ਕੈਨੇਡੀਅਨ ਇਮੀਗ੍ਰੇਸ਼ਨ ਨੇ ਭੇਜੇ ਵਾਪਸ, ਹੁਣ ਕਹਿੰਦੇ ਅਸੀਂ ਆਪਣੀ ਮਰਜ਼ੀ ਨਾਲ ਆਏ ਹਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਪੰਜਾਬ ਦੇ ਸਿਤਾਰੇ ਕੁਝ ਧੁੰਦਲੇ ਜਿਹੇ ਨਜ਼ਰ ਆ ਰਹੇ ਹਨ। ਪਾਰਟੀ ਦੇ ਦੋ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਕੁਲਜੀਤ ਸਿੰਘ ਸੰਧਵਾਂ ਨੂੰ ਕੈਨੇਡੀਅਨ ਇਮੀਗਰੇਸ਼ਨ ਨੇ ਵਾਪਸ ਭੇਜ ਦਿੱਤਾ ਅਤੇ ਉਹ ਅੱਜ …
Read More »ਸੰਸਦ ਭਵਨ ਅੱਗੇ ਹੱਥਾਂ ਵਿਚ ਚਰਖੇ ਫੜ ਕੇ ਕਾਂਗਰਸੀ ਸੰਸਦ ਮੈਂਬਰਾਂ ਨੇ ਮੋਦੀ ਸਰਕਾਰ ਖਿਲਾਫ ਕੀਤਾ ਵਿਰੋਧ ਪ੍ਰਦਰਸ਼ਨ
ਮੋਦੀ ਨੂੰ ਯਾਦ ਕਰਵਾਏ ਨੌਜਵਾਨਾਂ ਨਾਲ ਕੀਤੇ ਵਾਅਦੇ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਸੰਸਦ ਭਵਨ ਸਾਹਮਣੇ ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਉਨ੍ਹਾਂ ਦੇ ਤਿੰਨ ਹੋਰ ਸਾਥੀ ਵੀ ਸਨ। ਪ੍ਰਦਰਸ਼ਨ ਦੌਰਾਨ ਦੱਸਿਆ ਗਿਆ ਕਿ ਸਰਕਾਰ ਨੇ …
Read More »ਅਫ਼ਰੀਕੀ ਦੇਸ਼ਾਂ ਦੇ ਦੌਰੇ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
ਰਵਾਂਡਾ ਨੂੰ ਮੋਦੀ 200 ਗਾਵਾਂ ਤੋਹਫੇ ਵਜੋਂ ਦੇਣਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਫਰੀਕੀ ਦੇਸ਼ ਰਵਾਂਡਾ, ਯੁਗਾਂਡਾ ਅਤੇ ਦੱਖਣੀ ਅਫ਼ਰੀਕਾ ਦੇ ਦੌਰੇ ਲਈ ਰਵਾਨਾ ਹੋ ਗਏ ਹਨ। ਅਫ਼ਰੀਕੀ ਦੇਸ਼ਾਂ ਦੇ ਪੰਜ ਦਿਨਾਂ ਦੌਰੇ ‘ਤੇ ਗਏ ਪ੍ਰਧਾਨ ਮੰਤਰੀ ਮੋਦੀ ਇਸ ਦੌਰਾਨ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣਗੇ ਜਿਸ ‘ਚ …
Read More »‘ਡੋਪ ਸ਼ੋਪ’ ਗਾਉਣ ਵਾਲੇ ਪੰਜਾਬੀ ਗਾਇਕ ਦੀਪ ਮਨੀ ‘ਤੇ ਹੋਇਆ ਬਲਾਤਕਾਰ ਦਾ ਪਰਚਾ
