Breaking News
Home / ਭਾਰਤ (page 542)

ਭਾਰਤ

ਭਾਰਤ

ਸਿਹਤ ਮੁਲਾਜ਼ਮਾਂ ‘ਤੇ ਹਮਲਾ ਕਰਨ ਵਾਲਿਆਂ ਨੂੰ ਦੇਣਾ ਪਵੇਗਾ ਜੁਰਮਾਨਾ

ਹਮਲਾ ਕਰਨ ਵਾਲੇ ਨੂੰ ਹੁਣ 2 ਲੱਖ ਦਾ ਜੁਰਮਾਨਾ ਤੇ 7 ਸਾਲ ਦੀ ਹੋਵੇਗੀ ਸਜ਼ਾ ਨਵੀਂ ਦਿੱਲੀ/ਬਿਊਰੋ ਨਿਊਜ਼ ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਸਿਹਤ ਮੁਲਾਜ਼ਮਾਂ ‘ਤੇ ਲਗਾਤਾਰ ਹੋ ਰਹੇ ਹਮਲਿਆਂ ‘ਤੇ ਮੋਦੀ ਸਰਕਾਰ ਨੇ ਸਖ਼ਤ ਫ਼ੈਸਲਾ ਲਿਆ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਦੀ …

Read More »

ਸ਼ਿਵਰਾਜ ਚੌਹਾਨ ਕੈਬਨਿਟ ‘ਚ ਵਿਭਾਗਾਂ ਦੀ ਵੰਡ

ਨਰੋਤਮ ਮਿਸ਼ਰਾ ਨੂੰ ਦਿੱਤਾ ਗ੍ਰਹਿ ਤੇ ਸਿਹਤ ਵਿਭਾਗ ਨਵੀਂ ਦਿੱਲੀ/ਬਿਊਰੋ ਨਿਊਜ਼ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੰਤਰੀ ਮੰਡਲ ਦੇ ਗਠਨ ਤੋਂ ਬਾਅਦ ਅੱਜ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਹੈ। ਨਰੋਤਮ ਮਿਸ਼ਰਾ ਨੂੰ ਗ੍ਰਹਿ ਵਿਭਾਗ ਤੇ ਸਿਹਤ ਮੰਤਰੀ ਬਣਾਇਆ ਗਿਆ ਹੈ ਜਦਕਿ ਤੁਲਸੀ ਸਿਲਾਵਟ ਨੂੰ ਜਲ ਸੰਸਾਧਨ ਵਿਭਾਗ ਦੀ …

Read More »

ਸੰਸਾਰ ਭਰ ‘ਚ 25 ਲੱਖ ਤੋਂ ਵੱਧ ਵਿਅਕਤੀ ਕਰੋਨਾ ਦੀ ਮਾਰ ਹੇਠ

1 ਲੱਖ 77 ਹਜ਼ਾਰ ਤੋਂ ਵੱਧ ਵਿਅਕਤੀ ਪੂਰੇ ਸੰਸਾਰ ਅੰਦਰ ਗੁਆ ਚੁੱਕੇ ਹਨ ਜਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਵਿਸ਼ਵ ਭਰ ਦਾ ਸ਼ਾਇਦ ਹੀ ਕੋਈ ਕੋਣਾ ਕਰੋਨਾ ਵਾਇਰਸ ਨਾਮੀ ਮਹਾਂਮਾਰੀ ਦੀ ਲਪੇਟ ‘ਚ ਆਉਣ ਤੋਂ ਬਚਿਆ ਹੋਇਆ ਹੋਵੇਗਾ। ਪੂਰੇ ਸੰਸਾਰ ਅੰਦਰ ਕਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 25 ਲੱਖ ਤੋਂ ਵੱਧ …

Read More »

