ਸ਼ੱਕੀ ਸਥਾਨਾਂ ‘ਤੇ ਕੀਤੀ ਜਾ ਰਹੀ ਜੇਸੀਬੀ ਮਸ਼ੀਨਾਂ ਨਾਲ ਖੁਦਾਈ ਸਿਰਸਾ/ਬਿਊਰੋ ਨਿਊਜ਼ ਸਾਧਵੀਆਂ ਨਾਲ ਬਲਾਤਕਾਰ ਮਾਮਲੇ ਵਿਚ ਡੇਰਾ ਮੁਖੀ ਰਾਮ ਰਹੀਮ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ। ਅਦਾਲਤ ਦੇ ਨਿਰਦੇਸ਼ ਤੋਂ ਬਾਅਦ ਸਿਰਸਾ ਸਥਿਤ ਡੇਰੇ ਵਿਚ ਤਲਾਸ਼ੀ ਮੁਹਿੰਮ ਚੱਲੀ ਰਹੀ ਹੈ। ਤਲਾਸ਼ੀ ਮੁਹਿੰਮ ਟੀਮ ਵਿਚ ਕਰੀਬ 5 ਹਜ਼ਾਰ ਜਵਾਨ ਸ਼ਾਮਲ …
Read More »ਰਾਮ ਰਹੀਮ ਦੇ ਡੇਰੇ ‘ਚ ਦਫਨਾਈਆਂ ਗਈਆਂ ਲਾਸ਼ਾਂ ਕੱਢੀਆਂ ਜਾਣਗੀਆਂ
ਤਿੰਨ ਜੇਸੀਬੀ ਮਸ਼ੀਨਾਂ ਮੰਗਵਾਈਆਂ ਗਈਆਂ ਸਿਰਸਾ/ਬਿਊਰੋ ਨਿਊਜ਼ ਸਿਰਸਾ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇੱਥੇ ਰਾਮ ਰਹੀਮ ਦੇ ਡੇਰੇ ਦੀ ਤਲਾਸ਼ੀ ਮੁਹਿੰਮ ਚੱਲੀ ਰਹੀ ਹੈ। ਪੁਲਿਸ ਦੀਆਂ 10 ਟੀਮਾਂ 700 ਏਕੜ ਵਿਚ ਬਣੇ ਡੇਰੇ ਦੀ ਤਲਾਸ਼ੀ ਲੈ ਰਹੀਆਂ ਹਨ। ਡੇਰੇ ਵਿਚ ਬਣੀਆਂ ਸਾਰੀਆਂ ਇਮਾਰਤਾਂ ਦੇ ਨਾਲ-ਨਾਲ ਬਗੀਚਿਆਂ …
Read More »1993 ‘ਚ ਮੁੰਬਈ ਵਿਖੇ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ‘ਚ ਆਇਆ ਫੈਸਲਾ
ਤਾਹਿਰ ਮਰਚੈਂਟ ਤੇ ਫਿਰੋਜ਼ ਅਬਦੁਲ ਨੂੰ ਫਾਂਸੀ ਦੀ ਸਜ਼ਾ ਅਬੂ ਸਲੇਮ ਤੇ ਕਰੀਮੁੱਲਾਹ ਨੂੰ ਹੋਈ ਉਮਰਕੈਦ ਦੀ ਸਜ਼ਾ ਮੁੰਬਈ/ਬਿਊਰੋ ਨਿਊਜ਼ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਕੇਸ ਵਿਚ ਅੰਡਰਵਰਲਡ ਡਾਨ ਅਬੂ ਸਲੇਮ ਸਮੇਤ 5 ਦੋਸ਼ੀਆਂ ‘ਤੇ ਮੁੰਬਈ ਵਿਸ਼ੇਸ਼ ਟਾਡਾ ਅਦਾਲਤ ਨੇ ਅੱਜ ਆਪਣਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਅੰਡਰਵਰਲਡ ਡਾਨ …
