Breaking News
Home / ਭਾਰਤ (page 836)

ਭਾਰਤ

ਭਾਰਤ

ਛੁੱਟੀ ਨਾ ਮਿਲਣ ‘ਤੇ ਭੜਕੇ ਸੀਆਰਪੀਐਫ ਦੇ ਜਵਾਨ ਨੇ ਆਪਣੇ ਚਾਰ ਸਾਥੀਆਂ ਦੀ ਲਈ ਜਾਨ

ਔਰੰਗਾਬਾਦ : ਬਿਹਾਰ ਦੇ ਔਰੰਗਾਬਾਦ ਵਿਚ ਇੱਕ ਸੀ.ਆਰ.ਪੀ.ਐਫ. ਜਵਾਨ ਨੇ 4 ਜਵਾਨਾਂ ਨੂੰ ਗੋਲੀ ਮਾਰ ਦਿੱਤੀ ਹੈ। ਹਮਲੇ ਦਾ ਸ਼ਿਕਾਰ ਹੋਏ ਚਾਰਾਂ ਜਵਾਨਾਂ ਦੀ ਮੌਤ ਹੋ ਗਈ ਹੈ। ਮੁਲਜ਼ਮ ਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਨਬੀਨਗਰ ਪਾਵਰ ਜਨਰੇਟਰ ਕੰਪਨੀ ਦੀ ਹੈ। ਮੁਲਜ਼ਮ ਜਵਾਨ ਬਲਬੀਰ ਸਿੰਘ …

Read More »

ਭਾਰਤ ‘ਚ ਸੜਕ ਹਾਦਸਿਆਂ ‘ਚ 10 ਮਿੰਟਾਂ ਅੰਦਰ ਹੁੰਦੀਆਂ ਹਨ ਤਿੰਨ ਮੌਤਾਂ

ਨਵੀਂ ਦਿੱਲੀ : ਸੜਕ ਹਾਦਸਿਆਂ ‘ਚ ਇਜ਼ਾਫ਼ੇ ਨੇ ਚਿੰਤਾ ਦੀਆਂ ਲਕੀਰਾਂ ਵਧਾ ਦਿੱਤੀਆਂ ਹਨ। ਦੇਸ਼ ਵਿਚ ਹਰੇਕ 10 ਮਿੰਟਾਂ ਵਿਚ ਵਾਪਰਦੇ ਹਾਦਸਿਆਂ ਵਿਚ ਤਿੰਨ ਵਿਅਕਤੀਆਂ ਦੀ ਜਾਨ ਚਲੀ ਜਾਂਦੀ ਹੈ। ਨਵੇਂ ਕੌਮੀ ਅੰਕੜਿਆਂ ਮੁਤਾਬਕ ਪਿਛਲੇ ਚਾਰ ਸਾਲਾਂ ਦੌਰਾਨ ਹਾਦਸਿਆਂ ਦੀ ਗਿਣਤੀ 9 ਫ਼ੀਸਦੀ ਵਧੀ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਵੱਲੋਂ …

Read More »

ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਖ਼ਿਲਾਫ਼ ਕੇਸ ਦਰਜ

ਮੇਰਠ/ਬਿਊਰੋ ਨਿਊਜ਼ : ਅਬਾਦੀ ‘ਤੇ ਕਾਬੂ ਪਾਉਣ ਸਬੰਧੀ ਕੀਤੀ ਵਿਵਾਦਤ ਟਿੱਪਣੀ ਤੋਂ ਬਾਅਦ ਭਾਜਪਾ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਖ਼ਿਲਾਫ਼ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਉਸ ਖ਼ਿਲਾਫ਼ 298, 188, 295ਏ ਅਤੇ 153ਬੀ ਤਹਿਤ ਇਹ ਧਾਰਾਵਾਂ ਦਰਜ ਕੀਤੀਆਂ ਗਈਆਂ ਹਨ। ਪੁਲਿਸ ਨੇ ਉਸ ਸਮੇਂ ਇਹ ਕਾਰਵਾਈ ਕੀਤੀ ਹੈ ਜਦੋਂ  ‘ਸੰਤ …

Read More »

ਸੁਸ਼ਮਾ ਸਵਰਾਜ ਦੇ ਗੁੱਸੇ ਤੋਂ ਬਾਅਦ ਝੁਕਿਆ ਅਮੇਜ਼ਨ ਤਿਰੰਗੇ ਝੰਡੇ ਵਾਲੇ ਡੋਰਮੈਟਸਵੈਬਸਾਈਟ ਤੋਂ ਹਟਾਏ