ਪਲਾਜ਼ਮਾ ਥੈਰੇਪੀ ਨਾਲ ਦੇਸ਼ ‘ਚ ਠੀਕ ਹੋਇਆ ਕਰੋਨਾ ਮਰੀਜ਼

ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ‘ਚ ਪਹਿਲੀ ਵਾਰ ਪਲਾਜ਼ਮਾ ਥੈਰੇਪੀ ਨਾਲ ਗੰਭੀਰ ਹਾਲਤ ਵਾਲੇ 49 ਸਾਲਾ ਕੋਰੋਨਾ ਪੀੜਤ ਮਰੀਜ਼ ਦਾ ਸਫ਼ਲ ਇਲਾਜ ਦਿੱਲੀ ਦੇ ਸਾਕੇਤ ਮੈਕਸ ਹਸਪਤਾਲ ‘ਚ ਕੀਤਾ ਗਿਆ। ਪਲਾਜ਼ਮਾ ਥੈਰੇਪੀ ਦੇਣ ਮਗਰੋਂ ਮਰੀਜ਼ ਚੌਥੇ ਦਿਨ ਹੀ ਵੈਂਟੀਲੇਟਰ ਤੋਂ ਬਾਹਰ ਆ ਗਿਆ। ਹੁਣ ਉਸ ਨੂੰ ਆਈਸੀਯੂ ਤੋਂ ਦੂਜੇ ਵਾਰਡ ‘ਚ …

Read More »

ਲੌਕਡਾਊਨ ਦਾ ਕਹਿਰ! 100 ਕਿਲੋਮੀਟਰ ਪੈਦਲ ਤੁਰੀ ਬੱਚੀ

ਘਰ ਪਹੁੰਚਣ ਤੋਂ ਪਹਿਲਾਂ ਹੀ ਹੋ ਗਈ ਮੌਤ ਬੀਜਾਪੁਰ/ਬਿਊਰੋ ਨਿਊਜ਼ ਲੌਕਡਾਊਨ ਦੇ ਚਲਦਿਆਂ 12 ਸਾਲਾ ਮਾਸੂਮ ਬੱਚੀ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਤੋਂ ਆਪਣੇ ਪਿੰਡ ਆਦੇੜ ਨੂੰ ਤੇਲੰਗਾਨਾ ਤੋਂ ਰਵਾਨਾ ਹੋਈ। ਰਸਤੇ ‘ਚ ਸਿਹਤ ਵਿਗੜ ਗਈ, ਫਿਰ ਵੀ ਉਸ ਨੇ ਲਗਪਗ 100 ਕਿਲੋਮੀਟਰ ਦਾ ਸਫਰ ਤਿੰਨ ਦਿਨਾਂ ‘ਚ ਪੂਰਾ ਕਰ ਲਿਆ। …

Read More »

WHO ਦੀ ਚੇਤਾਵਨੀ, ਲੌਕਡਾਊਨ ‘ਚ ਛੇਤੀ ਢਿੱਲ ਦੇਣ ਨਾਲ ਵੱਧ ਸਕਦਾ ਹੈ ਕੋਰੋਨਾ

ਨਵੀਂ ਦਿੱਲੀ/ਬਿਊਰੋ ਨਿਊਜ਼ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਅੱਜ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਈਆਂ ਪਾਬੰਦੀਆਂ ਵਿੱਚ ਛੇਤੀ ਢਿੱਲ ਦੇਣ ਨਾਲ ਇਹ ਵਾਇਰਸ ਮੁੜ ਜ਼ੋਰ ਫੜ ਸਕਦਾ ਹੈ। ਡਬਲਯੂਐਚਓ ਨੇ ਇਹ ਚੇਤਾਵਨੀ ਅਜਿਹੇ ਸਮੇਂ ਦਿੱਤੀ ਹੈ ਜਦੋਂ ਸਰਕਾਰਾਂ ਪਾਬੰਦੀਆਂ ਵਿੱਚ ਢਿੱਲ ਦੇ ਕੇ ਆਰਥਿਕ …

Read More »

ਵਿਸ਼ਵ ਭਰ ‘ਚ ਕਰੋਨਾ ਕਾਰਨ ਮਰਨ ਵਾਲਿਆ ਦਾ ਅੰਕੜਾ 1 ਲੱਖ 71 ਹਜ਼ਾਰ ਤੋਂ ਪਾਰ

ਦਨੀਆ ਭਰ ‘ਚ 2ਲਗਭਗ 25 ਲੱਖ ਤੋਂ ਵੱਧ ਕਰੋਨਾ ਪੀੜਤ ਮਰੀਜ਼ ਨਵੀਂ ਦਿੱਲੀ/ਬਿਊਰੋ ਨਿਊਜ਼ ਦੁਨੀਆ ਭਰ ਵਿਚ ਫੈਲੇ ਕਰੋਨਾ ਵਾਇਰਸ ਨੇ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਰੋਨਾ ਵਾਇਰਸ ਪੂਰੇ ਸੰਸਾਰ ਨੂੰ ਆਪਣੀ ਲਪੇਟ ਵਿਚ ਲੈ ਚੁੱਕਿਆ ਹੈ। ਪੂਰੇ ਸੰਸਾਰ ਅੰਦਰ ਕਰੋਨਾ ਵਾਇਰਸ ਹੁਣ ਤੱਕ 1 ਲੱਖ 71 …

