ਮਾਲਿਆ ‘ਤੇ ਹੈ 9000 ਕਰੋੜ ਰੁਪਏ ਦੇ ਘਪਲੇ ਦਾ ਦੋਸ਼ ਮੁੰਬਈ : ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਕੁਝ ਹਫ਼ਤੇ ਪਹਿਲਾਂ ਬਰਤਾਨੀਆ ਦੀ ਅਦਾਲਤ ਵੱਲੋਂ ਭਾਰਤ ਹਵਾਲੇ ਕਰਨ ਦੇ ਦਿੱਤੇ ਹੁਕਮਾਂ ਤੋਂ ਬਾਅਦ ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ ਭਗੌੜਾ ਵਿੱਤੀ ਅਪਰਾਧੀ ਐਲਾਨ ਕੇ ਇੱਕ ਹੋਰ ਝਟਕਾ ਦਿੱਤਾ ਹੈ। ਮਾਲਿਆ …
Read More »ਅੰਨਾ ਹਜ਼ਾਰੇ ਵਰਗੇ ਹੀ ਇਕ ਹੋਰ ਅੰਦੋਲਨ ਦੀ ਲੋੜ : ਫੂਲਕਾ
ਕਿਹਾ – ਆਮ ਆਦਮੀ ਪਾਰਟੀ ਬਣਾਉਣ ਦਾ ਫ਼ੈਸਲਾ ਸੀ ਗਲਤ ਨਵੀਂ ਦਿੱਲੀ : ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਮਗਰੋਂ ‘ਆਪ’ ਨੂੰ ਨਿਸ਼ਾਨਾ ਬਣਾਉਂਦਿਆਂ ਸੀਨੀਅਰ ਵਕੀਲ ਐੱਚਐੱਸ ਫੂਲਕਾ ਨੇ ਕਿਹਾ ਕਿ 2011 ਵਿਚ ਅੰਨਾ ਹਜ਼ਾਰੇ ਦੀ ਅਗਵਾਈ ਹੇਠ ਭ੍ਰਿਸ਼ਟਾਚਾਰ ਖ਼ਿਲਾਫ਼ ਚੱਲੇ ਕੌਮੀ ਪੱਧਰ ਦੇ ਅੰਦੋਲਨ ਮਗਰੋਂ 2012 ਵਿੱਚ ਸਿਆਸੀ ਪਾਰਟੀ …
Read More »2000 ਦਾ ਨੋਟ ਬੰਦ ਹੋਣ ਦੇ ਚਰਚੇ : ਸਰਕਾਰ ਨੇ ਵੱਡੇ ਨੋਟ ਦੀ ਛਪਣ ਮਾਤਰਾ ਘਟਾਈ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ 8 ਨਵੰਬਰ 2016 ਨੂੰ 500 ਅਤੇ 1000 ਰੁਪਏ ਦੇ ਨੋਟਾਂ ਨੂੰ ਵਰਤੋਂ ਤੋਂ ਬਾਹਰ ਕਰ ਦਿੱਤਾ ਸੀ ਤੇ ਉਸਦੀ ਜਗ੍ਹਾ ਨਵੇਂ 2 ਹਜ਼ਾਰ ਦੇ ਨੋਟ ਲਿਆਂਦੇ ਸਨ। ਪਰ ਹੁਣ ਦੋ ਸਾਲਾਂ ਬਾਅਦ ਵਿੱਤ ਮੰਤਰਾਲੇ ਦੇ ਅਧਿਕਾਰੀ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ …
Read More »ਸੋਨੇ ਦਾ ਪੇਸਟ ਬਣਾ ਕੇ ਸਮੱਗਲਿੰਗ ਕਰਨ ਦਾ ਨਵਾਂ ਤਰੀਕਾ