ਕੰਪਨੀ ਕੈਨੇਡਾ ‘ਚ ਆਪਣੀ ਵੈਬਸਾਈਟ’ਤੇ ਵੇਚ ਰਹੀ ਸੀ ਇਹ ਪਾਏਦਾਨ ਨਵੀਂ ਦਿੱਲੀ : ਆਨਲਾਈਨਸਮਾਨਵੇਚਣਵਾਲੀਕੰਪਨੀਅਮੇਜ਼ਨ ਨੇ ਤਿਰੰਗੇ ਦਾਅਪਮਾਨਕੀਤਾ, ਜਿਸ ਤੋਂ ਬਾਅਦਭਾਰਤਵਿਚ ਗੁੱਸੇ ਦਾ ਮਾਹੌਲ ਹੈ।ਕੰਪਨੀਕੈਨੇਡਾਵਿਚਆਪਣੀਵੈਬਸਾਈਟ’ਤੇ ਭਾਰਤ ਦੇ ਝੰਡੇ ਵਾਲਾਡੋਰਮੈਟਵੇਚਰਹੀ ਸੀ। ਜਿਸ ‘ਤੇ ਵਿਦੇਸ਼ਮੰਤਰੀ ਸੁਸ਼ਮਾ ਸਵਰਾਜ ਨੇ ਕੰਪਨੀ ਨੂੰ ਫਿਟਕਾਰਲਗਾਈ।ਵਿਦੇਸ਼ਮੰਤਰੀ ਨੇ ਜਦਸਖਤਚਿਤਾਵਨੀ ਦਿੱਤੀ ਤਾਂ ਵੈਬਸਾਈਟ ਤੋਂ ਇਸ ਪ੍ਰੋਡਕਟ ਨੂੰ ਹਟਾਇਆ ਗਿਆ, ਹਾਲਾਂਕਿਅਮੇਜ਼ਨ …

Read More »

ਸਿੱਧੂ ਕਾਂਗਰਸ ‘ਚ ਬਗੈਰ ਸ਼ਰਤ ਤੋਂ ਸ਼ਾਮਲ ਹੋਣਗੇ : ਅਮਰਿੰਦਰ

ਡਿਪਟੀ ਮੁੱਖ ਮੰਤਰੀ ਦੇ ਅਹੁਦੇ ਦਾ ਫੈਸਲਾ ਉਚਿਤ ਸਮੇਂ ‘ਤੇ ਲਿਆ ਜਾਵੇਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਕ ਵਾਰ ਫਿਰ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਜਲਦੀ ਹੀ ਪਾਰਟੀ ਵਿਚ ਸ਼ਾਮਿਲ ਹੋਣਗੇ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਿੱਧੂ ਬਗੈਰ ਸ਼ਰਤ ਕਾਂਗਰਸ ਵਿਚ ਸ਼ਾਮਲ ਹੋਣਗੇ ਤੇ …

Read More »

ਸੁਪਰੀਮ ਕੋਰਟ ਨੇ ਲੁਧਿਆਣਾ ਬੈਂਕ ਡਕੈਤੀ ‘ਚ 10 ਬਜ਼ੁਰਗ ਸਿੱਖ ਕੀਤੇ ਬਰੀ

ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ 1987 ਦੇ ਟਾਡਾ ਕੇਸ ਵਿਚ ਸਜ਼ਾ ਭੁਗਤ ਰਹੇ 10 ਬਜ਼ੁਰਗ ਸਿੱਖਾਂ ਨੂੰ ਬਰੀ ਕਰਨ ਦਾ ਐਲਾਨ ਕੀਤਾ ਹੈ। ਲੁਧਿਆਣਾ ਦੀ ਅਦਾਲਤ ਨੇ 1986 ਦੇ ਲੁਧਿਆਣਾ ਬੈਂਕ ਡਕੈਤੀ ਕੇਸ ਵਿੱਚ 20 ਨਵੰਬਰ, 2012 ਨੂੰ ਇਨ੍ਹਾਂ 10 ਬਜ਼ੁਰਗਾਂ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਸੀ। …

Read More »

