Breaking News
Home / ਭਾਰਤ (page 786)

ਭਾਰਤ

ਭਾਰਤ

ਰਾਜ ਸਭਾ ‘ਚ ਵਿਰੋਧੀ ਧਿਰ ਨੇ ਕੀਤਾ ਹੰਗਾਮਾ

ਕਿਹਾ, ਦੋ ਤਰ੍ਹਾਂ ਦੇ ਨੋਟ ਛਾਪਣੇ ਇਕ ਵੱਡਾ ਘੋਟਾਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਰਾਜ ਸਭਾ ਵਿਚ ਅੱਜ ਕਾਂਗਰਸ ਦੀ ਅਗਵਾਈ ਵਿਚ ਵਿਰੋਧੀ ਧਿਰ ਨੇ ਇਲਜ਼ਾਮ ਲਾਇਆ ਕਿ 500 ਅਤੇ 2000 ਦੇ ਨੋਟ ਵੱਖ-ਵੱਖ ਤਰ੍ਹਾਂ ਨਾਲ ਛਾਪੇ ਜਾ ਰਹੇ ਹਨ। ਇਹ ਸਦੀ ਦਾ ਸਭ ਤੋਂ ਵੱਡਾ ਘੋਟਾਲਾ ਹੈ। ਇਸ ਮਾਮਲੇ ਵਿਚ ਕਾਂਗਰਸ …

Read More »

ਵੱਖ-ਵੱਖ ਦੇਸ਼ਾਂ ਦੀਆਂ ਕੰਪਨੀਆਂ ਪੰਜਾਬ ‘ਚ ਪ੍ਰੋਜੈਕਟ ਲਾਉਣ ਲਈ ਉਤਸੁਕ

ਕੰਪਨੀਆਂ ਦੇ ਨੁਮਾਇੰਦਿਆਂ ਨੇ ਕੈਪਟਨ ਅਮਰਿੰਦਰ ਨਾਲ ਕੀਤੀ ਮੁਲਾਕਾਤ ਨਵੀਂ ਦਿੱਲੀ/ਬਿਊਰੋ ਨਿਊਜ਼ ਰੂਸ, ਚੀਨ ਤੇ ਯੂ.ਏ.ਈ. ਸਣੇ ਵੱਖ-ਵੱਖ ਦੇਸ਼ਾਂ ਦੀਆਂ ਕੰਪਨੀਆਂ ਨੇ ਪੰਜਾਬ ਦੇ ਰੱਖਿਆ ਤੇ ਮੈਟਰੋ ਰੇਲ ਪ੍ਰੋਜੈਕਟਾਂ ਸਣੇ ਵੱਖ-ਵੱਖ ਖੇਤਰਾਂ ਵਿੱਚ ਵਪਾਰਕ ਇਕਾਈਆਂ ਸਥਾਪਤ ਕਰਨ ਲਈ ਦਿਲਚਸਪੀ ਵਿਖਾਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਕੰਪਨੀਆਂ ਦੇ …

Read More »

ਵਰਲਡ ਆਰਮੀ ਗੇਮਜ਼ ਵਿਚ ਇੰਡੀਅਨ ਟੈਂਕ ਨੇ ਹਵਾ ਵਿਚ ਉਡ ਕੇ ਹਾਸਲ ਕੀਤਾ ਚੌਥਾ ਸਥਾਨ

ਚੀਨ ਦਾ ਟੈਂਕ ਲੜਖੜਾਇਆ ਤੇ ਕਈ ਹਿੱਸੇ ਹੋਏ ਵੱਖ-ਵੱਖ ਗਵਾਲੀਅਰ/ਬਿਊਰੋ ਨਿਊਜ਼ ਇੰਡੀਅਨ ਆਰਮੀ ਦਾ ਟੀ-90 ਭੀਸ਼ਮ ਟੈਂਕ, ਜਿਸ ਨੇ ਹਵਾ ਵਿਚ ਉਡ ਕੇ ਬ੍ਰਿਜ ਦੀ ਲੇਅਰ ਨੂੰ ਜਦੋਂ ਬਿਨਾ ਟੱਚ ਕੀਤੇ ਪਾਰ ਕੀਤਾ ਤਾਂ ਰੂਸ ਦੀ ਅਲਬਿਨਾ ਰੇਂਜ ਵਿਚ ਸਾਰੇ ਹੈਰਾਨ ਰਹਿ ਗਏ। 19 ਦੇਸ਼ਾਂ ਦੀ ਆਰਮੀ ਵਿਚ ਇੰਡੀਅਨ ਟੈਂਕ …