Read More »ਗੜ੍ਹਸ਼ੰਕਰ ਨੇੜੇ ਦਿਨ ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਇਹ ਘਟਨਾ ਆਪਸੀ ਰੰਜਿਸ਼ ਦਾ ਨਤੀਜਾ ਗੜ੍ਹਸ਼ੰਕਰ/ਬਿਊਰੋ ਨਿਊਜ਼ ਗੜ੍ਹਸ਼ੰਕਰ ਨੇੜਲੇ ਪਿੰਡ ਸਤਨੌਰ ਵਿਖੇ ਦੁਪਹਿਰ ਸਮੇਂ ਗੱਡੀ ਵਿਚ ਸਵਾਰ ਕੁੱਝ ਨੌਜਵਾਨਾਂ ਵੱਲੋਂ ਇਕ ਰੋਹਿਤ ਨਾਮ ਦੇ ਲੜਕੇ ‘ਤੇ ਗੋਲੀਆਂ ਚਲਾ ਦਿੱਤੀਆਂ। ਹਮਲੇ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਲਿਜਾਇਆ ਗਿਆ ਜਿੱਥੇ ਪਹੁੰਚਣ ਸਮੇਂ ਉਸ ਦੀ ਮੌਤ ਹੋ ਚੁੱਕੀ …
Read More »ਫੌਜ ਦੇ ਸੀਨੀਅਰ ਅਧਿਕਾਰੀ ਨੇ ਪਾਕਿਸਤਾਨ ਨੂੰ ਚਿਤਾਵਨੀ
ਕਿਹਾ, ਦੁਬਾਰਾ ਫਿਰ ਕਰ ਸਕਦੇ ਹਾਂ ਸਰਜੀਕਲ ਸਟਰਾਈਕ ਊਧਮਪੁਰ/ਬਿਊਰੋ ਨਿਊਜ਼ ਪਾਕਿਸਤਾਨ ਵਲੋਂ ਲਗਾਤਾਰ ਕੀਤੀ ਜਾ ਰਹੀ ਗੋਲੀਬੰਦੀ ਦੀ ਉਲੰਘਣਾ ਅਤੇ ਘੁਸਪੈਠ ਜਿਹੀਆਂ ਘਟਨਾਵਾਂ ਤੋਂ ਬਾਅਦ ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀ ਨੇ ਸ਼ਖਤ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਹੈ। ਨਾਰਥਨ ਕਮਾਂਡ ਦੇ ਜੇ.ਓ.ਸੀ. ਲੈਫਟੀਨੈਂਟ ਜਨਰਲ ਦੇਵਰਾਜ ਅਨਬੂ ਨੇ ਕਿਹਾ ਕਿ ਜੇਕਰ ਪਾਕਿਸਤਾਨ …
Read More »ਸਿਰਸਾ ਪਹੁੰਚੇ ਕੋਰਟ ਕਮਿਸ਼ਨਰ
ਛੇਤੀ ਸ਼ੁਰੂ ਹੋਵੇਗੀ ਰਾਮ ਰਹੀਮ ਦੇ ਡੇਰੇ ਦਾ ਤਲਾਸ਼ੀ ਮੁਹਿੰਮ ਸਿਰਸਾ/ਬਿਊਰੋ ਨਿਊਜ਼ ਹਰਿਆਣਾ ਦੇ ਸਿਰਸਾ ‘ਚ ਡੇਰਾ ਸੱਚਾ ਸੌਦਾ ਵਿਚ ਤਲਾਸ਼ੀ ਮੁਹਿੰਮ ਕਿਸੇ ਵੀ ਸਮੇਂ ਸ਼ੁਰੂ ਹੋ ਸਕਦੀ ਹੈ। ਤਲਾਸ਼ੀ ਮੁਹਿੰਮ ਅਰਧ ਸੈਨਿਕ ਬਲ ਅਤੇ ਪੁਲਿਸ ਦੀਆਂ 50 ਟੀਮਾਂ ਚਲਾਉਣਗੀਆਂ। ਇਸ ਤੋਂ ਇਲਾਵਾ 10 ਟੀਮਾਂ ਨੂੰ ਰਿਜ਼ਰਵ ਰੱਖਿਆ ਗਿਆ ਹੈ। …
Read More »ਬੈਂਗਲੁਰੂ ‘ਚ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀ ਗੋਲੀ ਮਾਰ ਕੇ ਹੱਤਿਆ
