ਵਿਸ਼ਵ ਭਰ ‘ਚ 1 ਲੱਖ 66 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਕਰੋਨਾ ਨੇ ਲਈ ਜਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਵਾਇਰਸ ਦੇ ਕਹਿਰ ਨੇ ਪੂਰੀ ਦੁਨੀਆ ਨੂੰ ਕੰਬਣ ਲਾ ਦਿੱਤਾ ਹੈ। ਵਿਸ਼ਵ ਭਰ ਆਉਂਦੇ ਦੇਸ਼ਾਂ ‘ਚੋਂ ਕੋਈ ਵੀ ਦੇਸ਼ ਕਰੋਨਾ ਵਾਇਰਸ ਦੀ ਲਪੇਟ ‘ਚ ਆਉਣ ਤੋਂ ਨਹੀਂ ਬਚ ਸਕਿਆ ਅਤੇ ਪੂਰੇ …
Read More »ਭਾਰਤੀ ਸਿਹਤ ਮੰਤਰਾਲੇ ਦਾ ਦਾਅਵਾ
ਕਿਹਾ : ਭਾਰਤ ‘ਚ 80 ਫ਼ੀਸਦੀ ਕਰੋਨਾ ਮਰੀਜ਼ ਹੋ ਰਹੇ ਨੇ ਠੀਕ ਨਵੀਂ ਦਿੱਲੀ/ਬਿਊਰੋ ਨਿਊਜ਼ਭਾਰਤ ਕਰੋਨਾ ਵਾਇਰਸ ਖਿਲਾਫ ਲਗਾਤਾਰ ਲੜਾਈ ਲੜ ਰਿਹਾ ਹੈ ਅਤੇ ਇਸ ਦਿਸ਼ਾ ਵਿੱਚ ਸਫ਼ਲਤਾ ਵੀ ਮਿਲਦੀ ਨਜ਼ਰ ਆ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਨੇ ਅੱਜ ਕਿਹਾ ਕਿ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ …
Read More »ਕਰੋਨਾ ਸੰਕਟ ਲਈ ਰਿਜ਼ਰਵ ਬੈਂਕ ਵੱਲੋਂ 50 ਹਜ਼ਾਰ ਕਰੋੜ ਰੁਪਏ ਦੀ ਮਦਦ ਦਾ ਐਲਾਨ
ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਸੰਕਟ ਨਾਲ ਨਿਪਟਣ ਲਈ ਭਾਰਤੀ ਰਿਜ਼ਰਵ ਬੈਂਕ ਨੇ 50 ਹਜ਼ਾਰ ਕਰੋੜ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਪੱਤਰਕਾਰ ਸੰਮੇਲਨ ਦੌਰਾਨ ਕੋਰੋਨਾ ਮਹਾਮਾਰੀ ਦੇ ਦੌਰ ਵਿੱਚ 50,000 ਕਰੋੜ ਰੁਪਏ ਦੀ ਮਦਦ ਦੇਣ ਦਾ ਐਲਾਨ ਕਰ ਦਿੱਤਾ …
Read More »ਦੁਨੀਆ ਭਰ ‘ਚ 22 ਲੱਖ ਤੋਂ ਪਾਰ ਕਰੋਨਾ ਪੀੜਤ ਮਰੀਜ਼