2ਲਗਾਤਾਰ ਵਧ ਰਹੇ ਹਨ ਸਮੱਗਲਿੰਗ ਦੇ ਮਾਮਲੇ, ਏਅਰਪੋਰਟ ਮੁਲਾਜ਼ਮਾਂ ਨੂੰ ਵੀ ਕੀਤਾ ਜਾ ਰਿਹੈ ਗਿਰੋਹ ‘ਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਸੋਨੇ ਦੀ ਸਮੱਗਲਿੰਗ ਕਰਨ ਵਾਲੇ ਏਅਰਪੋਰਟ ‘ਤੇ ਫੜੇ ਜਾਣ ਤੋਂ ਬਚਣ ਲਈ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ। ਉਨ੍ਹਾਂ ਨੇ ਸਮੱਗਲਿੰਗ ਦਾ ਇਕ ਨਵਾਂ ਤਰੀਕਾ ਗੋਲਡ ਪੇਸਟ ਬਣਾ ਕੇ ਕੱਢਿਆ …
Read More »ਇਹ ਹੈ ਟਾਮਟੈਟੋ : ਯਾਨੀ ਪੌਦੇ ਦੀ ਜੜ੍ਹ ਵਿਚ ਆਲੂ ਤੇ ਉਪਰ ਟਮਾਟਰ, ਛੱਤੀਸਗੜ੍ਹ ‘ਚ ਪਹਿਲਾ ਹੀ ਪ੍ਰਯੋਗ ਸਫ਼ਲ
ਰਾਏਪੁਰ : ਹੁਣ ਤੱਕ ਤੁਸੀਂ ਇਕ ਹੀ ਖੇਤ ‘ਚ ਆਲੂ ਅਤੇ ਟਮਾਟਰ ਪੈਦਾ ਹੁੰਦੇ ਦੇਖੇ ਹੋਣਗੇ। ਪ੍ਰੰਤੂ ਹੁਣ ਇਕ ਹੀ ਪੌਦੇ ਦੀ ਜੜ੍ਹ ‘ਚ ਆਲੂ ਅਤੇ ਉਪਰ ਟਮਾਟਰ ਉਗੇ ਹੋਣ ਤਾਂ ਤੁਸੀਂ ਹੈਰਾਨ ਹੋਵੋਗੇ, ਜੀ ਹਾਂ। ਛੱਤੀਸਗੜ੍ਹ ‘ਚ ਗ੍ਰਾਫਟਿੰਗ (ਕਲਮ ਬੰਨ੍ਹ ਕੇ) ਅਜਿਹਾ ਹੀ ਪ੍ਰਯੋਗ ਕੀਤਾ ਗਿਆ ਹੈ, ਜੋ ਸਫ਼ਲ …
Read More »ਇਕ ਫਰਵਰੀ ਨੂੰ ਪੇਸ਼ ਹੋਵੇਗਾ ਅੰਤ੍ਰਿਮ ਬਜਟ
ਸੰਸਦ ਦਾ ਇਜਲਾਸ 31 ਜਨਵਰੀ ਤੋਂ 13 ਫਰਵਰੀ ਤੱਕ ਚੱਲੇਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਨਰਿੰਦਰ ਮੋਦੀ ਸਰਕਾਰ ਦਾ ਆਖਰੀ ਬਜਟ ਇਕ ਫਰਵਰੀ ਨੂੰ ਪੇਸ਼ ਹੋਵੇਗਾ। ਇਸ ਲਈ ਸੰਸਦ ਦਾ ਬਜਟ ਇਜਲਾਸ 31 ਜਨਵਰੀ ਤੋਂ 13 ਫਰਵਰੀ ਤੱਕ ਚੱਲੇਗਾ। ਕੈਬਨਿਟ ਦੀ ਸੰਸਦੀ ਮਾਮਲਿਆਂ ਬਾਰੇ ਕਮੇਟੀ ਨੇ ਅੱਜ ਇਹ ਫੈਸਲਾ ਲਿਆ। ਚਰਚਾ ਹੈ …
Read More »ਮਨਜੀਤ ਸਿੰਘ ਜੀ.ਕੇ. ਨੂੰ ਅਦਾਲਤ ਨੇ ਦਿੱਤਾ ਝਟਕਾ
ਐਫ.ਆਈ.ਆਰ. ਰੱਦ ਕਰਨ ਵਾਲੀ ਜੀ.ਕੇ. ਦੀ ਪਟੀਸ਼ਨ ਕੀਤੀ ਖਾਰਜ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਚੁੱਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਅਦਾਲਤ ਨੇ ਝਟਕਾ ਦਿੱਤਾ ਹੈ। ਦਿੱਲੀ ਦੀ ਪਟਿਆਲਾ ਅਦਾਲਤ ਨੇ ਜੀ.ਕੇ. ਦੀ ਐਫ.ਆਈ.ਆਰ. ਰੱਦ ਕਰਨ …
