ਰਾਜਪਾਲ ਲਾਲ ਜੀ ਟੰਡਨ ਨੇ ਚੁਕਵਾਈ ਅਹੁਦੇ ਦੀ ਸਹੁੰ ਭੋਪਾਲ/ਬਿਊਰੋ ਨਿਊਜ਼ ਭਾਜਪਾ ਆਗੂ ਸ਼ਿਵਰਾਜ ਸਿੰਘ ਚੌਹਾਨ ਨੇ ਚੌਥੀ ਵਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਨੂੰ ਦੇਰ ਰਾਤ 9 ਵਜੇ ਸੂਬੇ ਦੇ ਰਾਜਪਾਲ ਲਾਲ ਜੀ ਟੰਡਨ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ। ਇਸ …
Read More »ਪੁਲਿਸ ਨੇ ਸ਼ਾਹੀਨ ਬਾਗ ਦਾ ਧਰਨਾ ਚੁਕਵਾਇਆ
9 ਵਿਅਕਤੀਆਂ ਨੂੰ ਪੁਲੀਸ ਨੇ ਹਿਰਾਸਤ ‘ਚ ਲਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਦਿੱਲੀ ਬੰਦ ਦੇ ਦੂਜੇ ਦਿਨ ਦਿੱਲੀ ਪੁਲੀਸ ਨੇ ਸ਼ਾਹੀਨ ਬਾਗ਼ ਵਿੱਚ 100 ਦਿਨਾਂ ਤੋਂ ਵੱਧ ਸਮੇਂ ਤੋਂ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਵਿਰੁੱਧ ਚੱਲ ਰਿਹਾ ਰੋਸ ਧਰਨਾ ਚੁਕਵਾ ਦਿੱਤਾ। ਦਿੱਲੀ ਪੁਲੀਸ ਨੇ ਅਰਧ ਸੈਨਿਕ …
Read More »ਉਮਰ ਅਬਦੁੱਲਾ ਅੱਠ ਮਹੀਨੇ ਮਗਰੋਂ ਰਿਹਾਅ
ਨੈਸ਼ਨਲ ਕਾਨਫ਼ਰੰਸ ਵੱਲੋਂ ਉਪ ਪ੍ਰਧਾਨ ਦੀ ਰਿਹਾਈ ਦਾ ਸਵਾਗਤ ਸ੍ਰੀਨਗਰ/ਬਿਊਰੋ ਨਿਊਜ਼ : ਨੈਸ਼ਨਲ ਕਾਨਫ਼ਰੰਸ ਦੇ ਉਪ ਪ੍ਰਧਾਨ ਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਅੱਠ ਮਹੀਨੇ ਦੀ ਨਜ਼ਰਬੰਦੀ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਐੱਨਸੀ ਆਗੂ ਤੋਂ ਸਖ਼ਤ ਕਾਨੂੰਨ ਪੀਐੱਸਏ ਹਟਾ ਲਿਆ ਗਿਆ ਹੈ। ਜਿਵੇਂ ਹੀ …
Read More »ਕੇਂਦਰੀ ਵਿੱਤ ਮੰਤਰੀ ਵੱਲੋਂ ਗਰੀਬਾਂ ਦੀ ਮਦਦ ਲਈ 1.70 ਲੱਖ ਕਰੋੜ ਰੁਪਏ ਦੇ ਪੈਕੇਜ਼ ਦਾ ਐਲਾਨ