ਕਰੋਨਾ ਨੇ ਵਿਸ਼ਵ ਭਰ 1 ਲੱਖ 48 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਲਈ ਜਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਚੀਨ ਤੋਂ ਸ਼ੁਰੂ ਹੋਈ ਕੋਰੋਨਾ-ਵਾਇਰਸ ਨਾਮੀ ਬਿਮਾਰੀ ਹੁਣ ਭਾਰਤ ਸਮੇਤ ਪੂਰੀ ਦੁਨੀਆ ‘ਚ ਫੈਲ ਚੁੱਕੀ ਹੈ। ਸਭ ਤੋਂ ਵੱਧ ਜਾਨੀ ਨੁਕਸਾਨ ਅਮਰੀਕਾ ਨੂੰ ਝੱਲਣਾ ਪਿਆ ਹੈ ਤੇ ਸਭ ਤੋਂ ਵੱਧ ਕਰੋਨਾ ਪੀੜਤ ਮਰੀਜ਼ …
Read More »ਅਮਰੀਕਾ ਸਮੇਤ 108 ਦੇਸ਼ਾਂ ਨੂੰ ਭਾਰਤ ਭੇਜ ਰਿਹੈ ਕੋਰੋਨਾ ਵਾਇਰਸ ਦੀ ‘ਸੰਜੀਵਨੀ ਬੂਟੀ’
ਨਵੀਂ ਦਿੱਲੀ/ਬਿਊਰੋ ਨਿਊਜ਼ ਕੋਰੋਨਾ ਵਾਇਰਸ ਦੇ ਦੌਰ ‘ਚ ਭਾਰਤ ਨੇ ਮੈਡੀਕਲ ਡਿਪਲੋਮੈਸੀ ਨਾਲ ਇੱਕ ਵੱਡੀ ਲਕੀਰ ਖਿੱਚ ਦਿੱਤੀ ਹੈ। ਭਾਰਤ ਨੇ ਪਿਛਲੇ 2 ਹਫ਼ਤਿਆਂ ‘ਚ 100 ਤੋਂ ਵੱਧ ਦੇਸ਼ਾਂ ਨੂੰ ਇਸ ਮਹਾਂਮਾਰੀ ਨਾਲ ਲੜਨ ਲਈ ‘ਸੰਜੀਵਨੀ ਬੂਟੀ’ ਭੇਜੀ ਹੈ।ઠ ਭਾਰਤ 108 ਦੇਸ਼ਾਂ ਨੂੰ 8.5 ਕਰੋੜ ਹਾਈਡ੍ਰੋਕਸੀ ਕਲੋਰੋਕਵੀਨ ਗੋਲੀਆਂ ਅਤੇ 50 …
Read More »ਭਾਰਤ ‘ਚ ਲੌਕਡਾਊਨ 3 ਮਈ ਤੱਕ ਵਧਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਅਪ੍ਰੈਲ ਨੂੰ ਖ਼ਤਮ ਹੋਏ ਦੇਸ਼ਵਿਆਪੀ ਲੌਕਡਾਊਨ ਦੀ ਮਿਆਦ ਅਗਲੇ 19 ਦਿਨਾਂ ਭਾਵ 3 ਮਈ ਤਕ ਵਧਾ ਦਿੱਤੀ ਹੈ। ਪ੍ਰਧਾਨ ਮੰਤਰੀ ਨੇ 20 ਅਪਰੈਲ ਤੋਂ ਸ਼ਰਤਾਂ ਸਹਿਤ ਲੌਕਡਾਊਨ ਵਿੱਚ ਕੁਝ ਰਾਹਤਾਂ ਦੇਣ ਦੀ ਗੱਲ ਆਖਦਿਆਂ ਕਿਹਾ ਕਿ ਅਜਿਹੀਆਂ ਥਾਵਾਂ ਜਿੱਥੇ ‘ਹੌਟਸਪੌਟ’ …
Read More »ਲੌਕਡਾਊਨ ਵਧਣ ਕਾਰਨ ਪ੍ਰੇਸ਼ਾਨ ਪਰਵਾਸੀ ਮਜ਼ਦੂਰ ਮੁੰਬਈ ‘ਚ ਸੜਕਾਂ ‘ਤੇ ਨਿਕਲੇ
ਮੁੰਬਈ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 3 ਮਈ ਤੱਕ ‘ਲੌਕਡਾਊਨ’ ਵਿਚ ਵਾਧੇ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਹੀ ਵੱਡੀ ਗਿਣਤੀ ਵਿਚ ਦਿਹਾੜੀਦਾਰ ਪਰਵਾਸੀ ਮਜ਼ਦੂਰ ਮੁੰਬਈ ‘ਚ ਸੜਕਾਂ ‘ਤੇ ਨਿਕਲ ਆਏ ਤੇ ਆਪਣੀਆਂ ਜੱਦੀ ਥਾਵਾਂ ‘ਤੇ ਵਾਪਸ ਜਾਣ ਲਈ ਟਰਾਂਸਪੋਰਟ ਦਾ ਪ੍ਰਬੰਧ ਕਰ ਕੇ ਦੇਣ ਦੀ ਮੰਗ ਕਰਨ …
