ਕਿਹਾ – ਮੈਂ ਤੋੜਿਆ ਸੀ ਬਾਬਰੀ ਮਸਜਿਦ ਦਾ ਢਾਂਚਾ ਨਵੀਂ ਦਿੱਲੀ/ਬਿਊਰੋ ਨਿਊਜ਼ ਭੋਪਾਲ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਸਾਧਵੀ ਪਰੱਗਿਆ ਠਾਕੁਰ ਦੇ ਬਿਆਨ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ। ਉਨ੍ਹਾਂ ਦਾਅਵਾ ਕੀਤਾ ਕਿ 6 ਦਸੰਬਰ 1992 ਨੂੰ ਉਨ੍ਹਾਂ ਅਯੁੱਧਿਆ ‘ਚ ਗੁੰਬਦ ‘ਤੇ ਚੜ੍ਹ ਕੇ ਵਿਵਾਦਤ ਢਾਂਚਾ ਤੋੜਿਆ ਸੀ। …
Read More »ਹਾਰਦਿਕ ਪਟੇਲ ਦੇ ਚੋਣ ਰੈਲੀ ਦੌਰਾਨ ਇਕ ਵਿਅਕਤੀ ਨੇ ਮਾਰਿਆ ਥੱਪੜ
ਹਾਰਦਿਕ ਨੇ ਭਾਜਪਾ ‘ਤੇ ਲਗਾਏ ਜਾਨ ਤੋਂ ਮਰਵਾਉਣ ਦੇ ਆਰੋਪ ਸੁਰਿੰਦਰ ਨਗਰ/ਬਿਊਰੋ ਨਿਊਜ਼ ਕਾਂਗਰਸੀ ਆਗੂ ਹਾਰਦਿਕ ਪਟੇਲ ਅੱਜ ਗੁਜਰਾਤ ਦੇ ਸੁਰਿੰਦਰ ਨਗਰ ਵਿਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸੇ ਦੌਰਾਨ ਇਕ ਵਿਅਕਤੀ ਨੇ ਮੰਚ ‘ਤੇ ਆ ਕੇ ਹਾਰਦਿਕ ਨੂੰ ਥੱਪੜ ਮਾਰ ਦਿੱਤਾ। ਘਟਨਾ ਤੋਂ ਬਾਅਦ ਹਾਰਦਿਕ ਨੇ ਕਿਹਾ …
Read More »ਏਅਰ ਸਟਰਾਈਕ ਮੌਕੇ ਭਾਰਤੀ ਫੌਜ ਨੂੰ ਕਿਹਾ ਗਿਆ ਸੀ ਪਾਕਿ ਦੇ ਕਿਸੇ ਵੀ ਨਾਗਰਿਕ ਅਤੇ ਸੈਨਿਕ ਦਾ ਨਾ ਹੋਵੇ ਨੁਕਸਾਨ
ਅਹਿਮਦਾਬਾਦ/ਬਿਊਰੋ ਨਿਊਜ਼ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਹਿਮਦਾਬਾਦ ਵਿਚ ਇਕ ਸਮਾਗਮ ਦੌਰਾਨ ਕਿਹਾ ਕਿ ਏਅਰ ਸਟਰਾਈਕ ਦੇ ਸਮੇਂ ਭਾਰਤੀ ਫੌਜ ਨੂੰ ਸਾਫ ਕਿਹਾ ਗਿਆ ਸੀ ਕਿ ਪਾਕਿ ਦੇ ਕਿਸੇ ਵੀ ਨਾਗਰਿਕ ਅਤੇ ਸੈਨਿਕ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਹੀ ਕਿਹਾ ਸੀ ਕਿ ਏਅਰ …
Read More »ਜੈਟ ਏਅਰਵੇਜ਼ ਦੇ ਕਰਮਚਾਰੀ ਰੋਣ ਲਈ ਹੋਏ ਮਜਬੂਰ
