ਪਾਰਟੀ ਨਹੀਂ ਬਣਾਉਣਗੇ। ਨਾਲ ਹੀ ਉਨ੍ਹਾਂ ਆਖਿਆ ਕਿ ਆਵਾਜ਼-ਏ-ਪੰਜਾਬ ਫਰੰਟ ਕਿਸੇ …
Read More »ਉੜੀ ਹਮਲੇ ਤੋਂ ਬਾਅਦ ਭਾਰਤ ਦੇ ਸਖਤ ਰੁਖ ਨੂੰ ਦੇਖ ਕੇ ਸਹਿਮਿਆ ਪਾਕਿ
ਨਵੀਂ ਦਿੱਲੀ/ਬਿਊਰੋ ਨਿਊਜ਼ ਉੜੀ ਹਮਲੇ ਤੋਂ ਬਾਅਦ ਭਾਰਤ ਵਲੋਂ ਅਪਣਾਏ ਗਏ ਸਖਤ ਰੁਖ਼ ਨੂੰ ਵੇਖਦਿਆਂ ਹੋਇਆਂ ਪਾਕਿਸਤਾਨ ਸਹਿਮ ਗਿਆ ਹੈ। ਹਮਲੇ ਤੋਂ ਬਾਅਦ ਭਾਰਤ ਦੀ ਸਰਹੱਦ ਵਿਚ 15 ਅੱਤਵਾਦੀਆਂ ਨੂੰ ਦਾਖਲ ਕਰਨ ਦੀ ਪਾਕਿਸਤਾਨ ਦੀ ਕੋਸ਼ਿਸ਼ ਨੂੰ ਫੇਲ੍ਹ ਕਰਨ ਵਾਲੀ ਫੌਜ ਦੀ ਸਰਹੱਦ ‘ਤੇ ਵਧੀ ਸਰਗਰਮੀ ਨੇ ਪਾਕਿਸਤਾਨ ਦੇ ਮੱਥੇ …
Read More »ਹੁਣ ਭਾਰਤ ਦਾ ਰੇਲ ਬਜਟ ਵੀ ਹੋਵੇਗਾ ਆਮ ਬਜਟ ਦਾ ਹਿੱਸਾ
92 ਸਾਲ ਪੁਰਾਣੀ ਰਵਾਇਤ ਨੂੰ ਖਤਮ ਕਰਨ ਦੀ ਕੈਬਨਿਟ ਨੇ ਦਿੱਤੀ ਮਨਜੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਰੇਲ ਬਜਟ ਹੁਣ ਆਮ ਬਜਟ ਨਾਲ ਹੀ ਪੇਸ਼ ਹੋਵੇਗਾ। ਨਰਿੰਦਰ ਮੋਦੀ ਦੀ ਅਗਵਾਈ ਹੇਠ ਅੱਜ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿਚ ਰੇਲ ਬਜਟ ਨੂੰ ਆਮ ਬਜਟ ਵਿਚ ਹੀ ਮਰਜ਼ ਕਰਨ ਦੀ ਮਨਜੂਰੀ ਦੇ ਦਿੱਤੀ …
Read More »ਉੜੀ ‘ਚ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਫੌਜ ਨੇ ਕੀਤੀ ਨਾਕਾਮ
10 ਅੱਤਵਾਦੀ ਮਾਰ ਮੁਕਾਏ ਜੰਮੂ/ਬਿਊਰੋ ਨਿਊਜ਼ ਉੜੀ ਵਿਚ ਪਾਕਿਸਤਾਨ ਦੀਆਂ ਘਟੀਆ ਹਰਕਤਾਂ ਦਾ ਤਕੜਾ ਜਵਾਬ ਦਿੰਦਿਆਂ ਹੋਇਆਂ ਭਾਰਤੀ ਫੌਜ ਨੇ 10 ਅੱਤਵਾਦੀਆਂ ਨੂੰ ਮਾਰ ਮੁਕਾਇਆ। ਮਿਲ ਰਹੀ ਜਾਣਕਾਰੀ ਅਨੁਸਾਰ 15 ਅੱਤਵਾਦੀ ਇਲਾਕੇ ਵਿਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ, ਜਿਹਨਾਂ ਵਿਚੋਂ 10 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਆਖਰੀ ਖਬਰਾਂ ਮਿਲਣ …
Read More »ਉੜੀ ਅੱਤਵਾਦੀ ਹਮਲੇ ‘ਚ ਸ਼ਹੀਦ ਜਵਾਨਾਂ ਦੀ ਗਿਣਤੀ ਹੋਈ 18
ਜ਼ਖਮੀਆਂ ਦੀ ਹਾਲਤ ਗੰਭੀਰ ਪ੍ਰਧਾਨ ਮੰਤਰੀ ਦੇ ਘਰ ਹੋਈ ਸੀਨੀਅਰ ਅਧਿਕਾਰੀਆਂ ਦੀ ਅਹਿਮ ਮੀਟਿੰਗ ਫੌਜ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਲਈ ਤਿਆਰ : ਫੌਜ ਮੁਖੀ ਨਵੀਂ ਦਿੱਲੀ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਦੇ ਉੜੀ ਸੈਕਟਰ ਵਿਚ ਜ਼ਖਮੀ ਹੋਏ ਜਵਾਨਾਂ ਵਿਚੋਂ ਕੇ. ਵਿਕਾਸ ਜਨਾਰਧਨ ਵੀ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਦਮ …
Read More »