ਵਿਆਹ ਦਾ ਝਾਂਸਾ ਦੇ ਕੇ ਜਬਰ ਜਿਨਾਹ ਦੇ ਲੱਗੇ ਇਲਜ਼ਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਹਨੀ ਸਿੰਘ ਦੇ ਸੰਗੀਤ ਵਾਲੇ ਮਸ਼ਹੂਰ ਗੀਤ ‘ਡੋਪ ਸ਼ੋਪ’ ਨਾਲ ਮਸ਼ਹੂਰ ਹੋਏ ਅਮਨਦੀਪ ਸਿੰਘ ???????ਉਰਫ ਦੀਪ ਮਨੀ ਉਤੇ ਦਿੱਲੀ ਵਿਚ ਬਲਾਤਕਾਰ ਦੇ ਦੋਸ਼ਾਂ ਤਹਿਤ ਪਰਚਾ ਦਰਜ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇਕ ਈਵੈਂਟ ਮੈਨੇਜਮੈਂਟ ਨਾਲ ਸਬੰਧਤ ਲੜਕੀ …
Read More »ਬੇਭਰੋਸਗੀ ਮਤੇ ‘ਤੇ ਆਪਣੇ ਭਾਸ਼ਣ ਤੋਂ ਬਾਅਦ ਮੋਦੀ ਕੋਲ ਗਏ ਰਾਹੁਲ ਗਾਂਧੀ
ਗਲੇ ਮਿਲੇ, ਸੰਸਦ ਵਿਚ ਅਜਿਹਾ ਪਹਿਲੀ ਵਾਰ ਹੋਇਆ ਨਵੀਂ ਦਿੱਲੀ/ਬਿਊਰੋ ਨਿਊਜ਼ ਬੇਭਰੋਸਗੀ ਮਤੇ ‘ਤੇ ਭਾਸ਼ਣ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲੇ ਲਗਾ ਲਿਆ। ਰਾਹੁਲ ਨੇ ਕਿਹਾ ਕਿ ਤੁਸੀਂ ਮੈਨੂੰ ਪੱਪੂ ਕਹਿ ਸਕਦੇ ਹੋ ਅਤੇ ਗਾਲੀਆਂ ਦੇ ਸਕਦੇ ਹੋ, ਪਰ ਮੇਰੇ ਮਨ ਵਿਚ ਤੁਹਾਡੇ ਖਿਲਾਫ …
Read More »ਮੋਦੀ ਹੁਣ ਜਾਣਗੇ ਰਵਾਂਡਾ, ਯੂਗਾਂਡਾ ਅਤੇ ਦੱਖਣੀ ਅਫਰੀਕਾ
2014 ਤੋਂ ਹੁਣ ਤੱਕ ਪ੍ਰਧਾਨ ਮੰਤਰੀ ਨੇ 84 ਦੇਸ਼ਾਂ ਦਾ ਕੀਤਾ ਦੌਰਾ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਤੋਂ 27 ਜੁਲਾਈ ਤੱਕ ਅਫਰੀਕੀ ਦੇਸ਼ਾਂ ਰਵਾਂਡਾ, ਯੂਗਾਂਡਾ ਅਤੇ ਦੱਖਣੀ ਅਫਰੀਕਾ ਜਾਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ਵਿਚ ਸਕੱਤਰ ਟੀ. ਐਸ. ਤ੍ਰਿਮੂਰਤੀ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਪ੍ਰਧਾਨ …
Read More »ਸੁਦੀਕਸ਼ਾ ਨੂੰ ਸੌਂਪੀ ਨਿਰੰਕਾਰੀ ਮਿਸ਼ਨ ਦੀ ਜ਼ਿੰਮੇਵਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਨਿਰੰਕਾਰੀ ਮਾਤਾ ਸ਼ਵਿੰਦਰ ਹਰਦੇਵ ਦੇ ਹੁਕਮ ‘ਤੇ ਉਨ੍ਹਾਂ ਦੀ ਧੀ ਸੁਦੀਕਸ਼ਾ ਨੇ ਸੰਤ ਨਿਰੰਕਾਰੀ ਮਿਸ਼ਨ ਦੀ ਅਧਿਆਤਮਕ ਮੁਖੀ ਦਾ ਅਹੁਦਾ ਸਾਂਭ ਲਿਆ। ਮਾਤਾ ਸ਼ਵਿੰਦਰ ਨੇ ਨਵੀਂ ਮੁਖੀ ਦੇ ਮੱਥੇ ‘ਤੇ ਤਿਲਕ ਲਾ ਕੇ ਉਨ੍ਹਾਂ ਨੂੰ ਸਤਿਗਰੁ ਦੇ ਆਸਣ ‘ਤੇ ਬਿਠਾਇਆ ਤੇ ਨਿੰਰਕਾਰੀ ਗੁਰੂ ਦੀਆਂ ਅਧਿਆਤਮਕ ਸ਼ਕਤੀਆਂ …