ਅਫਸਰਾਂ ਨੇ ਕਿਹਾ – ਬੱਚਿਆਂ ਨਾਲ ਸਮਾਂ ਬਿਤਾਓ ਮੁੰਬਈ/ਬਿਊਰੋ ਨਿਊਜ਼ ਆਰਥਿਕ ਸੰਕਟ ਵਿਚ ਫਸੀ ਜੈਟ ਏਅਰਵੇਜ਼ ਦੇ ਕਰਮਚਾਰੀਆਂ ਨੂੰ ਚਾਰ ਮਹੀਨਿਆਂ ਦੀ ਤਨਖਾਹ ਨਹੀਂ ਮਿਲੀ ਅਤੇ ਉਹ ਹੁਣ ਰੋਣ ਲਈ ਮਜਬੂਰ ਹੋ ਰਹੇ ਹਨ। ਕਰਮਚਾਰੀਆਂ ਨੂੰ ਬੱਚਿਆਂ ਦੀ ਸਕੂਲ ਫੀਸ ਅਤੇ ਹੋਰ ਕਿਸ਼ਤਾਂ ਆਦਿ ਭਰਨੀਆਂ ਮੁਸ਼ਕਲ ਹੋ ਗਈਆਂ ਹਨ। ਕੁਝ …
Read More »’84’ਚ ਸਿੱਖੀ ਦਾ ਬਾਗ ਉਜਾੜਨ ਵਾਲਾ ਸੱਜਣ ਕੁਮਾਰ ਜੇਲ੍ਹ ‘ਚ ਬਣਿਆ ਮਾਲੀ
ਨਵੀਂ ਦਿੱਲੀ : ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਆਖ਼ਰਕਾਰ ਜੇਲ੍ਹ ਵਿੱਚ ਕੰਮ ਮਿਲ ਗਿਆ ਹੈ ਅਤੇ ਇਹ ਕੰਮ ਮਾਲੀ ਦਾ ਹੈ। ਦਿੱਲੀ ਦੀ ਤਿਹਾੜ ਜੇਲ੍ਹ ਦੇ ਮੰਡੋਲੀ ਵਿੱਚ ਨਵੇਂ ਉਸਾਰੇ ਅਹਾਤੇ ਵਿੱਚ ਸੱਜਣ ਕੁਮਾਰ (73) ਨੂੰ ਜੇਲ੍ਹ ਦੇ ਮਾਲੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ …
Read More »ਚਾਰ ਸੂਬਿਆਂ ‘ਚ ਕਹਿਰ ਬਣ ਕੇ ਵਰ੍ਹਿਆ ਮੀਂਹ
ਗੁਜਰਾਤ, ਰਾਜਸਥਾਨ ਅਤੇ ਮਹਾਰਾਸ਼ਟਰ ‘ਚ 50 ਮੌਤਾਂ, ਫਸਲਾਂ ਦਾ ਭਾਰੀ ਨੁਕਸਾਨ ਨਵੀਂ ਦਿੱਲੀ : ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਅੲ ਵਿਚ ਮੰਗਲਵਾਰ ਨੂੰ ਬੇਮੌਸਮੀ ਮੀਂਹ, ਹਨੇਰੀ ਚੱਲਣ ਅਤੇ ਬਿਜਲੀ ਡਿੱਗਣ ਕਾਰਨ 50 ਵਿਅਕਤੀਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਅਤੇ ਹਨੇਰੀ ਕਾਰਨ ਗੁਜਰਾਤ …
Read More »ਨੋਟਬੰਦੀ ਮਗਰੋਂ 50 ਲੱਖ ਵਿਅਕਤੀਆਂ ਦੀਆਂ ਨੌਕਰੀਆਂ ਖੁੱਸੀਆਂ
ਨਵੀਂ ਦਿੱਲੀ : ਭਾਰਤ ਵਿਚ 2016-18 ਦਰਮਿਆਨ ਕਰੀਬ 50 ਲੱਖ ਵਿਅਕਤੀਆਂ ਦੀਆਂ ਨੌਕਰੀਆਂ ਖੁੱਸ ਗਈਆਂ ਸਨ। ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਵੱਲੋਂ ਤਿਆਰ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰੁਜ਼ਗਾਰ ਦੇ ਮੌਕਿਆਂ ਵਿਚ ਗਿਰਾਵਟ ਦਾ ਮੁੱਖ ਕਾਰਨ ਨੋਟਬੰਦੀ ਜਾਪਦਾ ਹੈ। ਉਂਜ ਇਸ ਦਾ ਕੋਈ ਸਿੱਧਾ ਸਬੰਧ ਸਾਬਿਤ ਨਹੀਂ ਹੋ ਸਕਿਆ ਹੈ। ਸੀਐਮਆਈਈ-ਸੀਪੀਡੀਐਕਸ …