Read More »

ਵੈਂਕਈਆ ਨਾਇਡੂ ਬਣੇ 13ਵੇਂ ਉਪ ਰਾਸ਼ਟਰਪਤੀ

ਗੋਪਾਲ ਕ੍ਰਿਸ਼ਨ ਗਾਂਧੀ ਨੂੰ ਵੱਡੇ ਫਰਕ ਨਾਲ ਹਰਾਇਆ ਨਵੀਂ ਦਿੱਲੀ/ਬਿਊਰੋ ਨਿਊਜ਼ ਐਨਡੀਏ ਉਮੀਦਵਾਰ ਵੈਂਕਈਆ ਨਾਇਡੂ ਨੂੰ ਭਾਰਤ ਦਾ ਅਗਲਾ ਉਪ ਰਾਸ਼ਟਰਪਤੀ ਚੁਣ ਲਿਆ ਗਿਆ। ਉਨ੍ਹਾਂ ਨੂੰ ਵਿਰੋਧੀ ਉਮੀਦਵਾਰ ਗੋਪਾਲਕ੍ਰਿਸ਼ਨ ਗਾਂਧੀ ਦੇ ਮੁਕਾਬਲੇ ਦੋ ਤਿਹਾਈ ਤੋਂ ਵੱਧ ਵੋਟਾਂ ਮਿਲੀਆਂ। ਆਂਧਰਾ ਪ੍ਰਦੇਸ਼ ਨਾਲ ਸਬੰਧਤ 68 ਸਾਲਾ ਭਾਜਪਾ ਆਗੂ ਨੂੰ ਕੁੱਲ ਭੁਗਤੀਆਂ 771 …

Read More »

ਜੀਐਸਟੀ ਕੌਂਸਲ ਨੇ ਕੱਪੜਾ ਉਦਯੋਗ ਨੂੰ ਦਿੱਤੀ ਰਾਹਤ

ਟੈਕਸ ਦੀ ਦਰ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕੀਤੀ ਧਾਰਮਿਕ ਅਸਥਾਨਾਂ ਨੂੰ ਜੀਐਸਟੀ ਦੇ ਘੇਰੇ ‘ਚੋਂ ਅਜੇ ਤੱਕ ਨਹੀਂ ਕੱਢਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਵਿੱਚ ਜੀ.ਐਸ.ਟੀ. ਲਾਗੂ ਹੋਣ ਤੋਂ ਤਕਰੀਬਨ ਇੱਕ ਮਹੀਨੇ ਬਾਅਦ ਜੀ.ਐਸ.ਟੀ. ਕੌਂਸਲ ਤੋਂ ਕੱਪੜਾ ਉਦਯੋਗ ਨੂੰ ਵੱਡੀ ਰਾਹਤ ਮਿਲੀ ਹੈ। ਟੈਕਸਟਾਈਲ ਜੌਬ ਵਰਕ ‘ਤੇ ਲੱਗਣ …

Read More »