ਦੇਸ਼ ਭਰ ‘ਚ ਰੋਸ ਦੀ ਲਹਿਰ, ਚਾਰੇ ਪਾਸਿਆਂ ਤੋਂ ਹੋ ਰਹੀ ਹੈ ਨਿੰਦਾ ਬੈਂਗਲੁਰੂ/ਬਿਊਰੋ ਨਿਊਜ਼ ਬੈਂਗਲੁਰੂ ਵਿਚ ਸੀਨੀਅਰ ਪੱਤਰਕਾਰ ਅਤੇ ਸਮਾਜਿਕ ਕਾਰਕੁਨ ਗੌਰੀ ਲੰਕੇਸ਼ ਦੀ ਲੰਘੇ ਕੱਲ੍ਹ ਗੋਲੀ ਮਾਰ ਦੇ ਹੱਤਿਆ ਕਰ ਦਿੱਤੀ ਗਈ। ਕਰਨਾਟਕ ਦੇ ਗ੍ਰਹਿ ਮੰਤਰੀ ਰਾਮਾਲਿੰਗਾ ਰੈਡੀ ਨੇ ਇਸ ਭਿਆਨਕ ਵਾਰਦਾਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਤਿੰਨ …
Read More »ਰਾਮ ਰਹੀਮ ਕੋਲੋਂ ਰੋਹਤਕ ਜੇਲ੍ਹ ਦੇ ਹੋਰ ਕੈਦੀ ਹੋਏ ਔਖੇ
ਕਿਹਾ, ਇਸ ਨੂੰ ਕਿਸੇ ਹੋਰ ਜੇਲ੍ਹ ‘ਚ ਭੇਜ ਦਿਓ ਰੋਹਤਕ/ਬਿਊਰੋ ਨਿਊਜ਼ ਬਲਾਤਕਾਰੀ ਰਾਮ ਰਹੀਮ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਗਏ ਹਾਲੇ 10 ਦਿਨ ਹੀ ਹੋਏ ਹਨ ਕਿ ਉਸ ਕੋਲੋਂ ਹੋਰ ਕੈਦੀਆਂ ਨੂੰ ਪ੍ਰੇਸ਼ਾਨੀਆਂ ਵੀ ਹੋਣ ਲੱਗੀਆਂ ਹਨ। ਰਾਮ ਰਹੀਮ ਕਾਰਨ ਜੇਲ੍ਹ ਵਿੱਚ ਬੰਦ 1500 ਕੈਦੀਆਂ ਨੇ ਜੇਲ੍ਹ ਪ੍ਰਸ਼ਾਸਨ ਕੋਲੋਂ ਮੰਗ …
Read More »ਰਾਮ ਰਹੀਮ ਦੇ ਡੇਰੇ ਦੀ ਹੋਵੇਗੀ ਤਲਾਸ਼ੀ
ਤਾਲਾ ਤੋੜਨ ਲਈ ਬੁਲਾਏ ਗਏ 22 ਲੁਹਾਰ ਸਰਚ ਅਪਰੇਸ਼ਨ ਲਈ ਰਿਟਾਇਰਡ ਜੱਜ ਐਸ ਕੇ ਪਵਾਰ ਨੂੰ ਦਿੱਤੀ ਜ਼ਿੰਮੇਵਾਰੀ ਸਿਰਸਾ/ਬਿਊਰੋ ਨਿਊਜ਼ ਹਾਈਕੋਰਟ ਨੇ ਰਾਮ ਰਹੀਮ ਦੇ ਡੇਰਾ ਸੱਚਾ ਸੌਦਾ ਹੈਡਕੁਆਰਟਰ ਵਿਚ ਸਰਚ ਅਪਰੇਸ਼ਨ ਨੂੰ ਮਨਜੂਰੀ ਦੇ ਦਿੱਤੀ ਹੈ। ਪੁਲਿਸ ਨੇ ਤਾਲਾ ਤੋੜਨ ਲਈ 22 ਲੁਹਾਰਾਂ ਨੂੰ ਬੁਲਾਇਆ ਹੈ। ਹਰਿਆਣਾ ਸਰਕਾਰ ਨੇ …
Read More »ਡੇਰਾ ਸਿਰਸਾ ਦਾ ਕੰਮਕਾਰ ਮੈਨੇਜਮੈਂਟ ਹੀ ਦੇਖੇਗੀ
ਡੇਰੇ ਦੀ ਚੇਅਰਪਸਨ ਨੇ ਕਿਹਾ, ਡੇਰੇ ਦਾ ਕੋਈ ਵੀ ਉਤਰਾ ਅਧਿਕਾਰੀ ਨਹੀਂ ਹੋਵੇਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਡੇਰਾ ਸੱਚਾ ਸੌਦਾ ਦਾ ਮੁਖੀ ਰਾਮ ਰਹੀਮ ਅੱਜ ਕੱਲ੍ਹ ਜੇਲ੍ਹ ਦੀ ਹਵਾ ਖਾ ਰਿਹਾ ਹੈ। ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਡੇਰੇ ਦੀ ਗੱਦੀ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ …
Read More »