Read More »100 ਰੁਪਏ ਦਾ ਆ ਰਿਹਾ ਹੈ ਨਵਾਂ ਨੋਟ, ਪਰ ਪੁਰਾਣਾ ਨੋਟ ਵੀ ਚੱਲੇਗਾ
ਇੰਦੌਰ : ਰਿਜ਼ਰਵ ਬੈਂਕ ਜਲਦ ਹੀ ਬਜ਼ਾਰ ਵਿਚ 100 ਰੁਪਏ ਦਾ ਨਵਾਂ ਨੋਟ ਜਾਰੀ ਕਰੇਗਾ। ਨਵੇਂ ਨੋਟ ਦਾ ਰੰਗ ਬੈਂਗਣੀ ਹੋਵੇਗਾ ਅਤੇ ਇਸ ‘ਤੇ ਸੰਸਾਰਿਕ ਵਿਰਾਸਤ ਵਿਚ ਸ਼ਾਮਲ ਗੁਜਰਾਤ ਦੀ ਇਤਿਹਾਸਕ ਰਾਣੀ ਦੀ ਝਲਕ ਮਿਲੇਗੀ। ਆਕਾਰ ਵਿਚ ਇਹ ਪੁਰਾਣੇ 100 ਦੇ ਨੋਟ ਤੋਂ ਛੋਟਾ ਅਤੇ 10 ਰੁਪਏ ਦੇ ਨੋਟ ਤੋਂ …
Read More »ਕਾਂਗੜਾ ‘ਚ ਭਾਰਤੀ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ
ਪਾਈਲਟ ਦੀ ਮੌਤ, ਪਠਾਨਕੋਟ ਤੋਂ ਜਹਾਜ਼ ਨੇ ਭਰੀ ਸੀ ਉਡਾਨ ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ‘ਚ ਭਾਰਤੀ ਫ਼ੌਜ ਦਾ ਮਿਗ-21 ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਇਸ ਜਹਾਜ਼ ਨੇ ਦੁਪਹਿਰ ਵੇਲੇ ਪਠਾਨਕੋਟ ਤੋਂ ਉਡਾਣ ਭਰੀ ਸੀ। ਕਾਂਗੜਾ ਦੇ ਜਵਾਲੀ ਸਬ-ਡਿਵੀਜ਼ਨ ਦੇ ਪੱਟਾ ਜੱਟੀਆਂ ਵਿਚ …
Read More »ਭੀੜ ਦਾ ਅੰਨ੍ਹਾ ਕਾਨੂੰਨ ਨਹੀਂ ਚੱਲੇਗਾ
ਸੁਪਰੀਮ ਕੋਰਟ ਨੇ ਕੁੱਟ-ਕੁੱਟ ਕੇ ਮਾਰਨ ਦੀਆਂ ਘਟਨਾਵਾਂ ਰੋਕਣ ਲਈ ਜਾਰੀ ਕੀਤੇ ਨਿਰਦੇਸ਼ ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਭੀੜ ਵਲੋਂ ਕੁੱਟ-ਕੁੱਟ ਕੇ ਮਾਰ ਦੇਣ (ਲਿਚਿੰਗ) ਦੀਆਂ ਘਟਨਾਵਾਂ ਦੀ ਨਿੰਦਾ ਕਰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਭੀੜਤੰਤਰ ਨੂੰ ਕਾਨੂੰਨ ਦੀ ਅਣਦੇਖੀ ਕਰਕੇ ਖਤਰਨਾਕ ਹਰਕਤ ਕਰਨ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। …
Read More »