ਭੁੱਖ ਹੜਤਾਲ ‘ਤੇ ਬੈਠੇ ਮਿਸ਼ਰਾ ਦੇ ਹਮਲਾਵਰ ਨੇ ਮਾਰੀਆਂ ਲੱਤਾਂ ਅਤੇ ਮੁੱਕੇ ਨਵੀਂ ਦਿੱਲੀ/ਬਿਊਰੋ ਨਿਊਜ਼ ਅਰਵਿੰਦ ਕੇਜਰੀਵਾਲ ‘ਤੇ ਦੋ ਕਰੋੜ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਲਗਾਉਣ ਵਾਲੇ ਕਪਿਲ ਮਿਸ਼ਰਾ ‘ਤੇ ਅੱਜ ਹਮਲਾ ਹੋ ਗਿਆ। ਕਪਿਲ ਮਿਸ਼ਰਾ ਅੱਜ ਆਪਣੇ ਘਰ ਦੇ ਬਾਹਰ ਭੁੱਖ ਹੜਤਾਲ ‘ਤੇ ਬੈਠੇ ਹੋਏ ਸਨ। ਇਸੇ ਸਮੇਂ …
Read More »ਕਪਿਲ ਦਾ ਨਵਾਂ ‘ਬੰਬ’
ਪੰਜਾਬ ਚੋਣਾਂ ਵਿਚ ‘ਆਪ’ ਨੇਤਾਵਾਂ ਨੂੰ ਸਪਲਾਈ ਕੀਤੀਆਂ ਕੁੜੀਆਂ A :ਸ਼ਰਾਬ ਤੇ ਪੈਸਿਆਂ ਦੀ ਵੀ ਹੋਈ ਖੁੱਲ੍ਹ ਕੇ ਵਰਤੋਂ B :ਯੂਐਸਏ ਵਿਚ ਸੰਜੇ ਦੇ ਰਿਸ਼ਤੇਦਾਰਾਂ ਨੇ ਟਿਕਟ ਲਈ ਲਏ ਪੈਸੇ C :50 ਕਰੋੜ ‘ਚ ਕੇਜਰੀਵਾਲ ਨੇ ਸਾਂਢੂ ਲਈ ਕਰਵਾਈ ਜ਼ਮੀਨ ਦੀ ਡੀਲ D :ਜੈਨ ਨੇ 10 ਕਰੋੜ ਰੁਪਏ ਦੇ ਜਾਅਲੀ …
Read More »‘ਆਪ’ ਦੀ ਪੀਏਸੀ ਨੇ ਕਪਿਲ ਮਿਸ਼ਰਾ ਨੂੰ ਕੀਤਾ ਸਸਪੈਂਡ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਵਿਚ ਮਚੇ ਘਮਾਸਾਨ ਦਰਮਿਆਨ ਸਰਕਾਰ ਵਿਚੋਂ ਹਟਾਏ ਗਏ ਮੰਤਰੀ ਕਪਿਲ ਮਿਸ਼ਰਾ ਨੇ ਸੋਮਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਕੁਝ ਹੋਰ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਸਿਹਤ ਮੰਤਰੀ ਸਤਿੰਦਰ ਜੈਨ ਨੇ ਕੇਜਰੀਵਾਲ ਦੇ ਸਾਂਢੂ ਲਈ 50 ਕਰੋੜ ਰੁਪਏ ਵਿਚ ਜ਼ਮੀਨ ਦੀ ਡੀਲ …
Read More »ਕੇਜਰੀਵਾਲ ਦੀ ਕੁਰਸੀ ਦੀਆਂ ਲੱਤਾਂ ਹਿੱਲਣ ਲੱਗੀਆਂ
ਅਰਵਿੰਦ ਕੇਜਰੀਵਾਲ ‘ਤੇ 2 ਕਰੋੜ ਰੁਪਏ ਰਿਸ਼ਵਤ ਲੈਣ ਦਾ ਦੋਸ਼ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਬਰਤਰਫ਼ ਮੰਤਰੀ ਕਪਿਲ ਮਿਸ਼ਰਾ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਤੇ ਜ਼ਮੀਨ ਸੌਦੇ ਵਿੱਚ ਸਾਥੀ ਮੰਤਰੀ ਤੋਂ ਦੋ ਕਰੋੜ ਰੁਪਏ ਲੈਣ ਦਾ ਦੋਸ਼ ਲਾਉਣ ਨਾਲ ਮੁੱਖ ਮੰਤਰੀ ਦੇ ਸਿੰਘਾਸਨ ਦੀਆਂ ਚੂਲਾਂ ਹਿੱਲ ਗਈਆਂ। ਇਨ੍ਹਾਂ ਦੋਸ਼ਾਂ …