ਅੰਨ ਯੋਜਨਾ ਤਹਿਤ ਕਿਸੇ ਗਰੀਬ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ ਨਵੀਂ ਦਿੱਲੀ/ਬਿਊਰੋ ਨਿਊਜ਼ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਅਰਥਚਾਰੇ ਅਤੇ ਗਰੀਬਾਂ ਦੀ ਮਦਦ ਲਈ ਕੇਂਦਰ ਸਰਕਾਰ ਨੇ 1.70 ਲੱਖ ਕਰੋੜ ਰੁਪਏ ਦਾ ਪੈਕੇਜ਼ ਦਾ ਐਲਾਨ ਕੀਤਾ ਹੈ। ਗਰੀਬ ਕਲਿਆਣ ਸਕੀਮ ਅਧੀਨ ਡਾਇਰੈਕਟ ਕੈਸ਼ ਟਰਾਂਸਫ਼ਰ ਹੋਵੇਗਾ ਅਤੇ ਲੋਕਾਂ ਨੂੰ ਭੋਜਨ ਸੁਰੱਖਿਆ ਦਿੱਤੀ …
Read More »ਕਰੋਨਾ ਮਹਾਂਮਾਰੀ ਤੋਂ ਡਰੀ ਦੁਨੀਆ
195 ਦੇਸ਼ਾਂ ‘ਚ 2200 ਤੋਂ ਵੱਧ ਮੌਤਾਂ, 4 ਲੱਖ 90 ਹਜ਼ਾਰ ਦੇ ਕਰੀਬ ਵਿਅਕਤੀ ਨਾਮੁਰਦਾ ਬਿਮਾਰੀ ਤੋਂ ਪੀੜਤ ਭਾਰਤ ‘ਚ ਕਰੋਨਾ ਤੋਂ ਪੀੜਤਾਂ ਦੀ ਗਿਣਤੀ ਹੋਈ 700 ਤੋਂ ਟੱਪੀ ਨਵੀਂ ਦਿੱਲੀ/ਬਿਊਰੋ ਨਿਊਜ਼ ਦੁਨੀਆ ਦੇ 195 ਦੇਸ਼ ਕਰੋਨਾ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ। ਹੁਣ ਤੱਕ 22000 ਤੋਂ ਜ਼ਿਆਦਾ ਵਿਅਕਤੀਆਂ …
Read More »ਚੰਗੀ ਖ਼ਬਰ : ਮਹਾਰਾਸ਼ਟਰ ਦੇ ਇਕੋ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਰੋਨਾ ਤੋਂ ਛੁੱਟਿਆ ਖਹਿੜਾ
ਬਿਲਕੁਲ ਤੰਦਰੁਸਤ ਹੋ ਕੇ 17 ਦਿਨਾਂ ਬਾਅਦ ਪਰਤੇ ਆਪਣੇ ਘਰ ਪੁਣੇ/ਬਿਊਰੋ ਨਿਊਜ਼ਮਹਾਰਾਸ਼ਟਰ ਦੇ ਇਕ ਪਰਿਵਾਰ ਦੇ ਚਾਰ ਮੈਂਬਰ ਕਰੋਨਾ ਤੋਂ ਪੀੜਤ ਹੋ ਗਏ ਸਨ ਪ੍ਰੰਤੂ ਅੱਜ ਉਹ 17 ਦਿਨਾਂ ਤੋਂ ਬਾਅਦ ਬਿਲਕੁਲ ਤੰਦਰੁਸਤ ਹੋ ਕੇ ਆਪਣੇ ਘਰ ਪਰਤ ਆਏ ਹਨ। ਇਹ ਪਰਿਵਾਰ 5 ਮਾਰਚ ਨੂੰ ਦੁਬਈ ਤੋਂ ਮੁੰਬਈ ਵਾਪਸ ਪਰਤਿਆ …
Read More »ਦੁਨੀਆ ਭਰ ‘ਚ ਕਰੋਨਾ ਦਾ ਕਹਿਰ ਜਾਰੀ
195 ਦੇਸ਼ਾਂ ‘ਚ 19 ਹਜ਼ਾਰ 600 ਤੋਂ ਵੱਧ ਮੌਤਾਂ 71 ਸਾਲਾ ਪ੍ਰਿੰਸ ਚਾਰਲਸ ਵੀ ਕਰੋਨਾ ਤੋਂ ਪੀੜਤ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ‘ਚ ਕਰੋਨਾ ਪੀੜਤ ਇਕ ਹੋਰ ਵਿਅਕਤੀ ਮਿਲਿਆਨਵੀਂ ਦਿੱਲੀ/ਬਿਊਰੋ ਨਿਊਜ਼ : ਦੁਨੀਆ ਭਰ ਦੇ 195 ਦੇਸ਼ ਕਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਕਰੋਨਾ ਵਾਇਰਸ ਦੀ ਲਪੇਟ ‘ਚ ਆਉਣ …