ਨਿਤੀਸ਼ ਕੁਮਾਰ ਨੇ ਹਾਸਲਕੀਤਾਭਰੋਸੇ ਦਾਵੋਟ

ਹੱਕ ‘ਚ ਪਈਆਂ 131 ਵੋਟਾਂ ਅਤੇ ਵਿਰੋਧ ‘ਚ ਪਈਆਂ 108 ਪਟਨਾ/ਬਿਊਰੋ ਨਿਊਜ਼ : ਭਾਜਪਾਦੀਮੱਦਦਨਾਲਮੁੜਬਿਹਾਰ ਦੇ ઠਮੁੱਖ ਮੰਤਰੀਬਣਨ ਤੋਂ ਬਾਅਦਨਿਤੀਸ਼ਕੁਮਾਰਦੀਸਰਕਾਰ ਨੇ ਵਿਧਾਨਸਭਾਵਿੱਚਭਰੋਸੇ ਦਾਵੋਟਹਾਸਲਕਰਲਿਆ। ਇਸ ਸਬੰਧੀ ਮੁੱਖ ਮੰਤਰੀਵੱਲੋਂ ਪੇਸ਼ਮਤੇ ਦੇ ਹੱਕ ਵਿੱਚ 243 ਮੈਂਬਰੀਸਦਨਵਿੱਚ 131 ਵੋਟਾਂ ਪਈਆਂ, ਜਦੋਂਕਿ 108 ਮੈਂਬਰਾਂ ਨੇ ਉਨ੍ਹਾਂ ਦੇ ਖ਼ਿਲਾਫ਼ਵੋਟਪਾਈ। ਇਸ ਮੌਕੇ ਚਾਰਵਿਧਾਇਕਵੋਟਨਹੀਂ ਪਾ ਸਕੇ, ਜਿਸ ਕਾਰਨਸਦਨਦੀਗਿਣਤੀਘਟ ਕੇ …

Read More »

’84 ਦੇ ਕਾਨਪੁਰ ਕਤਲੇਆਮਬਾਰੇ ਯੂਪੀ ਤੇ ਕੇਂਦਰ ਨੂੰ ਨੋਟਿਸ

ਕਾਨਪੁਰ/ਬਿਊਰੋ ਨਿਊਜ਼ : 1984 ਦੇ ਸਿੱਖ ਵਿਰੋਧੀਕਤਲੇਆਮ ਦੌਰਾਨ ਕਾਨਪੁਰ ਵਿਚਮਾਰੇ ਗਏ ਸਿੱਖਾਂ ਬਾਰੇ ਸੁਪਰੀਮ ਕੋਰਟਦਾ ਵੱਡਾ ਫੈਸਲਾ ਆਇਆ ਹੈ। ਸੁਪਰੀਮ ਕੋਰਟ ਨੇ ਕੇਂਦਰਅਤੇ ਉਤਰ ਪ੍ਰਦੇਸ਼ਸਰਕਾਰ ਨੂੰ ਨੋਟਿਸਜਾਰੀਕੀਤਾ ਹੈ ਅਤੇ ਸਰਕਾਰ ਨੂੰ ਐਸਆਈਟੀ ਬਣਾਉਣ ਦਾਆਦੇਸ਼ ਦਿੱਤਾ ਹੈ। ਇਸ ਮਾਮਲੇ ਦੀਅਗਲੀ ਸੁਣਵਾਈ 16 ਅਗਸਤ ਨੂੰ ਹੋਵੇਗੀ। 1984 ਵਿਚ ਕਾਨਪੁਰ ਵਿਚ ਹੀ ਕਈ …

Read More »