Read More »ਜਸਟਿਸ ਕਰਣਨ ਨੂੰ 6 ਮਹੀਨਿਆਂ ਦੀ ਜੇਲ੍ਹ
ਸੁਪਰੀਮ ਕੋਰਟ ਨੇ ਸੁਣਾਇਆ ਇਤਿਹਾਸਕ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਆਪਣੇ ਇਕ ਬੇਮਿਸਾਲ ਫ਼ੈਸਲੇ ਵਿੱਚ ਕਲਕੱਤਾ ਹਾਈਕੋਰਟ ਦੇ ਵਿਵਾਦਗ੍ਰਸਤ ਜੱਜ ਸੀ.ਐਸ. ਕਰਣਨ ਨੂੰ ਅਦਾਲਤੀ ਤੌਹੀਨ ਦਾ ਦੋਸ਼ੀ ਕਰਾਰ ਦਿੰਦਿਆਂ ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਸੁਪਰੀਮ ਕੋਰਟ ਦੇ ਸੱਤ ਮੈਂਬਰੀ ਸੰਵਿਧਾਨਿਕ ਬੈਂਚ ਨੇ ਉਨ੍ਹਾਂ ਨੂੰ ਫ਼ੌਰੀ …
Read More »ਅਦਾਲਤ ਨੇ ਜਗਦੀਸ਼ ਟਾਈਟਲਰ ਨੂੰ ਕੀਤੀ ਹਦਾਇਤ
ਟਾਈਟਲਰ ਦੱਸੇ ਕਿ ਲਾਈ ਡਿਟੈਕਟਰ ਟੈਸਟ ਕਰਵਾਉਣਾ ਚਾਹੁੰਦਾ ਹੈ ਜਾਂ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੂੰ ਹਦਾਇਤ ਦਿੱਤੀ ਕਿ ਉਹ ਸਾਫ਼ ਤੌਰ ‘ਤੇ ਦੱਸੇ ਕਿ ਉਹ ਝੂਠ ਬੋਲਣ ਵਾਲੀ ਮਸ਼ੀਨ ਰਾਹੀਂ (ਲਾਈ ਡਿਟੈਕਟਰ) ਟੈਸਟ ਕਰਾਉਣਾ ਚਾਹੁੰਦਾ ਹੈ ਜਾਂ ਨਹੀਂ। ਗ਼ੌਰਤਲਬ ਹੈ …
Read More »ਅੰਨਾ ਨੇ ਕੇਜਰੀਵਾਲ ਨੂੰ ਦਿੱਤੀ ਸਲਾਹ
ਕਿਹਾ, ਜੇ ਗਲਤੀ ਨਹੀਂ ਕੀਤੀ ਤਾਂ ਜਾਂਚ ਲਈ ਤਿਆਰ ਰਹੋ ਅਹਿਮਦਨਗਰ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਅੰਦਰ ਭਖੀ ਸਿਆਸਤ ਦਰਮਿਆਨ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਲਾਹ ਦਿੱਤੀ ਹੈ। ਅੰਨਾ ਨੇ ਕਿਹਾ ਕਿ “ਜੇ ਕੇਜਰੀਵਾਲ ਨੇ ਗਲਤੀ ਨਹੀਂ ਕੀਤੀ ਤਾਂ ਉਸ ਨੂੰ ਜਾਂਚ ਲਈ ਤਿਆਰ …