Read More »21 ਦਿਨਾਂ ਦੇ ਬੰਦ ਦਾ ਦਿਖਿਆ ਜਬਰਦਸਤ ਅਸਰ
ਬਜ਼ਾਰਾਂ ‘ਚ ਭੀੜ ਖਾਣ-ਪੀਣ ਦੀਆਂ ਵਸਤੂਆਂ ਤੇ ਸਬਜ਼ੀਆਂ ਖਰੀਦ ਦੀ ਆਈ ਨਜ਼ਰਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਅੱਜ ਲਾਕਡਾਊਨ ਦਾ ਪਹਿਲਾ ਦਿਨ ਸੀ ਪ੍ਰੰਤੂ ਇਥੇ ਤਾਂ ਪਹਿਲਾਂ ਹੀ ਤਿੰਨ ਦਿਨਾਂ ਤੋਂ ਕਰਫਿਊ ਲੱਗਿਆ ਹੋਇਆ ਸੀ। ਅੱਜ ਸਵੇਰੇ ਜਦੋਂ ਕਰਫਿਊ ‘ਚ ਢਿੱਲ ਦਿੱਤੀ ਗਈ ਤਾਂ ਉਸ ਤੋਂ ਬਾਅਦ ਬਾਜ਼ਾਰਾਂ ‘ਚ ਭੀੜ ਇਸ …
Read More »ਕਰੋਨਾ ‘ਤੇ ਬੋਲੇ ਨਰਿੰਦਰ ਮੋਦੀ
ਕਿਹਾ : ਮਹਾਂਭਾਰਤ ਦਾ ਯੁੱਧ 18 ਦਿਨ ਚੱਲਿਆ ਸੀ, ਕਰੋਨਾ ਖਿਲਾਫ਼ ਯੁੱਧ ਚੱਲੇਗਾ 21 ਦਿਨ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸੰਸਦੀ ਹਲਕੇ ਵਾਰਾਨਸੀ ਦੇ ਲੋਕਾਂ ਨਾਲ ਸਿੱਧੀ ਗੱਲ ਕਰ ਰਹੇ ਸਨ ਅਤੇ ਇਸ ਦੇ ਲਈ ਉਨ੍ਹਾਂ ਨੇ ਨਮੋ ਐਪ ‘ਤੇ ਸੁਝਾਅ ਵੀ ਮੰਗੇ। ਮੋਦੀ …
Read More »ਤਿੰਨ ਮਹੀਨੇ ਤੱਕ ਕਿਸੇ ਵੀ ਏਟੀਐਮ ਤੋਂ ਪੈਸੇ ਕਢਵਾਉਣ ‘ਤੇ ਨਹੀਂ ਲੱਗੇਗਾ ਚਾਰਜ
ਵਿੱਤ ਮੰਤਰੀ ਨੇ ਕਿਹਾ ਖਾਤਿਆਂ ‘ਚ ਘੱਟੋ-ਘੱਟ ਬੈਲੇਂਸ ਵੀ ਜ਼ਰੂਰੀ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਵਾਇਰਸ ਦੇ ਚਲਦਿਆਂ ਕੇਂਦਰ ਸਰਕਾਰ ਨੇ ਇਕ ਵੱਡਾ ਫੈਸਲਾ ਲਿਆ ਹੈ। ਵਿੱਤੀ ਮੰਤਰੀ ਨਿਰਮਲਾ ਸੀਤਾ ਰਮਨ ਨੇ ਐਲਾਨ ਕੀਤਾ ਕਿ ਤਿੰਨ ਮਹੀਨੇ ਤੱਕ ਕਿਸੇ ਵੀ ਏਟੀਐਮ ‘ਚੋਂ ਪੈਸੇ ਕਢਵਾਉਣ ‘ਤੇ ਕੋਈ ਚਾਰਜ ਨਹੀਂ ਲੱਗੇ ਅਤੇ …
Read More »