ਬੀਐਸਐਫ ਜਵਾਨ ਦੇ ਖ਼ੁਲਾਸੇ ਤੋਂ ਬਾਅਦ ਗ੍ਰਹਿ ਮੰਤਰਾਲਾ ਆਇਆ ਹਰਕਤ ‘ਚ

ਰਾਜਨਾਥ ਸਿੰਘ ਨੇ ਮਾਮਲੇ ਦੀ ਜਾਂਚ ਦੇ ਦਿੱਤੇ ਹੁਕਮ ਜਵਾਨ ਨੇ ਕਿਹਾ ਸੀ ਕਿ ਕਈ ਵਾਰ ਸਾਨੂੰ ਭੁੱਖੇ ਢਿੱਡ ਹੀ ਡਿਊਟੀ ਕਰਨੀ ਪੈਂਦੀ ਹੈ ਨਵੀਂ ਦਿੱਲੀ/ਬਿਊਰੋ ਨਿਊਜ਼ ਜੰਮੂ-ਕਸ਼ਮੀਰ ਵਿਚ ਸਰਹੱਦ ‘ਤੇ ਤਾਇਨਾਤ ਬੀਐਸਐਫ ਦੇ ਜਵਾਨ ਵੱਲੋਂ ਉਨ੍ਹਾਂ ਨੂੰ ਗ਼ੈਰ ਮਿਆਰੀ ਭੋਜਨ ਦਿੱਤੇ ਜਾਣ ਦਾ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ। …

Read More »

ਚੋਣ ਕਮਿਸ਼ਨ ਨੇ 5 ਰਾਜਾਂ ਵਿਚ ਨੇਤਾਵਾਂ ਦੇ ਹੋਰਡਿੰਗ ਢੱਕਣ ਦੇ ਦਿੱਤੇ ਹੁਕਮ

ਨਵੀਂ ਦਿੱਲੀ/ਬਿਊਰੋ ਨਿਊਜ਼ ਚੋਣ ਕਮਿਸ਼ਨ  ਨੇ ਚੋਣਾਂ ਵਾਲੇ ਪੰਜ ਰਾਜਾਂ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਨੇਤਾਵਾਂ ਦੇ ਸਾਰੇ ਹੋਰਡਿੰਗ ਅਤੇ ਇਸ਼ਤਿਹਾਰ ਢੱਕ ਦਿੱਤੇ ਜਾਣ। ਇਸ ਤੋਂ ਪਹਿਲਾਂ ਮੁੱਖ ਚੋਣ ਅਧਿਕਾਰੀ ਨੇ 4 ਜਨਵਰੀ ਨੂੰ ਚੋਣਾਂ ਦੇ ਐਲਾਨ ਤੋਂ ਬਾਅਦ ਇਹ ਮੁੱਦਾ ਉਠਾਇਆ ਸੀ। ਚੋਣ ਕਮਿਸ਼ਨ ਨੇ ਕਿਹਾ ਕਿ …

Read More »

ਪੰਜਾਬ ਕਾਂਗਰਸ ਦਾ ਚੋਣ ਮੈਨੀਫੈਸਟੋ ਡਾ. ਮਨਮੋਹਨ ਸਿੰਘ ਨੇ ਕੀਤਾ ਜਾਰੀ

ਨਸ਼ਿਆਂ ਅਤੇ ਹੋਰ ਮਾਫੀਆਵਾਂ ਖਿਲਾਫ ਕਾਰਵਾਈ ਕਰਨਾ ਮੈਨੀਫੈਸਟੋ ਦੀ ਵਿਸ਼ੇਸ਼ਤਾ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਅੱਜ ਦਿੱਲੀ ਵਿਖੇ ਪੰਜਾਬ ਕਾਂਗਰਸ ਦਾ ਚੋਣ ਮੈਨੀਫੈਸਟੋ ਜਾਰੀ ਕੀਤਾ । ਇਸ ਮੌਕੇ ਡਾ. ਮਨਮੋਹਨ ਸਿੰਘ ਨਾਲ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੀ …

Read More »

ਜੰਮੂ ਕਸ਼ਮੀਰ ਦੇ ਅਖਨੂਰ ‘ਚ ਅੱਤਵਾਦੀ ਹਮਲਾ ਤਿੰਨ ਮਜ਼ਦੂਰਾਂ ਦੀ ਮੌਤ

ਸ੍ਰੀਨਗਰ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਦੇ ਅਖਨੂਰ ਸੈਕਟਰ ਵਿਚ ਸਥਿਤ ਬਟਾਲ ਪਿੰਡ ਵਿਚ ਅੱਜ ਤੜਕੇ ਹੋਏ ਅੱਤਵਾਦੀ ਹਮਲੇ ਵਿਚ ਜਨਰਲ ਰਿਜ਼ਰਵ ਇੰਜੀਨੀਅਰ ਫੋਰਸ ਦੇ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਅੱਤਵਾਦੀਆਂ ਨੇ ਇਹ ਹਮਲਾ ਜਨਰਲ ਰਿਜ਼ਰਵ ਫੋਰਸ ਕੈਂਪ ਨੂੰ ਨਿਸ਼ਾਨਾ ਬਣਾ ਕੇ ਕੀਤਾ ਹੈ। ਜਿਸ ਜਗ੍ਹਾ ‘ਤੇ ਇਹ ਹਮਲਾ ਹੋਇਆ …

Read More »