Read More »ਮੁਸਲਮਾਨ ਭਾਈਚਾਰੇ ਨੂੰ ਵੋਟਾਂ ਦੀ ਅਪੀਲ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ‘ਚ ਫਸੇ ਸਿੱਧੂ
ਨਵਜੋਤ ਸਿੱਧੂ ਖਿਲਾਫ ਕੇਸ ਦਰਜ ਕਟਿਹਾਰ/ਬਿਊਰੋ ਨਿਊਜ਼ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਕ ਸਭਾ ਚੋਣਾਂ ਵਿਚ ਹਰਾਉਣ ਲਈ ਮੁਸਲਮਾਨ ਭਾਈਚਾਰੇ ਨੂੰ ਇਕਜੁੱਟ ਹੋ ਕੇ ਵੋਟ ਦੇਣ ਦੀ ਕੀਤੀ ਅਪੀਲ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸਿੱਧੂ ਖਿਲਾਫ਼ ਐਫਆਈਆਰ ਦਰਜ ਕਰਵਾਈ ਹੈ। ਬਿਹਾਰ …
Read More »‘ਚੌਕੀਦਾਰ ਚੋਰ ਹੈ’ ਉਤੇ ਫਸੇ ਰਾਹੁਲ
ਨਵੀਂ ਦਿੱਲੀ : ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਰਾਫੇਲ ਫੈਸਲੇ ਵਿਚ ਅਦਾਲਤ ਦਾ ਨਾਮ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਕੀਤੀ ਗਈ ਗਲਤ ਬਿਆਨਬਾਜ਼ੀ ‘ਚੌਕੀਦਾਰ ਚੋਰ ਹੈ’ ਉਤੇ ਸੁਪਰੀਮ ਕੋਰਟ ਨੇ ਰਾਹੁਲ ਤੋਂ ਜਵਾਬ ਤਲਬ ਕੀਤਾ ਹੈ। ਰਾਹੁਲ ਨੂੰ 22 ਅਪ੍ਰੈਲ ਤੱਕ ਸਪੱਸ਼ਟੀਕਰਨ ਦੇਣ …
Read More »ਸਿੱਧੂ ਵਲੋਂ ਮੋਦੀ ਨੂੰ ਘੇਰਨ ਦਾ ਸਿਲਸਿਲਾ ਲਗਾਤਾਰ ਜਾਰੀ
ਕਿਹਾ – ਖਾਲੀ ਪੇਟ ਕਰਵਾਇਆ ਜਾ ਰਿਹਾ ਹੈ ਯੋਗਾ ਅਤੇ ਖਾਲੀ ਜੇਬ ਖੁੱਲ੍ਹਵਾਇਆ ਜਾ ਰਿਹਾ ਖਾਤਾ ਅਹਿਮਦਾਬਾਦ/ਬਿਊਰੋ ਨਿਊਜ਼ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਿਆਸੀ ਹਮਲੇ ਲਗਾਤਾਰ ਜਾਰੀ ਹੈ। ਸਿੱਧੂ ਨੇ ਗੁਜਰਾਤ ਦੇ ਅਹਿਮਦਾਬਾਦ ਵਿਚ ਕੇਂਦਰ ਸਰਕਾਰ ਦੀ ਜਨ ਧਨ ਯੋਜਨਾ ਅਤੇ ਮੋਦੀ ਦੀ …
Read More »