Read More »ਸੁਪਰੀਮ ਕੋਰਟ ਪਹੁੰਚਿਆ ‘ਦ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਫ਼ਿਲਮ ਦੇ ਪ੍ਰੋਮੋ ਉੱਪਰ ਰੋਕ ਦਾ ਮਾਮਲਾ
ਨਵੀਂ ਦਿੱਲੀ/ਬਿਊਰੋ ਨਿਊਜ਼ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ‘ਤੇ ਬਣੀ ਵਿਵਾਦਿਤ ਫ਼ਿਲਮ ‘ਦ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਦੇ ਪ੍ਰੋਮੋ ਉੱਪਰ ਰੋਕ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਦਿੱਲੀ ਹਾਈਕੋਰਟ ਦੇ ਫ਼ੈਸਲੇ ਖ਼ਿਲਾਫ਼ ਪੂਜਾ ਮਹਾਜਨ ਨਾਮ ਦੀ ਮਹਿਲਾ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਇਸ ਤੋਂ ਪਹਿਲਾ ਦਿੱਲੀ …
Read More »ਦੇਸ਼ ਦੇ ਕਈ ਸੂਬਿਆਂ ‘ਚ ਹੜਤਾਲ ਕਾਰਨ ਜਨ ਜੀਵਨ ਪ੍ਰਭਾਵਿਤ
ਮੋਦੀ ਸਰਕਾਰ ਖਿਲਾਫ ਜੰਮ ਕੇ ਹੋਈ ਨਾਅਰੇਬਾਜ਼ੀ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਅਤੇ ਚੰਡੀਗੜ੍ਹ ਸਮੇਤ ਦੇਸ਼ ਦੇ ਕਈ ਸੂਬਿਆਂ ਵਿਚ ਮਜ਼ਦੂਰ ਸੰਗਠਨਾਂ ਦੀ ਹੜਤਾਲ ਕਾਰਨ ਅੱਜ ਜਨ ਜੀਵਨ ਪ੍ਰਭਾਵਿਤ ਹੋਇਆ। ਇਸ ਦੋ ਦਿਨਾਂ ਹੜਤਾਲ ਦਾ ਸਭ ਤੋਂ ਜ਼ਿਆਦਾ ਅਸਰ ਟਰਾਂਸਪੋਰਟ ਵਿਵਸਥਾ ‘ਤੇ ਪਿਆ। ਥਾਂ-ਥਾਂ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਮੋਦੀ ਸਰਕਾਰ …
Read More »ਕੈਪਟਨ ਅਮਰਿੰਦਰ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
ਕਿਹਾ – ਪੰਜਾਬ ‘ਚ ਆਮ ਆਦਮੀ ਪਾਰਟੀ ਨਾਲ ਗਠਜੋੜ ਦੀ ਲੋੜ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਵੀਂ ਦਿੱਲੀ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਕੈਪਟਨ ਅਮਰਿੰਦਰ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਨਾਲ ਗਠਜੋੜ ਕੀਤੇ ਜਾਣ ਦੀ ਲੋੜ ਤੋਂ ਇਨਕਾਰ …
Read More »