Read More »ਲੌਕਡਾਊਨ ਦੌਰਾਨ ਘਰਾਂ ‘ਚ ਲੱਗ ਰਹੀ ਹੈ ‘ਹੈਪੀਨੈੱਸ ਕਲਾਸ’
ਨਵੀਂ ਦਿੱਲੀ : ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤੀਆਂ ਗਈਆਂ ‘ਹੈਪੀਨੈੱਸ ਕਲਾਸਾਂ’ ਹੁਣ ਘਰਾਂ ‘ਚ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਕਰੋਨਾਵਾਇਰਸ ਕਰਕੇ ਲੌਕਡਾਊਨ ‘ਚ ਕਰੀਬ ਅੱਠ ਲੱਖ ਪਰਿਵਾਰਾਂ ਨੂੰ ਘਰਾਂ ‘ਚ ਬੈਠੇ ਹੀ ਫੋਨ ‘ਤੇ ਨਿਰਦੇਸ਼ ਮਿਲ ਰਹੇ ਹਨ ਅਤੇ ਉਹ ਰੋਜ਼ਾਨਾ ਇਨ੍ਹਾਂ ਜਮਾਤਾਂ ‘ਚ ਸ਼ਮੂਲੀਅਤ ਕਰ ਰਹੇ ਹਨ। ਦਿੱਲੀ …
Read More »ਦਿੱਲੀ, ਮੁੰਬਈ ਸਮੇਤ 6 ਮੈਟਰੋ ਸਿਟੀ ਕਰੋਨਾ ਹੌਟਸਪੌਟ ਐਲਾਨੇ
ਪੰਜਾਬ ਦੇ ਵੀ 8 ਜ਼ਿਲ੍ਰੇ ਰੈਡ ਜ਼ੋਨ ‘ਚ ਤੇ 10 ਜ਼ਿਲ੍ਹੇ ਔਰੇਂਜ ਜ਼ੋਨ ‘ਚ ਆਏ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਦੇਸ਼ ਦੇ 170 ਜ਼ਿਲ੍ਹਿਆਂ ਨੂੰ ਹੌਟਸਪੌਟ (ਰੈਡ ਜੋਨ) ਐਲਾਨਿਆ ਗਿਆ ਹੈ। ਇਨ੍ਹਾਂ ‘ਚ 6 ਮੈਟਰੋ ਸਿਟੀ ਦਿੱਲੀ, ਮੁੰਬਈ, ਬੇਂਗਲੁਰੂ, ਚੇਨਈ, ਕੋਲਕਾਤਾ ਅਤੇ ਹੈਦਰਾਬਾਦ ਵੀ ਸ਼ਾਮਿਲ ਕੀਤਾ ਗਿਆ। ਤਾਮਿਲਨਾਡੂ …
Read More »ਦੁਨੀਆ ਦਾ ਲੱਕ ਤੋੜਿਆ ਕਰੋਨਾ ਨੇ
ਇਕੱਲੇ ਯੂਰਪ ਵਿਚ ਹੀ ਮੌਤਾਂ ਦਾ ਅੰਕੜਾ 90 ਹਜ਼ਾਰ ਤੋਂ ਪਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਵਿਸ਼ਵ ਭਰ ‘ਚ ਫੈਲੀ ਕਰੋਨਾ ਨਾਮੀ ਮਹਾਂਮਾਰੀ ਨੇ ਦੁਨੀਆ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਪੂਰੇ ਸੰਸਾਰ ਵਿਚ ਕਰੋਨਾ ਵਾਇਰਸ ਹੁਣ ਤੱਕ 1 ਲੱਖ 36 ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਨਿਕਲ ਚੁੱਕਿਆ ਹੈ। ਪ੍ਰੰਤੂ ਅਜੇ …
Read More »