Read More »

ਪੈਟਰੋਲ ਲੈਣਾ ਹੈ ਤਾਂ ਮਾਸਕ ਪਾਓ

ਪੰਜਾਬ ਦੇ ਪੈਟਰੋਲ ਪੰਪਾਂ ‘ਤੇ ਵੀ ਨਹੀਂ ਮਿਲੇਗਾ ਬਿਨਾ ਮਾਸਕ ਪੈਟਰੋਲ ਤੇ ਡੀਜ਼ਲ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ 20 ਅਪ੍ਰੈਲ ਤੋਂ ਲੌਕਡਾਊਨ ਦੌਰਾਨ ਕਈ ਖੇਤਰਾਂ ‘ਚ ਥੋੜੀ ਢਿੱਲ ਦਿੱਤੀ ਗਈ ਹੈ। ਅਜਿਹੀ ਸਥਿਤੀ ‘ਚ ਸੜਕਾਂ ‘ਤੇ ਵਾਹਨਾਂ ਦੀ ਆਵਾਜਾਈ ਵੀ ਵਧੇਗੀ। ਜਿਸ ਦੇ ਚਲਦਿਆਂ ਪੈਟਰੋਲ ਪੰਪਾਂ ‘ਤੇ ਕੰਮ ਕਰਨ ਵਾਲਿਆਂ ਦੀ …

Read More »

ਯੋਗੀ ਅਦਿੱਤਿਆ ਨਾਥ ਦੇ ਪਿਤਾ ਆਨੰਦ ਸਿੰਘ ਦਾ ਦੇਹਾਂਤ

ਅੰਤਿਮ ਸਸਕਾਰ ‘ਚ ਸ਼ਾਮਲ ਨਹੀਂ ਹੋਣਗੇ ਯੂਪੀ ਦੇ ਮੁੱਖ ਮੰਤਰੀ ਲਖਨਊ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦੇ ਪਿਤਾ ਆਨੰਦ ਸਿੰਘ ਦਾ ਅੱਜ ਦੇਹਾਂਤ ਹੋ ਗਿਆ ਉਹ 89 ਵਰ੍ਹਿਆਂ ਦੇ ਸਨ। ਲੀਵਰ ਅਤੇ ਕਿਡਨੀ ਦੀ ਸਮੱਸਿਆ ਦੇ ਚਲਦਿਆਂ ਉਨ੍ਹਾਂ ਨੂੰ 13 ਮਾਰਚ ਨੂੰ ਦਿੱਲੀ ਦੇ ਏਮਸ ਹਸਪਤਾਲ …

Read More »

ਕਰੋਨਾ ਵਾਇਰਸ ਨੇ ਦੁਨੀਆ ਨੂੰ ਛੇੜਿਆ ਕਾਂਬਾ

ਵਿਸ਼ਵ ਭਰ ‘ਚ 1 ਲੱਖ 66 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਕਰੋਨਾ ਨੇ ਲਈ ਜਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਵਾਇਰਸ ਦੇ ਕਹਿਰ ਨੇ ਪੂਰੀ ਦੁਨੀਆ ਨੂੰ ਕੰਬਣ ਲਾ ਦਿੱਤਾ ਹੈ। ਵਿਸ਼ਵ ਭਰ ਆਉਂਦੇ ਦੇਸ਼ਾਂ ‘ਚੋਂ ਕੋਈ ਵੀ ਦੇਸ਼ ਕਰੋਨਾ ਵਾਇਰਸ ਦੀ ਲਪੇਟ ‘ਚ ਆਉਣ ਤੋਂ ਨਹੀਂ ਬਚ ਸਕਿਆ ਅਤੇ ਪੂਰੇ …

Read More »