ਟਕਸਾਲ ਨੇ ਮਹਾਤਮਾ ਗਾਂਧੀ, ਕਾਮਾਗਾਟਾਮਾਰੂ ਘਟਨਾ’ਤੇ ਯਾਦਗਾਰੀ ਸਿੱਕਿਆਂ ਦੀ ਵਿਕਰੀ ਕੀਤੀ ਸ਼ੁਰੂ

ਨਵੀਂ ਦਿੱਲੀ/ਬਿਊਰੋ ਨਿਊਜ਼ : ਸਿੱਕੇ ਜਮ੍ਹਾਂ ਕਰਨਵਾਲੇ ਅਤੇ ਕਰੰਸੀ’ਤੇ ਅਧਿਐਨਕਰਨਵਾਲਿਆਂ ਲਈ ਇਕ ਚੰਗੀ ਖਬਰ ਹੈ। ਸਰਕਾਰੀਟਕਸਾਲ, ਮੁੰਬਈ ਨੇ ਮਹਾਤਮਾ ਗਾਂਧੀ ਦੇ ਦੱਖਣੀਅਫਰੀਕਾ ਤੋਂ ਪਰਤਣਦੀਸ਼ਤਾਬਦੀਅਤੇ ਕਾਮਾਗਾਟਾਮਾਰੂ ਘਟਨਾ’ਤੇ ਯਾਦਗਾਰੀ ਸਿੱਕਿਆਂ ਦੀਵਿਕਰੀਸ਼ੁਰੂ ਕੀਤੀ ਹੈ। ਇਹ ਸਿੱਕੇ ਮਹਾਤਮਾ ਗਾਂਧੀਦੀਦੱਖਣੀਅਫਰੀਕਾ ਤੋਂ ਵਾਪਸੀਦੀਸ਼ਤਾਬਦੀਦੀਥੀਮ’ਤੇ ਆਧਾਰਤਹਨਅਤੇ 100 ਤੇ 10 ਰੁਪਏ ਮੁੱਲ ਵਿਚਉਪਲਬਧਹਨ। ਇਨ੍ਹਾਂ ਦੀਬੁਕਿੰਗ ਆਫਲਾਈਨਅਤੇ ਆਨਲਾਈਨ 26 ਜੁਲਾਈ …

Read More »

ਮੁੰਬਈ ‘ਚ ਮੋਬਾਇਲ ਗੇਮ ਦਾਟਾਸਕਪੂਰਾਕਰਨ ਦੇ ਲਈ 14 ਸਾਲ ਦੇ ਬੱਚੇ ਨੇ ਛੇਵੀਂ ਮੰਜ਼ਿਲ ਤੋਂ ਮਾਰੀਛਾਲ

ਦੁਨੀਆ ‘ਚ 200 ਜਾਨਾਂ ਲੈ ਚੁੱਕੀ ਸੁਸਾਈਡ ਗੇਮ ਬਲੂ ਵੇਲ੍ਹ ਨੇ ਦੇਸ਼ ‘ਚ ਲਈਪਹਿਲੀਜਾਨ ਮੁੰਬਈ : ਮੁੰਬਈ ਦੇ ਅੰਧੇਰੀਈਸਟ ਤੋਂ ਦਿਲ ਦਹਿਲਾਉਣ ਵਾਲੀਖਬਰ ਆਈ ਹੈ। ਨੌਵੀਂ ਕਲਾਸ ਦੇ 14 ਸਾਲ ਦੇ ਵਿਦਿਆਰਥੀਮਨਪ੍ਰੀਤ ਨੇ 6 ਮੰਜ਼ਿਲਾਬਿਲਡਿੰਗ ਦੀ ਛੱਤ ਤੋਂ ਕੁੱਦ ਕੇ ਜਾਨ ਦੇ ਦਿੱਤੀ। ਪੁਲਿਸ ਦੇ ਅਨੁਸਾਰ ਇਹ ਖੁਦਕੁਸ਼ੀ ਹੈ, ਹਾਲਾਂਕਿ …

Read More »

ਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਰਾਜ ਸਭਾ ‘ਚ ਹੰਗਾਮਾ

ਸਚਿਨ ਤੇ ਰੇਖਾ ਦੀ ਗੈਰਹਾਜ਼ਰੀ ‘ਤੇ ਵੀ ਉਠੇ ਸਵਾਲ ਨਵੀਂ ਦਿੱਲੀ/ਬਿਊਰੋ ਨਿਊਜ਼ ਹਰ ਮਹੀਨੇ ਰਸੋਈ ਗੈਸ ਦੀ ਕੀਮਤ ਚਾਰ ਰੁਪਏ ਵਧਾਏ ਜਾਣ ਦੇ ਸਰਕਾਰੀ ਫੈਸਲੇ ਖਿਲਾਫ ਅੱਜ ਰਾਜ ਸਭਾ ਵਿੱਚ ਹੰਗਾਮਾ ਹੋਇਆ। ਵਿਰੋਧੀ ਦਲਾਂ ਨੇ ਮੰਗ ਕੀਤੀ ਕਿ ਸਰਕਾਰ ਆਪਣਾ ਫੈਸਲਾ ਵਾਪਸ ਲਵੇ। ਸਰਕਾਰ ਨੇ ਹਰ ਮਹੀਨੇ ਸਬਸਿਡੀ ਵਾਲੇ ਸਿਲੰਡਰ …

Read More »