Read More »ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ ‘ਤੇ ਰੋਕ
ਪਾਕਿਸਤਾਨ ਨੇ ਜਾਧਵ ਨੂੰ ਸੁਣਾਈ ਸੀ ਫਾਂਸੀ ਦੀ ਸਜ਼ਾ ਨਵੀਂ ਦਿੱਲੀ/ਬਿਊਰੋ ਨਿਊਜ਼ ਕੌਮਾਂਤਰੀ ਨਿਆਂਇਕ ਅਦਾਲਤ ਨੇ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ ਉੱਤੇ ਰੋਕ ਲਗਾ ਦਿੱਤੀ ਹੈ। ਭਾਰਤੀ ਜਲ ਸੈਨਾ ਦੇ ਸਾਬਕਾ ਅਧਿਕਾਰੀ ਜਾਧਵ ਨੂੰ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਜਾਸੂਸੀ ਦੇ ਦੋਸ਼ ਹੇਠ ਇਹ ਸਜ਼ਾ ਸੁਣਾਈ ਸੀ। …
Read More »ਕਸ਼ਮੀਰ ‘ਚ ਇਕ ਲੈਫਟੀਨੈਂਟ ਉਮਰ ਫਿਆਜ਼ ਨੂੰ ਅਗਵਾ ਕਰਕੇ ਕੀਤਾ ਕਤਲ
ਸ਼੍ਰੀਨਗਰ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਵਿਚ ਇਕ 23 ਸਾਲ ਦੇ ਲੈਫਟੀਨੈਂਟ ਉਮਰ ਫਿਆਜ਼ ਨੂੰ ਸ਼ੋਪੀਆ ਜ਼ਿਲ੍ਹੇ ਵਿਚ ਅਗਵਾ ਕਰਕੇ ਅੱਤਵਾਦੀਆਂ ਨੇ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ। ਉਮਰ ਫਿਆਜ਼ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਗਿਆ ਸੀ ਅਤੇ ਅੱਤਵਾਦੀਆਂ ਨੇ ਉਸ ਨੂੰ ਅਗਵਾ ਕਰ ਲਿਆ । ਅੱਜ ਸਵੇਰੇ …
Read More »ਕੇਜਰੀਵਾਲ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਣ ਵਾਲੇ ਕਪਿਲ ਮਿਸ਼ਰਾ ‘ਤੇ ਹਮਲਾ
ਭੁੱਖ ਹੜਤਾਲ ‘ਤੇ ਬੈਠੇ ਮਿਸ਼ਰਾ ਦੇ ਹਮਲਾਵਰ ਨੇ ਮਾਰੀਆਂ ਲੱਤਾਂ ਅਤੇ ਮੁੱਕੇ ਨਵੀਂ ਦਿੱਲੀ/ਬਿਊਰੋ ਨਿਊਜ਼ ਅਰਵਿੰਦ ਕੇਜਰੀਵਾਲ ‘ਤੇ ਦੋ ਕਰੋੜ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਲਗਾਉਣ ਵਾਲੇ ਕਪਿਲ ਮਿਸ਼ਰਾ ‘ਤੇ ਅੱਜ ਹਮਲਾ ਹੋ ਗਿਆ। ਕਪਿਲ ਮਿਸ਼ਰਾ ਅੱਜ ਆਪਣੇ ਘਰ ਦੇ ਬਾਹਰ ਭੁੱਖ ਹੜਤਾਲ ‘ਤੇ ਬੈਠੇ ਹੋਏ ਸਨ। ਇਸੇ ਸਮੇਂ …
Read More »